ਖ਼ਬਰਾਂ
ਸਰਕਾਰ ਦੀ ਆਲੋਚਨਾ ਕਰਨਾ ਰਾਜਧ੍ਰੋਹ ਜਾਂ ਮਾਣਹਾਨੀ ਨਹੀਂ : ਸੁਪਰੀਮ ਕੋਰਟ
ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਫਿਰ ਇਹ ਸਪੱਸ਼ਟ ਤੌਰ ਤੇ ਕਿਹਾ ਹੈ ਕਿ ਸਰਕਾਰ ਦੀ ਆਲੋਚਨਾ ਕਰਨ ਤੇ ਕਿਸੇ ਦੇ ਵੀ ਖਿਲਾਫ਼ ਰਾਜਧ੍ਰੋਹ ਜਾਂ ਮਾਣਹਾਨੀ ਦੇ ਕੇਸ ਥੋਪੇ ਨਹੀਂ ਜਾ ਸਕਦੇ। ਸਰਵਉਚ ਅਦਾਲਤ ਨੇ ਪੁਲਿਸ ਅਤੇ ਟਰਾਇਲ ਜੱਜਾਂ ਸਮੇਤ … More
ਸਿੰਘ ਸਾਹਿਬ ਨੇ ਗੁਰਦੁਆਰਾ ਕਮੇਟੀਆਂ ਨੂੰ ਗੋਲਕ ਦੀ 5 ਫੀਸਦੀ ਮਾਇਆ ਲੋੜਵੰਦ ਸਿੱਖ ਬੱਚਿਆਂ ਦੀ ਵਿੱਦਿਅਕ ਮੱਦਦ ਲਈ ਰਾਖਵੀਂ ਰੱਖਣ ਦੇ ਦਿੱਤੇ ਆਦੇਸ਼
ਨਵੀਂ ਦਿੱਲੀ : ਸਿੱਖ ਧਰਮ ਦਾ ਕਿਸੇ ਸਮੇਂ ਦੌਰਾਨ ਅਹਿਮ ਅੰਗ ਰਹੀ ਬਿਰਾਦਰੀਆਂ ਨੂੰ ਸਿੱਖੀ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਉਪਰਾਲਿਆਂ ਤਹਿਤ ਪ੍ਰੋਗਰਾਮ ਉਲੀਕਣ ਦਾ ਸਿਲਸਿਲਾ ਜਾਰੀ ਹੈ। ਬਾਬਾ ਮੱਖਣ ਸ਼ਾਹ ਲੁਬਾਣਾ … More
ਨਾਰਵੇ ‘ਚ ਅਕਾਲੀ ਦਲ(ਬ) ਇਕਾਈ ਦੀ ਸਥਾਪਨਾ
ਓਸਲੋ,(ਰੁਪਿੰਦਰ ਢਿੱਲੋ ਮੋਗਾ) – ਅਕਾਲੀ ਦਲ ਬਾਦਲ ਵੱਲੋਂ ਵਿਦੇਸ਼ਾਂ ਚ ਦੁਬਾਰਾ ਫਿਰ ਆਪਣੀਆ ਇਕਾਈਆਂ ਸਥਾਪਿਤ ਕਰ ਦਿੱਤੀਆ ਗਈਆਂ ਹਨ। ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਮਸਤਾਨ ਸਿੰਘ ਨੋਰਾ ਨੇ ਪ੍ਰੈਸ ਨੂੰ ਭੇਜੀ ਜਾਣਕਾਰੀ ਚ ਦੱਸਿਆ ਕਿ ਹਾਈ ਕਮਾਂਡ ਦੇ ਨਿਰਦੇਸ਼ਾਂ … More
ਗਰੀਬ ਵਰਗ ਦੇ ਲੋਕਾਂ ਦਾ ਮਜਾਕ ਉਡਾਉਣ ਤੇ ਕਸਬਾ ਭਿੱਖੀਵਿੰਡ ‘ਚ ਭਗਵੰਤ ਮਾਨ ਦਾ ਫੂਕਿਆ ਪੁਤਲਾ
ਭਿੱਖੀਵਿੰਡ – ਆਮ ਆਦਮੀ ਪਾਰਟੀ ਦੇ ਆਗੂ ਹਮੇਸ਼ਾਂ ਹੀ ਵਿਵਾਦਿਤੀ ਬਿਆਨ ਦੇਣ ਦੇ ਆਦੀ ਹੁੰਦੇ ਜਾ ਰਹੇ ਹਨ । ਇਹਨਾਂ ਬਿਆਨਾਂ ਨਾਲ ਭਾਵੇ ਕਿਸੇ ਨੂੰ ਕਿ ਵੀ ਠੇਸ ਕਿਉ ਨਾ ਪੁੱਜੇ ਪਰ ਇਹ ਆਪਣੀ ਸੌੜੀ ਸਿਆਸਤ ਕਰਨ ਵਿੱਚ ਲੱਗੇ ਹੋਏ … More
ਗੁਲਜ਼ਾਰ ਗਰੁੱਪ ਦੇ ਡਿਪਟੀ ਡਾਇਰੈਕਟਰ ਨੂੰ ਭਾਰਤ ਗੌਰਵ ਐਵਾਰਡ ਨਾਲ ਨਿਵਾਜਿਆ
ਗੁਲਜ਼ਾਰ ਗਰੁੱਪ ਆਫ਼ ਇੰਸਚਿਟਿਊਟਸ, ਖੰਨਾ, ਲੁਧਿਆਣਾ ਦੇ ਡਿਪਟੀ ਡਾਇਰੈਕਟਰ ਪੰਕਜ ਵਿਕਾਸ ਠਾਕੁਰ ਨੂੰ ਸਿੱਖਿਆਂ ਅਤੇ ਸਮਾਜ ਦੇ ਖੇਤਰ ਵਿਚ ਬਿਹਤਰੀਨ ਸੇਵਾਵਾਂ ਅਤੇ ਅਹਿਮ ਰੋਲ ਅਦਾ ਕਰਨ ਲਈ ਭਾਰਤ ਗੌਰਵ ਐਵਾਰਡ ਨਾਲ ਨਿਵਾਜਿਆ ਗਿਆ ਹੈ। ਦਿੱਲੀ ਦੇ ਭਾਰਤੀ ਅੰਤਰ ਰਾਸ਼ਟਰੀ ਸੈਂਟਰ … More
ਸੈਕਸ ਸਕੈਂਡਲ ‘ਚ ਫਸਿਆ ਆਪ ਦਾ ਮੰਤਰੀ ਸੰਦੀਪ ਕੁਮਾਰ
ਨਵੀਂ ਦਿੱਲੀ – ਕੇਜਰੀਵਾਲ ਸਰਕਾਰ ਨੇ ਆਪਣੇ ਕੈਬਨਿਟ ਮੰਤਰੀ ਸੰਦੀਪ ਕੁਮਾਰ ਨੂੰ ਸੈਕਸ ਸਕੈਂਡਲ ਦੀ ਸੀਡੀ ਸਾਹਮਣੇ ਆਉਣ ਤੇ ਬਰਖਾਸਤ ਕਰ ਦਿੱਤਾ ਹੈ। ਆਪ ਸਰਕਾਰ ਦੇ ਇਹ ਤੀਸਰੇ ਮੰਤਰੀ ਹਨ ਜਿੰਨ੍ਹਾਂ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਹੈ। … More
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਨੇ ਸਿੱਖ ਕੌਮ ਦਾ ਕੀਤਾ ਕੱਦ ਉੱਚਾ : ਮਾਨ
ਫ਼ਤਹਿਗੜ੍ਹ ਸਾਹਿਬ – “ਰੀਓ ਓਲੰਪਿਕ ਵਿਚੋਂ ਭਾਰਤ ਹਿੱਸੇ ਨਾ ਮਾਤਰ ਕਾਮਯਾਬੀ ਆਉਣੀ ਸਪੱਸ਼ਟ ਕਰਦੀ ਹੈ ਕਿ ਭਾਰਤੀ ਹਕੂਮਤ ਵੱਲੋਂ ਨੌਜ਼ਵਾਨਾਂ ਨੂੰ ਖੇਡਾਂ ਵੱਲ ਰੁਚੀ ਕਰਵਾਉਣਾ ਕੋਈ ਖਾਸ ਦਿਲਚਸਪੀ ਨਹੀਂ ਹੈ। ਜਦੋਂਕਿ ਦੁਨੀਆਂ ਦੇ ਛੋਟੇ-ਛੋਟੇ ਮੁਲਕਾਂ ਦੇ ਖਿਡਾਰੀਆਂ ਵੱਲੋਂ ਬਹੁਤ ਜਿਆਦਾ … More
“ਕੇਜਰੀਵਾਲ ਦੇ ਝੂਠੇ ਵਾਇਦੇ” ਦੀ ਲੱਗੀ ਪ੍ਰਦਰਸ਼ਨੀ
ਨਵੀਂ ਦਿੱਲੀ : ਦਿੱਲੀ ਸਟਡੀ ਗਰੁੱਪ (ਪ੍ਰਮੁੱਖ ਗੈਰ ਸਰਕਾਰੀ ਸਾਮਾਜਿਕ-ਰਾਜਨੀਤਿਕ ਅਤੇ ਸੰਸਕ੍ਰਿਤਿਕ ਸੰਸਥਾ) ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਵਿਜੈ ਜੋਲੀ ਵੱਲੋਂ ਇਕ ਅਨੋਖੀ ਚਿੱਤਰ ਪ੍ਰਦਰਸ਼ਨੀ ਦਿੱਲੀ ਦੇ ਕਨਾੱਟ ਪਲੇਸ ਦੇ ਸੈਂਟਰਲ ਪਾਰਕ ਲਗਾਈ ਗਈ ਹੈ। ਇਸ ਪ੍ਰਦਰਸ਼ਨੀ ਦਾ ਮੁੱਖ ਵਿਸ਼ਾ … More
ਕੈਨੇਡਾ ਦੇ ਸ਼ਹਿਰ ਸਰੀ ‘ਚ ਬਣੇਗਾ ਪੰਜਾਬ ਭਵਨ – ਸੁੱਖੀ ਬਾਠ
ਲੁਧਿਆਣਾ, (ਸਲੇਮਪੁਰੀ) – ਪੰਜਾਬੀ ਭਵਨ ਲੁਧਿਆਣਾ ਵਿਖੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ ਬੱਸੀਆ-ਰਾਏਕੋਟ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਸਰੀ (ਕੈਨੇਡਾ) ਦੇ ਪ੍ਰਸਿੱਧ ਉਦਯੋਗਪਤੀ ਤੇ ਸਮਾਜ ਸੇਵਕ ਸੁਖੀ ਬਾਠ ਨਾਲ ਰੂਬਰੂ ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ ਬਾਠ ਵੱਲੋਂ … More
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਸਮੁੱਚੀ ਮਨੁੱਖਤਾ ਲਈ ਕਲਿਆਣਕਾਰੀ : ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ
ਤਲਵੰਡੀ ਸਾਬ੍ਹੋ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁੱਚਜੀ ਅਗਵਾਈ ਹੇਠ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਦੂਜਾ ਗੁਰਮਤਿ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ … More







