ਖ਼ਬਰਾਂ

FB_IMG_1532937672898(1).resized

ਸਿੱਖ ਕੌਮ ਦਾ ਹਰਾਵਲ ਦਸਤਾ ਹੈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ -ਤਲਵਿੰਦਰ ਸਿੰਘ ਬੁੱਟਰ

ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੂੰ ਸਿੱਖ ਕੌਮ ਦਾ ਹਰਾਵਲ ਦਸਤਾ ਆਖਿਆ ਜਾਂਦਾ ਹੈ। ਇਸ ਦੀ ਸਥਾਪਨਾ ਭਾਈ ਅਮਰ ਸਿੰਘ ਅੰਬਾਲਵੀ ਦੇ ਯਤਨਾਂ ਸਦਕਾ 13 ਸਤੰਬਰ 1944 ਨੂੰ ਹੋਈ ਸੀ ਅਤੇ ਸ. ਸਰੂਪ ਸਿੰਘ ਇਸ ਦੇ ਪਹਿਲੇ ਪ੍ਰਧਾਨ ਥਾਪੇ ਗਏ … More »

ਪੰਜਾਬ | Leave a comment
 

ਨਾਮਜਦਗੀ ਪੱਤਰ ਦਾਖਲ ਹੋਣ ਦੇ ਆਖਰੀ ਦਿਨ ਪੰਜਾਬ ‘ਚ ਚੱਲੀਆਂ ਗੋਲੀਆਂ ਅਤੇ ਹੁਕਮਰਾਨ ਜਮਾਤ ਵੱਲੋਂ ਵਿਰੋਧੀਆਂ ਨੂੰ ਕਾਗਜ ਦਾਖਲ ਕਰਨ ਤੋਂ ਰੋਕਣ ਦੇ ਅਮਲ ਅਤਿ ਦੁੱਖਦਾਇਕ : ਮਾਨ

ਫ਼ਤਹਿਗੜ੍ਹ ਸਾਹਿਬ- “ਜਿਵੇਂ ਬੀਤੇ ਸਮੇਂ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਹਕੂਮਤਾਂ ਸਮੇਂ ਚੋਣਾਂ ਲਈ ਨਾਮਜਦਗੀ ਪੱਤਰ ਦਾਖਲ ਕਰਨ ਸਮੇਂ ਅਤੇ ਵੋਟਾਂ ਵਾਲੇ ਦਿਨ ਹੁਕਮਰਾਨਾਂ ਵੱਲੋਂ ਵਿਰੋਧੀ ਪਾਰਟੀਆਂ ਨਾਲ ਅਤੇ ਉਮੀਦਵਾਰਾਂ ਨਾਲ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਕਰਕੇ ਗਲਤ ਢੰਗਾਂ ਰਾਹੀ ਚੋਣਾਂ … More »

ਪੰਜਾਬ | Leave a comment
 

ਲਾਂਘੇ ਸੰਬੰਧੀ ਪਾਕਿ ਦਾ ਫੈਸਲਾ ਸ਼ਲਾਘਾਯੋਗ, ਭਾਰਤ ਤੁਰੰਤ ਹਰਕਤ ‘ਚ ਆਵੇ: ਦਮਦਮੀ ਟਕਸਾਲ

ਮਹਿਤਾ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਪਾਕਿ ‘ਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ … More »

ਪੰਜਾਬ | Leave a comment
800px-Kartarpur_Guru_Nanak.resized

ਸਿੱਖਾਂ ਦੇ ਲਈ ਬਿਨਾਂ ਵੀਜੇ ਦੇ ਕਰਤਾਰਪੁਰ ਗਲਿਆਰਾ ਖੋਲ੍ਹ ਸਕਦਾ ਪਾਕਿਸਤਾਨ

ਇਸਲਾਮਾਬਾਦ – ਪਾਕਿਸਤਾਨ ਬਹੁਤ ਜਲਦੀ ਹੀ ਦੇ ਸਕਦਾ ਹੈ ਸਿੱਖ ਸ਼ਰਧਾਲੂਆਂ ਨੂੰ ਬਹੁਤ ਵੱਡਾ ਤੋਹਫ਼ਾ। ਸੂਚਨਾ ਮੰਤਰੀ ਫਵਾਦ ਚੌਧਰੀ ਨੇ ਐਲਾਨ ਕੀਤਾ ਹੈ ਕਿ ਇਸ ਇਤਿਹਾਸਿਕ ਗੁਰਦੁਆਰੇ ਵਿੱਚ ਦਰਸ਼ਨਾਂ ਦੇ ਲਈ ਆਉਣ ਵਾਲੇ ਭਾਰਤ ਦੇ ਸਿੱਖਾਂ ਨੂੰ ਵੀਜ਼ਾ ਲੈਣ ਦੀ … More »

ਅੰਤਰਰਾਸ਼ਟਰੀ | Leave a comment
14370444_10154179625482655_117398352273881481_n.resized

ਮੋਦੀ ਦੀ ਐਨਡੀਏ ਸਰਕਾਰ ਹਰ ਮੋਰਚੇ ਤੇ ਫੇਲ੍ਹ : ਡਾ. ਮਨਮੋਹਨ ਸਿੰਘ

ਨਵੀਂ ਦਿੱਲੀ – ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਮੋਦੀ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਬੀਜੇਪੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਸਾਰੇ ਮੋਰਚਿਆਂ ਤੇ ਅਸਫ਼ਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਿਗੜੇ ਆਰਥਿਕ ਹਾਲਾਤ, ਖੇਤੀ ਸੰਕਟ ਅਤੇ ਗਵਾਂਢੀ ਦੇਸ਼ਾਂ … More »

ਭਾਰਤ | Leave a comment
41210602_2925537520821982_8026492826168590336_n.resized

ਅਸੀਂ ਕਿਸੇ ਹੋਰ ਦੇਸ਼ ਲਈ ਜੰਗ ਨਹੀਂ ਲੜਾਂਗੇ : ਇਮਰਾਨ ਖਾਨ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਅੱਤਵਾਦ ਦੇ ਖਿਲਾਫ਼ ਸੰਘਰਸ਼ ਨੂੰ ਲੈ ਕੇ ਕਿਹਾ ਕਿ ਅਸੀਂ ਭਵਿੱਖ ਵਿੱਚ ਕਿਸੇ ਹੋਰ ਦੇਸ਼ ਲਈ ਯੁੱਧ ਨਹੀਂ ਕਰਾਂਗੇ। ਰੱਖਿਆ ਦਿਵਸ ਦੇ ਸਮਾਗਮ ਵਿੱਚ ਇਮਰਾਨ ਖਾਨ ਨੇ ਕਿਹਾ ਕਿ ਉਹ ਸ਼ੁਰੂ ਤੋਂ … More »

ਅੰਤਰਰਾਸ਼ਟਰੀ | Leave a comment
DSC_1272.resized

ਭਾਈ ਘਨ੍ਹਈਆਂ ਜੀ ਸੰਦੇਸ਼ ਯਾਤਰਾ ਦਾ ਦਿੱਲੀ ਪੁੱਜਣ ’ਤੇ ਹੋਇਆ ਸਵਾਗਤ

ਨਵੀਂ ਦਿੱਲੀ : ਨਿਸ਼ਕਾਮ ਸੇਵਾ ਦੇ ਪੁੰਜ ਭਾਈ ਘਨ੍ਹਈਆਂ ਜੀ ਦੀ ਤੀਜ਼ੀ ਅਕਾਲ ਪਿਆਣਾ ਸ਼ਤਾਬਦੀ ਨੂੰ ਸਮਰਪਿਤ ‘‘ਭਾਈ ਘਨ੍ਹਈਆਂ ਜੀ ਸੰਦੇਸ਼ ਯਾਤਰਾ’’ ਦਾ ਅੱਜ ਦਿੱਲੀ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੂ.ਪੀ. ਤੋਂ ਆਏ … More »

ਭਾਰਤ | Leave a comment
 

ਵਿਰੋਧੀਆਂ ਦੇ ਪ੍ਰਚਾਰ ਦਾ ਜਵਾਬ ਦੇਣ ਲਈ ਅਕਾਲੀ ਦਲ ਸੰਗਤਾਂ ਦੀ ਕਚਹਿਰੀ ’ਚ ਜਾਵੇਗਾ

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ, ਪਾਰਟੀ ਦੇ ਖਿਲਾਫ਼ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਚਲ ਰਹੇ ਨਾ ਪੱਖੀ ਪ੍ਰਚਾਰ ਦਾ ਜਵਾਬ ਹਾਂ ਪੱਖੀ ਪ੍ਰਚਾਰ ਦੇ ਜਰੀਏ ਦੇ ਕੇ ਵਿਰੋਧੀਆਂ ਦੇ ਭੰਡੀ ਪ੍ਰਚਾਰ ਦਾ ਲੱਕ ਤੋੜੇਗਾ। ਇਸ ਗੱਲ ਦਾ … More »

ਭਾਰਤ | Leave a comment
members of cwca reached in prairie wind park for picnic(1).resized

ਕੈਲਗਰੀ ਵੂਮੈਨ ਕਲਚਰਲ ਐਜੂਕੇਸ਼ਨ ਨੇ ਪਿਕਨਿਕ ‘ਚ ਪਾਈ ਨਵੀਂ ਪਿਰਤ

ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਆਪਣੀ ਹਰ ਇਕੱਤਰਤਾ ਵਿੱਚ, ਆਪਣੇ ਮੈਂਬਰਾਂ ਨੂੰ, ਹਰ ਪਹਿਲੂ ਤੇ ਨਵੀਂ ਤੋਂ ਨਵੀਂ ਜਾਣਜਾਰੀ ਦੇਣ ਲਈ ਵਚਨਬੱਧ ਹੈ। ਇਸੇ ਤਹਿਤ ਬਹੁਤ ਸਾਰੇ ਚਲੰਤ ਮਾਮਲਿਆਂ ਤੇ ਵਿਚਾਰ ਵਟਾਂਦਰੇ ਜਾਂ ਲੈਕਚਰ ਕਰਵਾਏ ਜਾਂਦੇ ਹਨ। ‘ਬਾਕੀ ਦੀਆਂ ਗੱਲਾਂ … More »

ਅੰਤਰਰਾਸ਼ਟਰੀ | Leave a comment
Arif_Alvi.resized

ਡਾ. ਆਰਿਫ਼ ਅਲੀ ਬਣੇ ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ

ਇਸਲਾਮਾਬਾਦ : ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿੱਚ ਸ਼ਾਮਿਲ ਡਾ. ਆਰਿਫ਼ ਅਲਵੀ ਨੂੰ ਮੰਗਲਵਾਰ ਨੂੰ ਦੇਸ਼ ਦਾ ਨਵਾਂ ਰਾਸ਼ਟਰਪਤੀ ਚੁਣ ਲਿਆ ਹੈ। ਅਲਵੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਉਮੀਦਵਾਰ ਇਤਜ਼ਾਜ਼ ਅਹਿਸਨ ਅਤੇ ਪਾਕਿਸਤਾਨ ਮੁਸਲਿਮ ਲੀਗ-ਐਨ ਦੇ ਉਮੀਦਵਾਰ ਮੌਲਾਨਾ ਫਜ਼ਲ … More »

ਅੰਤਰਰਾਸ਼ਟਰੀ | Leave a comment