ਖ਼ਬਰਾਂ

IMG-20190828-WA0116.resized

ਪੰਥਕ ਅਸੂਲਾਂ ਦਾ ਮਜਾਕ ਉਡਾਉਣ ਵਾਲੇ ਯੂਨੀ. ਦੇ ਸਾਬਕਾ ਪ੍ਰੋਫੈਸਰ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਦਮਦਮੀ ਟਕਸਾਲ ਪਹੁੰਚਿਆ

ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪੰਥ ਵਿਚੋਂ ਛੇਕੇ ਜਾ ਚੁੱਕੇ ਨਿਊਜੀਲੈਡ ਵਾਸੀ ਹਰਨੇਕ ਨੇਕੀ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਕ ਸਾਬਕਾ ਪ੍ਰੋਫੈਸਰ ਵਲੋਂ ਆਪਣੀ ਗੱਲਤ ਪਛਾਣ ਦਸ ਕੇ ਗੂਹੜੀ ਸਾਂਝ ਪਾਉਂਦਿਆਂ ਰੇਡੀਓ ’ਤੇ ਗੱਲਬਾਤ ਦੌਰਾਨ ਯੂਨੀ. ਦੇ … More »

ਪੰਜਾਬ | Leave a comment
13245342_1130782440276285_3268660053490631258_n.resized

ਪਾਕਿਸਤਾਨ ਨੇ 31 ਅਗੱਸਤ ਤੱਕ ਬੰਦ ਕੀਤਾ ਕਰਾਚੀ ਏਅਰਸਪੇਸ

ਕਰਾਚੀ – ਪਾਕਿਸਤਾਨ ਨੇ ਬੁੱਧਵਾਰ ਨੂੰ ਕਰਾਚੀ ਹਵਾਈ ਖੇਤਰ ਨੂੰ 31 ਅਗੱਸਤ ਤੱਕ ਬੰਦ ਕੀਤੇ ਜਾਣ ਦਾ ਐਲਾਨ ਕੀਤਾ ਹੈ। ਪਾਕਿਸਤਾਨ ਦੇ ਨਾਗਰਿਕ ਉਡਾਣ ਸੀਏਏ ਨੇ ਨੋਟਮ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ 28 ਅਗੱਸਤ ਤੋਂ 31 ਅਗੱਸਤ … More »

ਅੰਤਰਰਾਸ਼ਟਰੀ | Leave a comment
 

ਕੈਨੇਡਾ ਦੇ ਕਿਊਬਕ ਸੂਬੇ ‘ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕਾਨੂੰਨ ਖ਼ਤਮ ਹੋਣਾ ਚਾਹੀਦਾ

ਅੰਮ੍ਰਿਤਸਰ – ਕੈਨੇਡਾ ਦੇ ਕਿਊਬਕ ਸੂਬੇ ਅੰਦਰ ਇਕ ਕਾਨੂੰਨ ਤਹਿਤ ਧਰਮ ਨਿਰਪੱਖਤਾ ਦੇ ਨਾਂ ‘ਤੇ ਸਿੱਖ ਕਕਾਰਾਂ ਨੂੰ ਪਹਿਨ ਕੇ ਸਰਕਾਰੀ ਥਾਵਾਂ ‘ਤੇ ਕੰਮ ਕਰਨ ਦੀ ਮਨਾਹੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਵੱਖ-ਵੱਖ ਅਖ਼ਬਾਰਾਂ … More »

ਪੰਜਾਬ | Leave a comment
26 Aug 2019 KhurmiUK 01.resized

ਇੰਗਲੈਂਡ ‘ਚ ਹੋਈ ਗਾਇਕ ਯਾਦੀ ਦੇ ਗੀਤ ਗਰੀਨ ਆਈਜ਼ ਦਾ ਫਿਲਮਾਂਕਣ ਕੰਮ ਮੁਕੰਮਲ

ਲੰਡਨ, (ਮਨਦੀਪ ਖੁਰਮੀ) – ਗਾਇਕ ਯਾਦੀ ਦੀ ਆਵਾਜ਼ ‘ਚ ਸ਼ਿੰਗਾਰਿਆ ਗੀਤ ਗਰੀਨ ਆਈਜ਼ ਨੌਜਵਾਨ ਵਰਗ ਦੀ ਪਸੰਦ ਬਣੇਗਾ। ਖੂਬਸੂਰਤ ਬੋਲਾਂ, ਸੰਗੀਤ ਅਤੇ ਲੇਖਣੀ ਨਾਲ ਸ਼ਿੰਗਾਰੇ ਇਸ ਗੀਤ ਦਾ ਫਿਲਮਾਂਕਣ ਇੰਗਲੈਂਡ ‘ਚ ਵੱਖ ਵੱਖ ਮਨਮੋਹਕ ਸਥਾਨਾਂ ‘ਤੇ ਮੁਕੰਮਲ ਕੀਤਾ ਗਿਆ ਹੈ। … More »

ਅੰਤਰਰਾਸ਼ਟਰੀ | Leave a comment
22 Aug 2019 KhurmiUK 02.resized

ਲੰਡਨ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਸਿੱਧੀਆਂ ਹਵਾਈ ਉਡਾਣਾਂ ਦੇ ਮਾਮਲੇ ‘ਚ ਭਾਰਤੀ ਹਵਾਬਾਜ਼ੀ ਮੰਤਰੀ ਨੂੰ ਮਿਲੇ ਐੱਮ.ਪੀ. ਢੇਸੀ

ਲੰਡਨ, (ਮਨਦੀਪ ਖੁਰਮੀ) – ਇੰਗਲੈਂਡ ਦੇ ਸਲੋਹ ਹਲਕੇ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੰਡਨ ਲਈ ਸਿੱਧੀਆਂ ਹਵਾਈ ਉਡਾਣਾਂ ਦਾ ਮਾਮਲਾ ਭਾਰਤੀ ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਕਾਮਰਸ ਤੇ ਇੰਡਸਟਰੀ ਮੰਤਰੀ ਸੋਮ ਪ੍ਰਕਾਸ਼ … More »

ਅੰਤਰਰਾਸ਼ਟਰੀ | Leave a comment
Half size(1).resized

ਪਾਕਿਸਤਾਨ ਹਕੂਮਤ ਅਤੇ ਇਮਰਾਨ ਖਾਨ ਵੱਲੋਂ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਉਤਸਵ ਅਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਕੀਤੇ ਜਾ ਰਹੇ ਉਦਮ ਪ੍ਰਸ਼ੰਸ਼ਾਂਯੋਗ : ਮਾਨ

ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਜਨਾਬ ਇਮਰਾਨ ਖਾਨ ਵਜ਼ੀਰ-ਏ-ਆਜ਼ਮ ਪਾਕਿਸਤਾਨ ਅਤੇ ਪਾਕਿਸਤਾਨ ਹਕੂਮਤ ਦੀ ਇਸ ਗੱਲੋਂ ਤਹਿ ਦਿਲੋਂ ਧੰਨਵਾਦੀ ਹੈ ਕਿ ਉਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਵੰਬਰ ਵਿਚ ਆ ਰਹੇ 550 … More »

ਪੰਜਾਬ | Leave a comment
ਹੜ੍ਹ ਪ੍ਰਭਾਵਿਤ ਪਿੰਡਾਂ ਲਈ ਲੋੜੀਦੀ ਰਾਹਤ ਸਮਗਰੀ ਦੀ ਵੱਡੀ ਖੇਪ ਨੂੰ ਰਵਾਨਾ ਕਰਦੇ ਹੋਏ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਤੇ ਹੋਰ।

ਦਮਦਮੀ ਟਕਸਾਲ ਦੇ ਹੈਡ ਕੁਆਟਰ ਤੋਂ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਲੋੜੀਦੀ ਰਾਹਤ ਸਮਗਰੀ ਦੀ ਵੱਡੀ ਖੇਪ ਰਵਾਨਾ

ਮਹਿਤਾ/ ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੇ ਮੁੜ ਵਸੇਬੇ ਨੂੰ ਯਕੀਨੀ ਬਣਾਉਣ ਲਈ ਉਹਨਾਂ ਦਾ ਸਾਰਾ ਕਰਜ਼ਾ ਮੁਆਫ … More »

ਪੰਜਾਬ | Leave a comment
69454890_2340092906038509_321773508092755968_n.resized

ਪਾਕਿ-ਭਾਰਤ ਦਰਮਿਆਨ ਤਣਾਅ ਦੇ ਬਾਵਜੂਦ ਕਰਤਾਰਪੁਰ ਕਾਰੀਡੋਰ ਖੋਲ੍ਹਾਂਗੇ : ਵਿਦੇਸ਼ਮੰਤਰੀ ਕੁਰੈਸ਼ੀ

ਇਸਲਾਮਾਬਾਦ – ਪਾਕਿਸਤਾਨ ਅਤੇ ਭਾਰਤ ਦਰਮਿਆਨ ਕਸ਼ਮੀਰ ਮੁੱਦੇ ਨੂੰ ਲੈ ਕੇ ਤਣਾਅ ਪੂਰਣ ਸਥਿਤੀ ਦੇ ਬਾਵਜੂਦ ਪਾਕਿਸਤਾਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਹ ਕਰਤਾਰਪੁਰ ਕਾਰੀਡੋਰ ਖੋਲ੍ਹਣ ਲਈ ਤਿਆਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹੋਣ … More »

ਅੰਤਰਰਾਸ਼ਟਰੀ | Leave a comment
1024px-Rajiv_Kumar.resized

70 ਸਾਲਾਂ ‘ਚ ਸੱਭ ਤੋਂ ਬੁਰੇ ਦੌਰ ਵਿੱਚੋਂ ਗੁਜ਼ਰ ਰਹੀ ਭਾਰਤੀ ਅਰਥਵਿਵਸਥਾ : ਨੀਤੀ ਆਯੋਗ

ਨਵੀਂ ਦਿੱਲੀ – ਨੀਤੀ ਆਯੋਗ ਦੇ ਵਾਈਸ ਚੇਅਰਮੈਨ ਰਾਜੀਵ ਕੁਮਾਰ ਨੇ ਮੌਜੂਦਾ ਦੌਰ ਵਿੱਚ ਭਾਰਤ ਦੀ ਅਰਥਵਿਵਸਥਾ ਸਬੰਧੀ ਚਿੰਤਾ ਜਾਹਿਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪੂਰੀ ਵਿੱਤੀ ਪ੍ਰਣਾਲੀ ਜੋਖਿਮ ਵਿੱਚ ਹੈ ਅਤੇ ਪਿੱਛਲੇ 70 ਸਾਲਾਂ ਵਿੱਚ ਅਜਿਹੀ ਸਥਿਤੀ … More »

ਭਾਰਤ | Leave a comment
 

ਅੰਮ੍ਰਿਤਾ ਪ੍ਰੀਤਮ ਜਨਮ ਸ਼ਤਾਬਦੀ ਰਾਸ਼ਟਰੀ ਸੈਮੀਨਾਰ ਅਤੇ ਅੰਮ੍ਰਿਤਾ ਇਮਰੋਜ਼ ਪੁਰਸਕਾਰ ਦੋ ਰੋਜ਼ਾ ਸਮਾਰੋਹ ਦਾ ਆਯੋਜਨ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਪੰਜਾਬੀ ਅਕਾਦਮੀ ਦਿੱਲੀ ਵਲੋਂ 30 ਅਤੇ 31 ਅਗਸਤ 2019 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਦੋ ਰੋਜ਼ਾ ਅੰਮ੍ਰਿਤਾ ਪ੍ਰੀਤਮ ਜਨਮ ਸ਼ਤਾਬਦੀ ਰਾਸ਼ਟਰੀ ਸੈਮੀਨਾਰ ਅਤੇ ਅੰਮ੍ਰਿਤਾ ਇਮਰੋਜ਼ ਪੁਰਸਕਾਰ ਸਮਾਰੋਹ ਆਯੋਜਨ ਕੀਤਾ ਜਾ ਰਿਹਾ ਹੈ। ਉਪਰੋਕਤ … More »

ਪੰਜਾਬ | Leave a comment