ਖ਼ਬਰਾਂ
ਐਸ.ਜੀ.ਪੀ.ਸੀ. ਦਾ ਇਜਲਾਸ ਬੁਲਾਉਣ ਦਾ ਹੁਕਮ ਦੇਣ ਵਾਲੇ ਰਾਜਨਾਥ ਸਿੰਘ ‘ਤੇ ਮਹਿਰੀਸੀ ਤਾਂ ਹਿੰਦੂ ਹਨ, ਫਿਰ ਹਿੰਦੂ ਡੀ.ਸੀ. ਨੂੰ ਛੁੱਟੀ ਤੇ ਭੇਜਣ ਦੇ ਡਰਾਮੇ ਕਿਸ ਲਈ ਕਰ ਰਹੇ ਹਨ, ਬਾਦਲ ? : ਮਾਨ
ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2011 ਵਿਚ ਚੁਣੇ ਗਏ ਉਹਨਾਂ ਐਸ.ਜੀ.ਪੀ.ਸੀ. ਮੈਬਰਾਂ, ਜਿਨ੍ਹਾਂ ਨੂੰ ਹਿੰਦ ਦੀ ਸੁਪਰੀਮ ਕੋਰਟ ਨੇ ਸਹਿਜਧਾਰੀ ਸਿੱਖਾਂ ਦੇ ਵੋਟ ਵਾਲੇ ਕੇਸ ਅਧੀਨ ਰੱਦ ਕਰ ਦਿੱਤਾ ਸੀ, ਹੁਣ ਉਸ ਸਮੇਂ ਦੇ ਚੁਣੇ ਗਏ 2011 … More
ਕੌਮੀ ਵਿਰਾਸਤ ਨੂੰ ਗੈਰਕਾਨੂੰਨੀ ਢਾਂਚਾ ਦੱਸਣ ਵਾਲਿਆਂ ਨੂੰ ਸਵੈਂ ਪੜਚੋਲ ਕਰਨ ਦੀ ਦਿੱਲੀ ਕਮੇਟੀ ਨੇ ਦਿੱਤੀ ਸਲਾਹ
ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਦਾ ਚੰਗਾ ਡਿਜਾਇਨ ਦਿੱਲੀ ਕਮੇਟੀ ਅਦਾਲਤ ਦੇ ਸਾਹਮਣੇ ਰਖੇਗੀ ਨਵੀਂ ਦਿੱਲੀ: ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਬਾਰੇ ਦਿੱਲੀ ਹਾਈ ਕੋਰਟ ਵੱਲੋਂ ਦਿੱਤੇ ਗਏ ਆਦੇਸ਼ ਦਾ ਦਿੱਲੀ ਕਮੇਟੀ ਨੇ ਸਵਾਗਤ ਕੀਤਾ ਹੈ। ਦਰਅਸਲ ਜਸਟਿਸ ਬੀ.ਡੀ. ਅਹਿਮਦ … More
ਰਾਜ ਪੱਧਰੀ ਲੋਕ ਗੀਤ ਮੁਕਾਬਲਾ ਅਤੇ ਇਨਾਮ ਵੰਡ ਸਮਾਗਮ
ਲੁਧਿਆਣਾ – ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਦੀ ਗਤੀਸ਼ੀਲ ਅਗਵਾਈ ਅਤੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾਂ ਦੇ ਯੋਗ ਮਾਰਗ ਦਰਸ਼ਨ ਤਹਿਤ ਪੰਜਾਬ ਭਰ ਵਿੱਚ ਚੱਲ ਰਹੇ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਸੰਬੰਧੀ ਸਮਾਗਮਾਂ ਦੀ ਲੜੀ ਅਧੀਨ ਅੱਜ ਗੁਰੂ … More
ਪੰਥਕ ਏਕਤਾ ਨੂੰ ਲੈ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਭਾਰੀ ਉਤਸ਼ਾਹ ਜਾਗਿਆ….ਸ੍ਰ਼ੋ.ਅ.ਦ.ਅੰ. ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ
ਟਰਾਂਟੋ – ਅੱਜ ਜਿਉਂ ਹੀ ਇਹ ਖਬਰ ਸੋਸ਼ਲ ਮੀਡੀਆ ਤੇ ਦੇਸ਼ ਵਿਦੇਸ਼ ਵਿੱਚ ਪਹੁੰਚੀ ਤਾਂ ਖਾਲਸਾ ਪੰਥ ਵਿੱਚ ਇੱਕ ਦਮ ਖੁਸ਼ੀ ਦੀ ਲਹਿਰ ਦੌੜ ਪਈ। ਹਰ ਪਾਸਿਉਂ ਘੰਟੀਆਂ ਖੜਕਣੀਆਂ ਸ਼ੁਰੂ ਹੋ ਗਈਆਂ ਕਿ ਖਾਲਸਾ ਪੰਥ ਵਿੱਚ ਏਕਤਾ ਹੋ ਗਈ ਹੈ। … More
ਬੇਨਾਮੀ ਸੰਪਤੀ ਖ੍ਰੀਦਣ ਤੇ ਹੁਣ ਹੋਵੇਗੀ 7 ਸਾਲ ਦੀ ਜੇਲ੍ਹ
ਨਵੀਂ ਦਿੱਲੀ – ਪਹਿਲੀ ਨਵੰਬਰ ਤੋਂ ਬਾਅਦ ਕੋਈ ਵੀ ਵਿਅਕਤੀ ਬੇਨਾਮੀ ਲੈਣ-ਦੇਣ ਕਰਨ ਜਾਂ ਬੇਨਾਮੀ ਸੰਪਤੀ ਖ੍ਰੀਦਣ ਦਾ ਦੋਸ਼ੀ ਸਾਬਿਤ ਹੋਣ ਤੇ 7 ਸਾਲ ਦੀ ਸਜ਼ਾ ਹੋ ਸਕਦੀ ਹੈ ਅਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਇਸ ਸੱਭ ਦਾ ਜਿਕਰ … More
ਸਿੱਖ ਪ੍ਰਚਾਰਕ ਸਿਆਸੀ ਮੱਕੜੀ ਜਾਲ ਵਿੱਚ ਬੁਰੀ ਤਰ੍ਹਾਂ ਫਸੇ, ਸਿੱਖ 1947 ਵਾਲੀ ਗਲਤੀ ਨਾ ਕਰਨ…ਹੰਸਰਾ
ਟਰਾਂਟੋ – ਸਮਾਂ ਲੰਘ ਜਾਣ ਤੇ ਸਿਆਸੀ ਸ਼ਤਰੰਜ ਹਰ ਇੱਕ ਨੂੰ ਸਮਝ ਪੈ ਜਾਂਦੀ ਹੈ, ਪਰ ਸਮ੍ਹੇਂ ਤੋਂ ਪਹਿਲਾਂ ਇਸ ਨੂੰ ਸਮਝ ਕੇ ਕਦਮ ਉਠਾਉਣੇ ਹਰ ਇੱਕ ਵਿਅਕਤੀ ਦੀ ਸਮਝ ਦਾ ਵਿਸ਼ਾ ਨਹੀਂ ਹੁੰਦਾ। ਇਸ ਹਫਤੇ ਸਿੱਖ ਪ੍ਰਚਾਰਕਾਂ ਵਲੋਂ ਆਮ … More
ਜੈਟ ਏਅਰਵੇਜ਼ ਨੂੰ ਅੰਮ੍ਰਿਤਸਰ -ਅਬੂਡਾਬੀ ਸਿੱਧੀ ਉਡਾਣ ਸ਼ੁਰੂ ਕਰਨ ਦੀ ਅਪੀਲ
ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਨੇ ਜੈਟ ਏਅਰਵੇਜ਼ ਨੂੰ ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਅਬੂ-ਡਾਬੀ ਲਈ ਸਿੱਧੀ ਉਡਾਣ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।ਮੰਚ ਦੇ ਸਰਪ੍ਰਸਤ ਡਾ ਚਰਨਜੀਤ ਸਿੰਘ ਗੁਮਟਾਲਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ … More
ਜੇਕਰ ਪੰਥਕ ਕਾਰਜਾਂ ’ਤੇ ਖਰਚ ਕਰਨਾ ਗੁਨਾਹ ਹੈ, ਤਾਂ ਅਸੀਂ ਬਾਰ-ਬਾਰ ਕਰਾਂਗੇ : ਦਿੱਲੀ ਕਮੇਟੀ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਂਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਸਿਆਸੀ ਸਫ਼ਰ ਨੂੰ ਖ਼ਤਮ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ। ਉਕਤ ਦਾਅਵਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ … More
ਅਮਰ ਸਿੰਘ ਨੇ ਤੋੜੀ ਚੁੱਪੀ
ਨਵੀਂ ਦਿੱਲੀ – ਸਪਾ ਦੇ ਜਨਰਲ ਸਕੱਤਰ ਅਮਰ ਸਿੰਘ ਨੇ ਮੁਲਾਇਮ ਸਿੰਘ ਯਾਦਵ ਅਤੇ ਉਸਦੇ ਬੇਟੇ ਵਿਚਕਾਰ ਚਲ ਰਹੀ ਜੰਗ ਬਾਰੇ ਆਪਣੀ ਚੁੱਪ ਤੋੜਦਿਆਂ ਕਿਹਾ ਕਿ ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਰਵਈਏ ਤੋਂ ਕਾਫੀ ਦੁੱਖੀ ਹਨ। ਅਮਰ ਸਿੰਘ … More
ਦਿੱਲੀ ‘ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬੇਈਮਾਨੀ ਦਾ ਪਰਦਾਫਾਸ਼
ਨਵੀਂ ਦਿੱਲੀ – ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਧਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਝਟਕਾ ਦਰ ਝਟਕਾ ਮਿਲ ਰਿਹਾ ਹੈ ਅਤੇ ਦਿੱਲੀ ਕਮੇਟੀ ਦੇ ਬਾਦਲ ਦਲ ਨਾਲ ਸਬੰਧਿਤ ਗੁਰੂ ਨਾਨਕ ਪਬਲਿਕ ਸਕੂਲ ਦੇ ਚੇਅਰਮੈਨ ਸ੍ਰ. ਇੰਦਰਮੋਹਨ ਸਿੰਘ ਸਚਦੇਵਾ … More





