ਖ਼ਬਰਾਂ

182 students selected at LCET, Katani Kalian, Ludhiana  at state level Mega Job Fair 0 copy.resized

ਐਲ. ਸੀ. ਈ. ਟੀ. ਵਿਖੇ ਰਾਜ ਪੱਧਰੀ ਨੌਕਰੀ ਮੇਲੇ ਦਾ ਆਯੋਜਨ

ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾ ਵੱਲੋਂ  ਕੈਂਪਸ ਵਿਚ ਰਾਸ਼ਟਰੀ ਪੱਧਰ ਦੇ ਮੈਗਾ ਨੌਕਰੀ ਮੇਲੇ ਦਾ   ਆਯੋਜਨ ਕੀਤਾ ਗਿਆ। ਇਸ ਨੌਕਰੀ ਮੇਲੇ ਵਿਚ ਪੰਜਾਬ,ਹਰਿਆਣਾ,ਹਿਮਾਚਲ ਪ੍ਰਦੇਸ਼ ਸਮੇਤ ਜੰਮੂ ਕਸ਼ਮੀਰ ਦੇ ਕਾਲਜਾਂ ਦੇ  ਇਕ ਹਜ਼ਾਰ ਦੇ ਕਰੀਬ ਵਿਦਿਆਰਥੀਆਂ … More »

ਪੰਜਾਬ | Leave a comment
 

ਸਿੱਕਮ ‘ਚ ਸਥਿਤ ਇਤਿਹਾਸਿਕ ਗੁਰ ਅਸਥਾਨਾਂ ਦਾ ਪ੍ਰਬੰਧ ਸਥਾਨਕ ਸਿੱਖਾਂ ਨੂੰ ਦੇਣ ਦੀ ਮੰਗ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਿੱਕਮ ਦੇ ਰਾਜਪਾਲ ਸ਼੍ਰੀਨਿਵਾਸ ਪਾਟਿਲ ਅਤੇ ਮੁੱਖ ਮੰਤਰੀ ਸ਼੍ਰੀ ਪਵਨ ਕੁਮਾਰ ਚਾਮਲਿੰਗ ਨੂੰ ਪੱਤਰ ਲਿਖ ਕੇ ਸਿੱਕਮ ਵਿਖੇ ਗੁਰੂ ਡੋਂਗਮਰ ਅਤੇ ਚੁੰਗ ਥਾਂਗ ਸਥਿਤ ਪਹਿਲੇ ਪਾਤਸ਼ਾਹ ਸ੍ਰੀ … More »

ਪੰਜਾਬ | Leave a comment
MediaLink Seminar 2.resized

ਹੁਣ ਦੇ ਹਾਲਾਤ ਐਮਰਜੈਂਸੀ ਨਾਲੋਂ ਵੀ ਖਤਰਨਾਕ

ਲੁਧਿਆਣਾ : ਕਾਰਪੋਰੇਟ ਯੁਗ ਦੇ ਇਸ ਸਮੇਂ ਵਿੱਚ ਪੈਦਾ ਹੋਈਆਂ ਹਾਲਤਾਂ ਦੌਰਾਨ ਜਿਹੜੀ ਸਥਿਤੀ ਬਣੀ ਹੈ ਉਹ ਐਮਰਜੈਂਸੀ ਦੇ ਸਮੇਂ ਨਾਲ ਵੀ ਜ਼ਿਆਦਾ ਖਤਰਨਾਕ ਹੈ। ਇਹ ਭਾਵਨਾ ਲੋਕ ਮੀਡੀਆ ਮੰਚ ਅਤੇ  ਪੀਪਲਜ਼ ਮੀਡੀਆ ਲਿੰਕ ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਵੱਖ-ਵੱਖ … More »

ਪੰਜਾਬ | Leave a comment
Bhandara.resized

ਬਾਬਾ ਨੱਥੂ ਸ਼ਾਹ ਤੇ ਬਾਬਾ ਢੱਲੂ ਸ਼ਾਹ ਜੀ ਦਾ ਸਲਾਨਾ ਮੇਲਾ ਲੱਗਾ

ਦਰਬਾਰ ਬਾਬਾ ਨੱਥੂ ਸ਼ਾਹ ਜੀ ਅਤੇ ਬਾਬਾ ਢੱਲੂ ਸ਼ਾਹ ਜੀ ਦਾ ਸਲਾਨਾ ਧਾਰਮਿਕ ਮੇਲਾ ਅਤੇ ਭੰਡਾਰਾ ਹੈਬੋਵਾਲ ਕਲਾਂ ਨੇੜੇ ਪੁਲਿਸ ਥਾਣਾ ਹੈਬੋਵਾਲ ਕਲਾ ਵਿਖੇ ਬੜੀ ਧੂਮ-ਧਾਮ ਨਾਲ ਮੇਲੇ ਦੀ 21 ਮੈਬਰੀ ਵਰਕਿੰਗ ਕਮੇਟੀ ਅਤੇ 11 ਮੈਂਬਰੀ ਅਡਵਾਇਜ਼ਰੀ ਕਮੇਟੀ ਵੱਲੋਂ ਬਾਬਿਆ … More »

ਪੰਜਾਬ | Leave a comment
ਕੈਪਟਨ ਅਮਰਿੰਦਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਸ੍ਰ. ਪਰਮਜੀਤ ਸਿੰਘ ਸਰਨਾ ਤੇ ਨਾਲ ਖੜੀ ਮਹਾਰਾਣੀ ਪਰਨੀਤ ਕੌਰ ਤੇ ਹੋਰ।

ਪੰਜਾਬ ਨੂੰ ਪੈਰਾਂ ਸਿਰ ਖੜੇ ਕਰਨ ਤੇ ਦੇਸ਼ ਦਾ ਪਹਿਲੇ ਨੰਬਰ ਦਾ ਸੂਬਾ ਬਣਾਉਣ ਲਈ ਹਰ ਵਰਗ ਦੇ ਸਹਿਯੋਗ ਦੀ ਲੋੜ- ਕੈਪਟਨ

ਅੰਮ੍ਰਿਤਸਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿੱਛਲੇ ਦਸ ਸਾਲ ਵਿੱਚ ਅਰਾਜਕਤਾ, ਵਿਨਾਸ਼ ਤੇ ਸਾਮਰਾਜੀ ਕੁਸ਼ਾਸ਼ਨ ਹੋਣ ਦੀ ਗੱਲ ਕਰਦਿਆਂ ਦਿੱਲੀ ਦੇ ਸਨਅੱਤਕਾਰਾਂ ਨੂੰ ਪੰਜਾਬ ਵਿੱਚ ਉਦਯੋਗ ਸਥਾਪਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਇਸ … More »

ਭਾਰਤ | Leave a comment
ਡਾ.ਜਤਿੰਦਰ ਸਿੰਗਲਾ ਸੀਨੀਅਰ ਸਿਟਜ਼ਨਜ਼ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ

ਗੋਡਿਆਂ ਦੀ ਮੁਰੰਮਤ ਲਈ ਨਵੀਂ ਟੈਕਨਾਲੋਜੀ ਬਹੁਤ ਹੀ ਸੌਖੀ ਅਤੇ ਅਰਾਮਦਾਇਕ ਹੈ : ਡਾ.ਜਤਿੰਦਰ ਸਿੰਗਲਾ

ਪਟਿਆਲਾ :- ਗੋਡਿਆਂ ਨੂੰ ਬਦਲਣਾ ਜ਼ਰੂਰੀ ਨਹੀਂ, ਸਗੋਂ ਕੋਸ਼ਿਸ਼ ਇਹ ਰੱਖਣੀ ਚਾਹੀਦੀ ਹੈ ਕਿ ਗੋਡਿਆਂ ਨੂੰ ਬਦਲਣ ਤੋਂ ਰੋਕਣ ਲਈ ਕਿਹੜੇ ਉਪਾਅ ਕੀਤੇ ਜਾਣ। ਉਪਾਅ ਬਹੁਤ ਜ਼ਰੂਰੀ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ.ਜਤਿੰਦਰ ਸਿੰਗਲਾ ਸੀਨੀਅਰ ਹੱਡੀਆਂ ਦੇ ਮਾਹਿਰ ਮਿਓ ਹਸਪਤਾਲ … More »

ਪੰਜਾਬ | Leave a comment
 

ਕੈਪਟਨ ਵੱਲੋਂ ਪੰਜਾਬ ਦੇ ਗੈਗਸਟਰਾਂ ਉਤੇ ਕਾਬੂ ਪਾਉਣ ਲਈ ਪੁਲਿਸ ਨੂੰ ‘ਫਰੀ ਹੈਂਡ‘ ਦੇਣ ਦੀ ਕਾਰਵਾਈ ਗੈਰ-ਵਿਧਾਨਿਕ ਤੇ ਮਨੁੱਖਤਾ ਵਿਰੋਧੀ : ਮਾਨ

ਫ਼ਤਹਿਗੜ੍ਹ ਸਾਹਿਬ – “ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਚ ਅਪਰਾਧਿਕ ਕਾਰਵਾਈਆਂ ਵਿਚ ਸ਼ਾਮਿਲ ਗੈਗਸਟਰਾਂ ਦੀਆਂ ਕਾਰਵਾਈਆਂ ਉਤੇ ਕਾਬੂ ਪਾਉਣ ਲਈ ਜੋ ਪੰਜਾਬ ਪੁਲਿਸ ਨੂੰ ਫਰੀ ਹੈਂਡ ਦੇਣ ਦੀ ਗੱਲ ਕਹੀ ਗਈ ਹੈ, ਇਹ ਕਾਰਵਾਈ … More »

ਪੰਜਾਬ | Leave a comment
 

ਸ਼੍ਰੋਮਣੀ ਕਮੇਟੀ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਲਈ ਸੰਜੀਦਗੀ ਨਾਲ ਯਤਨਸ਼ੀਲ

ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿ ਕੀ ਪੌੜੀ, ਹਰਿਦੁਆਰ ਦੀ ਮੁੜ ਸਥਾਪਨਾ ਲਈ ਪਿਛਲੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਦੌਰਾਨ ਬਣਾਈ ਗਈ 15 … More »

ਪੰਜਾਬ | Leave a comment
lalu-1.resized

ਮੈਂ ਸੀਬੀਆਈ ਦੇ ਛਾਪਿਆਂ ‘ਤੇ ਮੋਦੀ ਤੋਂ ਡਰਨ ਵਾਲਾ ਨਹੀਂ : ਲਾਲੂ ਦੀ ਲਲਕਾਰ

ਪਟਨਾ – ਕੇਂਦਰ ਸਰਕਾਰ ਵੱਲੋਂ ਰਾਜਦ ਦੇ ਦਿਗਜ ਨੇਤਾ ਸ੍ਰੀ ਲਾਲੂ ਪ੍ਰਸਾਦ ਯਾਦਵ ਅਤੇ ਹੋਰ ਵਿਰੋਧੀ ਦਲਾਂ ਦੀ ਆਵਾਜ਼ ਨੂੰ ਦਬਾਉਣ ਲਈ ਹਰ ਦਿਨ ਸਾਜਿਸ਼ਾਂ ਰਚ ਕੇ ਕਦੇ ਈਡੀ ਦੀ ਰੇਡ ਅਤੇ ਕਦੇ ਸੀਬੀਆਈ ਦੁਆਰਾ ਛਾਪੇ ਮਾਰੇ ਜਾ ਰਹੇ ਹਨ। … More »

ਭਾਰਤ | Leave a comment
 

ਸ਼੍ਰੋਮਣੀ ਕਮੇਟੀ ਸ. ਚਰਨਜੀਤ ਸਿੰਘ ਦੇ ਪੁੱਤਰ ਨੂੰ ਨੌਕਰੀ ਦੇਵੇਗੀ

ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਗੁਰੂ ਰਾਮਦਾਸ ਵਿਖੇ ਲੰਗਰ ਤਿਆਰ ਕਰਦਿਆਂ ਕੜਾਹੇ ਵਿਚ ਡਿੱਗਣ ਕਾਰਨ ਝੁਲਸੇ ਸੇਵਾਦਾਰ ਦੇ ਇਲਾਜ ਵਿਚ ਕਿਸੇ ਕਿਸਮ ਦੀ ਵੀ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਉਸਦਾ ਸਾਰਾ ਇਲਾਜ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਇਆ … More »

ਪੰਜਾਬ | Leave a comment