ਖ਼ਬਰਾਂ

16105761_1323822940973879_8269263147983570665_n.resized

ਸਪਾ ਵੱਲੋਂ 191 ਉਮੀਦਵਾਰਾਂ ਦੀ ਸੂਚੀ ਜਾਰੀ, ਸ਼ਿਵਪਾਲ ਨੂੰ ਵੀ ਮਿਲਿਆ ਟਿਕਟ

ਲਖਨਊ – ਮੁੱਖਮੰਤਰੀ ਅਖਿਲੇਸ਼ ਨੇ ਪਾਰਟੀ ਵਿੱਚ ਸੰਪੂਰਨ ਕਮਾਂਡ ਮਿਲਣ ਤੋਂ ਬਾਅਦ ਸ਼ੁਕਰਵਾਰ ਨੂੰ ਪਾਰਟੀ ਦਫ਼ਤਰ ਤੋਂ 191 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਲਿਸਟ ਵਿੱਚੋਂ ਮੌਜੂਦਾ ਦੋ ਵਿਧਾਇਕਾਂ ਦਾ ਟਿਕਟ ਕਟ ਦਿੱਤਾ ਗਿਆ ਹੈ ਪਰ ਇਸ … More »

ਭਾਰਤ | Leave a comment
16144631_985668274866877_460588141_n.resized

ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਦਾ ਕਾਨੂੰਨੀ ਰੇੜਕਾ ਮੁੱਕਿਆ

ਨਵੀਂ ਦਿੱਲੀ : ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਦੇ ਮਸਲੇ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਵੱਡੀ ਕਾਮਯਾਬੀ ਪ੍ਰਾਪਤ ਹੋਈ। ਦਿੱਲੀ ਹਾਈ ਕੋਰਟ ਦੇ ਜਸਟਿਸ ਬੀ.ਡੀ. ਅਹਿਮਦ ਅਤੇ ਆਸ਼ੂਤੋਸ਼ ਕੁਮਾਰ ਨੇ ਕਮੇਟੀ ਵੱਲੋਂ ਬੀਤੇ ਦਿਨੀਂ ਦਿੱਤੇ ਗਏ ਪਿਆਊ … More »

ਭਾਰਤ | Leave a comment
 

ਦਿੱਲੀ ਕਮੇਟੀ ਦੀਆ ਚੋਣਾਂ ਅੱਗੇ ਪਵਾਉਣ ‘ਚੋ ਬਾਦਲ ਦਲ ਦੇ ਮਨਸੂਬੇ ਸਫਲ ਨਹੀ ਹੋਣਗੇ- ਸਰਨਾ

ਅੰਮ੍ਰਿਤਸਰ, (ਜਸਬੀਰ ਸਿੰਘ ਪੱਟੀ) – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਧਿਰ ਬਾਦਲ ਦਲੀਆਂ ਨਾਲ ਸਬੰਧਿਤ ਧਿਰਾਂ ਨੂੰ ਲਾਲਚੀ , ਲੋਭੀ , ਦੰਭੀ ਤੇ ਪੰਥ ਵਿਰੋਧੀ ਗਰਦਾਨਦਿਆਂ ਕਿਹਾ ਕਿ … More »

ਭਾਰਤ | Leave a comment
19 Jan Ldh 03.resized

ਗੁੰਮ ਹੋਏ 29 ਹਜ਼ਾਰ ਵਾਪਸ ਕਰਕੇ ਪੇਸ਼ ਕੀਤੀ ਇਮਾਨਦਾਰੀ ਦੀ ਮਿਲਾਸ

ਲੁਧਿਆਣਾ -  ਦੁਨੀਆਂ ਵਿੱਚ ਚੰਗੇ ਲੋਕਾਂ ਦੇ ਸਿਰ ਤੇ ਇਮਾਨਦਾਰੀ ਅਜੇ ਤੱਕ ਕਾਇਮ ਹੈ। ਇਸ ਦੀ ਤਾਜ਼ਾ ਮਿਸਾਲ ਅੱਜ ਉਸ ਮੌਕੇ ਵੇਖਣ ਨੂੰ ਮਿਲੀ ਜਦੋਂ ਰਸਤੇ ਵਿੱਚ ਮਿਲੇ 29 ਹਜ਼ਾਰ ਰੁਪਏ ਉਸ ਦੇ ਅਸਲ ਮਾਲਕ ਨੂੰ ਵਾਪਸ ਕਰਕੇ ਦੇਸ ਰਾਜ … More »

ਪੰਜਾਬ | Leave a comment
DSC_7287.resized

ਦਿੱਲੀ ਕਮੇਟੀ ਚੋਣਾਂ ਲਈ ਅਕਾਲੀ ਦਲ ਹੋਇਆ ਸਰਗਰਮ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਂਦੀਆਂ ਚੋਣਾਂ ਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਨੇ ਤਿਆਰੀਆਂ ਵੱਡੇ ਪੱਧਰ ’ਤੇ ਸ਼ੁਰੂ ਕਰ ਦਿੱਤੀਆਂ ਹਨ। ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪਾਰਟੀ ਦਫ਼ਤਰ ’ਚ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪਾਰਟੀ ਅਹੁੱਦੇਦਾਰਾਂ ਅਤੇ … More »

ਭਾਰਤ | Leave a comment
3(1).resized

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਹਿਲਵਾਨ ਕੁਲਦੀਪ ਸਿੰਘ ਨੂੰ ਯੋਗਾ ਵਾਲੀਆਂ ਪਾਰਟੀਆਂ ਵਿਰੁੱਧ ਉਤਾਰਿਆ ਹੈ: ਮਾਨ

ਫਤਹਿਗੜ੍ਹ ਸਾਹਿਬ  “ਭਾਜਪਾ, ਆਮ ਆਦਮੀ ਪਾਰਟੀ, ਕਾਂਗਰਸ ਅਤੇ ਹੋਰ ਹਿੰਦੂਤਵ ਜਮਾਤਾਂ, ਹਉਮੈ ਪੈਦਾ ਕਰਨ ਵਾਲੇ ਯੋਗਾ ਵਿਚ ਵਿਸ਼ਵਾਸ ਰੱਖਦੀਆਂ ਹਨ। ਯੋਗਾ ਨਾਲ ਬੇਸ਼ੱਕ ਬੁੱਧੀ ਤੇਜ਼ ਹੋ ਜਾਂਦੀ ਹੈ, ਪਰ ਨਾਲ ਹੀ ਹਉਮੈ ਵੀ ਵਧ ਜਾਂਦੀ ਹੈ। ਲੇਕਿਨ ਸਿੱਖ ਕੌਮ ਦੇ … More »

ਪੰਜਾਬ | Leave a comment
ਮਲਟੀਮੀਡੀਆ ਸਿੱਖ ਮਿਊਜ਼ੀਅਮ ਦਾ ਉਦਘਾਟਨ ਕਰਦੇ ਹੋਏ ਬਾਬਾ ਸੇਵਾ ਸਿੰਘ ਅਤੇ ਸੁਰਿੰਦਰ ਸਿੰਘ ਕੰਧਾਰੀ ਅਤੇ ਸਿੱਖ ਸੰਗਤਾਂ ।

ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਵਿਖੇ ਮਲਟੀਮੀਡੀਆ ਸਿੱਖ ਮਿਊਜ਼ੀਅਮ ਸੰਗਤਾਂ ਨੂੰ ਸਮਰਪਿਤ

ਦੁਬਈ : ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਵਿਖੇ  ਸੰਗਤਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਮਲਟੀਮੀਡੀਆ ਸਿੱਖ ਮਿਊਜ਼ੀਅਮ ਟੱਚ ਸਕਰੀਨ ਤੇ ਚੱਲਣ ਵਾਲਾ ਤਿਆਰ ਕੀਤਾ ਗਿਆ । ਇਹ ਆਧੁਨਿਕ ਤਕਨੀਕ ਵਾਲਾ ਅਜ਼ਾਇਬ ਘਰ ਬਣਾਉਣ ਦਾ ਮੁੱਖ ਮੰਤਵ ਆਪਣੇ ਸਿੱਖ ਧਰਮ … More »

ਅੰਤਰਰਾਸ਼ਟਰੀ | Leave a comment
Photo1(1).resized

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਪੰਥਕ ਕਨਵੈਨਸ਼ਨ ’ਚ ਆਇਆ ਸਿੱਖ ਸੰਗਤਾਂ ਦਾ ਹੜ੍ਹ

ਨਵੀਂ ਦਿੱਲੀ – ਦਿੱਲੀ ਗੁਰਦੁਆਰਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਪੱਛਮੀ ਦਿੱਲੀ ਦੇ ਚੌਖੰਡੀ ਇਲਾਕੇ ’ਚ ਪੰਥਕ ਕਨਵੈਨਸ਼ਨ ਆਯੋਜਿਤ ਕੀਤੀ ਗਈ,ਜਿਸ ਵਿਚ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਦਿੱਲੀ ਦੇ ਸਮੂਹ ਸਿੱਖਾਂ ਨੂੰ ਗੁਰਦੁਆਰਾ ਚੋਣਾਂ … More »

ਭਾਰਤ | Leave a comment
Lohri.resized

ਪੀ ਏ ਯੂ ਵੱਲੋਂ ਧੀਆਂ ਦੀ ਲੋਹੜੀ ਮਨਾਈ ਗਈ

ਲੁਧਿਆਣਾ – ਪੀਏਯੂ ਲੁਧਿਆਣਾ ਦੇ ਗ੍ਰਹਿ ਵਿਗਿਆਨ ਕਾਲਜ ਨੇ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ 16 ਜਨਵਰੀ 2017 ਨੂੰ ਆਰ ਏ ਡਬਲਯੂ ਈ ਪ੍ਰੋਗਰਾਮ ਦੇ ਅਧੀਨ ਲੋਹੜੀ ਦਾ ਤਿਉਹਾਰ ਮਨਾਇਆ। ਇਹ ਪ੍ਰੋਗਰਾਮ ਧੀਆਂ ਦੀ ਲੋਹੜੀ ਨੂੰ ਸਮਰਪਿਤ ਸੀ। ਵਿਦਿਆਰਥੀ ਵੱਲੋਂ … More »

ਪੰਜਾਬ | Leave a comment
894477_642610562428457_1416857914_o.resized

ਮੁਲਾਇਮ ਨੂੰ ਵੱਡਾ ਝੱਟਕਾ, ਸਾਈਕਲ ਲੈ ਗਿਆ ਅਖਿਲੇਸ਼

ਨਵੀਂ ਦਿੱਲੀ – ਸਮਾਜਵਾਦੀ ਪਾਰਟੀ ਵਿੱਚ ਚੋਣ ਨਿਸ਼ਾਨ ‘ਸਾਈਕਲ’ ਨੂੰ ਲੈ ਕੇ ਮੁਲਾਇਮ ਅਤੇ ਅਖਿਲੇਸ਼ ਵਿੱਚਕਾਰ ਜਾਰੀ ਪਰਿਵਾਰਿਕ ਜੰਗ ਵਿੱਚ ਚੋਣ ਕਮਿਸ਼ਨ ਨੇ ਮੁਲਾਇਮ ਸਿੰਹੁ ਨੂੰ ਤਕੜਾ ਝੱਟਕਾ ਦਿੱਤਾ ਹੈ। ਕਮਿਸ਼ਨ ਨੇ ਸੋਮਵਾਰ ਨੂੰ ਪਾਰਟੀ ਦਾ ਚੋਣ ਚਿੰਨ੍ਹ ‘ਸਾਈਕਲ’ ਅਤੇ … More »

ਭਾਰਤ | Leave a comment