ਖ਼ਬਰਾਂ
ਬਾਬਾ ਰਾਮ ਸਿੰਘ ਦੀ 200 ਸਾਲਾ ਜਨਮ ਸ਼ਤਾਬਦੀ ਨੈਸ਼ਨਲ ਪੱਧਰ ’ਤੇ ਮਨਾਈ ਜਾਵੇ
ਨਵੀਂ ਦਿੱਲੀ – ਸ਼ੋ੍ਰਮਣੀ ਅਕਾਲੀ ਦਲ ਨੇ ਆਜ਼ਾਦੀ ਸੰਗਰਾਮ ਦੇ ਪਹਿਲੇ ਆਜ਼ਾਦੀ ਘੁਲਾਟੀਏ ਬਾਬਾ ਰਾਮ ਸਿੰਘ ਦਾ 200 ਸਾਲਾ ਜਨਮ ਸ਼ਤਾਬਦੀ ਕੌਮੀ ਪੱਧਰ ’ਤੇ ਮਨਾਉਣ ਲਈ ਰਾਸ਼ਟਰੀ ਲੈਵਲ ’ਤੇ ਇੱਕ ਉੱਚ-ਪੱਧਰੀ ਕਮੇਟੀ ਦਾ ਗਠਨ ਕਰਨ ਦੀ ਮੰਗ ਕੀਤੀ ਹੈ।ਅੱਜ ਇੱਥੇ … More
ਕਿਸਾਨ ਅਤੇ ਮਜਦੂਰ ਵਿੰਗ ਨੇ ਭੂਮੀ ਅਧਿਗ੍ਰਹਿਣ ਦੇ ਮੁੱਦੇ ਤੇ ਰੋਸ ਪ੍ਰਦਰਸ਼ਨ ਕੀਤਾ
ਆਮ ਆਦਮੀ ਪਾਰਟੀ ਦੇ ਕਿਸਾਨ ਅਤੇ ਮਜਦੂਰ ਵਿੰਗ ਨੇ ਅੱਜ ਨਦੀਆਂ ਸਤਲੁਜ ਅਤੇ ਬਿਆਸ ਦੇ ਬੇਟ ਖੇਤਰਾਂ ਵਿੱਚ ਜੋ ਪੂਰੇ ਵਿੱਚ ਕਿਸਾਨਾਂ ਦੀ ਭੂਮੀ ਅਧਿਗਰਹਣ ਦੇ ਖਿਲਾਫ ਸ਼ਾਹਕੋਟ ਵਿੱਚ ਇੱਕ ਵੱਡੇ ਪੈਮਾਨੇ ਉੱਤੇ ਵਿਰੋਧ ਪ੍ਰਦਰਸ਼ਨ ਦਾ ਪ੍ਰਬੰਧ ਕੀਤਾ ਜਿਸ ਵਿੱਚ … More
ਦਿੱਲੀ ਕਮੇਟੀ ਦੇ ਉੱਚ ਸਿੱਖਿਆ ਅਦਾਰੇ ਵੱਲੋਂ ਸਭਿਆਚਾਰਕ ਅਤੇ ਬੌਧਿਕ ਮੁਕਾਬਲੇ ਕਰਵਾਏ ਗਏ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਸਿੱਖਿਆ ਅਦਾਰੇ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨੇਜਮੈਂਟ, ਪੰਜਾਬੀ ਬਾਗ ਵਿਖੇ 2 ਦਿਨੀ ਸਭਿਆਚਾਰਕ ਅਤੇ ਬੌਧਿਕ ਮੁਕਾਬਲੇ ਇੰਟਰ ਕਾੱਲੇਜ ਪੱਧਰ ’ਤੇ ਕਰਵਾਏ ਗਏ। ਅਨੁਗੂੰਜ-2016 ਦੇ ਨਾਂ ਦੇ ਕਰਵਾਏ ਗਏ ਇਸ ਪ੍ਰੋਗਰਾਮ … More
ਸਰਕਾਰ ਬੁੱਧੀਜੀਵੀਆਂ ਨਾਲ ਸੰਬਾਦ ਦੀ ਥਾਂ ਤੇ ਗਾਲੀ ਗਲੋਚ ਪਹੁੰਚ ਅਪਣਾ ਰਹੀ ਹੈ – ਗੁਰਬਚਨ ਸਿੰਘ ਭੁੱਲਰ
ਲੁਧਿਆਣਾ : ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਪੰਜਾਬ ਦੀਆਂ ਸਾਹਿਤਕ ਅਤੇ ਸਭਿਆਚਾਰਕ ਸੰਸਥਾਵਾਂ ਦੇ ਸਹਿਯੋਗ ਨਾਲ ‘ਅਜੋਕੇ ਕੌਮੀ ਹਾਲਾਤ ਅਤੇ ਪ੍ਰਗਟਾਵੇ ਦੀ ਆਜ਼ਾਦੀ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਕੀਤਾ ਗਿਆ। ਸੈਮੀਨਾਰ ਵਿਚ ਸੰਬੋਧਨ ਕਰਦਿਆਂ ਗੁਰਬਚਨ ਸਿੰਘ ਭੁੱਲਰ ਹੋਰਾਂ ਨੇ ਕਿਹਾ ਕਿ … More
ਪਹਿਲੀ ਪ੍ਰਾਇਮਰੀ ਚੋਣ ਵਿੱਚ ਹੀ ਟਰੰਪ ਨੂੰ ਕਰੂਜ਼ ਨੇ ਪਛਾੜਿਆ
ਵਾਸ਼ਿੰਗਟਨ – ਅਮਰੀਕਾ ਵਿੱਚ ਨਵੰਬਰ ਵਿੱਚ ਹੋਣ ਵਾਲੀ ਰਾਸ਼ਟਰਪਤੀ ਇਲੈਕਸ਼ਨ ਵਿੱਚ ਰਾਸ਼ਟਰਪਤੀ ਉਮੀਦਵਾਰ ਲਈ ਹੋ ਰਹੀਆਂ ਪ੍ਰਾਇਮਰੀ ਚੋਣਾਂ ਵਿੱਚ ਰੀਪਬਲੀਕਨ ਪਾਰਟੀ ਦੇ ਡੋਨਲਡ ਟਰੰਪ ਆਪਣੀ ਹੀ ਪਾਰਟੀ ਦੇ ਟੇਡ ਕਰੂਜ਼ ਤੋਂ ਪਿੱਛੜ ਗਏ ਹਨ। ਹੁਣ ਤੱਕ ਕੀਤੇ ਜਾ ਰਹੇ ਸਰਵਿਆਂ ਵਿੱਚ … More
ਪੰਜਾਬ ਨੂੰ “ਡਿਸਟਰਬ ਏਰੀਆ” ਜਾਰੀ ਰੱਖਣ ਪਿੱਛੇ ਮੁਤੱਸਵੀ ਹੁਕਮਰਾਨਾਂ ਦੇ ਸਿਆਸੀ ਸੌੜ੍ਹੇ ਹਿੱਤ : ਮਾਨ
ਫ਼ਤਹਿਗੜ੍ਹ ਸਾਹਿਬ – “ਪੰਜਾਬ ਸੂਬੇ ਨੂੰ ਸੈਟਰ ਦੀ ਹਿੰਦੂਤਵ ਹਕੂਮਤ ਵੱਲੋਂ “ਡਿਸਟਰਬ ਏਰੀਆ” ਜਾਰੀ ਰੱਖਣ ਪਿੱਛੇ ਹਿੰਦੂਤਵ ਹੁਕਮਰਾਨਾਂ ਦੇ ਆਪਣੇ ਸਿਆਸੀ ਸੌੜ੍ਹੇ ਹਿੱਤ ਕੰਮ ਕਰਦੇ ਹਨ । ਤਾਂ ਕਿ ਇਥੋ ਦੇ ਨਿਵਾਸੀਆਂ ਵਿਚ ਦਹਿਸ਼ਤ ਦੀ ਬਨਾਵਟੀ ਗੱਲ ਚੱਲਦੀ ਰੱਖਕੇ ਬਹੁਗਿਣਤੀ … More
ਡੈਮੋਕ੍ਰੇਟਿਕ ਮੰਚ ਅਤੇ ਵੈਲਫੇਅਰ ਫਰੰਟ ਵੱਲੋਂ ਇੰਜੀਨੀਅਰਿੰਗ ਕਾਲਜ ਵਿਖੇ ਭਰਵੀਂ ਰੈਲੀ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਪੀ ਏ ਯੂ ਇੰਪਲਾਈਜ ਯੂਨੀਅਨ ਦੀਆਂ ਚੋਣਾਂ 5 ਫਰਵਰੀ 2016 ਨੂੰ ਹੋਣ ਜਾ ਰਹੀਆਂ ਹਨ। ਚੇਅਰਮੈਨ, ਇਲੈਕਸ਼ਨ ਕਮੇਟੀ ਵੱਲੋਂ ਪ੍ਰਵਾਨ ਰੈਲੀਆਂ ਅੱਜ ਸ਼ੁਰੂ ਹੋਈਆਂ । ਮੰਚ ਅਤੇ ਫਰੰਟ ਵੱਲੋਂ ਅੱਜ ਆਪਣੀ ਪਹਿਲੀ ਰੈਲੀ … More
ਸਰਨਾ ਝੂਠ ਅਤੇ ਕੁਫਰ ਦੇ ਸਹਾਰੇ ਸਿਆਸਤ ਕਰਕੇ ਸੰਗਤ ਨੂੰ ਬੇਵਕੂਫ ਨਹੀਂ ਬਣਾ ਸਕਦੇ : ਦਿੱਲੀ ਕਮੇਟੀ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਦੀ ਸੋਸਲ ਮੀਡੀਆ ’ਤੇ ਚਲ ਰਹੀ ਬਨਾਵਟੀ ਵੀਡੀਓ ਤੇ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਕਮੇਟੀ ਨੇ ਸਰਨਾ ਕੋਲ … More
ਪੰਜਾਬੀ ਵਿਰਾਸਤੀ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਸ੍ਰੀ ਜਸਦੇਵ ਯਮਲਾ ਦਾ ਹਾਲ ਚਾਲ ਪੁੱਛਣ ਗਏ
ਲੁਧਿਆਣਾ – ਅੱਜ ਪੰਜਾਬੀ ਵਿਰਾਸਤੀ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਸ੍ਰੀ ਸੁਰਿੰਦਰ ਸੇਠੀ ਸਾਥੀਆਂ ਸਮੇਤ, ਦਿਆਨੰਦ ਹਸਪਤਾਲ ਹੀਰੋ ਹਾਰਟ ਸੈਂਟਰ ਵਿਖੇ ਮਹਰੂਮ ਗਾਇਕ, ਤੂੰਬੀ ਦੇ ਨਿਰਮਾਤਾ ਸ੍ਰੀ ਲਾਲ ਚੰਦ ਯਮਲਾ ਜੱਟ ਜੀ ਸਪੁੱਤਰ, ਸ੍ਰੀ ਜਸਦੇਵ ਯਮਲਾ ਜੀ ਦਾ ਹਾਲ ਚਾਲ … More
ਖਡੂਰ ਸਾਹਿਬ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਬਾਦਲ ਦਲ ਦੇ ਉਮੀਦਵਾਰ ਨੂੰ ਵੋਟਾਂ ਨਹੀ ਪਾਉਣਗੀਆਂ- ਸਰਨਾ
ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਾਂਗਰਸ ਵੱਲੋ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਲੜਨ ਦਾ ਬਾਈਕਾਟ ਕੀਤੇ ਜਾਣ ਦਾ ਸੁਆਗਤ ਕਰਦਿਆਂ ਕਿਹਾ ਕਿ ਮਰ ਚੁੱਕੀ ਜ਼ਮੀਰ ਵਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਵੀ … More





