ਖ਼ਬਰਾਂ

SAMSUNG CSC

ਆਲ ਇੰਡੀਅਨ ਐਸੋਸੀਏਸ਼ਨ ਓਸਲੋ ਨਾਰਵੇ ਵੱਲੋਂ ਭਾਰਤ ਤੋਂ ਆਏ ਪ੍ਰਤੀਨਿਧੀ ਮੰਡਲ ਦਾ ਨਿੱਘਾ ਸਵਾਗਤ ਕੀਤਾ ਗਿਆ

ਓਸਲੋ, (ਰੁਪਿੰਦਰ ਢਿੱਲੋ ਮੋਗਾ) – ਭਾਰਤ ਤੋਂ ਸ੍ਰ. ਸੁਰਿੰਦਰਜੀਤ ਸਿੰਘ ਆਹਲੂਵਾਲੀਆ(ਐਸ ਐਸ ਆਹਲੂਵਾਲੀਆ) ਮਨਿਸਟਰ ਆਫ ਐਗਰੀਕਲਚਰਫ਼ਫਾਰਮਰ ਵੈਲਫੇਅਰ ਇੰਡੀਆ ਦੀ ਅਗਵਾਈ ਹੇਠ ਇਹਨੀ ਦਿਨੀ ਭਾਰਤ ਦੇ ਵੱਖ ਵੱਖ ਪ੍ਰਾਂਤਾ ਦੇ  ਮੈਂਬਰ ਪਾਰਲੀਮੈਟਸ ਦਾ ਵਫਦ ਨਾਰਵੇ ਦੇ ਸਰਕਾਰੀ ਦੌਰੇ ਤੇ ਆਇਆ ਹੋਇਆ … More »

ਅੰਤਰਰਾਸ਼ਟਰੀ | Leave a comment
 

6 ਜੂਨ ਦਾ ਦਿਹਾੜਾ ਸਿੱਖ ਕੌਮ ਲਈ ਅਤਿ ਗਮਗੀਨ ਅਤੇ ਗੰਭੀਰਤਾ ਵਾਲਾ, ਹੁਕਮਰਾਨ ਸਿੱਖ ਬੱਚੇ-ਬੱਚੀਆਂ ਨੂੰ ਖ਼ਾਲਿਸਤਾਨੀ ਕਹਿਕੇ ਠੇਸ ਪਹੁੰਚਾਉਣ ਵਾਲੀ ਕਾਰਵਾਈ ਨਾ ਕਰਨ : ਮਾਨ

ਫ਼ਤਹਿਗੜ੍ਹ ਸਾਹਿਬ – “ਜਿਵੇਂ-ਜਿਵੇਂ 6 ਜੂਨ ਦਾ ਗਮਗੀਨ ਦਿਹਾੜਾ ਨਜ਼ਦੀਕ ਆ ਰਿਹਾ ਹੈ, ਉਵੇਂ-ਉਵੇਂ ਹਿੰਦੂਤਵ ਹਕੂਮਤ ਅਤੇ ਪੰਜਾਬ ਦੀ ਹਕੂਮਤ ਵੱਲੋਂ ਘਿਸੀਆਂ-ਪਿੱਟੀਆਂ ਤਰਕਹੀਨ ਗੱਲਾਂ ਨੂੰ ਆਧਾਰ ਬਣਾਕੇ ਸਿੱਖ ਕੌਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਿੱਖਾਂ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਨੂੰ … More »

ਪੰਜਾਬ | Leave a comment
mmmmain.resized

ਆਜ਼ਾਦ ਸਪੋਰਟਸ ਕਲਚਰਲ ਕੱਲਬ(ਨਾਰਵੇ) ਵੱਲੋ ਸ਼ਾਨਦਾਰ ਦੂਸਰਾ ਇਨਡੋਰ ਵਾਲੀਬਾਲ ਟੂਰਨਾਂਮੈਟ ਕਰਵਾਇਆ ਗਿਆ

ਆਸਕਰ, (ਰੁਪਿੰਦਰ ਢਿੱਲੋ ਮੋਗਾ) – ਪਿੱਛਲੇ ਦਿਨੀ ਨਾਰਵੇ ਦੀ ਰਾਜਧਾਨੀ ਓਸਲੋ ਤੋਂ ਤਕਰੀਬਨ 35 ਕਿਲੋ ਮੀਟਰ ਦੀ ਦੂਰੀ ਤੇ ਸਥਿਤ ਹੈਗੇਦਾਲ ਦੇ ਸਪੋਰਟਸ ਹਾਲ ਵਿਖੇ ਆਜ਼ਾਦ ਸਪੋਰਟਸ ਕਲਚਰਲ ਕੱਲਬ ਵੱਲੋਂ ਸ਼ਾਨਦਾਰ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਨਾਰਵੇ ਚ  ਭਾਰਤੀ ਭਾਈਚਾਰੇ ਨਾਲ … More »

ਅੰਤਰਰਾਸ਼ਟਰੀ | Leave a comment
 

ਐਸਜੀਪੀਸੀ ਨੇ ਕਰਨਲ ਦੇ ਪਰਿਵਾਰ ਨਾਲ ਕੁੱਟਮਾਰ ਤੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖ਼ਿਲਾਫ ਕਾਰਵਾਈ ਲਈ ਕਰਨਾਟਕ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਅੰਮ੍ਰਿਤਸਰ – ਬੰਗਲੌਰ ਨਿਵਾਸੀ ਸੇਵਾ-ਮੁਕਤ ਕਰਨਲ ਸ. ਆਰ.ਐੱਸ. ਉੱਪਲ ਦੇ ਪਰਿਵਾਰ ਨਾਲ ਕੁਝ ਲੋਕਾਂ ਵੱਲੋਂ ਬੀਤੇ ਦਿਨੀਂ ਕੀਤੀ ਕੁੱਟਮਾਰ ਅਤੇ ਉਨ੍ਹਾਂ ਦੇ ਕੇਸਾਂ ਦੀ ਬੇਅਦਬੀ ਕਰਨ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਖ਼ਤ ਨੋਟਿਸ … More »

ਪੰਜਾਬ | Leave a comment
 

5 ਅਤੇ 6 ਜੂਨ ਦੇ ਕੌਮੀ ਪ੍ਰੋਗਰਾਮਾਂ ‘ਚ ਪੰਜਾਬ ਸਰਕਾਰ ਵੱਲੋਂ ਵਿਘਨ ਪਾਉਣ ਹਿੱਤ ਸਿੱਖਾਂ ਦੀਆਂ ਕੀਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ ਗੈਰ-ਕਾਨੂੰਨੀ : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ ਸਿੱਖ ਕੌਮ ਹਰ ਵਰ੍ਹੇ 06 ਜੂਨ ਨੂੰ ਬਲਿਊ ਸਟਾਰ ਦੇ ਫ਼ੌਜੀ ਹਮਲੇ ਅਤੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕਰਦੀ ਹੋਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼ਹੀਦੀ ਸਮਾਗਮ ਕਰਦੇ ਹੋਏ ਅਰਦਾਸ ਕਰਦੀ ਹੈ, ਤਾਂ ਇਸ ਵਿਚ ਕਿਸੇ … More »

ਪੰਜਾਬ | Leave a comment
18342749_10159102788065725_3227740348778894480_n.resized

ਟਰੰਪ ਨੇ ਪੈਰਿਸ ਸਮਝੌਤੇ ਤੋਂ ਵੱਖ ਹੋਣ ਦਾ ਕੀਤਾ ਐਲਾਨ

ਵਾਸ਼ਿੰਗਟਨ – ਅਮਰੀਕੀ ਰਸ਼ਟਰਪਤੀ ਡੋਨਲਡ ਟਰੰਪ ਨੇ ਜਲਵਾਯੂ ਪ੍ਰੀਵਰਤਣ ਸਬੰਧੀ ਹੋਏ ਇਤਿਹਾਸਿਕ ਪੈਰਿਸ ਸਮਝੌਤੇ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਲਵਾਯੂ ਦੇ ਮੁੱਦੇ ਤੇ ਨਵੇਂ ਸਮਝੌਤੇ ਦੇ ਲਈ ਚਰਚਾ ਕਰਾਂਗੇ। ਰਾਸ਼ਟਰਪਤੀ ਟਰੰਪ ਨੇ ਚੋਣਾਂ … More »

ਅੰਤਰਰਾਸ਼ਟਰੀ | Leave a comment
ਸ਼ੰਕਾ ਨਿਵਰਤੀ ਕਰਦੇ ਮੇਘ ਰਾਜ ਮਿੱਤਰ

ਪੱਖੋ ਕੈਂਚੀਆਂ ਵਿਖੇ ਦਰਖਤਾਂ ਤੋਂ ਪਾਣੀ ਡਿੱਗਣਾ ਵਿਗਿਆਨਕ ਵਰਤਾਰਾ: ਮਿੱਤਰ

ਬਰਨਾਲਾ – ਪੱਖੋਂ ਕੈਂਚੀਆਂ ਵਿਖੇ ਦਰਖਤਾਂ ਤੋਂ ਪਾਣੀ ਦੀਆਂ ਛੋਟੀਆਂ ਛੋਟੀਆਂ ਫੂਹਾਰਾਂ ਡਿੱਗਣ ਘਟਨਾ ਬਾਰੇ ਅੱਜ ਇੱਕ ਤਰਕਸ਼ੀਲ ਕਾਰਕੁੰਨਾਂ ਦੀ ਟੀਮ ਉਥੇ ਪਹੁੰਚੀ ਅਤੇ ਪੈਰੇ ਮਾਮਲੇ ਦੀ ਪੜਤਾਲ ਕੀਤੀ। ਇਸ ਟੀਮ ਦੀ ਅਗਵਾਈ ਤਰਕਸ਼ੀਲ ਸੁਸਾਇਟੀ ਭਾਰਤ ਦੇ ਮੋਢੀ ਆਗੂ ਮੇਘ … More »

ਪੰਜਾਬ | Leave a comment
DSC_9773.resized

ਦਿੱਲੀ ਕਮੇਟੀ ਦੇ 2 ਕਾਲਜਾਂ ਨੂੰ ਬੰਦ ਕਰਵਾਉਣ ਦੀ ਸਾਜ਼ਿਸ਼ ਰਚਣ ਦਾ ਵਡਾਲਾ ਤੇ ਲੱਗਾ ਆਰੋਪ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2 ਉੱਚ ਵਿੱਦਿਅਕ ਅਦਾਰਿਆਂ ਨੂੰ ਬੰਦ ਕਰਵਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਤੇ ਲਗਾਇਆ ਹੈ। ਅੱਜ ਕਮੇਟੀ ਦਫ਼ਤਰ … More »

ਭਾਰਤ | Leave a comment
DSCN4577(1).resized

ਸੰਤ ਸਿੰਘ ਸੇਖੋਂ ਮੁਖੌਟਾ ਨਹੀਂ ਚਿਹਰਾ ਸਨ-ਡਾ. ਸੁਰਜੀਤ ਪਾਤਰ

ਲੁਧਿਆਣਾ : ਪੰਜਾਬੀ ਸਾਹਿਤ ਜਗਤ ਅਤੇ ਮਾਰਕਸੀ ਚਿੰਤਨ ਦੇ ਧਰੂ ਤਾਰੇ ਮਰਹੂਮ ਸੰਤ ਸਿੰਘ ਸੇਖੋਂ ਜੀ ਦੇ 109ਵੇਂ ਜਨਮ ਦਿਨ ਨੂੰ ਸਮਰਪਿਤ ਪੈਨਸ਼ਨਰ ਵੈ¤ਲਫੇਅਰ ਐਸੋਸੀਏਸ਼ਨ ਝਾਂਡੇ ਵੱਲੋਂ ਅਦਬੀ ਦਾਇਰਾ ਮੁੱਲਾਂਪੁਰ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) … More »

ਪੰਜਾਬ | Leave a comment
fsc.resized

ਪੀਏਯੂ ਵਿਖੇ ਹਲਦੀ ਅਤੇ ਪਿਆਜ਼ ਕਾਸ਼ਤਕਾਰਾਂ ਨੇ ਵਿਕਸਿਤ ਤਕਨੀਕਾਂ ਰਾਹੀਂ ਬਣਾਏ ਪਦਾਰਥ

ਲੁਧਿਆਣਾ – ਪੀਏਯੂ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਪੀਏਯੂ ਦੇ ਪੁਰਾਣੇ ਵਿਦਿਆਰਥੀਆਂ ਅਤੇ ਜੀ ਬੀ ਫੂਡਜ਼ ਦੇ ਨਵਦੀਪ ਬਾਲੀ ਅਤੇ ਗੁਰਸ਼ਰਨ ਸਿੰਘ ਨੂੰ 2.5 ਟਨ ਹਲਦੀ ਦੇ ਅਚਾਰ ਦੀ ਪ੍ਰੋਸੈਸਿੰਗ ਲਈ ਆਪਣੇ ਫੂਡ ਇੰਡਸਟਰੀ ਸੈਂਟਰ ਦੀਆਂ ਆਧੁਨਿਕ ਸਹੂਲਤਾਂ … More »

ਖੇਤੀਬਾੜੀ | Leave a comment