ਖ਼ਬਰਾਂ

 

ਸਤਿਕਾਰ ਕਮੇਟੀ ਨੂੰ ਕਾਨੂੰਨ ਆਪਣੇ ਹੱਥ ‘ਚ ਲੈਣ ਦਾ ਕੋਈ ਹੱਕ ਨਹੀਂ : ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੁਧਿਆਣਾ ਦੇ ਡੇਹਲੋਂ ਅਧੀਨ ਪੈਂਦੇ ਪਿੰਡ ਉਮੈਦਪੁਰ ਵਿਖੇ ਬੀਤੇ ਦਿਨ ਰਾਗੀ ਸਿੰਘਾਂ ਅਤੇ ਇਕ 60 ਸਾਲਾ ਬਜ਼ੁਰਗ ਨੂੰ ਅਖੌਤੀ ਸਤਿਕਾਰ ਕਮੇਟੀ ਦੇ ਆਗੂਆਂ ਵੱਲੋਂ ਕੁੱਟਮਾਰ ਕਰਨ ਦੀ ਸਖ਼ਤ ਨਿਖੇਧੀ … More »

ਭਾਰਤ | Leave a comment
 

ਇਨਸਾਫ ਲਈ ਪੁਲਿਸ ਦੇ ਖ਼ਿਲਾਫ ਲਾਇਆ ਧਰਨਾ

ਬਰਨਾਲਾ, (ਅਕੇਸ਼ ਕੁਮਾਰ) – ਸ਼ੱਕੀ ਹਾਲਾਤ ਵਿਚ ਜ਼ਖਮੀ ਇਕ ਨੌਜਵਾਨ ਦੀ ਹੋਈ ਮੌਤ ਦਾ ਮਾਮਲਾ ਗਰਮਾ ਗਿਆ ਹੈ। ।ਕੁਲਦੀਪ ਕੁਮਾਰ ਧਰਮਾ ਕੌਂਸਲਰ ਦੀ ਗ੍ਰਿਫਤਾਰੀ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਲਾਸ਼ ਲੈ ਕੇ ਬਾਜ਼ਾਰ ਵਿਚ ਰੋਸ ਮਾਰਚ ਕੱਢ … More »

ਪੰਜਾਬ | Leave a comment
 

ਤੁਰਕੀ ਦੇ ਵਿਗਿਆਨੀਆਂ ਨੇ ਕਿਸਾਨਾਂ ਨੂੰ ਜ਼ਿੰਕ ਅਤੇ ਆਇਓਡੀਨ ਦੀ ਮਹੱਤਤਾ ਬਾਰੇ ਦੱਸਿਆ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ ਨੇ ਪਿੰਡ ਘਮੰਡਗੜ੍ਹ ਬਲਾਕ ਬੱਸੀ ਪਠਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਇੰਡੀਅਨ ਜਿੰਕ ਅਤੇ ਆਇਓਡੀਨ ਦਿਵਸ ਮਨਾਇਆ । ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ ਦੇ ਸਹਿਯੋਗ ਨਾਲ ਮਨਾਏ ਇਸ ਖੇਤ ਦਿਵਸ … More »

ਖੇਤੀਬਾੜੀ | 1 Comment
DSC_4281.resized

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਗੁਰਦਾਸ ਮਾਨ ਨਾਈਟ ਦੌਰਾਨ ਲਾਮਿਸਾਲ ਗਾਇਕ ਦੀ ਬੇਮਿਸਾਲ ਪੇਸ਼ਕਾਰੀ

ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੀ ਸਰਜ਼ਮੀਨ ‘ਤੇ ਦੂਜੀ ਵਾਰ ਪੰਜਾਬੀ ਮਾਂ ਬੋਲੀ ਦੇ ਸ਼ਾਹਕਾਰ ਗਾਇਕ ਗੁਰਦਾਸ ਮਾਨ ਦੀ ਲਾਈਵ ਪੇਸ਼ਕਾਰੀ ਨੇ ਜੋ ਸੰਜੀਦਾ ਪਲਾਂ ਨੂੰ ਯਾਦਾਂ ਦੀ ਤਖ਼ਤੀ ‘ਤੇ ਉੱਕਰਿਆ ਹੈ, ਨੂੰ ਰਹਿੰਦੇ ਸਮੇਂ ਤੱਕ ਵੀ … More »

ਪੰਜਾਬ | Leave a comment
 

ਅਕਸ ਦੇ ਸੰਪਾਦਕ ਅਮਰਜੀਤ ਸਿੰਘ ਦੇ ਦੇਹਾਂਤ ਤੇ ਸਾਹਿਤ ਅਕਾਡਮੀ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ

ਲੁਧਿਆਣਾ: ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਉੱਘੇ ਸਾਹਿਤਕਾਰ, ਪੱਤਰਕਾਰ ਜਿਹੜੇ ਬੜੇ ਵਕਾਰੀ ਮੈਗਜ਼ੀਨ ਅਕਸ ਅਤੇ ਸੁਆਣੀ ਦਾ ਸੰਪਾਦਨ ਕਰਦੇ ਰਹੇ ਹਨ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ … More »

ਪੰਜਾਬ | Leave a comment
3246_94707417924_6643196_n.resized

ਕੈਨੇਡਾ ਦੇ ਦੌਰੇ ਦੌਰਾਨ ਸ੍ਰੀ ਫੂਲਕਾ ਵੱਲੋਂ ਦਿੱਲੀ ਅਤੇ ਪੰਜਾਬ ਵਿਚ ਸਿੱਖ ਕੌਮ ਦੇ ਹੋਏ ਕਤਲੇਆਮ ਨੂੰ ਦੋ ਵਰਗਾਂ ਵਿਚ ਵੰਡਣ ਦੇ ਅਮਲ “ਆਪ” ਦੀ ਸਿਆਸੀ ਖੇਡ : ਮਾਨ

ਫ਼ਤਹਿਗੜ੍ਹ ਸਾਹਿਬ – “ਸ੍ਰੀ ਕੇਜਰੀਵਾਲ ਦੀ ਆਪ ਪਾਰਟੀ ਦੇ ਪ੍ਰਮੁੱਖ ਆਗੂ ਸ. ਹਰਵਿੰਦਰ ਸਿੰਘ ਫੂਲਕਾ ਐਡਵੋਕੇਟ ਜੋ ਅੱਜ ਕੱਲ੍ਹ ਕੈਨੇਡਾ ਦੇ ਦੌਰੇ ਤੇ ਹਨ, ਉਹਨਾਂ ਵੱਲੋਂ ਕੈਨੇਡਾ ਜਾ ਕੇ ਉਥੋ ਦੇ ਮੀਡੀਏ ਤੇ ਟੀ.ਵੀ. ਚੈਨਲਾਂ ਨੂੰ ਇਹ ਸੰਦੇਸ਼ ਦੇਣਾ ਕਿ … More »

ਪੰਜਾਬ | Leave a comment
photo pc(2).resized

ਅਕਾਲੀ ਦਲ ਨੇ ਕੇਜਰੀਵਾਲ ’ਤੇ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਤਬਾਹ ਕਰਨ ਦਾ ਦੋਸ਼ ਲਗਾਇਆ

ਨਵੀਂ ਦਿੱਲੀ : ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬੀਤੇ ਦਿਨੀਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਦਿੱਲੀ ਮਾਡਲ ਲਾਗੂ ਕਰਨ ਦੇ ਕੀਤੇ ਗਏ ਦਾਅਵੇ ਦੀ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਚੁਟਕੀ ਲੈਂਦੇ ਹੋਏ ਹਵਾ ਕੱਢਣ ਦੀ … More »

ਭਾਰਤ | Leave a comment
3 March Ldh 02.resized

ਇੰਡੀਅਨ ਆਟੋ ਮੋਬਾਇਲ ਡੀਲਰਸ ਐਸੋਸੀਏਸ਼ਨ ਦੇ ਮੈਂਬਰਾ ਦਾ ਵਫਦ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਮਿਲਿਆ

ਲੁਧਿਆਣਾ – ਇੰਡੀਅਨ ਆਟੋ ਮੋਬਾਇਲ ਡੀਲਰਸ ਐਸੋਸੀਏਸ਼ਨ ਦੇ ਮੈਂਬਰਾ ਦਾ ਵਫਦ ਪ੍ਰਧਾਨ ਪੁਨੀਤ ਗੁਪਤਾ ਦੀ ਅਗਵਾਈ ਵਿੱਚ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਮਿਲਿਆ ਅਤੇ ਲੁਧਿਆਣਾ ਆਟੋ ਰਿਕਸ਼ਾ ਐਸੋਸੀਏਸ਼ਨ ਦੇ ਮੈਬਰ ਰਾਕੇਸ਼ ਸ਼ਰਮਾ ਤੇ ਹੋਏ ਹਮਲੇ ਤੇ ਸੰਬੰਧ ਵਿੱਚ ਇੰਡੀਅਨ ਆਟੋ ਮੋਬਾਇਲ … More »

ਪੰਜਾਬ | Leave a comment
 

ਬੁਢਾਪਾ ਪੈਨਸ਼ਨ ਦੁਗਣੀ ਕਰਨ ਤੇ ਅਕਾਲੀ-ਭਾਜਪਾ ਸਰਕਾਰ ਦਾ ਪਿੰਡ ਮੱਲ੍ਹੀਪੁਰ ਲਾਭਪਾਤਰੀਆਂ ਵਲੋਂ ਕੋਟਿ-ਕੋਟਿ ਧੰਨਵਾਦ

ਨੇੜਲੇ ਪਿੰਡ ਮੱਲ੍ਹੀਪੁਰ ਵਿਖੇ ਗ੍ਰਾਮ ਪੰਚਾਇਤ ਵਲੋਂ ਪਿੰਡ ਦੇ ਬੁਢਾਪਾ, ਵਿਧਵਾ, ਅੰਗਹੀਨ ਲਾਭਪਾਤਰੀਆਂ ਨੂੰ ਹਰ ਵਾਰ ਪਹਿਲ ਦੇ ਅਧਾਰ ਉਪਰ ਵਿਚਾਰਿਆ ਜਾਦਾਂ ਹੈ। ਜਿਸਦੀ ਦੀ ਉਦਾਹਰਨ ਕਿ ਮੱਲੀਪੁਰ ਦੇ ਪੈਨਸ਼ਨ ਦੇ ਲਾਭਪਾਤਰੀਆਂ ਦੀਆਂ ਸਿਰਫ ਦਸੰਬਰ ਦੀ ਹੀ ਬਕਾਇਆ ਰਾਸ਼ੀ ਰਹਿੰਦੀ … More »

ਪੰਜਾਬ | Leave a comment
 

ਫੂਲਕਾ ਦੇ ਸਮਾਗਮਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ… ਸੁਖਮਿੰਦਰ ਸਿੰਘ ਹੰਸਰਾ

ਬਰੈਂਪਟਨ – ਕੈਨੇਡਾ ਭਰ ਦੇ ਸਿੱਖ ਭਾਈਚਾਰੇ ਨੂੰ ਅਪੀਲ ਹੈ ਕਿ ਐਡੋਵੋਕੇਟ ਹਰਵਿੰਦਰ ਸਿੰਘ ਫੂਲਕਾ ਦੇ ਕੈਨੇਡਾ ਦੇ ਸਾਰੇ ਪ੍ਰੋਗ੍ਰਾਮਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ। ਇਹ ਵਿਚਾਰ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ ਈਸਟ) ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਅਤੇ ਯੂਥ ਪ੍ਰਧਾਨ … More »

ਅੰਤਰਰਾਸ਼ਟਰੀ | Leave a comment