ਖ਼ਬਰਾਂ

beekeeping 10.resized

ਸ਼ਹਿਦ ਵਰਗਾ ਅੰਮ੍ਰਿਤ ਦੇਣ ਦੇ ਨਾਲ-ਨਾਲ ਸਾਨੂੰ ਸਮਾਜਿਕ ਜੀਵਨ ਲਈ ਵੀ ਬਹੁਤ ਕੁਝ ਸਿਖਾਉਂਦੀ ਹੈ ਸ਼ਹਿਦ ਦੀ ਮੱਖੀ – ਸ੍ਰੀ ਅਰਜਨ ਰਾਮ ਮੇਘਵਾਲ

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸੰਯੁਕਤ ਮਧੂ ਮੱਖੀ ਪਾਲਣ ਦੇ ਵਿਕਾਸ ਕੇਂਦਰ ਦਾ ਉਦਘਾਟਨ ਭਾਰਤ ਸਰਕਾਰ ਦੇ ਵਿੱਤ ਅਤੇ ਕਾਰਪੋਰੇਟ ਮਾਮਲੇ ਦੇ ਰਾਜ ਮੰਤਰੀ ਮਾਣਯੋਗ ਸ਼੍ਰੀ ਅਰਜਨ ਰਾਮ ਮੇਘਵਾਲ ਨੇ ਕੀਤਾ ਗਿਆ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਇਸ … More »

ਖੇਤੀਬਾੜੀ | 1 Comment
 

ਗਊ ਦੇ ਗੋਹੇ ਅਤੇ ਪਿਸ਼ਾਬ ਤੋਂ ਦਵਾਈਆਂ ਅਤੇ ਹੋਰ ਪਦਾਰਥ ਤਿਆਰ ਕਰਕੇ ਜਨਤਾ ਵਿੱਚ ਵੇਚਣਾ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ – ਅੱਜ ਦੇ ਵਿਗਿਆਨਕ ਯੁੱਗ ਵਿਚ ਵੀ ਸ੍ਰੀ ਰਾਮਦੇਵ ਵਰਗੇ ਅਤੇ ਹੋਰ ਹਕੂਮਤੀ ਪੱਧਰ ਤੇ ਉੱਚ ਅਹੁਦਿਆਂ ਅਤੇ ਸਿਆਸਤ ਉਤੇ ਬੈਠੇ ਲੋਕ ਅੱਜ ਵੀ ਆਪੋ-ਆਪਣੇ ਕਰੋੜਾਂ-ਅਰਬਾਂ ਦੇ ਕਾਰੋਬਾਰਾਂ ਨੂੰ ਪ੍ਰਫੁੱਲਿਤ ਕਰਨ ਲਈ ਵੱਡੇ ਪੱਧਰ ਤੇ ਗੁੰਮਰਾਹ ਕਰਦੇ ਨਜ਼ਰ … More »

ਪੰਜਾਬ | Leave a comment
 

ਸੱਜਣ ਦੀ ਜ਼ਮਾਨਤ ਨਾਲ ਸਿੱਖਾਂ ਦੇ ਗਹਿਰੇ ਜ਼ਖਮਾਂ ‘ਤੇ ਇੱਕ ਟੱਕ ਹੋਰ ਵੱਜਿਆ: ਸਿਰਸਾ

ਚੰਡੀਗੜ੍ਹ – ਸਾਡੀ ਨਿਆਂ ਪ੍ਰਣਾਲੀ ਕੋਲ ਕਾਲੇ ਹਿਰਨ ਦੇ ਮਾਮਲੇ ਨੂੰ ਨਿਪਟਾਉਣ ਲਈ ਸਮਾਂ ਹੈ, ਪਰ 32 ਸਾਲ ਪਹਿਲਾਂ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਪਰਿਵਾਰਾਂ ਨੂੰ ਇਨਸਾਫ ਦੇਣ ਦੀ ਵਿਹਲ ਨਹੀਂ। ਸੱਜਣ ਕੁਮਾਰ ਨੂੰ ਜ਼ਮਾਨਤ ਦੇ ਕੇ ਅਦਾਲਤ ਨੇ … More »

ਭਾਰਤ | Leave a comment
Flag_of_the_Bharatiya_Janata_Party.resized

ਬੀਜੇਪੀ ਨੇ ਸਾਰੇ ਦਲਾਂ ਤੋਂ 3 ਗੁਣਾਂ ਵੱਧ 20 ਹਜ਼ਾਰ ਰੁਪੈ ਤੋਂ ਅਧਿਕ ਦਾ ਚੰਦਾ ਲਿਆ

ਨਵੀਂ ਦਿੱਲੀ – ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰੀਫਾਰਮਸ (A.D.R) ਅਤੇ ਨੈਸ਼ਨਲ ਇਲੈਕਸ਼ਨ ਵਾਚ (N.E.W.) ਦੀ ਰਿਪੋਰਟ ਅਨੁਸਾਰ ਭਾਜਪਾ ਨੂੰ 613 ਲੋਕਾਂ ਜਾਂ ਸੰਗਠਨਾਂ ਤੋਂ ਸੱਭ ਤੋਂ ਵੱਧ 76.85 ਕਰੋੜ ਰੁਪੈ ਦਾ ਚੰਦਾ ਮਿਲਿਆ। ਕਾਂਗਰਸ ਨੂੰ 918 ਲੋਕਾਂ ਜਾਂ ਸੰਗਠਨਾਂ ਤੋਂ 20.42 … More »

ਭਾਰਤ | Leave a comment
6-copy-4.resized

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਰਵਾਨਾ

ਅੰਮ੍ਰਿਤਸਰ : ਸਾਹਿਬ-ਏ-ਕਮਾਲ, ਬਾਦਸ਼ਾਹ ਦਰਵੇਸ਼,  ਸਰਬੰਸਦਾਨੀ, ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ … More »

ਪੰਜਾਬ | Leave a comment
Overlook_Hong_Kong_Island_north_coast,_Victoria_Harbour_and_Kowloon_from_middle_section_of_Lugard_Road_at_daytime_(enlarged_version_and_better_contrast,_revised).resized

ਹਾਂਗਕਾਂਗ ‘ਚ ਹੁਣ ਭਾਰਤੀਆਂ ਲਈ ਬਿਨਾਂ ਵੀਜ਼ਾ ਐਂਟਰੀ ਤੇ ਰੋਕ

ਪੇਚਿੰਗ – ਭਾਰਤੀ ਟੂਰਿਸਟਾਂ ਨੂੰ ਝੱਟਕਾ ਦਿੰਦੇ ਹੋਏ ਹਾਂਗਕਾਂਗ ਨੇ ਭਾਰਤੀਆਂ ਦੇ ਲਈ ਬਿਨਾਂ ਵੀਜ਼ਾ ਐਂਟਰ ਹੋਣ ਦੀ ਸਹੂਲਤ ਨੂੰ ਵਾਪਿਸ ਲੈ ਲਿਆ ਹੈ। ਹੁਣ ਹਾਂਗਕਾਂਗ ਜਾਣ ਵਾਲੇ ਭਾਰਤੀਆਂ ਨੂੰ ਜਨਵਰੀ ਤੋਂ ਵੀਜ਼ੇ ਸਬੰਧੀ ਪ੍ਰਕਿਰਿਆ ਨੂੰ ਪੂਰਾ ਕਰਨਾ ਹੋਵੇਗਾ। ਮੰਨਿਆ … More »

ਅੰਤਰਰਾਸ਼ਟਰੀ | Leave a comment
15578473_1286764524742744_7238635098567713383_n.resized

ਕਰੀਨਾ ਨੇ ਬਰੀਚ ਕੈਂਡੀ ਹਸਪਤਾਲ ‘ਚ ਦਿੱਤਾ ਬੇਟੇ ਨੂੰ ਜਨਮ

ਮੁੰਬਈ – ਕਰੀਨਾ ਕਪੂਰ ਮਾਂ ਬਣ ਗਈ ਹੈ। ਬੇਬੋ ਨੇ ਮੰਗਲਵਾਰ ਸਵੇਰੇ 7.30 ਵਜੇ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਸੈਫ਼ ਅਲੀ ਖਾਨ ਨੇ ਬੱਚੇ ਦੇ ਜਨਮ ਤੋਂ … More »

ਫ਼ਿਲਮਾਂ | Leave a comment
301559_149287785169441_979070125_n.resized

ਪਾਰਟੀਆਂ ਦੇ 2000 ਤੋਂ ਵੱਧ ਦੇ ਗੁਪਤ ਚੰਦੇ ਤੇ ਲਗੇ ਰੋਕ : ਚੋਣ ਕਮਿਸ਼ਨ

ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਚੋਣਾਂ ਵਿੱਚ ਕਾਲੇ ਧੰਨ ਦੇ ਇਸਤੇਮਾਲ ਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਤੋਂ ਕਾਨੂੰਨ ਵਿੱਚ ਸੁਧਾਰ ਕਰਨ ਦੀ ਮੰਗ ਕੀਤੀ ਹੈ। ਚੋਣ ਕਮਿਸ਼ਨ ਅਨੁਸਾਰ ਰਾਜਨੀਤਕ ਦਲਾਂ ਨੂੰ 2000 ਤੋਂ ਵੱਧ ਦੇ ਚੰਦੇ ਦੇ ਸਰੋਤ … More »

ਭਾਰਤ | Leave a comment
15284181_1091464997632732_5984441406302324728_n.resized

ਬੈਲਜੀਅਮ ਨੂੰ ਹਰਾ ਕੇ 15 ਸਾਲ ਬਾਅਦ ਭਾਰਤ ਬਣਿਆ ਵਰਲਡ ਚੈਂਪੀਅਨ

ਲਖਨਊ – ਭਾਰਤ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਬੈਲਜੀਅਮ ਨੂੰ 2-1 ਨਾਲ ਹਰਾ ਕੇ 15 ਸਾਲ ਦੇ ਲੰਬੇ ਸਮੇਂ ਬਾਅਦ ਜੂਨੀਅਰ ਵਿਸ਼ਵ ਕੱਪ ਹਾਕੀ ਚੈਂਪੀਅਨ ਬਣਨ ਦਾ ਗੌਰਵ ਹਾਸਿਲ ਕੀਤਾ। ਭਾਂਵੇ ਦੋਵਾਂ ਟੀਮਾਂ ਵਿੱਚ ਹਾਰ ਜਿੱਤ ਦਾ ਅੰਤਰ ਮਾਮੂ਼ਲੀ … More »

ਖੇਡਾਂ | Leave a comment
Cz3QBGXW8AEYwNe.jpg:large.resized

ਨੋਟਬੰਦੀ ਦਾ ਵੀ ਉਹੋ ਹਾਲ ਹੋਵੇਗਾ ਜੋ ਨਸਬੰਦੀ ਦਾ ਹੋਇਆ ਸੀ : ਲਾਲੂ ਯਾਦਵ

ਪਟਨਾ – ਰਾਸ਼ਟਰੀ ਜਨਤਾ ਦਲ ਦੇ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਫਿਰ ਤੋਂ ਨੋਟਬੰਦੀ ਨੂੰ ਲੈ ਕੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਦਾ ਵੀ ਉਹੋ ਹੀ ਹਾਲ ਹੋਵੇਗਾ ਜੋ ਕਿ ਕਾਂਗਰਸ ਦੇ ਰਾਜ ਵਿੱਚ … More »

ਭਾਰਤ | Leave a comment