ਖ਼ਬਰਾਂ

AA.resized

ਰਾਸ਼ਟਰਵਾਰ ਉਸ ਦਾ ਨਿਕਾਸ ਅਤੇ ਚੁਣੌਤੀਆਂ ਬਾਰੇ ਸੈਮੀਨਾਰ

ਲੁਧਿਆਣਾ – ਆਰ. ਐਸ. ਐਸ. ਅਤੇ ਇਸਦੇ ਸਹਿਯੋਗੀਆਂ ਦੇ ਭਾਰਤ ਵਿੱਚ ਇੱਕ ਕਟੜਪੰਥੀ ਤੇ ਇੱਕਸਾਰਤਾ ਵਾਲੇ ਸਭਿਆਚਾਰ ਨੂੰ ਥੋਪਣ ਦੇ ਅਤੇ ਆਪਣੀ ਇੱਛਾ ਅਨੁਸਾਰ ਕਿਸੇ ਨੂੰ ਵੀ ਦੇਸ਼ ਭਗਤ ਯਾ ਦੇਸ ਧਰੋਹੀ ਕਰਾਰ ਦੇਣ ਦੇ ਮਨਸੂਬੇ ਕਦੇ ਕਾਮਯਾਬ ਨਹੀ ਹੋਣਗੇ। … More »

ਪੰਜਾਬ | Leave a comment
 

ਦਿੱਲੀ ਕਮੇਟੀ ਨੇ ਲੋਕਸਭਾ ਵਿਚ ਗੁਰਦੁਆਰਾ ਸੋਧ ਬਿਲ ਪਾਸ ਹੋਣ ਤੇ ਖੁਸ਼ੀ ਜਾਹਿਰ ਕੀਤੀ

ਨਵੀਂ ਦਿੱਲੀ : ਰਾਜ ਸਭਾ ਤੋਂ ਬਾਅਦ ਲੋਕਸਭਾ ਵਿਚ 1925 ਗੁਰਦੁਆਰਾ ਸੋਧ ਬਿਲ ਅੱਜ ਪਾਸ ਹੋਣ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੇਂਦਰ ਸਰਕਾਰ ਵੱਲੋਂ ਇਸ ਮਸਲੇ ’ਤੇ … More »

ਭਾਰਤ | Leave a comment
 

ਨਾਮਧਾਰੀ ਸੰਪਰਦਾ ਦੇ ਮੌਜੂਦਾ ਮੁੱਖੀ ਬਾਬਾ ਉਦੈ ਸਿੰਘ ਨੂੰ “ਸਰਕਾਰੀ ਸੁਰੱਖਿਆ” ਕਤਈ ਨਹੀਂ ਲੈਣੀ ਚਾਹੀਦੀ : ਮਾਨ

ਫ਼ਤਹਿਗੜ੍ਹ ਸਾਹਿਬ – “ਨਾਮਧਾਰੀ ਸੰਪਰਦਾ ਦੇ ਸੰਸਾਥਪਕ ਮੁੱਖੀ ਬਾਬਾ ਰਾਮ ਸਿੰਘ ਜੀ ਦੀ ਮਨੁੱਖਤਾ, ਕੌਮ ਅਤੇ ਆਜ਼ਾਦੀ ਪ੍ਰਾਪਤੀ ਦੇ ਮਿਸ਼ਨ ਲਈ ਅਤੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਤੇ ਬੇਇਨਸਾਫ਼ੀ ਵਿਰੁੱਧ ਜੂਝਣ ਲਈ ਬਹੁਤ ਵੱਡੀ ਕੁਰਬਾਨੀ ਹੈ । ਉਹਨਾਂ ਨੇ ਜੋ ਅੰਗਰੇਜ਼ … More »

ਪੰਜਾਬ | Leave a comment
photo nagar kirtan(1).resized

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਦਾ ਕੀਤਾ ਉਪਰਾਲਾ

ਨਵੀਂ ਦਿੱਲੀ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਨਗਰ ਸੇਵਕ ਜਥੇ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਹੀ ਅਤੇ ਸ੍ਰੀ ਗੁਰੂ ਗ੍ਰੰਥ … More »

ਭਾਰਤ | Leave a comment
DSC_0047.resized

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ‘ਬੀਹੂ’ ਦਾ ਤਿਉਹਾਰ ਮਨਾਇਆ

ਤਲਵੰਡੀ ਸਾਬੋ – ਅਸਾਮ ਦਾ ਰਵਾਇਤੀ ਲੋਕ-ਨਾਚ ਬੀਹੂ ਅਤੇ ਕੇਰਲਾ ਦਾ ਬੀਸ਼ੂ ਤਿਉਹਾਰ ਮਾਨਯੋਗ ਡਾਇਰੈਕਟਰ ਫਾਇਨਾਂਸ ਡਾ. ਨਰਿੰਦਰ ਸਿੰਘ ਅਤੇ ਡਿਪਟੀ ਰਜਿਸਟਰਾਰ ਡਾ. ਅਮਿਤ ਟੁਟੇਜਾ ਦੇ ਸਹਿਯੋਗ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿੱਚ ਦੇਸ਼ ਦੇ ਉੱਤਰ-ਪੂਰਬੀ ਸੂਬਿਆਂ ਤੋਂ ਵਿੱਦਿਆ … More »

ਪੰਜਾਬ | Leave a comment
Supreme_Court_of_India_-_Central_Wing.resized

ਭੀਖ ਮੰਗਣ ਨਾਲੋਂ ਚੰਗਾ ਹੈ ਡਾਂਸ ਕਰਨਾ : ਸੁਪਰੀਮ ਕੋਰਟ

ਮੁੰਬਈ- ਮੁੰਬਈ ਵਿੱਚ ਡਾਂਸ ਬਾਰ ਦੇ ਮੁੱਦੇ ਤੇ ਮਹਾਂਰਾਸ਼ਟਰ ਸਰਕਾਰ ਨੂੰ ਚੰਗੀ ਫਿਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਇਸ ਸਬੰਧੀ ਟਿਪਣੀ ਕਰਦੇ ਹੋਏ ਕਿਹਾ ਹੈ ਕਿ ਸੜਕ ਤੇ ਭੀਖ ਮੰਗਣ ਅਤੇ ਗੱਲਤ ਢੰਗ ਨਾਲ ਪੈਸਾ ਕਮਾਉਣ ਨਾਲੋਂ ਚੰਗਾ ਹੈ ਕਿ … More »

ਭਾਰਤ | Leave a comment
 

ਅਨੰਦ ਕਾਰਜ ਸਮੇਂ ਸ਼ਰਾਬ ਨਾ ਵੰਡਣ ਵਾਲੇ ਪੰਜ ਜੋੜਿਆਂ ਦਾ ਸਨਮਾਨ

ਲੁਧਿਆਣਾ : ਪੰਜਾਬ ਵਿਚ ਸ਼ਰਾਬ ਦਾ ਪ੍ਰਕੋਪ ਘਟਾਉਣ ਅਤੇ ਆਪਣੇ ਅਨੰਦ ਕਾਰਜ ਦੀ ਪਵਿੱਤਰ ਰਸਮ ਨੂੰ ਸ਼ਰਾਬ ਦੇ ਗੰਦ ਤੋਂ ਬਚਾਉਣ ਲਈ ਵਿਗਾਸ ਫਾਊਂਡੇਸ਼ਨ ਅਤੇ ਸੁਕ੍ਰਿਤ ਟਰਸਟ ਵੱਲੋਂ ਅੱਜ ਪੰਜ ਗੁਰਸਿਖ ਜੋੜਿਆਂ ਦਾ ਭਰਵਾਂ ਸਨਮਾਨ ਕੀਤਾ ਗਿਆ । ਗੁਰਦੁਆਰਾ ਮਾਡਲ … More »

ਪੰਜਾਬ | Leave a comment
_87211312_gettyimages-462894604.resized

ਕਨ੍ਹਈਆ ਤੇ ਜੈਟ ਏਅਰਵੇਜ ਦੀ ਫਲਾਈਟ ‘ਚ ਹੋਇਆ ਅਟੈਕ

ਨਵੀਂ ਦਿੱਲੀ – ਜੇਐਨਯੂ ਸਟੂਡੈਂਟ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੇ ਆਰੋਪ ਲਗਾਇਆ ਗਿਆ ਹੈ ਕਿ ਜੈਟ ਏਅਰਵੇਜ ਦੀ ਫਲਾਈਟ ਵਿੱਚ ਉਪਰ ਹਮਲਾ ਹੋਇਆ ਹੈ। ਕਨ੍ਹਈਆ ਕੁਮਾਰ ਨੇ ਟਵੀਟ ਕਰ ਕੇ ਕਿਹਾ ਹੈ ਕਿ ਐਤਵਾਰ ਨੂੰ ਮੁੰਬਈ ਤੋਂ ਪੂਨੇ ਜਾਣ ਵਾਲੀ … More »

ਭਾਰਤ | Leave a comment
10346114_442661345941978_6443217457874946266_n.resized

ਪਾਕਿਸਤਾਨ ‘ਚ ਸਿੱਖ ਨੇਤਾ ਡਾ. ਸੁਰੇਨ ਸਿੰਘ ਦੀ ਹੱਤਿਆ

ਪਿਸ਼ਾਵਰ – ਪਾਕਿਸਤਾਨ ਵਿੱਚ ਪ੍ਰਸਿੱਧ ਡਾਕਟਰ ਅਤੇ ਰਾਜਨੇਤਾ ਸ੍ਰ. ਸੁਰੇਨ ਸਿੰਘ ਦੀ ਅਗਿਆਤ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਹ ਖ਼ੈਬਰ ਪਖਤੂਨਖਵਾ ਦੇ ਘੱਟਗਿਣਤੀ ਮਾਮਲਿਆਂ ਦੇ ਮੰਤਰੀ ਅਤੇ ਟੀਵੀ ਐਂਕਰ ਵੀ ਰਹੇ ਹਨ। ਉਹ ਰਾਜ ਦੇ ਮੁੱਖਮੰਤਰੀ ਦੇ … More »

ਅੰਤਰਰਾਸ਼ਟਰੀ | Leave a comment
thumb.php.resized

ਪਨਾਮਾ ਪੇਪਰ ਮਾਮਲੇ ‘ਚ ਦੋਸ਼ੀ ਸਿੱਧ ਹੋਣ ਤੇ ਮੈਂ ਅਸਤੀਫ਼ਾ ਦੇ ਦੇਵਾਂਗਾ : ਸ਼ਰੀਫ਼

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ ਕਿ ਅਗਰ ਪਨਾਮਾ ਪੇਪਰ ਲੀਕ ਮਾਮਲੇ ਵਿੱਚ ਉਨ੍ਹਾਂ ਤੇ ਲਗਾਏ ਜਾ ਰਹੇ ਭ੍ਰਿਸ਼ਟਾਚਾਰ ਦੇ ਆਰੋਪ ਸਹੀ ਸਾਬਿਤ ਹੋ ਜਾਂਦੇ ਹਨ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਨੇ … More »

ਅੰਤਰਰਾਸ਼ਟਰੀ | Leave a comment