ਖ਼ਬਰਾਂ

16518.resized

ਸਿੱਧੂ ਵੱਲੋਂ ਸ੍ਰੀ ਜਾਵੇਦ ਬਾਜਵਾ ਨੂੰ ਜੱਫੀ ਪਾਉਣ ਨੂੰ ਤੂਲ ਦੇਣ ਵਾਲੇ, ਸਿੱਖ ਕੌਮ ‘ਤੇ ਪੰਜਾਬ ਵਿਰੋਧੀ ਸੋਚ ਦੇ ਮਾਲਿਕ : ਮਾਨ

ਫ਼ਤਹਿਗੜ੍ਹ ਸਾਹਿਬ – “ਬੇਸ਼ੱਕ ਸਾਡਾ ਕਾਂਗਰਸ ਪਾਰਟੀ ਜਾਂ ਸ. ਨਵਜੋਤ ਸਿੰਘ ਸਿੱਧੂ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਕੋਈ ਵਾਸਤਾ ਨਹੀਂ, ਪਰ ਜਦੋਂ ਸ. ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਸ੍ਰੀ ਇਮਰਾਨ ਖਾਨ ਨੇ ਆਪਣੇ ਸੌਹ ਚੁੱਕ ਸਮਾਗਮ ਦੇ … More »

ਪੰਜਾਬ | Leave a comment
 

ਖੱਟਰ ਸਰਕਾਰ ਤੁਰੰਤ ਪੀੜਤ ਸਿੱਖ ਪਰਿਵਾਰ ‘ਤੇ ਪਾਏ ਗਏ ਕੇਸ ਨੂੰ ਵਾਪਸ ਲੈਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰੇ

ਚੰਡੀਗੜ੍ਹ – “ਇੰਡੀਆਂ ਦੇ ਹੁਕਮਰਾਨਾਂ, ਬੀਜੇਪੀ, ਆਰ.ਐਸ.ਐਸ. ਅਤੇ ਹੋਰ ਹਿੰਦੂਤਵ ਜਮਾਤਾਂ ਵੱਲੋਂ ਮੀਡੀਏ ਅਤੇ ਪ੍ਰੈਸ ਵਿਚ ਇਹ ਅਕਸਰ ਹੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਇਥੇ ਵੱਸਣ ਵਾਲੀਆ ਸਭ ਕੌਮਾਂ, ਵਰਗਾਂ, ਫਿਰਕਿਆ, ਕਬੀਲਿਆ ਆਦਿ ਉਤੇ ਬਰਾਬਰਤਾ ਦੇ ਕਾਨੂੰਨ ਲਾਗੂ ਹੁੰਦੇ ਹਨ … More »

ਪੰਜਾਬ | Leave a comment
DSC_9834.resized

ਕੇਰਲ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਦਿੱਲੀ ਕਮੇਟੀ ਲਗਾਏਗੀ ਲੰਗਰ

ਨਵੀਂ ਦਿੱਲੀ : ਕੇਰਲ ਦੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਈ ਹੈ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਕਾਰਜਕਾਰੀ ਜਨਰਲ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਦੀ ਅਗਵਾਈ ’ਚ ਕਮੇਟੀ ਮੈਂਬਰਾਂ ਦੀ … More »

ਭਾਰਤ | Leave a comment
20SHAHKOT NEWS 01.resized

ਸੜਕ ਨਿਰਮਾਣ ਕੰਪਨੀ ਦੀ ਲਾਪਰਵਾਹੀ ਕਾਰਨ ਕਾਰ ਹਾਦਸਾਗ੍ਰਸਤ, ਕਾਰ ਚਾਲਕ ਗੰਭੀਰ ਜਖਮੀ

ਸ਼ਾਹਕੋਟ/ਮਲਸੀਆਂ – (ਏ.ਐੱਸ. ਸਚਦੇਵਾ) ਜਲੰਧਰ ਤੋਂ ਬਰਨਾਲਾ ਮੁੱਖ ਮਾਰਗ ਦੀ ਉਸਾਰੀ ਲਈ ਚੱਲ ਰਹੇ ਕੰਮ ਦੌਰਾਨ ਕੰਪਨੀਆਂ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਕੰਮ ਕੀਤਾ ਜਾ ਰਿਹਾ ਹੈ, ਜਿਸ ਕਾਰਨ ਆਏ ਦਿਨ ਮੁੱਖ ਮਾਰਗ ’ਤੇ ਭਿਆਨਕ ਹਾਦਸੇ ਵਾਪਰ ਰਹੇ ਹਨ। … More »

ਪੰਜਾਬ | Leave a comment
72002_478465396918_198991_n.resized

ਮੁਸ਼ਰੱਫ਼ ਨੇ ਕੋਰਟ ‘ਚ ਪੇਸ਼ ਹੋਣ ਲਈ ਮੰਗੀ ਰਾਸ਼ਟਰਪਤੀ ਪੱਧਰ ਦੀ ਸੁਰੱਖਿਆ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰੱਫ਼ ਨੇ ਦੇਸ਼ਧ੍ਰੋਹ ਦੇ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਹੋਣ ਲਈ ਰਾਸ਼ਟਰਪਤੀ ਪੱਧਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਮੁਸ਼ਰੱਫ਼ ਇਸ ਸਮੇਂ ਦੁਬੱਈ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਨੇ ਇਹ ਮੰਗ ਆਪਣੀ … More »

ਅੰਤਰਰਾਸ਼ਟਰੀ | Leave a comment
 

ਹਿਸਾਰ ‘ਚ ਸਿੱਖ ਪਰਿਵਾਰ ‘ਤੇ ਜਾਨ ਲੇਵਾ ਹਮਲਾ ਸਰਕਾਰਾਂ ਦਾ ਸਿੱਖਾਂ ਦੀ ਸੁਰੱਖਿਆ ਪ੍ਰਤੀ ਪਰਵਾਹ ਨਾ ਹੋਣ ਦਾ ਸਬੂਤ : ਬਾਬਾ ਹਰਨਾਮ ਸਿੰਘ ਖ਼ਾਲਸਾ

ਮਹਿਤਾ ਚੌਕ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ਼ਹੀਦੀ ਗੈਲਰੀ ਡਾਉਟ ਕਾਮ ਵੈਬ ਸਾਈਟ ਲਾਂਚ ਕੀਤੀ ਹੈ। ਇਹ ਵੈਬ ਸਾਈਟ ਸ਼ਹੀਦੀ ਗੈਲਰੀ ਸੰਬੰਧੀ ਸੰਗਤ ਨੂੰ ਵਧੇਰੇ ਜਾਣਕਾਰੀ ਦੇਣ ਦੇ ਮਕਸਦ ਨਾਲ ਬਣਾਈ ਗਈ … More »

ਪੰਜਾਬ | Leave a comment
eb2d41b3-10a5-49eb-ac32-7aaa8de81aa8.resized

ਅਮਰੀਕਾ ਦੇ ਸੈਂਡੀਆਗੋ ਸ਼ਹਿਰ ਵਿਚ ਆਜ਼ਾਦੀ ਦਿਵਸ ਮਨਾਇਆ ਗਿਆ

ਸੈਂਡੀਆਗੋ – ਭਾਰਤੀਆਂ ਵੱਲੋਂ ਅਮਰੀਕਾ ਦੇ ਸੈਂਡੀਆਗੋ ਸ਼ਹਿਰ ਵਿਚ ਆਜ਼ਾਦੀ ਦਾ 72ਵਾਂ ਦਿਵਸ ਸ਼ਰਧਾ ਪੂਰਵਕ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜਿਹੜੇ ਭਾਰਤੀ ਸੈਂਡੀਆਗੋ ਦੇ ਲੋਹਾਈਆ ਇਲਾਕੇ ਵਿਚ ਲੋਬਲ ਪਾਰਕ ਟਾਸਕਾਨਾ ਡਰਾਈਵ ਦੇ ਨਜ਼ਦੀਕ ਰਹਿੰਦੇ ਹਨ, ਉਨ੍ਹਾਂ ਦੇ ਮਾਪਿਆਂ ਨੇ … More »

ਅੰਤਰਰਾਸ਼ਟਰੀ | Leave a comment
39235579_540097489757977_808111965191798784_n.resized.resized

ਕੇਰਲ ‘ਚ ਹੜ੍ਹਾਂ ਕਾਰਣ 357 ਲੋਕਾਂ ਦੀ ਮੌਤ ਅਤੇ ਸਾਢੇ ਤਿੰਨ ਲੱਖ ਤੋਂ ਵੱਧ ਹੋਏ ਬੇਘਰ

ਤਿਰੂਅਨੰਤਪੁਰਮ – ਕੇਰਲ ਵਿੱਚ ਭਾਰੀ ਵਰਖਾ ਅਤੇ ਭਿਆਨਕ ਹੜ੍ਹਾਂ ਨੇ ਹੁਣ ਤੱਕ 357 ਲੋਕਾਂ ਦੀ ਜਾਨ ਲੈ ਲਈ ਹੈ। ਸਿਰਫ਼ ਵੀਰਵਾਰ ਵਾਲੇ ਦਿਨ ਹੀ 106 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਸਰਕਾਰੀ ਸਰਵੇ ਅਨੁਸਾਰ ਸਾਢੇੇ ਤਿੰਨ ਲੱਖ … More »

ਭਾਰਤ | Leave a comment
295.resized

ਇਮਰਾਨ ਖਾਨ ਨੇ ਪਾਕਿਸਤਾਨ ਦੇ 22ਵੇਂ ਪ੍ਰਧਾਨਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ

ਇਸਲਾਮਾਬਾਦ – ਕ੍ਰਿਕਟਰ ਤੋਂ ਰਾਜਨੀਤੀ ਵਿੱਚ ਆਏ ਇਮਰਾਨ ਖਾਨ ਨੇ ਸ਼ਨਿਚਰਵਾਰ ਨੂੰ ਇੱਕ ਖਾਸ ਸਮਾਗਮ ਦੌਰਾਨ ਪਾਕਿਸਤਾਨ ਦੇ 22ਵੇਂ ਪ੍ਰਧਾਨਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ। ਉਨ੍ਹਾਂ ਦੇ ਇਸ ਸਹੁੰ ਚੁੱਕ ਸਮਾਗਮ ਵਿੱਚ ਪੰਜਾਬ ਤੋਂ ਨਵਜੋਤ ਸਿੰਘ ਸਿੱਧੂ ਵੀ ਸ਼ਾਮਿਲ ਹੋਏ। … More »

ਅੰਤਰਰਾਸ਼ਟਰੀ | Leave a comment
453_10153740093142655_5123592854885138630_n.resized

ਡਾ. ਮਨਮੋਹਨ ਸਿੰਘ ਦੇ ਕਾਰਜਕਾਲ ‘ਚ ਜੀਡੀਪੀ 10.08 ਫੀਸਦੀ ਸੀ : MOSPI

ਨਵੀਂ ਦਿੱਲੀ – ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਦੌਰਾਨ ਸਾਲ 2006-2007 ਵਿੱਚ ਭਾਰਤ ਦੀ ਅਰਥਵਿਵਸਥਾ ਵਿੱਚ 10.08 ਫੀਸਦੀ ਦੇ ਵਾਧੇ ਦੀ ਦਰ ਵੇਖੀ ਗਈ ਸੀ। ਸੁਤੰਤਰਤਾ ਤੋਂ ਬਾਅਦ ਸੱਭ ਤੋਂ ਵੱਧ ਵਿਕਾਸ ਦਰ 1988-89 ਵਿੱਚ 10.2 ਫੀਸਦੀ ਦਰਜ਼ ਕੀਤੀ … More »

ਭਾਰਤ | Leave a comment