ਖ਼ਬਰਾਂ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਣ ਮਹਾਂਉਤਸਵ ਮਨਾਇਆ ਗਿਆ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਿਲਖ ਅਫ਼ਸਰ ਵਿਭਾਗ ਵੱਲੋਂ ਵਣ ਮਹਾਂਉਤਸਵ ਮਨਾਇਆ ਗਿਆ । ਇਸ ਮਹਾਂਉਤਸਵ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਮੌਕੇ ਯੂਨੀਵਰਸਿਟੀ ਦੇ ਸਮੂਹ ਅਧਿਕਾਰੀ ਅਤੇ ਡੀਨ … More
ਮੋਦੀ ਸਰਕਾਰ ਨੇ ਅਖ਼ਬਾਰਾਂ ਨੂੰ ਵੰਡੇ 35 ਕਰੋੜ ਦੇ ਇਸ਼ਤਿਹਾਰਾਂ ਦੇ ਗਫ਼ੇ
ਨਵੀਂ ਦਿੱਲੀ – ਕੇਂਦਰ ਵਿੱਚ ਮੋਦੀ ਸਰਕਾਰ ਨੇ 26 ਮਈ 2016 ਨੂੰ ਆਪਣੇ ਕਾਰਜਕਾਲ ਦੇ ਦੋ ਸਾਲ ਪੂਰੇ ਹੋ ਜਾਣ ਤੇ ਜਸ਼ਨ ਮਨਾਏ। ਇਸ ਦੇ ਲਈ ਸਰਕਾਰ ਨੇ ਬਹੁਤ ਵੱਡੇ ਪੱਧਰ ਤੇ ਇਸ਼ਤਿਹਾਰ ਦਿੱਤੇ ਗਏ। ਇਹ ਗੱਲ ਸਾਹਮਣੇ ਆਈ ਹੈ … More
ਸੁਪਰੀਮ ਕੋਰਟ ਨੇ ਮੁਲਾਇਮ ਸਮੇਤ 6 ਸਾਬਕਾ ਮੁੱਖਮੰਤਰੀਆਂ ਨੂੰ ਸਰਕਾਰੀ ਘਰ ਖਾਲੀ ਕਰਨ ਦੇ ਦਿੱਤੇ ਆਦੇਸ਼
ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸਰਕਾਰੀ ਬੰਗਲਿਆਂ ਤੇ ਕਬਜ਼ਾ ਜਮਾ ਕੇ ਬੈਠੇ ਸਾਬਕਾ ਮੁੱਖਮੰਤਰੀਆਂ ਨੂੰ ਤਕੜਾ ਝਟਕਾ ਦਿੰਦੇ ਹੋਏ ਸਰਕਾਰੀ ਨਿਵਾਸ ਖਾਲੀ ਕਰਨ ਦੇ ਆਦੇਸ਼ ਦਿੱਤੇ ਹਨ। ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਨੂੰ ਖਾਰਿਜ ਕਰਦੇ ਹੋਏ ਸੁਪਰੀਮ ਕੋਰਟ ਨੇ ਸੋਮਵਾਰ … More
ਚੀਨ ਨੇ NPT ਦੇ ਨਿਯਮਾਂ ਦਾ ਉਲੰਘਣ ਕਰਕੇ ਪਾਕਿਸਤਾਨ ਨੂੰ ਦਿੱਤੇ ਪ੍ਰਮਾਣੂੰ ਰੀਐਕਟਰ
ਨਵੀਂ ਦਿੱਲੀ – ਚੀਨ ਨੇ ਐਨਐਸਜੀ ਵਿੱਚ ਭਾਰਤ ਦੀ ਮੈਂਬਰਸਿ਼ੱਪ ਦਾ ਵਿਰੋਧ ਇਸ ਲਈ ਕੀਤਾ ਸੀ ਕਿ ਉਸ ਨੇ NPT ਤੇ ਦਸਤਖਤ ਨਹੀਂ ਸਨ ਕੀਤੇ। ਹੁਣ ਖੁਦ ਹੀ ਆਪਣੀਆਂ ਬਣਾਈਆਂ ਹੋਈਆਂ ਸ਼ਰਤਾਂ ਨੂੰ ਤੋੜ ਕੇ ਪਾਕਿਸਤਾਨ ਨੂੰ ਨਿਯੂਕਲੀਯਰ ਰੀਐਕਟਰ ਸਪਲਾਈ … More
ਮੋਦੀ ਸਰਕਾਰ ਨੇ ਦਾਲਾਂ ਆਯਾਤ ਮਾਮਲੇ ‘ਚ 2.5 ਲੱਖ ਕਰੋੜ ਦਾ ਕੀਤਾ ਘੋਟਾਲਾ : ਕਾਂਗਰਸ
ਨਵੀਂ ਦਿੱਲੀ – ਕਾਂਗਰਸ ਨੇ ਦਾਲਾਂ ਦੇ ਆਯਾਤ ਅਤੇ ਵਿਕਰੀ ਦੇ ਦੌਰਾਨ ਕੇਂਦਰ ਸਰਕਾਰ ਤੇ ਢਾਈ ਲੱਖ ਕਰੋੜ ਦੇ ਘੋਟਾਲੇ ਦਾ ਆਰੋਪ ਲਗਾਇਆ ਹੈ। ਪਾਰਟੀ ਦੇ ਬੁਲਾਰੇ ਰਣਦੀਪ ਨੇ ਕਿਹਾ ਕਿ ਦੇਸ਼ ਵਿੱਚ ਪੈਦਾ ਹੋਣ ਵਾਲੀ ਅਤੇ ਆਯਾਤ ਕੀਤੀ ਗਈ … More
ਪੀਏਯੂ ਦੇ ਇੰਜਨੀਅਰਿੰਗ ਕਾਲਜ ਨੂੰ ਪਾਣੀ ਦੀ ਖੋਜ ਲਈ ਪ੍ਰੋਜੈਕਟ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਨੂੰ ਪੰਜਾਬ ਸਰਕਾਰ ਦੀ ਇਕਾਈ ਪੰਜਾਬ ਪਾਣੀ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਲਿਮਿਟਡ ਵੱਲੋਂ 214.96 ਲੱਖ ਰੁਪਏ ਦਾ ਇ¤ਕ ਖੋਜ ਪ੍ਰੋਜੈਕਟ ਪ੍ਰਾਪਤ ਹੋਇਆ ਹੈ ਜਿਸ ਵਿੱਚ ਕੋਟਲਾ ਬ੍ਰਾਂਚ (ਭਾਗ-2) … More
ਕੇਜਰੀਵਾਲ ਦੀ ਘਟੀਆ ਬਿਆਨਬਾਜੀ ਤੋਂ ਉਸ ਦੀ ਨਿਰਾਸ਼ਾ ਝੱਲਕ ਰਹੀ ਹੈ : ਬਾਦਲ
ਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੇਜਰੀਵਾਲ ਦੀ ਬੇਬੁਨਿਆਦ ਬਿਆਨਬਾਜੀ ਉਸ ਦੀ ਬੇਚੈਨੀ ਅਤੇ ਨਿਰਾਸ਼ਾ ਦੀ ਪ੍ਰਤੀਕ ਹੈ। ਉਹ ਰਾਜਨੀਤਕ ਵਿਰੋਧੀਆਂ ਤੇ ਬਿਨਾਂ ਕਿਸੇ ਆਧਾਰ ਤੇ ਟਿਪਣੀਆਂ ਕਰ ਰਹੇ ਹਨ। ਮੁੱਖਮੰਤਰੀ ਬਾਦਲ ਨੇ ਕਿਹਾ ਕਿ … More
ਉਪ-ਮਹਾਂਦੀਪ ਦੀਆਂ ਬੋਲੀਆਂ ਅਤੇ ਭਾਰਤੀ ਰਾਸ਼ਟਰ ਦੀ ਉਸਾਰੀ ਵਿਸ਼ੇ ‘ਤੇ ਸੈਮੀਨਾਰ
‘ਸਰਬੱਤ ਦੇ ਭਲੇ’ ਦੇ ਉਦੇਸ਼ ਲਈ ਬਣੇ ਵਿਚਾਰ ਮੰਚ ‘ਸੰਵਾਦ’ ਵਲੋਂ ਪੰਜਾਬੀ ਭਵਨ, ਲੁਧਿਆਣਾ ਵਿਚ ਬੀਤੇ ਐਤਵਾਰ 24 ਜੁਲਾਈ ਨੂੰ ਉਪ-ਮਹਾਂਦੀਪ ਦੀਆਂ ਬੋਲੀਆਂ ਅਤੇ ਭਾਰਤੀ ਰਾਸ਼ਟਰ ਦੀ ਉਸਾਰੀ ਵਿਸ਼ੇ ਉੱਪਰ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਭਾਰਤੀ ਉਪ-ਮਹਾਂਦੀਪ ਦੇ ਵੱਖ-ਵੱਖ … More
ਵਿਕਾਸ ਕਾਰਜਾ ਦਾ ਠੇਕੇਦਾਰ ਵਿਰਸਾ ਸਿੰਘ ਨੇ ਲਿਆ ਜਾਇਜਾ
ਭਿੱਖੀਵਿੰਡ,(ਭੁਪਿੰਦਰ ਸਿੰਘ) – ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹਲਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੇ ਦਿਸ਼ਾ-ਨਿਰਦੇਸ਼ ਹੇਠ ਨਗਰ ਪੰਚਾਇਤ ਭਿੱਖੀਵਿੰਡ ਦਾ ਵਿਕਾਸ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੱਛੜਾ ਸਮਾਜ ਵਿੰਗ ਦੇ … More
ਕੇਜਰੀਵਾਲ ਦੀ ਨਿਹੰਗ ਬਾਣੇ ਦੀ ਫੋਟੋ ਛਾਪਣ ਤੇ ਇੰਡੀਆ ਟੂਡੇ ਨੇ ਦਿੱਲੀ ਕਮੇਟੀ ਤੋਂ ਬਿਨਾਂ ਸ਼ਰਤ ਮੁਆਫੀ ਮੰਗੀ
ਨਵੀਂ ਦਿੱਲੀ : ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਹੰਗ ਬਾਣੇ ਵਿਚ ਫੋਟੋ ਹਿੰਦੀ ਰਸਾਲੇ ਇੰਡੀਆ ਟੂਡੇ ਵਿਚ ਛਾਪਣ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨੀਂ ਕੀਤੀ ਗਈ ਕਾਨੂੰਨੀ ਕਾਰਵਾਈ ਦਾ ਅਸਰ ਸਾਹਮਣੇ ਆਇਆ ਹੈ। ਇੰਡੀਆ ਟੂਡੇ … More










