ਖ਼ਬਰਾਂ

09 Dec 2019 KhurmiUK02.resized

ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਵਿਖੇ ਦੋ ਰੋਜ਼ਾ ਸਮਾਗਮਾਂ ਵਿੱਚ ਸਿੱਖੀ ਕੈਂਪ ਤੇ ਸਨਮਾਨ ਸਮਾਰੋਹ ਦਾ ਆਯੋਜਨ

ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਵਜੋਂ ਪ੍ਰਚਾਰਿਤ ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਵਿਖੇ ਬੱਚਿਆਂ ਨੂੰ ਪੰਜਾਬੀਅਤ ਨਾਲ ਜੋੜੀ ਰੱਖਣ ਲਈ ਗਤੀਵਿਧੀਆਂ ਅਕਸਰ ਹੀ ਹੁੰਦੀਆਂ ਰਹਿੰਦੀਆਂ ਹਨ। ਸਫ਼ਲਤਾ ਪੂਰਵਕ ਨੇਪਰੇ ਚੜ੍ਹੇ ਦੋ ਰੋਜ਼ਾ ਸਮਾਗਮਾਂ … More »

ਅੰਤਰਰਾਸ਼ਟਰੀ | Leave a comment
Art- Dhanna Singh wala.resized

550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਨੌਜਵਾਨਾਂ ਨੇ ਬਦਲੀ ਪਿੰਡ ਦੀ ਨੁਹਾਰ

ਅੰਮ੍ਰਿਤਸਰ,(ਮਨਦੀਪ ਖੁਰਮੀ) – ਜਿਹਨਾਂ ਨੇ ਆਪਣੇ ਸਮਾਜ ਨੂੰ ਕੁਝ ਦੇਣਾ ਹੁੰਦਾ ਹੈ, ਉਹ ਬੇਗਾਨੇ ਹੱਥਾਂ ਵੱਲ ਨਹੀਂ ਝਾਕਦੇ। ਆਪਣੇ ਹੱਥੀਂ ਕਾਰਜ ਕਰਨ ਵਾਲੇ ਆਖਰੀ ਸਾਹਾਂ ‘ਤੇ ਪਏ ਵੀ ਕੁਝ ਕਰਨ ਦਾ ਤਹੱਈਆ ਕਰਦੇ ਰਹਿੰਦੇ ਹਨ। ਆਪਣੇ ਆਲੇ ਦੁਆਲੇ ਪਏ ਗੰਦ … More »

ਪੰਜਾਬ | Leave a comment
78694666_2809973749054939_3133872666197360640_n.resized

ਪੁਰੀ ਵਿੱਚ ਮੰਗੂ ਮੱਠ ਨੂੰ ਢਾਹੁਣਾ ਮੰਦਭਾਗਾ – ਮੁੱਖਮੰਤਰੀ ਅਮਰਿੰਦਰ ਸਿੰਘ

ਚੰਡੀਗੜ੍ਹ – ਉੜੀਸਾ ਦੇ ਪੁਰੀ ਵਿੱਚ ਸਿਥਾਨਕ ਪ੍ਰਸ਼ਾਸਨ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਿਤ ਮੰਗੂ ਮੱਠ ਦਾ ਕੁਝ ਹਿੱਸਾ ਢਾਹ ਦਿੱਤਾ ਗਿਆ ਹੈ। ਜਿਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਪੰਜਾਬ ਦੇ … More »

ਪੰਜਾਬ | Leave a comment
cab-539_6.resized

ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ‘ਚ ਆਸਾਮ ਵਿੱਚ ਬੰਦ ਅਤੇ ਵਿਰੋਧ ਪ੍ਰਦਰਸ਼ਨ

ਗੁਹਾਟੀ – ਕੇਂਦਰ ਸਰਕਾਰ ਵੱਲੋਂ ਸੋਮਵਾਰ ਨੂੰ ਲੋਕਸਭਾ ਵਿੱਚ ਨਾਗਰਿਕਤਾ ਸੋਧ ਬਿੱਲ ਪਾਸ ਕਰ ਦਿੱਤਾ ਗਿਆ ਹੈ, ਜਿਸ ਦੇ ਵਿਰੋਧ ਵਿੱਚ ਆਲ ਆਸਾਮ ਸਟੂਡੈਂਟ ਯੂਨੀਅਨ ਨੇ ਮੰਗਲਵਾਰ ਨੂੰ ਗੁਹਾਟੀ ਵਿੱਚ 11 ਘੰਟੇ ਦੇ ਬੰਦ ਦਾ ਐਲਾਨ ਕੀਤਾ ਹੈ।ਵਿਦਆਰਥੀ ਸੰਗਠਨ ਦੇ … More »

ਭਾਰਤ | Leave a comment
 

ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ‘ਗੌਹਰ ਏ ਮਸਕੀਨ’ ਵੱਲੋਂ ਮਰਯਾਦਾ ਦੀ ਉਲੰਘਣਾ ਬਾਰੇ

ਸ੍ਰੀਮਾਨ ਜੀ, ਬੇਨਤੀ ਹੈ ਕਿ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ‘ਗੌਹਰ ਏ ਮਸਕੀਨ’ ਵੱਲੋਂ ਬੀਤੇ ਦਿਨੀਂ ਤਖਤ ਸਾਹਿਬ ਦੀ ਮਰਯਾਦਾ ਦੇ ਉਲੰਘਣਾ ਦਾ ਮਾਮਲਾ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਇਆ। ਜਿਸ ਦੇ ਉਪਰੰਤ ਉਸ ਵੱਲੋਂ … More »

ਪੰਜਾਬ | Leave a comment
 

ਹਜਾਰਾਂ ਸਿੱਖ ਨੌਜਵਾਨਾਂ ਨੂੰ ਮਰਵਾਉਣ ਵੇਲੇ ਰਿਬੇਰੋ ਨੇ ਪੁਲਿਸਿਆ ਸੋਚ ਕਿਉਂ ਨਹੀਂ ਬਦਲੀ : ਜੀਕੇ

ਨਵੀਂ ਦਿੱਲੀ -  ਪੰਜਾਬ ਦੇ ਸਾਬਕਾ ਪੁਲਿਸ ਮੁੱਖੀ ਜੂਲੀਓ ਰਿਬੇਰੋ ਵਲੋਂ ਪੁਲਿਸ ਮੁਕਾਬਲਿਆਂ ਨੂੰ ਵਰਦੀ ਵਾਲੇ ਅਪਰਾਧੀ ਵਜੋਂ ਪਰਿਭਾਸ਼ਤ ਕਰਨ ਉੱਤੇ ‘ਜਾਗੋ’ ਪਾਰਟੀ ਦਾ ਪ੍ਰਤੀਕਰਮ ਸਾਹਮਣੇ ਆਈਆਂ ਹੈ। ਦਰਅਸਲ ਪੰਜਾਬ ਵਿੱਚ ਅੱਤਵਾਦ ਦੇ ਦੌਰ ਵਿੱਚ ਪੁਲਿਸ ਮੁੱਖੀ ਰਹੇ ਰਿਬੇਰੋ ਦਾ … More »

ਭਾਰਤ | Leave a comment
 

1989 ਵਿਚ ਸਾਡੇ ਨਾਲ ਚੋਣ ਸਮਝੌਤਾ ਹੋਣ ਦੀ ਬਦੌਲਤ ਸ੍ਰੀ ਗੁਜਰਾਲ ਐਮ.ਪੀ. ਬਣੇ, ਪਰ ਸਾਡੀ ਗੱਲ ਕਰਨ ਦੀ ਬਜਾਇ ਹਿੰਦੂਤਵ ਬੋਲੀ ਹੀ ਬੋਲਦੇ ਰਹੇ : ਮਾਨ

ਫ਼ਤਹਿਗੜ੍ਹ ਸਾਹਿਬ – “ਸ੍ਰੀ ਆਈ.ਕੇ. ਗੁਜਰਾਲ ਸਾਡੇ ਦੀ ਤਰ੍ਹਾਂ ਪੱਛਮੀ ਪਾਕਿਸਤਾਨ ਤੋਂ ਸਨ, ਬੇਸ਼ੱਕ ਉਹ ਇਕ ਨੇਕ ਇਨਸਾਨ ਸਨ । ਪਰ 1989 ਵਿਚ ਸਾਡੇ ਨਾਲ ਹੋਏ ਚੋਣ ਸਮਝੋਤੇ ਦੀ ਬਦੌਲਤ ਹੀ ਉਹ ਪਹਿਲੀ ਵਾਰ ਲੋਕ ਸਭਾ ਜਲੰਧਰ ਤੋਂ ਜਿੱਤੇ ਸਨ … More »

ਪੰਜਾਬ | Leave a comment
67842297_10157077596347655_1117274852303044608_n.resized

ਨਰਸਿੰਮਾ ਰਾਵ ਜੇ ਗੁਜਰਾਲ ਦੀ ਸਲਾਹ ਮੰਨ ਲੈਂਦਾ ਤਾਂ 84 ਦੇ ਦੰਗੇ ਨਾ ਹੁੰਦੇ – ਡਾ. ਮਨਮੋਹਨ ਸਿੰਘ

ਨਵੀਂ ਦਿੱਲੀ- 1984 ਵਿੱਚ ਸਿੱਖ ਕੌਮ ਦੇ ਵਿਰੁੱਧ ਹੋਏ ਦੰਗਿਆਂ ਵਿੱਚ ਬਹੁਤ ਸਾਰੇ ਨਿਰਦੋਸ਼ ਲੋਕਾਂ ਨੂੰ ਹਿੰਦੂ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਹਮਲਿਆਂ ਦੌਰਾਨ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਸਨ। ਉਸ ਸਮੇਂ ਜੇ ਪ੍ਰਸ਼ਾਸਨ ਵੱਲੋਂ ਸਹੀ ਕਦਮ ਉਠਾਏ ਜਾਂਦੇ ਤਾਂ ਉਸ ਭਿਆਨਕ … More »

ਭਾਰਤ | Leave a comment
 

ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਮਾਣ ਮਰਿਆਦਾ ਨਾਲ ਹੋਏ ਖਿਲਵਾੜ ਲਈ ਕੀ ਜਥੇਦਾਰ ਗੌਹਰ ਅਤੇ ਹਿੱਤ ਫ਼ਾਰਗ ਹੋਣਗੇ ?

ਅੰਮ੍ਰਿਤਸਰ,( ਸਰਚਾਂਦ ਸਿੰਘ ) – ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਏ ਮਸਕੀਨ ਤਖਤ ਸਾਹਿਬ ਦੇ ਮਾਣ ਮਰਿਆਦਾ ਅਤੇ ਵਕਾਰੀ ਰੁਤਬੇ ਮੁਤਾਬਿਕ ਖਰਾ ਨਹੀਂ ਉਤਰ ਸਕਿਆ। ਉਸ ਨੇ ਤਖਤ ਸਾਹਿਬ ਦੇ ਸਥਾਨਿਕ ਮਾਣ ਮਰਿਆਦਾ ਨਾਲ … More »

ਪੰਜਾਬ | Leave a comment
 

ਸੀ.ਬੀ.ਆਈ. ਦੇ ਜੱਜ ਬ੍ਰਿਜ ਗੋਪਾਲ ਹਰਕ੍ਰਿਸ਼ਨ ਲੋਆ ਦੀ ਮੌਤ ਦੀ ਛਾਣਬੀਨ ਅਤੇ ਰਾਜੋਆਣਾ ਦੀ ਫ਼ਾਂਸੀ ਸਬੰਧੀ ਕਾਂਗਰਸ ਅਤੇ ਬੀਜੇਪੀ ਵਿਚ ਲੈ-ਦੇ ਹੋਈ

ਫ਼ਤਹਿਗੜ੍ਹ ਸਾਹਿਬ – “ਸੈਂਟਰ ਵਿਚ ਭਾਵੇ ਕਾਂਗਰਸ, ਭਾਵੇ ਬੀਜੇਪੀ ਦੀਆਂ ਹਿੰਦੂਤਵ ਜਮਾਤਾਂ ਕਿਉਂ ਨਾ ਹੋਣ, ਇਹ ਸਭ ਸਿੱਖ ਕੌਮ ਨਾਲ ਪੇਸ਼ ਆਉਦੇ ਹੋਏ ਦੁਸ਼ਮਣਾਂ ਦੀ ਤਰ੍ਹਾਂ ਵਿਵਹਾਰ ਕਰਦੀਆ ਹਨ ਅਤੇ ਜ਼ਬਰ-ਜੁਲਮ ਕਰਨ ਵਿਚ ਦੋਵੇ ਮੋਹਰੀ ਹਨ । ਇਸ ਲਈ ਸਿੱਖ … More »

ਪੰਜਾਬ | Leave a comment