ਖ਼ਬਰਾਂ
ਅਫ਼ਸਰਸ਼ਾਹੀ ਅਤੇ ਬਾਬੂਸ਼ਾਹੀ ਦੀਆਂ ਮਨਮਾਨੀਆਂ ਨੂੰ ਨਿਯਮਬੰਧ ਕਰਕੇ ਸੂਬੇ ਦੀ ਮਾਲੀ, ਸਮਾਜਿਕ ਅਤੇ ਕਾਨੂੰਨੀ ਵਿਵਸਥਾ ਬਿਹਤਰ ਬਣਾਈ ਜਾਵੇਗੀ : ਮਾਨ
ਫ਼ਤਹਿਗੜ੍ਹ ਸਾਹਿਬ – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਜਥੇਬੰਦੀਆਂ, ਮਜ਼ਦੂਰਾਂ, ਮੁਲਾਜ਼ਮਾਂ, ਜਿੰਮੀਦਾਰਾਂ, ਵਪਾਰੀਆਂ ਦੀ ਸਾਡੀ ਸਾਂਝੀ ਸਰਕਾਰ ਕਾਇਮ ਹੋਣ ਤੇ ਸਮਾਜ ਦੀ ਬਣਤਰ ਦਾ ਨਵ-ਨਿਰਮਾਣ ਕੀਤਾ ਜਾਵੇਗਾ । ਸ਼ਰਾਬਨੋਸ਼ੀ, ਨਸ਼ਿਆਂ ਦੀ ਵਰਤੋਂ ਇਸ ਦੇ ਵਪਾਰਕਰਨ, ਖ਼ਰੀਦੋ-ਫਿਰੋਖ਼ਤ, ਔਰਤਾਂ ਪ੍ਰਤੀ ਅਣਚਾਹੇ … More
ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ
ਅੰਮ੍ਰਿਤਸਰ – ਸਿੱਖ ਇਤਿਹਾਸ ਲਾਸਾਨੀ ਸ਼ਹਾਦਤਾਂ ਦੀਆਂ ਗਾਥਾਵਾਂ ਨਾਲ ਭਰਿਆ ਪਿਆ ਹੈ। ਜੁਲਮ ਦੇ ਵਿਰੁੱਧ ਲੜਦਿਆਂ ਅਤੇ ਦੇਸ਼ ਕੌਮ ਦੀ ਰਾਖੀ ਕਰਦਿਆਂ ਸਾਡੇ ਗੁਰੂ ਸਾਹਿਬਾਨ ਅਤੇ ਸਿੱਖਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਇਸੇ ਕੜੀ ਵਿੱਚ ਬਾਬਾ ਦੀਪ ਸਿੰਘ ਜੀ … More
ਕੈਪਟਨ ਅਮਰਿੰਦਰ ਸਿੰਘ ਹੀ ਹੋਣਗੇ ਪੰਜਾਬ ਦੇ ਮੁੱਖਮੰਤਰੀ : ਰਾਹੁਲ
ਅੰਮ੍ਰਿਤਸਰ – ਕਾਂਗਰਸ ਦੇ ਉਪਪ੍ਰਧਾਨ ਰਾਹੁਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਹੀ ਕਾਂਗਰਸ ਦੇ ਸੀਐਮ ਉਮੀਦਵਾਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਬਾਦਲ ਪ੍ਰੀਵਾਰ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਬਾਦਲਾਂ ਨੇ ਪੰਜਾਬ ਦਾ ਵਰਤਮਾਨ … More
ਬੀਜੇਪੀ ਨਾਲ ਗਠਬੰਧਨ ਕਰਕੇ ਬਰਬਾਦ ਕੀਤੇ 25 ਸਾਲ – ਸ਼ਿਵਸੈਨਾ
ਮੁੰਬਈ – ਸ਼ਿਵਸੈਨਾ ਪ੍ਰਧਾਨ ਊਧਵ ਠਾਕੁਰੇ ਨੇ ਵੀਰਵਾਰ ਨੂੰ ਜਿਲ੍ਹਾ ਪ੍ਰੀਸ਼ਦ ਅਤੇ ਮਹਾਂਨਗਰਪਾਲਿਕਾ ਚੋਣਾਂ ਵਿੱਚ ਭਾਜਪਾ ਨਾਲ ਗਠਬੰਧਨ ਨਾ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਿਵਸੈਨਾ ਇੱਕਲਿਆਂ ਹੀ ਮਹਾਂਰਾਸ਼ਟਰ ਤੇ ਭਗਵਾ ਫਹਿਰਾਏਗੀ। ਕਿਸੇ ਵੀ ਜਿਲ੍ਹਾ ਪੰਚਾਇਤ ਜਾਂ … More
ਟਰੰਪ ਨੇ ਮੈਕਸੀਕੋ ਬਾਰਡਰ ਤੇ ਵਾਲ ਪ੍ਰੋਜੈਕਟ ਸ਼ੁਰੂ ਕਰਨ ਨੂੰ ਦਿੱਤੀ ਮਨਜ਼ੂਰੀ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਐਸ-ਮੈਕਸੀਕੋ ਸਰਹੱਦ ਤੇ ਕੰਧ ਬਣਾਉਣ ਦੇ ਪ੍ਰੋਜੈਕਟ ਤੇ ਦਸਤਖਤ ਕਰਕੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਦੋਵਾਂ ਦੇਸ਼ਾਂ ਦੇ ਨਾਲ ਲਗਦੀ ਸੀਮਾ ਤੇ ਦੀਵਾਰ ਬਣਾਈ ਜਾਵੇਗੀ। ਟਰੰਪ ਨੇ ਘਰੇਲੂ ਸੁਰੱਖਿਆ ਵਿਭਾਗ ਦੇ … More
‘ਸਾਡੇ ਕੋਲ ਵੋਟਰਾਂ ਨੂੰ ਖਿੱਚਣ ਲਈ ਪ੍ਰਿਅੰਕਾ ਤੋਂ ਵੀ ਸੁੰਦਰ ਔਰਤਾਂ’ ਬੀਜੇਪੀ ਨੇਤਾ ਦੇ ਇਸ ਬਿਆਨ ਨਾਲ ਮਹਿਲਾਵਾਂ ਦਾ ਅਪਮਾਨ : ਕਾਂਗਰਸ
ਨਵੀਂ ਦਿੱਲੀ – ਬੀਜੇਪੀ ਨੇਤਾ ਵਿਨੈ ਕਟਿਆਰ ਨੇ ਬੁੱਧਵਾਰ ਨੂੰ ਪ੍ਰਿਅੰਕਾ ਗਾਂਧੀ ਨੂੰ ਲੈ ਕੇ ਮੂਰਖਤਾ ਭਰਿਆ ਬਿਆਨ ਦੇ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਰਾਜਸਭਾ ਮੈਂਬਰ ਕਟਿਆਰ ਨੇ ਕਿਹਾ, “ਪ੍ਰਿਅੰਕਾ ਕੋਈ ਕਲਾਕਾਰ ਨਹੀਂ ਹੈ, ਉਹ ਓਨੀ ਖੂਬਸੂਰਤ ਵੀ … More
ਰਾਜਨੀਤਕ ਪਾਰਟੀਆਂ ਨੇ ਪਿੰਡ ਪਿੰਡ ਲਾਇਬਰੇਰੀ ਖੋਲਣ ਦਾ ਮੁੱਦਾ ਵਿਸਾਰਿਆ
ਅੰਮ੍ਰਿਤਸਰ – ਕਿਤਾਬਾਂ ਗਿਆਨ ਦਾ ਸੋਮਾਂ ਹਨ , ਇਹੋ ਕਾਰਨ ਹੈ ਕਿ ਵਿਕਸਤ ਦੇਸ਼ਾਂ ਵਿਚ ਪਿੰਡ ਪਿੰਡ ਤੋਂ ਇਲਾਵਾ ਪ੍ਰਾਇਮਰੀ ਸਕੂਲਾਂ ਵਿਚ ਵੀ ਆਧੁਨਿਕ ਲਾਇਬਰੇਰੀ ਹਨ ਤੇ ਹਰ ਬੱਚੇ ਦਾ ਹਫ਼ਤੇ ਵਿਚ ਇਕ ਲਾਇਬਰੇਰੀ ਦਾ ਪੀਰਡ ਹੁੰਦਾ ਹੈ,ਜਿਸ ਵਿਚ ਬੱਚਾ … More
ਪੰਜਾਬ ਦਾ ਇੱਕ ਬੂੰਦ ਵੀ ਪਾਣੀ ਬਾਹਰ ਨਹੀਂ ਜਾਣ ਦੇਵਾਂਗਾ : ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ – ਪੰਜਾਬ ਦੇ ਸਾਬਕਾ ਮੁੱਖਮੰਤਰੀ ਅਤੇ ਕਾਂਗਰਸ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਉਹ ਰਾਜ ਦਾ ਇੱਕ ਬੂੰਦ ਵੀ ਪਾਣੀ ਬਾਹਰ ਨਹੀਂ ਜਾਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਉਹ ਅਦਾਲਤ ਦੇ ਹੁਕਮਾਂ ਦਾ ਉਲੰਘਣ ਕਰਕੇ … More
ਐਲ ਸੀ ਈ ਟੀ ‘ਚ ਪਲੇਸਮੈਂਟ ਡਰਾਈਵ ਦੌਰਾਨ 8 ਵਿਦਿਆਰਥੀਆਂ ਦੀ 2.5 ਲੱਖ ਦੇ ਪੈਕੇਜ ਤੇ ਹੋਈ ਚੋਣ
ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾਂ ਵੱਲੋਂ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਇਸ ਪਲੇਸਮੈਂਟ ਡਰਾਈਵ ਵਿਚ ਮਸ਼ਹੂਰ ਸਾਈਕਲ ਕੰਪਨੀ ਐੱਸ ਕੇ ਬਾਈਕਸ ਵੱਲੋਂ ਇੰਜੀਨੀਅਰਿੰਗ ਦੇ ਮਕੈਨੀਕਲ ਸਟਰੀਮ ਦੇ ਵਿਦਿਆਰਥੀਆਂ ਦੀ ਚੋਣ … More
ਖ਼ਤਰੇ ‘ਚ ਸੁਤੰਤਰ ਸੋਚ ਅਤੇ ਵਿਚਾਰਾਂ ਦੀ ਆਜ਼ਾਦੀ : ਡਾ. ਮਨਮੋਹਨ ਸਿੰਘ
ਕੋਲਕਾਤਾ – ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹੁਣ ਭਾਰਤੀ ਯੂਨੀਵਰਿਸਿਟੀਆਂ ਵਿੱਚ ਸੁਤੰਤਰ ਸੋਚ ਅਤੇ ਖੁਲ੍ਹੇ ਵਿਚਾਰ ਰੱਖਣਾ ਖ਼ਤਰੇ ਵਿੱਚ ਹੈ। ਸਾਬਕਾ ਪ੍ਰਧਾਨਮੰਤਰੀ ਨੇ ਕਿਹਾ ਕਿ ਹੈਦਰਾਬਾਦ ਕੇਂਦਰੀ ਵਿਸ਼ਵ ਵਿਦਿਆਲਿਆ ਅਤੇ ਜੇਐਨਯੂ ਵਿੱਚ … More









