ਖ਼ਬਰਾਂ
ਐਸ.ਜੀ.ਪੀ.ਸੀ. ਦੇ ਪ੍ਰਧਾਨ ਤੇ ਅਗਜੈਕਟਿਵ ਵੱਲੋਂ ਗੁਰੂ ਦੀ ਗੋਲਕ ਦੀ ਬੇਰਹਿਮੀ ਨਾਲ ਹੋ ਰਹੀ ਲੁੱਟ ਸਹਿਣ ਨਹੀਂ ਕੀਤੀ ਜਾਵੇਗੀ : ਮਾਨ
ਚੰਡੀਗੜ੍ਹ – “ਸਾਨੂੰ ਸਾਡੇ ਅਮਰੀਕਾ ਦੇ ਅਤਿ ਭਰੋਸਯੋਗ ਵਸੀਲਿਆ ਤੋਂ ਮਿਲੀ ਰਿਪੋਰਟ ਅਨੁਸਾਰ ਜਾਣਕਾਰੀ ਮਿਲੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ, ਅਗਜੈਕਟਿਵ ਮੈਬਰ ਸ. ਕਰਨੈਲ ਸਿੰਘ ਪੰਜੋਲੀ ਅਤੇ ਹੋਰਨਾਂ ਕੁਝ ਅਗਜੈਕਟਿਵ ਮੈਬਰਾਂ ਦੀ ਮਿਲੀਭੁਗਤ … More
ਮੋਦੀ ਅਤੇ ਉਸ ਦੇ ਮੰਤਰੀਆਂ ਨੇ 1 ਸਾਲ ‘ਚ ਵਿਦੇਸ਼ ਯਾਤਰਾ ਤੇ ਖਰਚੇ 567 ਕਰੋੜ
ਨਵੀਂ ਦਿੱਲੀ – ਪ੍ਰਧਾਨਮੰਤਰੀ ਮੋਦੀ ਅਤੇ ਉਸ ਦੇ ਕੈਬਨਿਟ ਮੰਤਰੀਆਂ ਨੇ ਵਿੱਤੀ ਸਾਲ 2015-16 ਦੇ ਦੌਰਾਨ ਵਿਦੇਸ਼ ਯਾਤਰਾ ਤੇ 567 ਕਰੋੜ ਰੁਪੈ ਖਰਚ ਕੀਤੇ। ਬਜਟ ਦੇ ਦਸਤਾਵੇਜਾਂ ਤੋਂ ਇਸ ਸਬੰਧੀ ਜਾਣਕਾਰੀ ਮਿਲੀ ਹੈ। ਇਹ ਖਰਚਾ ਪਿੱਛਲੇ ਵਿੱਤੀ ਸਾਲ ਦੇ ਖਰਚ … More
ਨਹਿਰ ਦੇ ਮੁੱਦੇ ‘ਤੇ ਪੰਜਾਬ ਦੇ ਲੋਕ ਬਾਦਲ ਦੀ ਸ਼ਤਰੰਜ਼ੀ ਚਾਲ ਤੋ ਸੁਚੇਤ ਰਹਿਣ- ਸਰਨਾ
ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪਰਕਾਸ਼ ਸਿੰਘ ਬਾਦਲ ਵੱਲੋ ਸਤਲੁਜ ਜਮਨਾ ਲਿੰਕ ਨਹਿਰ ਦੇ ਮੁੱਦੇ ਨੂੰ ਆਪਣੀ ਸੱਤਾ ਦੇ ਦਸਵੇਂ ਸਾਲ ਸਮੇਂ ਇੱਕ ਜ਼ਜ਼ਬਾਤੀ ਮੁੱਦਾ ਬਣਾ ਕੇ … More
ਪੰਜਾਬ ਦੇ ਪਾਣੀਆਂ ਅਤੇ ਲੋਕਾਂ ਦਾ ਅਸਲ ਰਾਖਾ ਸ. ਮਾਨ : ਪ੍ਰੋ. ਮਹਿੰਦਰਪਾਲ ਸਿੰਘ
ਫ਼ਤਹਿਗੜ੍ਹ ਸਾਹਿਬ – ਅੱਜ-ਕੱਲ੍ਹ ਬਾਦਲ ਸਰਕਾਰ ਅਤੇ ਕਾਂਗਰਸ-ਬੀਜੇਪੀ ਪੰਜਾਬ ਅਸੈਬਲੀ ਵਿਚ ਬੜੇ-ਜੋਰਸੋਰ ਨਾਲ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਐਸ.ਵਾਈ.ਐਲ ਨਹਿਰ ਦੇ ਮੁੱਦੇ ਨੂੰ ਆਪਣੇ ਸਿਆਸੀ ਹਿੱਤਾ ਲਈ ਵਰਤਣ ਦੀ ਇਕ-ਦੂਜੇ ਤੋ ਅੱਗੇ ਹੋ ਕੇ ਕਾਹਲ ਕਰ ਰਹੇ ਹਨ … More
ਤਕੜੀ ਕੌਮ ਲਈ ਖੇਡ ਸਾਹਿਤ ਦਾ ਪ੍ਰਫੁੱਲਿਤ ਹੋਣਾ ਬਹੁਤ ਜ਼ਰੂਰੀ: ਪ੍ਰਿੰ. ਸਰਵਣ ਸਿੰਘ
ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿੱਚ ਯੂਨੀਵਰਸਿਟੀ ਕਾਲਜ ਆਫ਼ ਬੇਸਿਕ ਸਾਇੰਸਜ਼ ਦੇ ਪੰਜਾਬੀ ਵਿਭਾਗ ਅਤੇ ਸਰੀਰਕ ਸਿੱਖਿਆ ਕਾਲਜ ਵੱਲੋਂ ਪੰਜਾਬੀ ਖੇਡ ਸਾਹਿਤ ਸੰਬੰਧੀ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਵਿੱਚ ਪੰਜਾਬੀ ਖੇਡ ਸਾਹਿਤ ਦੇ ਪ੍ਰਮੁੱਖ ਉਸਰੱਈਏ ਪ੍ਰਿੰ. ਸਰਵਣ ਸਿੰਘ, … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਕਿਸਾਨ ਮੇਲਾ ਧੂਮ ਧੜੱਕੇ ਨਾਲ ਆਰੰਭ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਕਿਸਾਨ ਮੇਲਾ ਅੱਜ ਧੂਮ ਧੜੱਕੇ ਨਾਲ ਆਰੰਭ ਹੋਇਆ। ਦੋ ਰੋਜ਼ਾ ਇਸ ਕਿਸਾਨ ਮੇਲੇ ਵਿੱਚ ਡਾ: ਕਰਿਸਟੋਫਰ ਗਿਬਿਨਸ ਕਨਸਲਟੈਂਟ ਜਨਰਲ ਕੈਨੇਡਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ … More
“ਭਾਰਤ ਮਾਤਾ ਦੀ ਜੈ” ਕਹਿਲਾਉਣ ਵਾਲੇ ਹਿੰਦੂਤਵ ਕੱਟੜ ਪ੍ਰੋਗਰਾਮਾਂ ‘ਤੇ ਤਾਨਾਸ਼ਾਹੀ ਅਮਲਾਂ ਨੂੰ ਘੱਟ ਗਿਣਤੀ ਕੌਮਾਂ ਕਤਈ ਪ੍ਰਵਾਨ ਨਹੀਂ ਕਰਨਗੀਆਂ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ ਤੋਂ ਸੈਟਰ ਵਿਚ ਹਿੰਦੂਤਵ ਕੱਟੜ ਜਮਾਤਾਂ ਦੀ ਬਦੌਲਤ ਮੋਦੀ ਹਕੂਮਤ ਕਾਇਮ ਹੋਈ ਹੈ, ਉਸ ਸਮੇਂ ਤੋਂ ਹਿੰਦ ਵਿਚ ਵੱਸਣ ਵਾਲੀਆ ਘੱਟ ਗਿਣਤੀ ਮੁਸ਼ਲਿਮ, ਇਸਾਈ, ਸਿੱਖ ਅਤੇ ਦਲਿਤਾਂ ਉਤੇ ਹਿੰਦੂਤਵ ਕੱਟੜ ਪ੍ਰੋਗਰਾਮਾਂ ਨੂੰ ਜ਼ਬਰੀ ਠੋਸਣ ਦੇ ਅਮਲਾਂ … More
ਸਿੱਖਾਂ ਨੂੰ ਜੋਕਰ ਵੱਜੋਂ ਦਿਖਾਉਣ ਦੀ ਕੀਤੀ ਗਈ ਕਿਸੇ ਸ਼ਰਾਰਤ ਨੂੰ ਦਿੱਲੀ ਕਮੇਟੀ ਬਰਦਾਸ਼ਤ ਨਹੀਂ ਕਰੇਗੀ
ਨਵੀਂ ਦਿੱਲੀ : ਹਿੰਦੀ ਫ਼ਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮਿਟੇਡ ’ਤੇ ਰੋਕ ਲਗਾਉਣ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਹਾਈ ਕੋਰਟ ਵਿਚ ਪਾਈ ਗਈ ਪਟੀਸ਼ਨ ਤੇ ਅੱਜ ਚੀਫ਼ ਜਸਟਿਸ ਦੇ ਛੁੱਟੀ ਤੇ ਹੋਣ ਕਰਕੇ ਸੁਣਵਾਈ 23 ਮਾਰਚ ਤਕ ਟੱਲ ਗਈ … More
ਇਨਸਾਫ਼ ਦੀ ਮੁਹਿੰਮ ਨੂੰ ਹੁੰਗਾਰਾ ਦੇਣ ਵਾਸਤੇ ਸ਼ਪੈਸਲ ਕੋਰਟ ਰਾਹੀਂ ਰੋਜ਼ਾਨਾ ਪੱਧਰੀ ਸੁਣਵਾਈ ਕਰਨ ਦੀ ਮੰਗ
ਨਵੀਂ ਦਿੱਲੀ : 1984 ਸਿੱਖ ਕਤਲੇਆਮ ਕੇਸਾਂ ਦੀ ਰੋਜਾਨਾ ਪੱਧਰੀ ਸ਼ਪੇਸਲ ਕੋਰਟ ਰਾਹੀਂ ਸੁਣਵਾਈ ਕਰਨ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੀੜਿਤਾਂ ਨੇ ਮੰਗ ਕੀਤੀ ਹੈ। ਦਰਅਸਲ ਕਤਲੇਆਮ ਦੀ ਜਾਂਚ ਲਈ ਕੇਂਦਰ ਸਰਕਾਰ ਵੱਲੋਂ ਚੇਅਰਮੈਨ ਪ੍ਰਮੋਦ ਅਸਥਾਨਾ ਦੀ ਅਗਵਾਈ … More
ਪਰਵੇਜ਼ ਮੁਸ਼ਰੱਫ਼ ਨੇ ਇਲਾਜ ਲਈ ਪਾਕਿਸਤਾਨ ਛੱਡਿਆ
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਦੇ ਦੇਸ਼ ਤੋਂ ਬਾਹਰ ਜਾਣ ਤੇ ਲਗੀ ਪਾਬੰਦੀ ਨੂੰ ਉਨ੍ਹਾਂ ਦੇ ਇਲਾਜ ਦੇ ਮੱਦੇਨਜ਼ਰ ਹਟਾ ਦਿੱਤਾ ਗਿਆ ਹੈ। ਜਨਰਲ ਮੁਸ਼ਰੱਫ਼ ਦੇ ਬੁਲਾਰੇ ਮੁਹੰਮਦ ਅਮਜਦ ਨੇ ਦੱਸਿਆ ਕਿ ਉਚ ਅਦਾਲਤ ਦੇ ਆਦੇਸ਼ ਤੋਂ … More




