ਖ਼ਬਰਾਂ

23004802_10160087932405725_1386613297807801647_o.resized

ਜੇ ਕੰਧ ਦੀ ਮੰਗ ਨਾ ਮੰਨੀ ਗਈ ਤਾਂ ਮੈਕਸੀਕੋ ਦੀ ਸੀਮਾ ਬੰਦ ਕਰ ਦੇਵਾਂਗਾ : ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਜੇ ਅਮਰੀਕਾ-ਮੈਕਸੀਕੋ ਸੀਮਾ ਤੇ ਕੰਧ ਦੇ ਲਈ ਆਰਥਿਕ ਸਹਾਇਤਾ ਨਾ ਮੁਹਈਆ ਕਰਵਾਈ ਗਈ ਤਾਂ ਉਹ ਮੈਕਸੀਕੋ ਦੇ ਨਾਲ ਲਗਦੀ ਦੇਸ਼ ਦੀ ਦੱਖਣੀ ਸੀਮਾ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦੇਣਗੇ। ਟਰੰਪ … More »

ਅੰਤਰਰਾਸ਼ਟਰੀ | Leave a comment
46104885_2182347975165865_3575736058341490688_o.resized

ਕੇਂਦਰ ਸਰਕਾਰ ਦੇ ਨਾਲ ਪੱਛਮੀ ਬੰਗਾਲ ਡੇਟਾ ਸ਼ੇਅਰ ਨਹੀਂ ਕਰੇਗਾ : ਮਮਤਾ

ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਆਪਣੀ ਸਟੇਟ ਦੇ ਅਧਿਕਾਰੀਆਂ ਨੂੰ ਇਹ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਉਹ ਕੇਂਦਰ ਸਰਕਾਰ ਨਾਲ ਬੰਗਾਲ ਨਾਲ ਜੁੜੇ ਡੇਟਾ ਸ਼ੇਅਰ ਕਰਨਾ ਬੰਦ ਕਰ ਦੇਣ। 24 ਪਰਗਨਾ ਜਿਲ੍ਹੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ … More »

ਭਾਰਤ | Leave a comment
22688744_1884706168514159_7058124781837486661_n.resized

ਸੁਡਾਨ ‘ਚ ਰੋਟੀ ਦੀ ਕੀਮਤ ਵਿੱਚ ਹੋਏ ਵਾਧੇ ਨੂੰ ਲੈ ਕੇ 19 ਪ੍ਰਦਰਸ਼ਨਕਾਰੀਆਂ ਦੀ ਮੌਤ

ਖਾਰਤੁਮ – ਸੁਡਾਨ ਵਿੱਚ ਹਾਲ ਹੀ ਵਿੱਚ ਰੋਟੀ ਦੇ ਰੇਟਾਂ ਵਿੱਚ ਕੀਤੇ ਗਏ ਵਾਧੇ ਨੂੰ ਲੈ ਕੇ ਲੋਕਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਪੁਲਿਸ ਅਤੇ ਜਨਤਾ ਦਰਮਿਆਨ ਹੋਈਆਂ ਝੜਪਾਂ ਵਿੱਚ 19 ਲੋਕ ਮਾਰੇ ਗਏ ਹਨ। ਸੁਡਾਨ ਵਿੱਚ ਭੁੱਖਮਰੀ … More »

ਅੰਤਰਰਾਸ਼ਟਰੀ | Leave a comment
a 1.resized

ਫਰੀਜ਼ਰ ਟਰੱਕ ਵਿੱਚ ਛੁਪ ਕੇ ਜਾ ਰਹੇ ਨੌਂ ਗੈਰ ਕਨੂੰਨੀ ਲੋਕੀ ਗ੍ਰਿਫਤਾਰ

ਫਰਾਂਸ, (ਸੁਖਵੀਰ ਸਿੰਘ ਸੰਧੂ)- ਇਥੋਂ ਦੇ ਏ ਵਨ ਹਾਈ ਵੇ ਉਪਰ ਜਾ ਰਹੇ ਟਰੱਕ ਵਿੱਚੋਂ ਇਰਾਕੀ ਮੂਲ ਦੇ ਨੌਂ ਗੈਰ ਕਨੂੰਨੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸਪੇਨ ਦੇ ਨੰਬਰ ਪਲੇਟ ਵਾਲਾ ਇਹ ਟਰੱਕ ਫਰਾਂਸ ਦੇ ਨੋਰਥ ਇਲਾਕੇ ਵੱਲ ਜਾ ਰਿਹਾ … More »

ਅੰਤਰਰਾਸ਼ਟਰੀ | Leave a comment
 

ਸਰਕਾਰੀ ਸਕੀਮਾਂ ਤੋਂ ਰਾਜੀਵ ਦਾ ਨਾਮ ਹਟਾਉਣ ਦੀ ਗੱਲ ਦਰੁੱਸਤ, ਪਰ ਬਾਦਲ ਹਕੂਮਤ ਸਮੇਂ ਅਜਿਹਾ ਕਿਉਂ ਨਾ ਕੀਤਾ ਗਿਆ ‘ਤੇ ਹੁਣ ਮੋਦੀ ਤੋਂ ਕਿਉਂ ਨਹੀਂ ਕਰਵਾਉਦੇ ? : ਮਾਨ

ਫ਼ਤਹਿਗੜ੍ਹ ਸਾਹਿਬ – “ਸ. ਸੁਖਬੀਰ ਸਿੰਘ ਬਾਦਲ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਵਿਚਾਰ ਪ੍ਰਗਟਾਉਣਾ ਕਿ ਚੱਲ ਰਹੀਆ ਸਰਕਾਰੀ ਸਕੀਮਾਂ ਵਿਚ ਜਿਥੇ ਵੀ ਸਿੱਖ ਕੌਮ ਦੇ ਕਾਤਲ ਰਾਜੀਵ ਗਾਂਧੀ ਦਾ ਨਾਮ ਜੁੜਿਆ ਹੈ, ਉਹ ਤੁਰੰਤ ਹਟਾ ਦੇਣਾ ਚਾਹੀਦਾ ਹੈ … More »

ਪੰਜਾਬ | Leave a comment
 

ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਐਮਾਜੋਨ ਨੇ ਮੰਗੀ ਮੁਆਫੀ

ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਭੇਜੇ ਗਏ ਲੀਗਲ ਨੋਟਿਸ ਦਾ ਜਵਾਬ ਦਿੰਦਿਆਂ ਆਨਲਾਈਨ ਸ਼ਾਪਿੰਗ ਕੰਪਨੀ ਐਮਾਜੋਨ ਨੇ ਆਪਣੀ ਗਲਤੀ ‘ਤੇ ਮੁਆਫੀ ਮੰਗੀ ਹੈ। ਕੰਪਨੀ ਵੱਲੋਂ ਸਮੁੱਚੀ ਮਨੁੱਖਤਾ ਦੇ ਅਧਿਆਤਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ … More »

ਪੰਜਾਬ | Leave a comment
5 SHAHKOT NEWS 04.resized

ਟਰੀਟਮੈਂਟ ਪਲਾਂਟ ‘ਚੋਂ ਅਣਸੋਧੇ ਜ਼ਹਿਰੀਲੇ ਪਾਣੀ ਨੂੰ ਡਰੇਨ ‘ਚ ਸੁੱਟਣ ਵਾਲੇ ਪਾਈਪਾਂ ਨੂੰ ਸੰਤ ਸੀਚੇਵਾਲ ਨੇ ਫੜਿਆ

ਸ਼ਾਹਕੋਟ/ਮਲਸੀਆਂ,(ਏ.ਐੱਸ. ਸਚਦੇਵਾ) – ਪੰਜਾਬ ਦੇ ਦਰਿਆਵਾਂ ਨੂੰ ਦੂਸ਼ਿਤ ਕਰਨ ‘ਤੇ ਨੈਸ਼ਨਲ ਗ੍ਰੀਨ ਟਿ੍ਰਬਿਊਨਲ ਵੱਲੋਂ ਸੂਬਾ ਸਰਕਾਰ ਨੂੰ ਲਾਏ ਗਏ 50 ਕਰੋੜ ਦੇ ਜੁਰਮਾਨੇ ਦੇ ਬਾਵਜੂਦ ਵੀ ਸਰਕਾਰੀ ਅਧਿਕਾਰੀਆਂ ਨੇ ਕੋਈ ਸਬਕ ਨਹੀਂ ਸਿੱਖਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੜ ਮੈਂਬਰ … More »

ਪੰਜਾਬ | Leave a comment
 

ਯੂਪੀ ਦੇ ਬੁਲੰਦ ਸ਼ਹਿਰ ਦੀ ਵਾਰਦਾਤ ਅਤੇ ਅੰਮ੍ਰਿਤਸਰ ਵਿਖੇ ਪੁਲਿਸ ਤੇ ਹੋਏ ਪਥਰਾਅ ਸਮੇਂ ਪੁਲਿਸ ਤੇ ਨਿਜਾਮ ਦਾ ਮੂਕ-ਦਰਸ਼ਕ ਬਣੇ ਰਹਿਣਾ ਅਫਸੋਸਨਾਕ : ਮਾਨ

ਫ਼ਤਹਿਗੜ੍ਹ ਸਾਹਿਬ – “ਹਿੰਦੂਤਵ ਨਿਜਾਮ ਤੇ ਹਿੰਦੂਤਵ ਪੁਲਿਸ, ਅਰਧ ਸੈਨਿਕ ਬਲਾਂ ਵੱਲੋਂ ਸਿੱਖ ਕੌਮ ਦੇ ਅਮਨਮਈ ਤੇ ਜਮਹੂਰੀਅਤ ਢੰਗ ਨਾਲ ਕੀਤੀਆ ਗਈਆ ਕਾਰਵਾਈਆ ਸਮੇਂ ਬਿਨ੍ਹਾਂ ਵਜਹ ਪੁਲਿਸ ਗੋਲੀਆ ਚਲਾਕੇ ਸਿੱਖ ਕੌਮ ਦਾ ਕਤਲੇਆਮ ਕਰਨ ਦੇ ਅਮਲ ਪ੍ਰਤੱਖ ਕਰਦੇ ਹਨ ਕਿ … More »

ਪੰਜਾਬ | Leave a comment
photo 5.resized

ਦਿੱਲੀ ਸਰਕਾਰ ਦੇ ਦਫਤਰ ਤੋਂ 63 ਸਿੱਖਾਂ ਦੇ ਕਤਲ ਦੀ ਫਾਈਲ ਹੋਈ ਗੁੰਮ: ਜੀ.ਕੇ.

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਸਰਕਾਰ ’ਤੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਦਾ ਗੰਭੀਰ ਆਰੋਪ ਲਗਾਇਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਪਾਰਟੀ ਦਫਤਰ … More »

ਭਾਰਤ | Leave a comment
4 SHAHKOT NEWS 01(1).resized.resized

ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਬਹੁਤ ਹੀ ਵਧੀਆ ਉਪਰਾਲੇ ਕਰ ਰਹੀ: ਖਹਿਰਾ

ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਸ. ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਲਸੀਆਂ ਵਿਖੇ ਮਿਲੀ 26 ਲੱਖ 65 ਹਜ਼ਾਰ ਰੁਪਏ ਦੀ ਗਰਾਟ ਨਾਲ ਸਕੂਲ ਵਿੱਚ ਸਾਇੰਸ ਰੂਮ ਅਤੇ ਤਿੰਨ ਜਮਾਤਾਂ ਦੇ ਕਮਰੇ ਬਨਾਉਣ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ … More »

ਪੰਜਾਬ | Leave a comment