ਖ਼ਬਰਾਂ
ਦਿੱਲੀ ਫਤਹਿ ਦਿਵਸ ਮੌਕੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਸਿਰਪਾਊ ਦੇਣ ਤੋਂ ਵੀ ਕੀਤਾ ਗਿਆ ਗੁਰੇਜ਼
ਨਵੀਂ ਦਿੱਲੀ : ਸਰਦਾਰ-ਉਲ-ਕੌਮ ਅਤੇ ਨਿਹੰਗ ਫੌਜ਼ ਬੁੱਢਾ ਦਲ ਦੇ ਚੌਥੇ ਮੁੱਖੀ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ ਨੂੰ ਸਮਰਪਿਤ 234ਵਾਂ ਦਿੱਲੀ ਫਤਹਿ ਦਿਵਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾਈ ਜਾਹੋਜਲਾਲ ਨਾਲ ਲਾਲ ਕਿਲਾ ਮੈਦਾਨ ਵਿਖੇ ਮਨਾਇਆ … More
ਮਾਮਲਾ ਜੱਜ ਡਾ. ਕਾਮਿਨੀ ਲਾੱ ਵੱਲੋਂ ਕਥਿਤ ਤੌਰ ਤੇ ਸਿੱਖਾਂ ’ਤੇ ਨਸਲੀ ਟਿੱਪਣੀ ਕਰਨ ਦਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 2017 ’ਚ ਹੋਈਆਂ ਚੋਣਾਂ ਨੂੰ ਲੈ ਕੇ ਪੰਥਕ ਸੇਵਾ ਦਲ ਅਤੇ ਹੋਰ ਵਿਰੋਧੀ ਧਿਰਾਂ ਵੱਲੋਂ ਪਾਈਆਂ ਗਈਆਂ ਪਟੀਸ਼ਨਾ ’ਤੇ ਸੁਣਵਾਈ ਕਰ ਰਹੀ ਤੀਸਹਜ਼ਾਰੀ ਕੋਰਟ ਦੀ ਜੱਜ ਡਾ. ਕਾਮਿਨੀ ਲਾੱ ਦੇ ਵਿਵਹਾਰ … More
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੰਗਤ ਚੇਤੰਨ ਹੋਵੇ- ਪ੍ਰੋ: ਕਿਰਪਾਲ ਸਿੰਘ ਬਡੂੰਗਰ
ਸ੍ਰੀ ਅੰਮ੍ਰਿਤਸਰ – ਗੁਰਦੁਆਰਾ ਛੇਵੀਂ ਪਾਤਸ਼ਾਹੀ ਪਿੰਡ ਖਾਮਪੁਰ ਜਿਲ੍ਹਾ ਬਡਗਾਮ (ਕਸ਼ਮੀਰ) ਵਿਖੇ ਬੀਤੀ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਅਤੇ ਪਾਲਕੀ ਸਾਹਿਬ ਸਮੇਤ ਗੁਰੂ ਘਰ ਦੀ ਗੋਲਕ ਤੋੜਨ ਦੀ ਵਾਪਰੀ ਘਟਨਾ … More
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਸਨਮਾਨ ਸਮਾਰੋਹ ਤੇ ਕਵੀ ਦਰਬਾਰ
ਮਹਿਰਮ ਸਾਹਿਤ ਸਭਾ ਵਲੋਂ ਮਾਰਚ ਮਹੀਨੇ ਦੀ ਇਕਤ੍ਰਤਾ ਕਰਕੇ ਵਿਸ਼ੇਸ਼ ਸਾਹਿਤਕ ਪ੍ਰੋਗਰਾਮ ਡਾ: ਮਲਕੀਅਤ ਸਿੰਘ “ਸੁਹਲ”, ਰਵੇਲ ਸਿੰਘ ਇਟਲੀ ਅਤੇ ਦਰਬਾਰਾ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਸਭਾ ਵਲੋਂ ਦੋ ਸਾਹਿਤਕਾਰ, ਜਿਨ੍ਹਾਂ ਵਿਚ ਸ੍ਰ. ਮਲਹਾਰ ਸਿੰਘ (ਬਾਬਾ) ਜਰਮਨੀ (ਪੱਤ੍ਰਕਾਰ … More
ਹਰ ਵਿਦਿਆਰਥੀ ਨੂੰ ਸਫਲ ਜੀਵਨ ਜਿਊਣ ਲਈ ਖੇਡਾਂ ਨੂੰ ਆਪਣਾ ਜ਼ਰੂਰੀ ਅੰਗ ਬਣਾਉਣਾ ਜ਼ਰੂਰੀ – ਚੇਅਰਮੈਨ ਗੁਰਚਰਨ ਸਿੰਘ
ਗੁਲਜ਼ਾਰ ਗਰੁੱਪ ਆਫ਼ ਇੰਸੀਚਿਟਿਊਟਸ, ਖੰਨਾ ਲੁਧਿਆਣਾ ਵੱਲੋਂ ਮਿਹਰ 2017 ਬੈਨਰ ਹੇਠ ਦੋ ਦਿਨਾਂ ਸਾਲਾਨਾ ਖੇਡਾਂ ਦਾ ਆਯੋਜਨ ਕੀਤਾ ਗਿਆ। ਦੋ ਦਿਨਾਂ ਸਾਲਾਨਾ ਖੇਡ ਮੁਕਾਬਲਿਆਂ ਵਿਚ ਗੁਲਜ਼ਾਰ ਗਰੁੱਪ ਦੇ ਵੱਖ ਵੱਖ ਕਾਲਜਾਂ ਦੇ ਸਾਰੇ ਵਿਭਾਗਾਂ ਦੇ 450 ਦੇ ਖਿਡਾਰੀਆਂ ਨੇ ਵੱਖ … More
ਟਰੰਪ ਦੇ ਨਵੇਂ ਹੈਲਥ ਕੇਅਰ ਬਿੱਲ ਨੂੰ ਲਗਾ ਵੱਡਾ ਝੱਟਕਾ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਟਰੰਪ ਦੁਆਰਾ ਪ੍ਰਤੀਨਿਧੀ ਸਭਾ ਵਿੱਚ ਓਬਾਮਾ ਕੇਅਰ ਦੇ ਸਥਾਨ ਤੇ ਨਵਾਂ ਹੈਲਥ ਕੇਅਰ ਬਿੱਲ ਪਾਸ ਕਰਵਾਉਣ ਦੇ ਯਤਨਾਂ ਨੂੰ ਵੱਡਾ ਝੱਟਕਾ ਲਗਾ ਹੈ। ਅਮਰੀਕਾ ਦੇ ਹਾਊਸ ਆਫ਼ ਰੀਪ੍ਰਜੈਂਟਿਵ ਦੇ ਸਪੀਕਰ ਪਾਲ ਰੇਅਨ ਅਨੁਸਾਰ ਜਦੋਂ ਇਹ ਸਪੱਸ਼ਟ … More
‘ਯੋਗੀ’ ਰਾਜ ‘ਚ ਹੁਣ ਸ਼ੇਰ ਖਾਣਗੇ ਪਾਲਕ-ਪਨੀਰ
ਨਵੀਂ ਦਿੱਲੀ – ਉਤਰਪ੍ਰਦੇਸ਼ ਦੀ ਨਵੀਂ ਬਣੀ ਯੋਗੀ ਸਰਕਾਰ ਦੀਆਂ ਨੀਤੀਆਂ ਦੀ ਮਾਰ ਹੁਣ ਜੰਗਲ ਦੇ ਰਾਜਾ ਸ਼ੇਰ ਨੂੰ ਵੀ ਝੱਲਣੀ ਪੈ ਰਹੀ ਹੈ। ਰਾਜ ਦੇ ਚਿੜੀਆਘਰਾਂ ਵਿੱਚ ਕੈਦੀ ਬਣਾ ਕੇ ਰੱਖੇ ਸ਼ੇਰਾਂ ਨੂੰ ਬੀਫ਼ ਦੀ ਬਜਾਏ ਚਿਕਨ ਖਾ ਕੇ … More
ਭਾਰਤ ਪਾਕਿਸਤਾਨ ਦੋਸਤਾਨਾਂ ਸਬੰਧਾਂ ਉਪਰ ਆਧਾਰਿਤ ਫਿਲਮ “ਅਮਰ-ਪ੍ਰੀਤ” ਰਿਲੀਜ਼
ਨਾਭਾ/ਪਟਿਆਲਾ - ਭਾਰਤ ਪਾਕਿਸਤਾਨ ਦੋਸਤਾਨਾਂ ਸਬੰਧਾਂ ਉਪਰ ਆਧਾਰਿਤ ,ਸੱਚੇ ਪਿਆਰ ਅਤੇ ਸੰਗੀਤ-ਕਲਾ ਨੂੰ ਸਮਰਪਿਤ ਪੰਜਾਬੀ ਟੈਲੀ ਫਿਲਮ “ਅਮਰ-ਪ੍ਰੀਤ” ਪ੍ਰਸਿੱਧ ਪੰਜਾਬੀ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਵਲੋਂ ਵ੍ਰਿਜੇਸ਼ ਭਵਨ ਨਾਭਾ ਵਿਖੇ ਰਿਲੀਜ਼ ਕੀਤੀ ਗਈ। ‘ਸਿਮਰਤ ਮਿਊਜਿਕ’ … More
ਪਿੰਡ-ਪਿੰਡ ਲਾਇਬਰੇਰੀ ਖੋਲਣ ਲਈ ਲਾਇਬਰੇਰੀ ਬਿਲ ਪਾਸ ਕਰਨ ਦੀ ਮੰਗ
ਅੰਮ੍ਰਿਤਸਰ – ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਨੇ ਮੌਜੂਦਾ ਵਿਧਾਨ ਸਭਾ ਅਜਲਾਸ ਵਿਚ ‘ਸ਼ਬਦ ਪ੍ਰਕਾਸ਼ ਪੰਜਾਬ ਪਬਲਿਕ ਲਾਇਬਰੇਰੀ ਐਂਡ ਇਨਫਰਮੇਸ਼ਨ ਸਰਵਿਸਜ਼ ਬਿਲ’ ਪਾਸ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਹਰ ਪਿੰਡ ਵਿਚ ਲਾਇਬਰੇਰੀ ਖੋਲੀ ਜਾ ਸਕੇ ।ਮੁੱਖ … More
ਸੈਫ਼ ਅਲੀ ਨੇ ਬਬੀਤਾ ਲਈ ਖ੍ਰੀਦਿਆ 25 ਕਰੋੜ ਦਾ ਅਪਾਰਟਮੈਂਟ
ਮੁੰਬਈ – ਬਾਲੀਵੁੱਡ ਅਦਾਕਾਰ ਅਤੇ ਕਰੀਨਾ ਕਪੂਰ ਦੇ ਪਤੀ ਸੈਫ਼ ਅਲੀ ਪਟੌਦੀ ਨੇ ਆਪਣੀ ਸੱਸ ਬਬੀਤਾ ਕਪੂਰ ਨੂੰ ਇੱਕ ਬਹੁਤ ਹੀ ਮਹਿੰਗਾ ਤੋਹਫ਼ਾ ਦੇ ਰਹੇ ਹਨ। ਸੈਫ਼ ਨੇ ਮੁੰਬਈ ਵਿੱਚ ਇੱਕ 25 ਕਰੋੜ ਦਾ ਅਪਾਰਟਮੈਂਟ ਖ੍ਰੀਦਿਆ ਹੈ, ਜਿਸ ਬਾਰੇ ਇਹ … More







