ਖ਼ਬਰਾਂ

DSC_0281(1).resized

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਯੁਵਕ ਮੇਲਾ ਸ਼ੁਰੂ

ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਪੰਜਵਾਂ ਯੁਵਕ ਮੇਲਾ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ। ਇਸ ਮੌਕੇ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਸੁਖਰਾਜ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨਛੱਤਰ ਸਿੰਘ … More »

ਪੰਜਾਬ | Leave a comment
photo bhai waryam singh.resized

ਭਾਈ ਵਰਿਆਮ ਸਿੰਘ ਨੇ ਆਪਣੀ ਰਿਹਾਈ ਲਈ ਦਿੱਲੀ ਕਮੇਟੀ ਦਾ ਕੀਤਾ ਧੰਨਵਾਦ

ਬੰਦੀ ਸਿੰਘਾਂ ਦੀ ਰਿਹਾਈ ਤਕ ਦਿੱਲੀ ਕਮੇਟੀ ਨੇ ਕਾਨੂੰਨੀ ਅਤੇ ਸਿਆਸ਼ੀ ਚਾਰਾਜੋਹੀ ਜਾਰੀ ਰੱਖਣ ਦੀ ਵਚਨਬੱਧਤਾ ਦੋਹਰਾਈ ਨਵੀਂ ਦਿੱਲੀ : ਬਰੇਲੀ ਜੇਲ੍ਹ ਵਿਚ ਲਗਭਗ 26 ਸਾਲ ਤਕ ਬੰਦ ਰਹੇ ਭਾਈ ਵਰਿਆਮ ਸਿੰਘ ਨੇ ਆਪਣੀ ਰਿਹਾਈ ਦੀਆਂ ਕੋਸ਼ਿਸ਼ਾਂ ਕਰਨ ਵਾਸਤੇ ਦਿੱਲੀ … More »

ਭਾਰਤ | Leave a comment
photo sgpc team.resized

ਗੜ੍ਹੀ ਗੁਰਦਾਸ ਨੰਗਲ ਤੋਂ ਦਿੱਲੀ ਤਕ ਸਜਾਏ ਜਾਉਣ ਵਾਲੇ ਨਗਰ ਕੀਰਤਨ ਬਾਰੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਵਿਚਕਾਰ ਹੋਈ ਬੈਠਕ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਦੇ ਮੌਕੇ ਗੜ੍ਹੀ ਗੁਰਦਾਸ ਨੰਗਲ ਤੋਂ ਸਜਾਏ ਜਾਉਣ ਵਾਲੇ ਨਗਰ ਕੀਰਤਨ ਦੇ ਪ੍ਰੋਗਰਾਮ ਬਾਰੇ ਅੱਜ ਦਿੱਲੀ ਕਮੇਟੀ ਦੇ ਅਹੁੱਦੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੇ … More »

ਭਾਰਤ | Leave a comment
danse.resized

ਮੈਰਿਜ਼ ਪੈਲਸ ਵਿੱਚ ਵਿਆਹ ਸੈਲਫ ਸਰਵਿਸ ਰੈਸਟੋਰੈਂਟਾਂ ਤੋਂ ਵੱਧ ਕੁਝ ਵੀ ਨਹੀ ਜਾਪਦੇ!

ਪੈਰਿਸ,(ਸੁਖਵੀਰ ਸਿੰਘ ਸੰਧੂ) – ਸਰਦੀਆਂ ਵਿੱਚ ਵਿਦੇਸ਼ਾ ਤੋਂ ਗਏ ਪੰਜਾਬੀਆਂ ਦੀ ਤੇ ਵਿਆਹਾਂ ਸ਼ਾਦੀਆ ਦੀ ਭਰਮਾਰ ਹੁੰਦੀ ਹੈ। ਹੋਟਲਾਂ, ਟੈਕਸੀਆਂ ਤੇ ਦੁਕਾਨਦਾਰਾਂ ਦੇ ਦੱਸਣ ਮੁਤਾਬਕ ਇਹ ਮਹੀਨੇ ਉਹਨਾਂ ਦੇ ਕਾਰੋਬਾਰਾਂ ਲਈ ਬਹੁਤ ਹੀ ਲਾਹੇਬੰਦ ਵਾਲੇ ਹੁੰਦੇ ਹਨ।ਸੋਗ ਭੋਗ, ਪਾਠ ਅਤੇ … More »

ਅੰਤਰਰਾਸ਼ਟਰੀ | Leave a comment
DSC_0124.resized

ਐਸ ਬੀ ਐਸ ਕੈਂਪਸ ਵਿੱਚ ਇੱਕ-ਰੋਜ਼ਾ ਸੈਮੀਨਾਰ ਦਾ ਆਯੋਜਨ

ਫਿਰੋਜ਼ਪੁਰ:- ਪੰਜਾਬ ਸਰਕਾਰ ਦੁਆਰਾ ਸਥਾਪਿਤ ਸਰਹੱਦੀ ਖੇਤਰ ਦੀ ਸਥਾਨਿਕ ਤਕਨੀਕੀ ਸਿੱਖਿਆ ਸੰਸਥਾ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈੇਂਪਸ ਵਿੱਚ ਡਾਇਰੈਕਟਰ ਡਾ. ਟੀ ਐਸ ਸਿੱਧੂ ਦੀ ਅਗਵਾਈ ਵਿੱਚ ਸੰਸਥਾ ਦੇ ‘ਈਕੋ ਫਰੈਂਡਲੀ ਗਰੁੱਪ’ ਵੱਲੋਂ ‘ਵਾਤਾਵਰਣ ਜਾਗਰੂਕਤਾ’ ਵਿਸ਼ੇ ਤੇ ਇੱਕ-ਰੋਜ਼ਾ ਸੈਮੀਨਾਰ ਦਾ … More »

ਪੰਜਾਬ | Leave a comment
M_Id_319442_Delhi_High_Court.resized

ਹਾਈਕੋਰਟ ਨੇ ਦਿੱਲੀ ਪੁਲਿਸ ਨੂੰ ਦੇਸ਼ਧਰੋਹ ਦਾ ਮਤਲੱਬ ਦੱਸਣ ਲਈ ਕਿਹਾ

ਨਵੀਂ ਦਿੱਲੀ – ਜੇਐਨਯੂ ਵਿੱਚ ਭਾਰਤ ਵਿਰੋਧੀ ਨਾਅਰੇ ਲਗਾਉਣ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤੇ ਗਏ ਕਨ੍ਹਈਆ ਕੁਮਾਰ ਦੇ ਮੁੱਦੇ ਤੇ ਹਾਈਕੋਰਟ ਨੇ ਦਿੱਲੀ ਪੁਲਿਸ ਦੀ ਚੰਗੀ ਝਾੜਝੰਬ ਕੀਤੀ। ਅਦਾਲਤ ਨੇ ਪੁਲਿਸ ਨੂੰ ਸਵਾਲਾਂ ਵਿੱਚ ਘੇਰਦੇ ਹੋਏ ਕਿਹਾ, ‘ਤੁਹਾਨੂੰ ਪਤਾ ਵੀ … More »

ਭਾਰਤ | Leave a comment
 

ਸਿੱਖ ਕੌਮ ਤੇ ਖ਼ਾਲਸਾ ਪੰਥ ਦੀ ਲੜਾਈ ‘ਵਿਚਰਧਾਰਾ’ (Ideology) ਦੀ ਹੈ : ਮਾਨ

ਫਤਹਿਗੜ੍ਹ ਸਾਹਿਬ – “ਬੀਤੇ ਕੁਝ ਸਮੇਂ ਤੋਂ ਪੰਜਾਬ ਦੇ ਧਾਰਮਿਕ ਤੇ ਸਿਆਸੀ ਝੋਰਖੇ ਦੇ ਪਲੇਟਫਾਰਮ ‘ਤੇ ਜੋ ਕੁਝ ਸਵਾਰਥੀ ਸੋਚ ਅਧੀਨ ਹੋ ਰਿਹਾ ਹੈ, ਜੇਕਰ ਉਸਦਾ ਨਿਰਪੱਖਤਾ ਨਾਲ ਨਿਰੀਖਣ ਕੀਤਾ ਜਾਵੇ ਅਤੇ ਇਹਨਾਂ ਦੋਵਾਂ ਸੰਜ਼ੀਦਾ ਮੁੱਦਿਆ ਤੇ ਕਾਂਗਰਸ, ਬਾਦਲ-ਬੀਜੇਪੀ ਤੇ … More »

ਪੰਜਾਬ | Leave a comment
PHOTO 1.resized

ਹੋਂਦ ਚਿੱਲੜ ਕਾਂਡ ਦੇ ਦੋਸ਼ੀ ਪੁਲਿਸ ਅਧਿਕਾਰੀ ਰਾਮ ਕਿਸ਼ੋਰ ਅਤੇ ਰਾਮ ਭੱਜ ਖਿਲਾਫ਼ ਕਮੇਟੀ ਕਰੇਗੀ ਕਾਨੂੰਨੀ ਕਾਰਵਾਈ

ਨਵੀਂ ਦਿੱਲੀ : 1984 ਸਿੱਖ ਕਤਲੇਆਮ ਦੌਰਾਨ ਹਰਿਆਣਾ ਦੇ ਗੁੜਗਾਂਵਾ ਅਤੇ ਰੇਵਾੜੀ ਵਿੱਚ ਮਾਰੇ ਗਏ 79 ਸਿੱਖਾਂ ਦੇ ਨਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯਾਦਗਾਰ ’ਤੇ ਉਕੇਰੇ ਜਾਣਗੇ। ਇਸ ਗੱਲ ਦਾ ਭਰੋਸਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਹੋਂਦ … More »

ਭਾਰਤ | Leave a comment
 

ਕੋਰਟ ਨੇ ਸਰਨਾ ਦੇ ਖਿਲਾਫ ਜਾਲਸਾਜ਼ੀ ਦੇ ਮੁਕਦਮੇ ’ਚ ਡੀ.ਸੀ.ਪੀ.ਨੂੰ ਸਟੇਟਸ ਰਿਪੋਰਟ ਕਰਨ ਦੇ ਦਿੱਤੇ ਹੁਕਮ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਕਮੇਟੀ ਦੇ ਬਾਲਾ ਸਾਹਿਬ ਹਸਪਤਾਲ ਨੂੰ ਨਿਜ਼ੀ ਹੱਥਾਂ ’ਚ ਦੇਣ ਦੇ ਮਸਲੇ ਕਾਰਨ ਕਾਨੂੰਨੀ ਸ਼ਿਕੰਜੇ ਵਿਚ ਫਸਦੇ ਨਜ਼ਰ ਆ ਰਹੇ ਹਨ। ਆਪਣੇ ਪ੍ਰਧਾਨਗੀ ਕਾਲ ਦੌਰਾਨ ਸਰਨਾ … More »

ਭਾਰਤ | Leave a comment
 

ਹਰਿਆਣਾ ਵਿੱਚ ਵਾਪਰੇ ਘਿਨਾਉਣੇ ਵਰਤਾਰੇ ‘ਤੇ ਮੋਦੀ ਆਪਣੀ ਜ਼ੂਬਾਨ ਖੋਹਲੇ – ਸਰਨਾ

ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪਿਛਲੇ ਦਿਨਾਂ ਵਿਚ ਹਰਿਆਣੇ ਵਿੱਚ  ਜਾਟ ਰਾਖਵਾਂਕਰਨ ਨੂੰ ਲੈ ਕੇ ਵਾਪਰੀਆਂ ਘਟਨਾਵਾਂ ਤੇ ਗਹਿਰੀ ਦਾ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੇਸ਼ ਦੇ ਅੰਨ ਭੰਡਾਰਾਂ ਨੂੰ ਨੱਕੋ … More »

ਭਾਰਤ | Leave a comment