ਖ਼ਬਰਾਂ
ਮੁਸਲਿਮ ਔਰਤਾਂ ਇੰਗਲਸ਼ ਸਿੱਖਣ ਜਾਂ ਬ੍ਰਿਟੇਨ ਛੱਡਣ : ਕੈਮਰਨ
ਲੰਡਨ – ਬ੍ਰਿਟੇਨ ਸਰਕਾਰ ਇੱਕ ਅਜਿਹੀ ਨੀਤੀ ਲਾਗੂ ਕਰਨ ਵਾਲੀ ਹੈ , ਜਿਸ ਨਾਲ ਉਥੇ ਰਹਿ ਰਹੇ ਮੁਸਲਿਮ ਪਰੀਵਾਰਾਂ ਨੂੰ ਦਿਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰਧਾਨਮੰਤਰੀ ਡੇਵਿਡ ਕੈਮਰਨ ਨੇ ਨਵੀਂ ਵੀਜ਼ਾ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ … More
ਈਰਾਨ ਕਦੇ ਵੀ ਐਟਮ ਬੰਬ ਨਹੀਂ ਬਣਾ ਸਕੇਗਾ – ਓਬਾਮਾ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਈਰਾਨ ਨਾਲ ਹੋਏ ਪਰਮਾਣੂੰ ਸਮਝੌਤੇ ਤੇ ਖੁਸ਼ੀ ਜਾਹਿਰ ਕੀਤੀ ਹੈ। ਉਨ੍ਹਾਂ ਨੇ ਇਸ ਸਮਝੌਤੇ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਹਰ ਉਸ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ ਜਿਸ ਨਾਲ ਈਰਾਨ ਪਰਮਾਣੂੰ … More
ਲਿਖਤ ਤੁਹਾਡਾ ਇਮਤਿਹਾਨ ਲੈਂਦੀ ਹੈ ਤੇ ਹੁੰਗਾਰਾ ਬਣਦੀ ਹੈ-ਡ. ਜਸਵਿੰਦਰ ਸਿੰਘ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਉੱਘੇ ਸਾਹਿਤਕਾਰ ਅਤੇ ਸਾਹਿਤ ਅਕਾਦੇਮੀ ਪੁਰਸਕਾਰ ਨਾਲ ਸਨਮਾਨਤ ਡਾ. ਜਸਵਿੰਦਰ ਸਿੰਘ ਅਤੇ ਨਵ-ਪ੍ਰਤਿਭਾ ਪੁਰਸਕਾਰ ਨਾਲ ਸਨਮਾਨਤ ਸਿਮਰਨ ਧਾਲੀਵਾਲ ਨਾਲ ਰੂਬਰੂ ਕਰਵਾਇਆ ਗਿਆ। ਸਮਾਗਮ ਮੌਕੇ ਬੋਲਦਿਆਂ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਲਿਖਤ ਤੁਹਾਡਾ … More
ਜੀ. ਕੇ. ਤੇ ਸਿਰਸਾ ਸਿੱਖ ਪੰਥ ਵਿੱਚ ਆਪਣਾ ਆਧਾਰ ਗੁਆ ਚੁੱਕੇ ਹਨ- ਸਰਨਾ
ਨਵੀਂ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਦੇ ਆਗੂ ਸ੍ਰ. ਮਨਜਿੰਦਰ ਸਿੰਘ ਸਿਰਸਾ ਵੱਲੋ ਸਿੱਖਾਂ ਦੀ … More
ਨਾਰਥ-ਜ਼ੋਨ ਦਾ 31ਵਾਂ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਦਾ ਚੌਥਾ ਦਿਨ ਕਬਾਇਲੀ ਲੋਕ-ਨਾਚਾਂ ਦੇ ਨਾਂ ਰਿਹਾ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਚਲ ਰਹੇ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਦੇ ਚੌਥੇ ਦਿਨ ਅਨੇਕਾਂ ਮੁਕਾਬਲੇ ਹੋਏ । ਯੂਨੀਵਰਸਿਟੀ ਦੇ ਖੁੱਲੇ ਰੰਗ ਮੰਚ ਵਿਖੇ ਕਬਾਇਲੀ ਲੋਕ ਨਾਚਾਂ ਦੇ ਮੁਕਾਬਲੇ ਕਰਵਾਏ ਗਏ । ਇਹਨਾਂ ਮੁਕਾਬਲਿਆਂ ਦੇ ਵਿੱਚ ਉਤਰੀ ਭਾਰਤ … More
ਰੰਗਮੰਚ, ਸੰਗੀਤ ਅਤੇ ਕੋਮਲ-ਕਲਾਵਾਂ ਦੇ ਨਾਂ ਰਿਹਾ ਨੌਰਥ ਜੋਨ ਦਾ ਤੀਜਾ ਦਿਨ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਚੱਲ ਰਹੇ ਨੌਰਥ ਜੋਨ ਦੇ 31ਵੇਂ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਦੇ ਤੀਜੇ ਦਿਨ ਇਕਾਂਗੀ, ਫੋਕ-ਆਰਕੈਸਟਰਾ, ਸਮੂਹ ਗਾਨ, ਸਕਿੱਟ, ਭਾਸ਼ਣ ਪ੍ਰਤੀਯੋਗਤਾ, ਕਲਾਸੀਕਲ ਨ੍ਰਿਤ, ਪੇਟਿੰਗ ਅਤੇ ਰੰਗੋਲੀ ਦੇ ਰੰਗ ਹਰ ਪਾਸੇ ਖਿੜੇ ਦਿਖੇ । ਵਿਦਿਆਰਥੀਆਂ … More
ਵੱਖ ਵੱਖ ਧਰਮਾਂ ਦੀ ਏਕਤਾ ਦਾ ਪ੍ਰਤੀਕ ਹੈ ਲੋਹੜੀ ਦਾ ਤਿਉਹਾਰ- ਗੁਰਕੀਰਤ ਸਿੰਘ
ਗੁਲਜ਼ਾਰ ਗਰੁੱਪ ਆਫ਼ ਇਸਟੀਟਿਊਟਸ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਵਲੋਂ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਐਗਜ਼ੀਕਿਊਟਿਵ ਡਾਇਰੈਟਕਰ ਗੁਰਕੀਰਤ ਵਲੋਂ ਕੈਂਪਸ ਵਿਚ ਸਾਂਝੇ ਤੌਰ ਤੇ ਲੋਹੜੀ ਜਲਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ । ਇਸ ਮੌਕੇ ਤੇ … More
ਸੌਦਾ ਸਾਧ ਦਾ ਸਵਾਂਗ ਰਚਾ ਕੇ ਕਿੱਕੂ ਸ਼ਾਰਦਾ ਨੇ ਕੋਈ ਗਲਤੀ ਨਹੀਂ ਕੀਤੀ-ਸਰਨਾ
ਨਵੀਂ ਦਿੱਲੀ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪ੍ਰਸਿੱਧ ਕਮੇਡੀਆਨ ਕਿੱਕੂ ਸ਼ਾਰਦਾ ਵੱਲੋ ਸੌਦਾ ਸਾਧ ਦੀ ਨਕਲ ਕਰਨ ‘ਤੇ ਹਰਿਆਣਾ ਪੁਲੀਸ ਵੱਲੋ ਕੀਤੀ ਗਈ ਕਾਰਵਾਈ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਚਾਹੀਦਾ … More
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਆਯੋਜਿਤ
ਅੰਮ੍ਰਿਤਸਰ – ਸਾਹਿਬ-ਏ-ਕਮਾਲ, ਸਰਬੰਸਦਾਨੀ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ … More
ਲਾਲੂ ਯਾਦਵ ਨੇ ਭਾਜਪਾ ਨੇਤਾਵਾਂ ਦੀ ਖਟਮਲ ਨਾਲ ਕੀਤੀ ਤੁਲਣਾ
ਪਟਨਾ – ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਸੁਪਰ ਸੀਐਮ ਦੇ ਆਰੋਪਾਂ ਨੂੰ ਨਕਾਰਦੇ ਹੋਏ ਭਾਜਪਾ ਨੇਤਾਵਾਂ ਦੀ ਤੁਲਣਾ ਖਟਮਲ ਨਾਲ ਕੀਤੀ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਜਿਸ ਤਰ੍ਹਾਂ ਖਟਮਲ ਬਿਸਤਰੇ ਤੋਂ ਨਿਕਲ ਕੇ ਲੋਕਾਂ ਨੂੰ ਕਟਦਾ ਰਹਿੰਦਾ ਹੈ,ਉਸੇ … More








