ਖ਼ਬਰਾਂ
ਸਤੰਬਰ 30 ਨੂੰ ਅੱਧੀ ਰਾਤ ਤੱਕ ਖੁਲ੍ਹੇ ਰਹਿਣਗੇ ਇਨਕਮ ਵਿਭਾਗ ਦੇ ਦਫ਼ਤਰ
ਨਵੀਂ ਦਿੱਲੀ – ਸੀਬੀਡੀਟੀ ਨੇ ਇਨਕਮ ਵਿਭਾਗ ਨੂੰ ਆਦੇਸ਼ ਦਿੱਤੇ ਹਨ ਕਿ ਉਹ 30 ਸਤੰਬਰ ਨੂੰ ਪੂਰੇ ਦੇਸ਼ ਵਿੱਚ ਅੱਧੀ ਰਾਤ ਤੱਕ ਆਪਣੇ ਦਫ਼ਤਰ ਖੁਲ੍ਹੇ ਰੱਖੇ। ਇਹ ਇਨਕਮ ਘੋਸ਼ਣਾ ਯੋਜਨਾ ਦੇ ਬੰਦ ਹੋਣ ਦਾ ਆਖਰੀ ਦਿਨ ਹੈ। ਸੀਬੀਡੀਟੀ ਨੇ ਕਿਹਾ … More
ਖੇਡਾਂ ਸਿੱਖਿਆਂ ਦੇ ਨਾਲ ਨਾਲ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ- ਚੇਅਰਮੈਨ ਗੁਪਤਾ
ਲੁਧਿਆਣਾ – ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾ ਵਿਚ ਇੰਟਰ ਕਾਲਜ ਸਾਈਕਲਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੇ ਕਾਲਜਾਂ ਦੇ ਖਿਡਾਰੀਆਂ ਨੇ ਹਿੱਸਾ ਲੈਦੇ ਹੋਏ ਆਪਣੀ ਖੇਡ … More
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀ ਯਾਦ ‘ਚ ਤਿਹਾੜ ਜੇਲ੍ਹ ਵਿੱਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ
ਨਵੀਂ ਦਿੱਲੀ : ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਹੋਏ ਪਹਿਲੇ ਪ੍ਰਕਾਸ਼ ਦੀ ਯਾਦ ਮਨਾਉਣ ਲਈ ਤਿਹਾੜ ਜੇਲ੍ਹ ਨੰਬਰ 8 ਅਤੇ 9 ਵਿਖੇ ਐਤਵਾਰ ਨੂੰ ਦਿੱਲੀ ਸਿੱਖ … More
ਗੈਸ ਦੀਆ ਬੋਤਲਾਂ ਨਾਲ ਭਰੀ ਹੋਈ ਕਾਰ ਪਾਰਕਿੰਗ ਕਰਨ ਵਾਲੀਆ ਓਹ ਤਿੰਨ ਜਿਹਾਦੀ ਔਰਤਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ
ਪੈਰਿਸ, (ਸੁਖਵੀਰ ਸਿੰਘ ਸੰਧੂ) – ਅੱਤਵਾਦੀ ਇਸਲਾਮਿੱਕ ਸੰਗਠਨ ਨਾਲ ਜੁੜੀਆਂ ਹੋਈਆਂ ਉਹਨਾਂ ਤਿੰਨ ਔਰਤਾਂ ਨੂੰ ਜਿਹਨਾਂ ਦੀ ਉਮਰ 19 ਸਾਲ,23 ਸਾਲ ਤੇ 39 ਸਾਲ ਹੈ, ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਹਨਾਂ ਨੂੰ ਪੁਲਿਸ ਨੇ ਪਿਛਲੇ ਵੀਰਵਾਰ ਪੈਰਿਸ ਦੇ ਬਾਹਰ … More
ਪ੍ਰਵਾਸੀਆਂ ‘ਚ ਪੰਜਾਬ ਨੂੰ ਬਦਨਾਮ ਕਰਨ ਦੀ ਡੂੰਘੀ ਸਾਜਿਸ਼: ਸਿਰਸਾ
ਪ੍ਰਵਾਸੀ ਪੰਜਾਬੀਆਂ ਵਿਚ ਉਨਾਂ ਦੀ ਮਾਤਭੂਮੀ ਪੰਜਾਬ ਨੂੰ ਬਦਨਾਮ ਕਰਨ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਇਕ ਡੂੰਘੀ ਸਾਜਿਸ਼ ਅਧੀਨ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਯੂਰਪ ਦੌਰੇ ‘ਤੇ ਪਹੁੰਚੇ ਹੋਏ ਦਿੱਲੀ ਗੁਰਦੁਆਰਾ ਪ੍ਰਬੰਧਕ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ … More
ਕਰਨਾਟਕ ‘ਚ ਕਾਵੇਰੀ ਜਲ-ਵਿਵਾਦ ਕਾਰਣ ਹਿੰਸਕ ਪ੍ਰਦਰਸ਼ਨ
ਬੰਗਲੂਰੂ – ਤਮਿਲਨਾਡੂ ਅਤੇ ਕਰਨਾਟਕ ਵਿੱਚ ਕਾਵੇਰੀ ਦੇ ਪਾਣੀ ਨੇ ਅੱਗ ਲਗਾ ਦਿੱਤੀ ਹੈ। ਕਰਨਾਟਕ ਦੇ ਮੈਸੂਰ, ਮਾਂਡਿਆ, ਬੰਗਲੂਰੁ, ਧਾਰਵਾੜ ਅਤੇ ਚਿੱਤਰਦੁਰਗਾ ਜਿਲ੍ਹਿਆਂ ਵਿੱਚ ਨਵੇਂ ਸਿਰਿਆਂ ਤੋਂ ਭੜਕੀ ਹਿੰਸਾ ਵਿੱਚ ਬਹੁਤ ਸਾਰੇ ਵਾਹਣ ਸੜ ਕੇ ਸਵਾਹ ਹੋ ਗਏ ਹਨ। ਸੱਭ … More
ਜੋ ਲੋਕ ਸ੍ਰੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਗੱਲ ਕਰਦੇ ਹਨ, ਉਹ 1984 ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੀ ਗੱਲ ਕਿਉਂ ਨਹੀਂ ਕਰਦੇ ? : ਮਾਨ
ਫ਼ਤਹਿਗੜ੍ਹ ਸਾਹਿਬ – “ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਅਤੇ ਹੋਰ ਜਿਵੇਂ ਸੁੱਚਾ ਸਿੰਘ ਛੋਟੇਪੁਰ, ਆਵਾਜ਼-ਏ-ਪੰਜਾਬ ਦੇ ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ, ਬੈਂਸ ਭਰਾ ਅਤੇ ਹੋਰ ਛੋਟੀਆ-ਵੱਡੀਆ ਪਾਰਟੀਆਂ ਦੇ ਲੀਡਰ ਕਹਿ ਰਹੇ ਹਨ ਕਿ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ … More
ਐਨ. ਡੀ. ਐਮ. ਸੀ. ਚੇਅਰਮੈਨ ਨੇ ਖੁਦ ਆ ਕੇ ਸੰਗਤਾਂ ਦੀ ਪਰੇਸ਼ਾਨੀਆਂ ਦਾ ਲਿਆ ਜਾਇਜ਼ਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਬੰਗਲਾ ਸਾਹਿਬ ਦੇ ਬਿਜਲੀ, ਪਾਣੀ, ਸੀਵਰੇਜ, ਸੁੰਦਰੀਕਰਣ ਅਤੇ ਅਵੈਧ ਕਬਜਿਆਂ ਨਾਲ ਸੰਬੰਧਿਤ ਪਰੇਸ਼ਾਨੀਆਂ ਦੇ ਹਲ ਲਈ ਨਵੀਂ ਦਿੱਲੀ ਨਗਰ ਕੌਂਸਿਲ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ … More
ਸੀਰੀਆ ‘ਚ ਸੀਜ਼ਫਾਇਰ ਤੇ ਅਮਰੀਕਾ-ਰੂਸ ‘ਚ ਹੋਇਆ ਸਮਝੌਤਾ
ਜਿਨੇਵਾ – ਅਮਰੀਕਾ ਅਤੇ ਰੂਸ ਸੀਰੀਆ ਮੁੱਦੇ ਤੇ ਯੁੱਧ ਬੰਦ ਕਰਨ ਤੇ ਸਹਿਮੱਤ ਹੋ ਗਏ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਦੋਵੇਂ ਦੇਸ਼ ਇਸ ਮੁੱਦੇ ਤੇ ਕਿਸੇ ਨਤੀਜੇ ਤੇ ਪਹੁੰਚੇ ਹਨ। ਇਨ੍ਹਾਂ ਦੋਵਾਂ ਦੇਸ਼ਾਂ ਦੁਆਰਾ ਲਏ ਗਏ ਫੈਂਸਲਿਆਂ … More
ਦੋ ਖਾਲਸਾ ਕਾਲਜਾਂ ਵਿਚ ‘ਸੋਈ’ ਨੇ ਫਹਿਰਾਇਆ ਜਿੱਤ ਦਾ ਝੰਡਾ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਵਿੰਗ ਐਸ.ਓ.ਆਈ. (ਸੋਈ) ਦੇ ਉਮੀਦਵਾਰਾਂ ਨੇ 2 ਖਾਲਸਾ ਕਾਲਜਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਉਕਤ ਜਾਣਕਾਰੀ ਦਲ ਦੇ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. … More








