ਖ਼ਬਰਾਂ
ਕਾਲੀ ਸੂਚੀ ਖਤਮ ਕਰਨ ਦਾ ਸਵਾਗਤ ਹੈ ਪਰ ਸਿੱਖ ਨੌਜਵਾਨਾਂ ਨੂੰ ਪੰਜਾਬ ਤੋਂ ਦਿੱਲੀ ਤਿਹਾੜ ਜੇਲ ਭੇਜਣਾ ਗਲਤ : ਬਾਬਾ ਹਰਨਾਮ ਸਿੰਘ ਖਾਲਸਾ
ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਭਾਰਤ ਸਰਕਾਰ ਵਲੋਂ ਪੰਜਾਬ ਦੇ ਕਾਲੇ ਦੌਰ ਦੌਰਾਨ ਵਿਦੇਸ਼ਾਂ ‘ਚ ਪਨਾਹ ਲੈਣ ਲਈ ਮਜਬੂਰ ਹੋਏ ਸਿੱਖਾਂ ਦੀ ਵਿਵਾਦਿਤ ‘ਕਾਲੀ ਸੂਚੀ’ ਦੇ ਮੁਕੰਮਲ ਖ਼ਤਮੇ … More
ਮਹਿਰਮ ਸਾਹਿਤ ਸਭਾ, ਨਵਾ ਸ਼ਾਲਾ, ਗੁਰਦਾਸਪੁਰ ਵਲੋਂ ਕਵੀ ਦਰਬਾਰ ਤੇ ਕੈਸਿਟ ਰਲੀਜ਼
ਗੁਰਦਾਸਪੁਰ – ਐਤਵਾਰ ਨੂੰ ਮਹਿਰਮ ਸਾਹਿਤ ਸਭਾ, ਨਵਾ ਸ਼ਾਲਾ, ਗੁਰਦਾਸਪੁਰ ਵਲੋਂ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਮਲਕੀਅਤ ਸੁਹਲ, ਸ਼ੀਤਲ ਗੁਨੋਪੁਰੀ , ਸੁਭਾਸ਼ ਦੀਵਾਨਾ ਜੀ ਨੇ ਕੀਤੀ । ਇਸ ਮੌਕੇ ਤੇ ਵਿਜੇ ਬੱਧਣ ਦੀ ਕੈਸਿਟ ਦਾ ਸਿੰਗਲ ਟ੍ਰੈਕ … More
ਅਮਰੀਕਾ ਨੇ ਇਰਾਨ ਉਤੇ ਲਗਾਈਆ ਪਾਬੰਦੀਆ, ਇੰਡੀਆ ਦੀ ਸਥਿਤੀ ਬਣੀ ਹਾਸੋਹੀਣੀ : ਮਾਨ
ਫ਼ਤਹਿਗੜ੍ਹ ਸਾਹਿਬ – “ਅਮਰੀਕਾ ਮੁਲਕ ਨੇ ਇਰਾਨ ਉਤੇ ਪਾਬੰਦੀਆਂ ਲਗਾ ਦਿੱਤੀਆ ਹਨ ਅਤੇ ਆਪਣੀ ਇਸ ਪਾਲਸੀ ਵਿਚ ਕਿਹਾ ਹੈ ਕਿ ਜਿਹੜਾ ਵੀ ਇਰਾਨ ਨਾਲ ਕਿਸੇ ਤਰ੍ਹਾਂ ਦਾ ਸੌਦਾ ਕਰੇਗਾ, ਉਸ ਉਤੇ ਵੀ ਇਹ ਸੈਕਸਨ ਲਾਗੂ ਹੋਵੇਗੀ । ਦੂਸਰੇ ਪਾਸੇ ਇੰਡੀਆ … More
ਸਿਰਸਾ-ਕਾਲਕਾ ਅਤੇ ਹੋਰ ਉੱਤੇ ਆਪਰਾਧਿਕ ਵਿਸ਼ਵਾਸਘਾਤ ਦੇ ਆਰੋਪਾਂ ਤਹਿਤ ਦਰਜ ਹੋਵੇ ਐਫਆਈਆਰ : ਖਾਲਸਾ
ਨਵੀਂ ਦਿੱਲੀ - ਗੁਰਦੁਆਰਾ ਰਕਾਬਗੰਜ ਸਾਹਿਬ ਦੇ ਵੀਆਈਪੀ ਗੇਸਟ ਹਾਉਸ ਦੀ ਦੁਰਵਰਤੋਂ ਦਾ ਸੱਚ ਸਾਹਮਣੇ ਆਉਣ ਤੋਂ ਬਾਅਦ ਹੁਣ ਸਿੱਖਾਂ ਦੇ ਨਿਸ਼ਾਨੇ ਉੱਤੇ ਕਮੇਟੀ ਪ੍ਰਬੰਧਕ ਆ ਗਏ ਹਨ। ਸਮਾਜਿਕ ਕਾਰਕੁੰਨ ਅਤੇ ਦਿੱਲੀ ਘਟਗਿਣਤੀ ਕਮਿਸ਼ਨ ਦੀ ਸਿੱਖ ਸਲਾਹਕਾਰ ਕਮੇਟੀ ਦੇ ਮੈਂਬਰ … More
ਬੀਬੀ ਜਗੀਰ ਕੌਰ ਅਤੇ ਮਜੀਠੀਆ ਵਲੋਂ ਜੰਡਿਆਲਾ ਗੁਰੂ ‘ਚ ਜਬਰਦਸਤ ਰੋਡ ਸ਼ੋਅ
ਜੰਡਿਆਲਾ ਗੁਰੂ – ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਬੀਬੀ ਜਗੀਰ ਕੌਰ ਅਤੇ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ‘ਚ ਸੈਕੜੇ ਹਮਾਇਤੀਆਂ ਵਲੋਂ ਜੰਡਿਆਲਾ ਗੁਰੂ ਦੇ … More
ਸੰਨੀ ਦਿਓਲ ਵੱਲੋਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਸਮੇਂ ਫਿਰਕੂ ਸੰਗਠਨਾਂ ਨੇ ਨੰਗੇ ਸਿਰ ਮੁਤੱਸਵੀ ਨਾਅਰੇ ਮਾਰਕੇ ਮਰਿਯਾਦਾ ਦੀਆਂ ਧੱਜੀਆਂ ਉਡਾਈਆ : ਮਾਨ
ਫ਼ਤਹਿਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹੋਰ ਬਾਦਲ ਦਲੀਆ, ਬੀਜੇਪੀ ਤੇ ਆਰ.ਐਸ.ਐਸ. ਦੇ ਵਰਕਰਾਂ ਅਤੇ ਅਹੁਦੇਦਾਰਾਂ ਨੇ ਸੰਨੀ ਦਿਓਲ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੇ ਸਮੇਂ ਉਪਰੋਕਤ ਫਿਰਕੂ ਜਮਾਤਾਂ ਦੇ ਮੈਬਰਾਂ ਵੱਲੋਂ ਨੰਗੇ ਸਿਰ … More
21 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ
ਸਾਹਨੇਵਾਲ, ਪਰਮਜੀਤ ਸਿੰਘ ਬਾਗੜੀਆ - ਡਾ. ਭੀਮ ਰਾਓ ਅੰਬੇਦਕਰ ਵੈਲਫੇਅਰ ਕਲੱਬ ਰਜਿ. ਸਾਹਨੇਵਾਲ ਵਲੋਂ ਭਾਰਤੀ ਸੰਵਿਧਾਨ ਦੇ ਪ੍ਰਮੁੱਖ ਘਾੜੇ ਡਾ. ਭੀਮ ਰਾਓ ਅੰਬੇਦਕਰ ਦਾ 128ਵਾਂ ਜਨਮ ਦਿਨ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਦਾ ਸਲਾਨਾ ਸਮਾਗਮ ਕਰਵਾ ਕੇ ਮਨਾਇਆ … More
ਕੈਨੇਡਾ ਸਰਕਾਰ ਵਲੋਂ ਦਹਿਸ਼ਤਗਰਦੀ ਬਾਰੇ ਰਿਪੋਰਟ ‘ਚੋਂ ‘ਸਿੱਖ ਅਤਿਵਾਦ’ ਸ਼ਬਦ ਹਟਾਉਣਾ ਦਰੁਸਤ ਫੈਸਲਾ: ਦਮਦਮੀ ਟਕਸਾਲ
ਮਹਿਤਾ ਚੌਕ / ਅੰਮ੍ਰਿਤਸਰ -ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕੈਨੇਡੀਅਨ ਸਰਕਾਰ ਵਲੋਂ ਦਹਿਸ਼ਤਗਰਦੀ ਬਾਰੇ ਰਿਪੋਰਟ ਸਾਲ 2018 ਵਿਚ ਦਰਜ ਇਤਰਾਜਯੋਗ ਲਬਜ ‘ਸਿਖ ਅਤਿਵਾਦ’ ਸ਼ਬਦ ਨੂੰ ਮਨਫੀ ਕਰਨ ਦੇ ਕੈਨੇਡੀਅਨ ਪ੍ਰਧਾਨ … More
ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਿਖੇ ਮਨਾਇਆ ਗਿਆ ਖਾਲਸਾ ਸਾਜਨਾ ਦਿਵਸ
ਨਵੀਂ ਦਿੱਲੀ : ਖਾਲਸਾ ਦੇ ਸਾਜਨਾ ਦਿਵਸ ਵੈਸਾਖੀ ਪੁਰਬ ਮੌਕੇ ਦਿੱਲੀ ਸਥਿਤ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਲੈ ਕੇ ਦੇਰ ਸ਼ਾਮ ਤੱਕ ਵਿਸ਼ੇਸ਼ ਗੁਰਮਤਿ ਸਮਾਗਮ ਕਰਾਇਆ ਗਿਆ। ਜਿਸ ਵਿੱਚ ਪੰਥ ਰਾਗੀ ਜਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ … More
ਦੁੱਖ ਭੰਜਨੀ ਬੇਰ ਸਾਹਿਬ ਤੇ ਪਾਵਨ ਸਰੋਵਰ ਬਾਰੇ ਗੱਲਤ ਟਿੱਪਣੀਆਂ ਕੀਤੇ ਜਾਣ ਦਾ ਐਸਜੀਪੀਸੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ – ਇਕ ਪ੍ਰਾਈਵੇਟ ਪਬਲੀਸ਼ਰ ਵੱਲੋਂ ਛਾਪੀ ਗਈ ਪੁਸਤਕ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਇਤਿਹਾਸਕ ਦੁਖਭੰਜਨੀ ਬੇਰ ਸਾਹਿਬ ਬਾਰੇ ਗਲਤ ਟਿੱਪਣੀਆਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ … More







