ਖ਼ਬਰਾਂ

Students  Participating in Career & Placement opportunities Event – 2016 in LECT, Ludhiana 1.resized

ਐਲ ਸੀ ਈ ਟੀ ’ਚ ਨੌਕਰੀ ਮੇਲੇ ਦਾ ਆਯੋਜਨ, 83 ਵਿਦਿਆਰਥੀਆਂ ਦੀ ਚਾਰ ਲੱਖ ਤੱਕ ਦੇ ਪੈਕੇਜ ’ਤੇ ਹੋਈ ਚੋਣ

ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲੋਜੀ, ਕਟਾਣੀ ਕਲਾਂ, ਲੁਧਿਆਣਾ  ਵੱਲੋਂ  ਕੈਂਪਸ ਵਿਚ ਨੌਕਰੀ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਨੌਕਰੀ ਮੇਲੇ  ‘ਚ  ਲੁਧਿਆਣਾ ਜ਼ਿਲ੍ਹੇ ਦੇ ਵਿਭਿੰਨ ਕਾਲਜਾਂ ਦੇ ਕਰੀਬ ਬੀ ਟੈ¤ਕ, ਐਮ ਬੀ ਏ, ਐਮ ਸੀ ਏ, ਬੀ … More »

ਪੰਜਾਬ | Leave a comment
 

1984 ਸਿੱਖ ਕਤਲੇਆਮ ਦੇ ਦੋਸ਼ੀ ਭਾਗਮਲ ਦੀ ਆਰਜੀ ਜਮਾਨਤ ਦਿੱਲੀ ਕਮੇਟੀ ਨੇ ਕਰਵਾਈ ਰੱਦ

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਅੱਜ 1984 ਸਿੱਖ ਕਤਲੇਆਮ ’ਚ ਉਮਰਕੈਦ ਦੀ ਸਜ਼ਾ ਪ੍ਰਾਪਤ ਹੋਣ ਦੇ ਬਾਵਜੂਦ ਆਰਜੀ ਜਮਾਨਤ ਤੇ ਚਲ ਰਹੇ ਕੈਪਟਨ ਭਾਗਮਲ ਦੀ ਆਰਜੀ ਜਮਾਨਤ ਨੂੰ ਰੱਦ ਕਰਦੇ ਹੋਏ ਅਦਾਲਤ ਦੇ ਸਾਹਮਣੇ ਪੇਸ਼ ਹੋਣ ਦੇ ਆਦੇਸ਼ … More »

ਭਾਰਤ | Leave a comment
 

ਵਪਾਰ ਮੰਡਲ ਵੱਲੋਂ ਜਾਲੀ ਨੀਲੇ ਕਾਰਡਾਂ ਦੇ ਘਪਲੇ ਦੀ ਕੀਤੀ ਸ਼ਕਾਇਤ ਤੋਂ ਬਾਦ ਏ ਟੀ ਸੀ ਵੱਲੋਂ ਜਾਂਚ ਸ਼ੁਰੂ

ਬਰਨਾਲਾ,(ਅਕੇਸ਼ ਕੁਮਾਰ /ਵਿਜੇ ਮੋਦੀ) – ਬਰਨਾਲਾ ਵਿੱਚ ਸਾਮਣੇ ਆਏ ਨੀਲੇ ਕਾਰਡਾਂ ਦੇ ਘਪਲੇ ਦੀ ਖੱਬਰ ਸਭ ਤੋਂ ਪਹਿਲਾਂ ਸੱਚ ਦੀ ਪਟਾਰੀ ਅੱਖਵਾਰ ਵਿੱਚ ਲੱਗਣ ਤੋਂ ਬਾਦ ਜਿੱਥੇ ਸ਼ੋਸਲ ਮੀਡੀਆ ਵਿੱਚ ਇਹ ਖਬਰ ਅੱਜ ਪੁਰੇ ਦਿਨ ਚਰਚਾ ਵਿੱਚ ਛਾਈ ਰਹੀ ਉਥੇ … More »

ਪੰਜਾਬ | Leave a comment
Bains Single OBC8.resized

ਭਾਸ਼ਾ ਵਿਭਾਗ ਪੰਜਾਬ ਵਲੋਂ ਆਲਮੀਂ ਪੱਧਰ ਦੇ ਸਮਾਜ ਸੇਵੀ ਰਘਬੀਰ ਸਿੰਘ ਬੈਂਸ ਸਨਮਾਨਿਤ

ਪਟਿਆਲਾ-ਅੰਤਰਰਾਸ਼ਟਰੀ ਪੱਧਰ ਦੇ ਕਾਰਕੁਨ ਤੇ ਪ੍ਰਸਿੱਧੀ ਖੱਟਣ ਵਾਲੇ ਸਮਾਜਸੇਵੀ ਅਤੇ ਸੰਸਾਰ ਭਰ ਦਾ ਪਹਿਲਾ ਮਲਟੀਮੀਡੀਆ ਸਿੱਖ ਵਿਸ਼ਵ ਕੋਸ਼ ਤਿਆਰ ਕਰਨ ਵਾਲੇ ਕੈਨੇਡਾ ਨਿਵਾਸੀ ਸਿੱਖ ਵਿਦਵਾਨ ਡਾ ਰਘਬੀਰ ਸਿੰਘ ਬੈਂਸ ਨੂੰ ਭਾਰਤ ਅਤੇ ਸੰਸਾਰ ਦੇ ਹੋਰ ਮੁਲਕਾਂ ਵਿੱਚ ਪੰਜਾਬੀ ਬੋਲੀ ਨੂੰ … More »

ਪੰਜਾਬ | Leave a comment
Bhavya Garg of Gulzar Group of Institutes, Khanna, Ludhiana plaing  piano by robot  which he  prepared a program copy.resized

ਜਰਮਨੀ ਦੇ ਬਣੇ ਕੂਕਾ ਰੋਬੋਟ ਨੇ ਪਿਆਨੋ ਦੀਆਂ ਧੁਨਾਂ ਵਜਾਈਆਂ

ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ, ਲੁਧਿਆਣਾ ਦੇ ਰੋਬਟਿਕਸ ਇੰਜੀਨੀਅਰਿੰਗ ਦੇ ਵਿਦਿਆਰਥੀ ਭਾਵੀਆ ਗਰਗ ਨੇ ਇਕ ਅਜਿਹਾ ਪ੍ਰੋਗਰਾਮ ਤਿਆਰ ਕੀਤਾ ਹੈ ਜੋ ਕਿ ਰੋਬੋਟ ਤੋਂ  ਸੰਗੀਤਕ ਸੁਰਾਂ ਦੀ ਪਿਆਨੋ ਵਜਾ ਸਕਦਾ ਹੈ। ਯੂਨੀਵਰਸਿਟੀ ਦੇ ਟਾਪਰ ਵਜੋਂ ਜਾਣੇ ਜਾਂਦੇ ਭਾਵੀਆ ਗਰਗ ਨੇ … More »

ਪੰਜਾਬ | Leave a comment
DSC_7205(1).resized

ਹਜ਼ਾਰਾਂ ਸੰਗਤਾਂ ਨੇ ਦਿੱਲੀ ਫਤਿਹ ਦਿਵਸ ਸਮਾਗਮਾਂ ’ਚ ਭਰੀਆਂ ਹਾਜ਼ਰੀਆਂ

ਨਵੀਂ ਦਿੱਲੀ : ਦਿੱਲੀ ਫਤਿਹ ਦਿਵਸ ਨੂੰ ਮਨਾਉਣ ਦਾ ਉਪਰਾਲਾ ਜੇਕਰ ਦਿੱਲੀ ਦੀ ਸੰਗਤ ਨੇ 1984 ਤੋਂ ਪਹਿਲਾਂ ਕੀਤਾ ਹੁੰਦਾ ਤਾਂ ਸ਼ਾਇਦ ਦਿੱਲੀ ਵਿੱਚ 1984 ਸਿੱਖ ਕਤਲੇਆਮ ਨਾ ਹੁੰਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ … More »

ਭਾਰਤ | Leave a comment
fqPBAr5s.resized

ਯੂਐਨ ਦੇ ਪ੍ਰੋਗਰਾਮ ‘ਚ ਦਲਾਈਲਾਮਾ ਦੇ ਭਾਸ਼ਣ ਤੇ ਚੀਨ ਸਖਤ ਨਾਰਾਜ਼

ਜਨੇਵਾ – ਚੀਨ ਨੇ ਦਲਾਈਲਾਮਾ ਨੂੰ ਸੰਯੁਕਤ ਰਾਸ਼ਟਰ ਦੇ ਇੱਕ ਪ੍ਰੋਗਰਾਮ ਵਿੱਚ ਬੁਲਾਏ ਜਾਣ ਤੇ ਸਖਤ ਨਰਾਜ਼ਗੀ ਜਾਹਿਰ ਕੀਤੀ ਹੈ। ਸਵਿਟਜਰਲੈਂਡ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਜੇਤੂਆਂ ਦੇ ਇਸ ਪ੍ਰੋਗਰਾਮ ਦਾ ਸੰਚਾਲਨ ਸੰਯੁਕਤ ਰਾਸ਼ਟਰ ਮਾਨਵਅਧਿਕਾਰ ਦੀ ਅਧਿਕਾਰੀ ਕੇਟ ਗਿਲਮੋਰ ਨੇ ਕੀਤਾ। … More »

ਅੰਤਰਰਾਸ਼ਟਰੀ | Leave a comment
Raj_at_MNS_Koli_Festival.resized

ਗੈਰ ਮਰਾਠਿਆਂ ਦੇ ਨਵੇਂ ਪਰਮਿਟ ਵਾਲੇ ਆਟੋ ਸਾੜ ਦਿਓ : ਰਾਜ ਠਾਕੁਰੇ

ਮੁੰਬਈ – ਮਹਾਂਰਾਸ਼ਟਰ ਨਵਨਿਰਮਾਣ ਸੈਨਾ ਮੁੱਖੀ ਰਾਜ ਠਾਕੁਰੇ ਨੇ ਗੈਰ-ਮਰਾਠਿਆਂ ਦੇ ਖਿਲਾਫ਼ ਵਿਵਾਦਪੂਰਣ ਬਿਆਨ ਦਿੱਤਾ ਹੈ। ਉਨ੍ਹਾਂ ਨੇ ਆਪਣੇ ਪਾਰਟੀ ਵਰਕਰਾਂ ਨੂੰਰਾਜ ਵਿੱਚ ਗੈਰ-ਮਰਾਠਿਆਂ ਦੇ ਨਵੇਂ ਪਰਮਿਟ ਤੇ ਚੱਲਣ ਵਾਲੇ ਆਟੋ ਰਿਕਸ਼ਾ ਨੂੰ ਸਾੜ ਦੇਣ ਲਈ ਕਿਹਾ ਹੈ। ਉਨ੍ਹਾਂ ਨੇ … More »

ਭਾਰਤ | Leave a comment
13942e6a-a742-473b-a6fc-0835db813c01.resized

ਭਗਤ ਧੰਨਾ ਜੀ ਦੇ ਜਨਮ-ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ

ਅੰਮ੍ਰਿਤਸਰ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸੰਪੂਰਨ ਹੋਇਆ। ਸੰਪਾਦਨਾ ਦੇ ਕਾਰਜ ਲਈ ਅੰਮ੍ਰਿਤਸਰ ਦੇ ਬਿਲਕੁਲ ਨਜ਼ਦੀਕ ਰਾਮਸਰ ਦੇ ਰਮਣੀਕ ਸਥਾਨ ਦੀ ਚੋਣ ਕੀਤੀ। ਇਸ ਪਵਿੱਤਰ ਗ੍ਰੰਥ … More »

ਪੰਜਾਬ | Leave a comment
DSC_0031.resized.resized

ਖੇਤੀਬਾੜੀ ਯੂਨੀਵਰਸਿਟੀ ਵਿਖੇ 50ਵੀਂ ਸਾਲਾਨਾ ਅਥਲੈਟਿਕ ਮੀਟ ਸ਼ੁਰੂ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀ 50ਵੀਂ ਸਾਲਾਨਾ ਅਥਲੈਟਿਕ ਮੀਟ ਅੱਜ ਧੂਮ ਧੜੱਕੇ ਨਾਲ ਸ਼ੁਰੂ ਹੋਈ। ਵਿਦਿਆਰਥੀ ਭਲਾਈ ਡਾਇਰੈਕਟੋਰੇਟ ਵੱਲੋਂ ਯੂਨੀਵਰਸਿਟੀ ਅਥਲੈਟਿਕ ਟਰੈਕ ਤੇ ਕਰਵਾਈ ਜਾ ਰਹੀ ਇਸ ਦੋ ਰੋਜ਼ਾ ਅਥਲੈਟਿਕ ਮੀਟ ਦਾ ਉਦਘਾਟਨ ਕਰਦਿਆਂ ਡਾ. ਬਲਦੇਵ ਸਿੰਘ ਢਿੱਲੋਂ, … More »

ਖੇਤੀਬਾੜੀ | Leave a comment