ਖ਼ਬਰਾਂ
ਐਸ.ਜੀ.ਪੀ.ਸੀ. ਦੇ ਗੈਰ-ਕਾਨੂੰਨੀ ਤਰੀਕੇ ਕੁਝ ਸਮਾਂ ਪਹਿਲੇ ਕੱਢੇ ਗਏ 523 ਮੁਲਾਜ਼ਮਾਂ ਵੱਲੋਂ ਸੁਰੂ ਕੀਤੇ ਗਏ ਫੈਸਲਾਕੁੰਨ ਸੰਘਰਸ਼ ਦੀ ਪੂਰਨ ਹਮਾਇਤ : ਮਾਨ
ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਮਨੁੱਖਤਾ ਤੇ ਇਨਸਾਨੀਅਤ ਪੱਖੀ ਗੁਰੂ ਸਿਧਾਤਾਂ ਉਤੇ ਪਹਿਰਾ ਦਿੰਦੀ ਹੋਈ ਗੁਰੂਘਰਾਂ ਦੇ ਪ੍ਰਬੰਧ ਨੂੰ ਉਸਾਰੂ ਢੰਗ ਨਾਲ ਚਲਾਉਣ ਅਤੇ ਇਨ੍ਹਾਂ ਧਾਰਮਿਕ ਸਥਾਨਾਂ ਤੇ ਆਉਣ ਵਾਲੇ ਸਰਧਾਲੂਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ … More
ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆਂ ਦਿੰਦੇ ਹੋਏ ਭਾਰਤੀ ਸੰਸਕ੍ਰਿਤੀ ਨਾਲ ਜੋੜਨਾ ਲਾਜ਼ਮੀ- ਚੇਅਰਮੈਨ ਵੀ ਕੇ ਗੋਇਲ
ਲੁਧਿਆਣਾ – ਕੁੰਦਨ ਵਿਦਿਆ ਮੰਦਿਰ, ਸਿਵਲ ਲਾਈਨ ਅਤੇ ਸਿਟੀ ਕੈਂਪਸ ਵੱਲੋਂ ਨਵੇ ਸੈਸ਼ਨ ਮੌਕੇ ਦਾਖਲਾ ਲੈਣ ਵਾਲੇ ਬੱਚਿਆਂ ਨੂੰ ਜੀ ਆਇਆ ਕਹਿੰਦੇ ਹੋਏ ਕੈਂਪਸ ਵਿਚ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਦੇ ਨਾਲ ਨਾਲ ਹਾਜ਼ਰ ਉਨ੍ਹਾਂ ਦੇ ਮਾਪਿਆਂ … More
ਪਟਨਾ ਕਮੇਟੀ ਪ੍ਰਧਾਨ ਹਿੱਤ ਨੂੰ ਦਿੱਲੀ ਘੱਟਗਿਣਤੀ ਕਮਿਸ਼ਨ ਨੇ ਸੰਮਨ ਜਾਰੀ ਕਰਕੇ ਤਲਬ ਕੀਤਾ
ਨਵੀਂ ਦਿੱਲੀ – ਤਖ਼ਤ ਸ਼੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਅਤੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹਰੀ ਨਗਰ ਦੇ ਚੇਅਰਮੈਨ ਅਵਤਾਰ ਸਿੰਘ ਹਿੱਤ ਨੂੰ ਦਿੱਲੀ ਘੱਟਗਿਣਤੀ ਕਮਿਸ਼ਨ ਨੇ ਸਕੂਲ ਵਿੱਚ ਕਰੋੜਾਂ ਰੁਪਏ ਦੇ ਕਥਿਤ ਆਰਥਿਕ ਗਬਨ ਅਤੇ ਸਕੂਲ ਫੰਡ ਨੂੰ ਆਪਣੇ … More
ਪੈਰਿਸ ਦੇ ਮਹਿੰਗੇ ਲੁਕਸ ਹੋਟਲ (ਪੇਨੀਨਸੁਲਾ) ‘ਚ ਲੁਟੇਰਿਆਂ ਨੇ ਅੱਧੀ ਰਾਤ ਨੂੰ ਮਾਰਿਆ ਡਾਕਾ
ਫਰਾਂਸ, (ਸੁਖਵੀਰ ਸਿੰਘ ਸੰਧੂ) – ਕੱਲ ਤਿੰਨ ਨਕਾਬ ਪੋਸ਼ ਲੁਟੇਰਿਆਂ ਨੇ ਪੈਰਿਸ ਦੇ ਮਸ਼ਹੂਰ ਲੁਕਸ ਹੋਟਲ ਪੇਨੀਨਸੁਲਾ ਅੰਦਰ ਵੜ੍ਹ ਕੇ ਸਾਡੇ ਤਿੰਨ ਲੱਖ ੲੈਰੋ ਦੇ ਗਹਿਣੇ ਲੁੱਟ ਲਏ ਹਨ। ਲੁਟੇਰਿਆਂ ਨੇ ਹੋਟਲ ਅੰਦਰ ਵੜ੍ਹਦਿਆਂ ਹੀ ਕਰਮਚਾਰੀਆਂ ਵੱਲ ਨਿਸ਼ਾਨਾ ਤਾਣ ਲਿਆ … More
ਮਾਇਆਪੁਰੀ ’ਚ ਦੁਕਾਨਦਾਰਾਂ ‘ਤੇ ਕੀਤੀ ਜਾ ਰਹੀ ਸਖਤ ਕਾਰਵਾਈ ਤੇ ਵਪਾਰੀਆਂ ਦੇ ਵਫ਼ਦ ਨੇ ਡੀਸੀ ਨੂੰ ਮੰਗ-ਪੱਤਰ ਸੌਂਪਿਆ
ਨਵੀਂ ਦਿੱਲੀ : ਮਾਇਆਪੁਰੀ ਸਥਿਤ ਓਲਡ ਮੋਟਰਸ ਪਾਰਟਸ ਮਾਰਕੀਟ ਦੇ ਸੈਂਕੜੇ ਵਪਾਰੀਆਂ ਦੇ ਵਫ਼ਦ ਨੇ ‘‘ਜੰਕ ਮਾਰਕੀਟ ਟ੍ਰੇਡਰਜ਼ ਫੈਡਰੇਸ਼ਨ’’ ਦੇ ਬੈਨਰ ਹੇਠ ਦੱਖਣੀ ਦਿੱਲੀ ਨਗਰ ਨਿਗਮ ਡਿਪਟੀ ਕਮਿਸ਼ਨਰ (ਡੀਸੀ) ਕੁਮਾਰੀ ਪੂਰਵਾ ਗਰਗ ਨਾਲ ਮੁਲਾਕਾਤ ਕਰਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੇ … More
ਆਪਣੇ ਵਿਰਸੇ ਤੇ ਵਿਰਾਸਤ ਨੂੰ ਖ਼ਤਮ ਕਰਨ ਵਾਲੇ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਨੂੰ ਸਿੱਖ ਕੌਮ ਆਪਣੀਆ ਰਵਾਇਤਾ ਅਨੁਸਾਰ ਸਜ਼ਾ ਦੇਵੇ : ਮਾਨ
ਫ਼ਤਹਿਗੜ੍ਹ ਸਾਹਿਬ – “ਸਭ ਤੋਂ ਪਹਿਲੇ ਅਹਿਮਦਸ਼ਾਹ ਅਬਦਾਲੀ ਨੇ ਉਸ ਅਕਾਲ ਪੁਰਖ ਦੇ ਘਰ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਫਿਰਕੂ ਮੰਦਭਾਵਨਾ ਅਧੀਨ ਹਮਲਾ ਕਰਕੇ ਢਹਿ-ਢੇਰੀ ਕੀਤਾ । ਉਸ ਉਪਰੰਤ ਮਰਹੂਮ ਇੰਦਰਾ ਗਾਂਧੀ ਨੇ ਸਿੱਖ ਵਿਰੋਧੀ ਭਾਵਨਾ … More
ਡੀਐਸਜੀਪੀਸੀ ਵੱਲੋਂ ਰਾਸ਼ਟਰਪਤੀ ਦੀ ਹਾਜ਼ਰੀ ’ਚ ਮੂਲ ਮੰਤਰ ’ਤੇ ਡਾਂਸ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੈਨਟਿਆਗੋ ਵਿਚ ਭਾਰਤੀ ਰਾਸ਼ਟਰਪਤੀ ਦੀ ਹਾਜ਼ਰੀ ਵਿਚ ਮੂਲ ਮੰਤਰ ’ਤੇ ਡਾਂਸ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਤੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਇਸ ਡਾਂਸ ਦੀ ਆਪਣੀ ਫੇਸਬੁੱਕ ਤੇ … More
ਧਾਰਾ-370 ਹਟਾਈ ਗਈ ਤਾਂ ਮੇਰੇ ਹੱਥਾਂ ‘ਚ ਵੀ ਤਿਰੰਗਾ ਨਹੀਂ ਰਹੇਗਾ : ਮੁਫ਼ਤੀ
ਸ੍ਰੀਨਗਰ – ਜੰਮੂ-ਕਸ਼ਮੀਰ ਦੀ ਸਾਬਕਾ ਮੁੱਖਮੰਤਰੀ ਅਤੇ ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇ ਧਾਰਾ-370 ਹਟਾਈ ਗਈ ਤਾਂ ਮੇਰੇ ਹੱਥਾਂ ਵਿੱਚ ਵੀ ਤਿਰੰਗਾ ਝੰਡਾ ਨਹੀਂ ਰਹੇਗਾ। ਕਸ਼ਮੀਰ ਦੇ ਹੰਦਵਾੜਾ ਖੇਤਰ ਵਿੱਚ … More
ਗਿਆਨੀ ਗੁਰਦਿਤ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇ
ਪਟਿਆਲਾ :- ਪੰਜਾਬ ਦੀਆਂ ਇੱਕ ਦਰਜਨ ਤੋਂ ਵੱਧ ਸਵੈ ਸੇਵੀ ਸਿੱਖ ਸੰਸਥਾਵਾਂ ਜਿਨ੍ਹਾਂ ਵਿਚ ਸਿੰਘ ਸਭਾਵਾਂ, ਸੁਖਮਣੀ ਸਾਹਿਬ ਸੋਸਾਇਟੀਆਂ ਅਤੇ ਪ੍ਰਸਿੱਧ ਸਿੱਖ ਵਿਦਵਾਨਾਂ ਨੇ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਵਰਲਡ ਪੰਜਾਬੀ ਸੈਂਟਰ ਵਿਖੇ ਡਾ ਬਲਕਾਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ … More
ਕਕਾਰਾਂ ‘ਤੇ ਭਗਵਾਂਕਰਨ ਗਹਿਰੀ ਸਾਜ਼ਿਸ਼ ਤਹਿਤ ਸਿੱਖੀ ‘ਤੇ ਹਮਲਾ : ਮੁੱਖੀ ਦਮਦਮੀ ਟਕਸਾਲ
ਮਹਿਤਾ ਚੌਕ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਮਿਆਨਾਂ ‘ਤੇ ਜੈ ਮਾਤਾ ਦੀ ਲਿਖੀਆਂ ਹੋਈਆਂ ਸ੍ਰੀ ਸਾਹਿਬਾਂ ( ਕ੍ਰਿਪਾਨਾਂ ) ਦੀ ਬਜਾਰਾਂ ਵਿਚ ਹੋ ਰਹੀ ਵਿਕਰੀ ‘ਤੇ ਸਖਤ … More








