ਖ਼ਬਰਾਂ

IMG-20160828-WA0001.resized

ਮਹਿਰਮ ਸਾਹਿਤ ਸਭਾ ਨਵਾਂ ਸਾਲ੍ਹਾ (ਗੁਰਦਾਸਪੁਰ) ਵਲੋਂ ਸ਼ਰਧਾਂਜਲੀ ਸਮਾਗਮ ਤੇ ਕਵੀ ਦਰਬਾਰ

ਮਹਿਰਮ ਸਾਹਿਤ ਸਭਾ ਨਵਾ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਡਾ: ਮਲਕੀਅਤ ਸਿੰਘ “ਸੁਹਲ” ਅਤੇ ਬਲਬੀਰ ਬੀਰਾ ਜੀ ਦੀ ਪਰਧਾਨਗੀ ਹੇਠ, ਦੀਵਾਨ ਸਿੰਘ ਮਹਿਰਮ ਕਮਿਉਨਿਟੀ ਹਾਲ ਵਿਖੇ ਇਕ ਵਿਸੇਸ਼ ਪ੍ਰੋਗਰਾਮ ਕੀਤਾ ਗਿਆ। ਸਭ ਤੋਂ ਪਹਿਲਾਂ ਪ੍ਰਸਿੱਧ ਸਾਹਿਤਕਾਰ ਗੁਰਦਿਆਲ ਸਿੰਘ ਨਾਵਲਕਾਰ  ਦੇ ਸਦੀਵੀ ਆਕਾਲ … More »

ਪੰਜਾਬ | Leave a comment
29ludhiana.resized

ਇਨਸਰਵਿਸ ਕੇਂਦਰ ਵਿਖੇ ਪੰਜਾਬੀ ਅਧਿਆਪਕਾਂ ਦਾ ਸੈਮੀਨਾਰ ਭਰਪੂਰ ਜਾਣਕਾਰੀ ਦਿੰਦਾ ਸਮਾਪਤ

ਲੁਧਿਆਣਾ – ਸਰਕਾਰੀ ਇਨਸਰਵਿਸ ਸਿਖਲਾਈ ਕੇਂਦਰ ਲੁਧਿਆਣਾ ਵਿਖੇ ਪੰਜਾਬੀ ਅਧਿਆਪਕਾਂ ਦਾ ਚੱਲ ਰਿਹਾ 5 ਦਿਨਾਂ ਸੈਮੀਨਾਰ ਭਰਪੂਰ ਜਾਣਕਾਰੀ ਦਿੰਦਾਂ ਸਮਾਪਤ ਹੋਇਆ । ਸੰਸਥਾਂ ਦੇ ਪਿੰ੍ਰਸੀਪਲ ਰਣਜੀਤ ਸਿੰਘ ਮੱਲੀ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੈਮੀਨਾਰ ਦੌਰਾਨ ਅਧਿਆਪਕਾਂ  ਨੂੰ ਪੰਜਾਬੀ … More »

ਪੰਜਾਬ | Leave a comment
1280px-Kashmir_Valley_Railway_143.resized

ਜੰਮੂ-ਕਸ਼ਮੀਰ ‘ਚ 52 ਦਿਨਾਂ ਦੇ ਕਰਫਿਊ ਦੇ ਹੱਟਣ ਤੋਂ ਬਾਅਦ ਸੁਧਰ ਰਹੇ ਹਾਲਾਤ

ਸ੍ਰੀਨਗਰ – ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਵਿੱਚ 51 ਦਿਨਾਂ ਦੇ ਕਰਫਿਊ ਤੋਂ ਬਾਅਦ ਜਨਜੀਵਨ ਆਮ ਵਰਗਾ ਹੁੰਦਾ ਵਿਖਾਈ ਦੇ ਰਿਹਾ ਹੈ। ਹਾਲਾਂਕਿ ਸ੍ਰੀਨਗਰ ਦੇ ਨਵਹੱਟਾ ਅਤੇ ਮਹਾਰਾਜਗੰਜ ਦੇ ਇਲਾਕਿਆਂ ਵਿੱਚ ਅਜੇ ਵੀ ਕਰਫਿਊ ਜਾਰੀ ਹੈ।ਐਤਵਾਰ ਤੱਕ ਸ੍ਰੀਨਗਰ ਦੇ ਕੁਝ ਹਿੱਸਿਆਂ … More »

ਭਾਰਤ | Leave a comment
HS_Lomgowal.resized

ਬਾਦਲ ਨੇ ਸੰਤ ਲੌਂਗੋਵਾਲ ਬਾਰੇ ਪੁਸਤਕ ਰੀਲੀਜ਼ ਕੀਤੀ

ਲੌਂਗੋਵਾਲ, (ਸੰਗਰੂਰ) – ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਤ ਲੌਂਗੋਵਾਲ ਦੀ 31-ਵੀਂ ਬਰਸੀ ਮੌਕੇ ਪੱਤਰਕਾਰ ਹਰਬੀਰ ਸਿੰਘ ਭੰਵਰ ਦੁਆਰਾ ਲਿਖੀ ਪੁਸਤਕ “ ਸੰਤ ਹਰਚੰਦ ਸਿੰਘ ਲੌਂਗੋਵਾਲ” –  ਅਧਿਆਦਮਿਕਤਾ ਤੋਂ ਰਾਜਨੀਤੀ ਤਕ- ਰੀਲੀਜ਼ ਕੀਤੀ। ਇਸ ਸਮੇਂ ਵਿਸ਼ਾਲ ਇਕੱਠ ਨੂੰ ਸੰਬੋਧਣ … More »

ਪੰਜਾਬ | Leave a comment
jaswinder singh jolly (1).resized

ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਨੂੰ ਤੋੜਨ ਦੀ ਸਾਜਿਸ਼ ਆਰ.ਟੀ.ਆਈ. ਨਾਲ ਹੋਈ ਬੇਨਕਾਬ

ਨਵੀਂ ਦਿੱਲੀ : ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਨੂੰ ਤੋੜਨ ਤੋਂ ਪਹਿਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਨੋਟਿਸ ਦਿੱਲੀ ਪੁਲਿਸ ਵੱਲੋਂ ਜਾਰੀ ਨਹੀਂ ਕੀਤਾ ਗਿਆ ਸੀ। ਇਸ ਗੱਲ ਦਾ ਖੁਲਾਸਾ ਥਾਣਾਂ ਕੋਤਵਾਲੀ ਦੇ ਐਸ.ਐਚ.ਓ. ਵੱਲੋਂ ਇੱਕ ਆਰ.ਟੀ.ਆਈ. ਦੇ … More »

ਭਾਰਤ | Leave a comment
DSC_2261.resized

ਨੈਸ਼ਨਲ ਗਤਕਾ ਚੈਂਪੀਅਨਸ਼ਿਪ ਦਾ ਗਿਆਨੀ ਗੁਰਬਚਨ ਸਿੰਘ ਨੇ ਕੀਤਾ ਉਦਘਾਟਨ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਨੂੰ ਸਮਰਪਿਤ 2 ਦਿਨੀਂ ‘‘ਦੂਸਰੀ ਨੈਸ਼ਨਲ ਗਤਕਾ ਚੈਂਪੀਅਨਸ਼ਿਪ 2016’’ ਦਾ ਆਯੋਜਨ ਕੀਤਾ ਗਿਆ। ਗੁਰੂ ਲਾਧੋ ਰੇ ਸਮਾਗਮਾਂ ਦੀ ਲੜੀ ਤਹਿਤ … More »

ਭਾਰਤ | Leave a comment
LCET organised Entrepreneurship Awareness Camp in collaboration with TiE   0 copy.resized

ਐਲ. ਸੀ. ਈ. ਟੀ. ਵੱਲੋਂ ਮੈਨੇਜਮੈਂਟ ਵਿਦਿਆਰਥੀਆਂ ਲਈ ਸਵੈ ਰੁਜ਼ਗਾਰ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ

ਲੁਧਿਆਣਾ – ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਟੀ ਆਈ ਈ ਚੰਡੀਗੜ੍ਹ ਦੀ ਸੰਸਥਾ ਦੇ ਸਹਿਯੋਗ ਨਾਲ ਐਲ ਸੀ ਈ ਟੀ, ਕਟਾਣੀ ਕਲਾ ਵਿਚ ਇਕ ਦਿਨਾਂ  ਸਵੈ ਰੁਜ਼ਗਾਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਪ੍ਰੋ ਜੇ … More »

ਪੰਜਾਬ | Leave a comment
 

ਇੰਦੌਰ ਦੇ ਪੀੜ੍ਹਤਾਂ ਸਬੰਧ ‘ਚ ਇੰਦੌਰ ਹਾਈ ਕੋਰਟ ਦਾ ਫੈਂਸਲਾ ਸਲਾਘਾਯੋਗ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੱਧ ਪ੍ਰਦੇਸ਼ ਹਾਈ ਕੋਰਟ ਵੱਲੋਂ ਇੰਦੌਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ 1984 ਦੇ ਦੋ ਸਿੱਖ ਪੀੜ੍ਹਤਾਂ ਨੂੰ ਹੋਏ ਮਾਲੀ ਨੁਕਸਾਨ ਦੇ ਬਦਲੇ ਵਿਆਜ ਸਮੇਤ ਮੁਆਵਜ਼ਾ ਅਦਾ ਕਰਨ ਦਾ ਹੁਕਮ ਸੁਣਾਉਣ … More »

ਪੰਜਾਬ | Leave a comment
DSC 001.resized

‘‘ਗੁਰੂ ਲਾਧੋ ਰੇ’’ ਸਮਾਗਮਾਂ ਦੀ ਲੜੀ ਤਹਿਤ ਦਿੱਲੀ ਕਮੇਟੀ ਨੇ ਵਿਸ਼ੇਸ਼ ਸੈਮੀਨਾਰ ਕਰਵਾਇਆ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ‘‘ਗੁਰੂ ਲਾਧੋ ਰੇ’’ ਸਮਾਗਮਾਂ ਦੀ ਲੜੀ ਤਹਿਤ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ, ਪੀਤਮ … More »

ਭਾਰਤ | Leave a comment
DSC_2020.resized

ਸਮਾਜਿਕ ਅਤੇ ਧਾਰਮਿਕ ਆਗੂ ਸ਼ਰਾਬ ਬੰਦੀ ਲਈ ਇੱਕ ਮੰਚ ਤੇ ਹੋਏ ਇਕੱਠੇ

ਨਵੀਂ ਦਿੱਲੀ : ਪੂਰੇ ਦੇਸ਼ ਵਿਚ ਬਿਹਾਰ ਦੀ ਤਰ੍ਹਾਂ ਸ਼ਰਾਬ ਬੰਦੀ ਲਾਗੂ ਕਰਨ ਲਈ ‘‘ਨਸ਼ਾ ਮੁਕਤ ਭਾਰਤ ਅੰਦੋਲਨ’’ ਵੱਲੋਂ ਵੱਡੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਅੰਦੋਲਨ ਦੇ ਕਨਵੀਨਰ ਡਾ. ਸੁਨੀਲਮ, ਉੱਘੇ ਸਮਾਜ ਸੁਧਾਰਕ ਸਵਾਮੀ ਅਗਨੀਵੇਸ਼, ਜਮਾਇਤ ਉਲੇਮਾ … More »

ਭਾਰਤ, ਮੁਖੱ ਖ਼ਬਰਾਂ | Leave a comment