ਖ਼ਬਰਾਂ

s20170607106360.resized

17 ਜੁਲਾਈ ਨੂੰ ਹੋਵੇਗੀ ਰਾਸ਼ਟਰਪਤੀ ਚੋਣ : ਚੋਣ ਕਮਿਸ਼ਨ

ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਦੇਸ਼ ਵਿੱਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਅਹਿਮ ਐਲਾਨ ਕੀਤਾ ਹੈ। ਇੱਕ ਪ੍ਰੈਸ ਕਾਨਫਰੰਸ ਦੁਆਰਾ ਚੋਣ ਆਯੋਗ ਨੇ ਰਾਸ਼ਟਰਪਤੀ ਚੋਣਾਂ ਦੀ ਤਾਰੀਖ ਦੀ ਘੋਸ਼ਣਾ ਕਰ ਦਿੱਤੀ ਹੈ। 17 ਜੁਲਾਈ ਨੂੰ ਰਾਸ਼ਟਰਪਤੀ ਦੀ ਚੋਣ ਲਈ … More »

ਭਾਰਤ | Leave a comment
unnamed(3).resized

‘‘ਮਿ: ਐਂਡ ਮਿਸ ਗਲੌਰੀਅਸ ਪੰਜਾਬ‘‘ ਦੇ ਤੀਸਰੇ ਆਡੀਸ਼ਨ ਮੌਕੇ ਪ੍ਰਤੀਭਾਗੀਆਂ ਨੇ ਦਿਖਾਈ ਆਪਣੀ ਪ੍ਰਤਿਭਾ

ਲੁਧਿਆਣਾ – ਬੀਤੇ ਦਿਨ ਫਿਲਮੀ ਫੋਕਸ ਪੰਜਾਬੀ ਮੈਗਜੀਨ ਵੱਲੋਂ ਵਿਖੇ ਕਰਵਾਏ ਗਏ ‘ਮਿ: ਐਂਡ ਮਿ; ਗਲੋਰੀਅਸ ਪੰਜਾਬ‘ ਮਾਡਲਿੰਗ ਸ਼ੋਅ ਲੁਧਿਆਣਾ ਦੇ ਜੇ ਐਮ ਡੀ ਮਾਲ ਵਿਖੇ ਕਰਵਾਏ ਗਏ ਆਡੀਸ਼ਨ ਦੋਰਾਨ ਅਨੇਕਾਂ ਪ੍ਰਤੀਭਾਗੀਆਂ ਨੇ ਹਿੱਸਾ ਲਿਆ । ਇਸ ਦੌਰਾਨ ਜੱਜਾਂ ਦੀ … More »

ਪੰਜਾਬ | Leave a comment
IMG-20170606-WA0012.resized

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਜੂਨ 1984 ਨੂੰ ਸ਼ਹੀਦ ਹੋਏ ਸਿੰਘ, ਸਿੰਘਣੀਆਂ ਦੇ 67 ਪਰਿਵਾਰਕ ਮੈਂਬਰਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ 6 ਜੂਨ 1984 ਦੌਰਾਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਵਿੱਚ ਸ਼ਹੀਦ ਹੋਏ ਸਮੂਹ ਸਿੰਘ, ਸਿੰਘਣੀਆਂ, ਬੱਚਿਆਂ, ਬਜੁਰਗਾਂ ਦੀ ਮਿੱਠੀ ਯਾਦ ਵਿੱਚ ਹੋ ਰਹੇ 33ਵੇਂ ਸ਼ਰਧਾਂਜਲੀ ਸਮਾਗਮ ਮੌਕੇ ਦਮਦਮੀ … More »

ਪੰਜਾਬ | Leave a comment
pranoyroy.resized

ਕੇਂਦਰ ਸਰਕਾਰ ਨੇ N.D.T.V. ਦੇ ਮਾਲਿਕ ਪ੍ਰਣਵ ਰਾਏ ਨੂੰ ਵੀ ਵਿਖਾਇਆ C.B.I. ਦਾ ਹਊਆ

ਨਵੀਂ ਦਿੱਲੀ – ਸੀਬੀਆਈ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਐਨ.ਡੀ.ਟੀ.ਵੀ. ਦੇ ਕੋ-ਫਾਊਂਡਰ ਅਤੇ ਐਕਜੀਕਿਊਟਿਵ ਕੋ-ਚੇਅਰਪ੍ਰਸਨ ਪ੍ਰਣਵ ਰਾਏ ਦੇ ਖਿਲਾਫ਼ ਛਾਪੇਮਾਰੀ ਕੀਤੀ ਜਾ ਰਹੀ ਹੈ। ਦਿੱਲੀ ਅਤੇ ਦੇਹਰਾਦੂਨ ਦੀਆਂ 4 ਜਗ੍ਹਾ ਤੇ ਛਾਪੇ ਮਾਰੇ ਜਾ ਰਹੇ ਹਨ। ਇਹ ਕਿਹਾ … More »

ਭਾਰਤ | Leave a comment
SAMSUNG CSC

ਕੈਂਸਰ ਰੋਕੂ ਸੰਸਥਾਵਾਂ ਦੀ ਸਹਾਇਤਾ ਲਈ ਸ਼ਹੀਦ ਊੱਧਮ ਸਿੰਘ ਕਲੱਬ ਨਾਰਵੇ ਵੱਲੋਂ ਗੀਤਕਾਰ ਗੀਤਾ ਜ਼ੈਲਦਾਰ ਦਾ ਸ਼ੋਅ ਕਰਵਾਇਆ ਗਿਆ

ਆਸਕਰ, (ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੇ ਸ਼ਹੀਦ ਊੱਧਮ ਸਿੰਘ ਕਲੱਬ ਵੱਲੋਂ  ਕੈਂਸਰ ਦੀ ਰੋਕਥਾਮ ਲਈ  ਇੰਡੀਆ ਅਤੇ ਨਾਰਵੇ ਚ  ਨਿਸ਼ਕਾਮ ਸੇਵਾ ਕਰ ਰਹੀਆ ਸੰਸਥਾਵਾਂ ਦੀ ਮਾਲੀ ਸਹਾਇਤਾ ਲਈ  ਜਾਣੇ ਪਹਿਚਾਣੇ ਪੰਜਾਬੀ ਗੀਤਕਾਰ ਗੀਤਾ ਜੈ਼ਲਦਾਰ ਦਾ ਸ਼ੋਅ ਨਾਰਵੇ ਦੇ ਸ਼ਹਿਰ … More »

ਅੰਤਰਰਾਸ਼ਟਰੀ | Leave a comment
IMG_20170604_125438.resized

ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਕੀਤਾ ਗਿਆ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਗੁਰਦੁਆਰਾ ਜੰਡਸਰ ਸਾਹਿਬ, ਤਲਵੰਡੀ ਸਾਬੋ ਵਿਖੇ ਕੀਤਾ ਗਿਆ। ਫੈਡਰੇਸ਼ਨ ਵੱਲੋਂ ਇਸ ਸ਼ਹੀਦੀ ਸਮਾਗਮ ਮੌਕੇ ਭਵਿੱਖ ਦੀਆਂ ਸਰਗਰਮੀਆਂ ਲਈ  ਇੱਕ ਮਾਰਗ-ਸੇਧ ਡਾਕੂਮੈਂਟ ਜਾਰੀ ਕੀਤਾ … More »

ਪੰਜਾਬ | Leave a comment
q2gyu_UL.resized

ਅੱਤਵਾਦੀ ਹਮਲਿਆਂ ਦੇ ਬਾਵਜੂਦ ਬ੍ਰਿਟੇਨ ‘ਚ ਚੋਣਾਂ ਤੈਅ ਸਮੇਂ ਤੇ ਹੀ ਹੋਣਗੀਆਂ

ਲੰਡਨ – ਬ੍ਰਿਟੇਨ ਵਿੱਚ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲਿਆਂ ਦੇ ਬਾਵਜੂਦ ਉਥੇ ਹੋ ਰਹੀਆਂ ਆਮ ਚੋਣਾਂ ਪਹਿਲਾਂ ਤੋਂ ਤੈਅ ਹੋਏ ਸਮੇਂ ਤੇ ਹੀ ਹੋਣਗੀਆਂ। ਬ੍ਰਿਟਿਨ ਦੇ ਰਾਜਨੀਤਕ ਦਲਾਂ ਨੇ ਕਲ੍ਹ ਰਾਤ ਹੋਈ ਅੱਤਵਾਦੀ ਵਾਰਦਾਤ ਦੇ ਬਾਅਦ ਆਪਣੇ-ਆਪਣੇ ਚੋਣ ਪ੍ਰਚਾਰ … More »

ਅੰਤਰਰਾਸ਼ਟਰੀ | Leave a comment
1-1024x768.resized

ਜੂਨ ’84 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ

ਅੰਮ੍ਰਿਤਸਰ – ਸਿੱਖ ਜਗਤ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ।ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਦੀ ਅਰਦਾਸ … More »

ਪੰਜਾਬ | Leave a comment
 

ਘੱਲੂਘਾਰਾ ਦਿਵਸ ਦੀ ਮਹਾਨ ਮਹੱਤਤਾ ਨੂੰ ਸਮਝਦਿਆਂ ਸੁਮੱਚੀਆਂ ਪੰਥਕ ਜਥੇਬੰਦੀਆਂ ਏਕਤਾ ਦਾ ਸਬੂਤ ਦੇਣਗੀਆਂ : ਪ੍ਰੋ. ਬਡੂੰਗਰ

ਫਤਿਹਗੜ੍ਹ  ਸਾਹਿਬ – ਸ੍ਰੀ ਅਕਾਲ ਤਖ਼ਤ ਸਾਹਿਬ ਤੇ 6 ਜੂਨ ਨੂੰ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਉਣ ਲਈ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵਲੋਂ ਸਮੱਚੀਆਂ ਸਿੱਖ ਜਥੇਬੰਦੀਆਂ, ਸਿੱਖ ਸੰਪਰਦਾਵਾਂ ਤੇ ਸਮੂਹ ਪੰਥਕ … More »

ਪੰਜਾਬ | Leave a comment
SAMSUNG CSC

ਆਲ ਇੰਡੀਅਨ ਐਸੋਸੀਏਸ਼ਨ ਓਸਲੋ ਨਾਰਵੇ ਵੱਲੋਂ ਭਾਰਤ ਤੋਂ ਆਏ ਪ੍ਰਤੀਨਿਧੀ ਮੰਡਲ ਦਾ ਨਿੱਘਾ ਸਵਾਗਤ ਕੀਤਾ ਗਿਆ

ਓਸਲੋ, (ਰੁਪਿੰਦਰ ਢਿੱਲੋ ਮੋਗਾ) – ਭਾਰਤ ਤੋਂ ਸ੍ਰ. ਸੁਰਿੰਦਰਜੀਤ ਸਿੰਘ ਆਹਲੂਵਾਲੀਆ(ਐਸ ਐਸ ਆਹਲੂਵਾਲੀਆ) ਮਨਿਸਟਰ ਆਫ ਐਗਰੀਕਲਚਰਫ਼ਫਾਰਮਰ ਵੈਲਫੇਅਰ ਇੰਡੀਆ ਦੀ ਅਗਵਾਈ ਹੇਠ ਇਹਨੀ ਦਿਨੀ ਭਾਰਤ ਦੇ ਵੱਖ ਵੱਖ ਪ੍ਰਾਂਤਾ ਦੇ  ਮੈਂਬਰ ਪਾਰਲੀਮੈਟਸ ਦਾ ਵਫਦ ਨਾਰਵੇ ਦੇ ਸਰਕਾਰੀ ਦੌਰੇ ਤੇ ਆਇਆ ਹੋਇਆ … More »

ਅੰਤਰਰਾਸ਼ਟਰੀ | Leave a comment