ਖ਼ਬਰਾਂ
ਦਿੱਲੀ ‘ਚ ਪਰਦੂਸ਼ਣ ਮੁੱਦੇ ਤੇ ਹਾਈਕੋਰਟ ਨੇ ਕੇਂਦਰ ਅਤੇ ਰਾਜ ਸਰਕਾਰ ਨੂੰ ਲਗਾਈ ਫਟਕਾਰ
ਨਵੀਂ ਦਿੱਲੀ – ਹਾਈਕੋਰਟ ਨੇ ਕੇਂਦਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਰਾਜਧਾਨੀ ਵਿੱਚ ਵੱਧ ਰਹੇ ਹਵਾ ਪਰਦੂਸ਼ਣ ਤੇ ਫਟਕਾਰ ਲਗਾਈ ਹੈ। ਅਦਾਲਤ ਨੇ ਕਿਹਾ ਕਿ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਕੇਂਦਰ ਸਰਕਾਰ ਅਤੇ ਕੇਜਰੀਵਾਲ ਸਰਕਾਰ ਕੋਈ ਵੀ ਯਤਨ ਨਹੀਂ … More
ਪੀ ਏ ਯੂ ਵਿਖੇ ਨਾਰਥ ਜ਼ੋਨ ਦੇ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਦੀ ਗੂੰਜ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 31ਵਾਂ ਨਾਰਥ ਜ਼ੋਨ ਅੰਤਰ-ਯੂਨੀਵਰਸਿਟੀ ਯੁਵਕ ਮੇਲਾ 2015-16 ਗੂੰਜ ਅੱਜ ਧੂਮ ਧੜੱਕੇ ਨਾਲ ਸ਼ੁਰੂ ਹੋਇਆ । ਭਾਰਤ ਦੇ ਅਮੀਰ ਸੱਭਿਆਚਾਰ ਨੂੰ ਹਿਮਾਚਲ ਪ੍ਰਦੇਸ਼, ਹਰਿਆਣਾ, ਜੰਮੂ ਅਤੇ ਕਸ਼ਮੀਰ, ਪੰਜਾਬ, ਉਤਰ ਪ੍ਰਦੇਸ਼ ਅਤੇ ਉਤਰਾਖੰਡ ਦੀਆਂ 26 … More
ਭਾਰਤ ਨੇ ਧਮਕੀਆਂ ਦੇਣੀਆਂ ਬੰਦ ਨਾਂ ਕੀਤੀਆਂ ਤਾਂ ਕਰਾਰਾ ਜਵਾਬ ਦੇਵਾਂਗੇ – ਮੁਸ਼ਰੱਫ਼
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੇ ਇੱਕ ਨਿਊਜ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਗਰ ਭਾਰਤ ਨੇ ਪਾਕਿਸਤਾਨ ਨੂੰ ਧਮਕੀਆਂ ਦੇਣੀਆਂ ਬੰਦ ਨਾਂ ਕੀਤੀਆਂ ਤਾਂ ਇਸ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ। ਸਮਾ ਟੀਵੀ ਨੂੰ ਇੰਟਰਵਿਯੂ ਦਿੰਦੇ ਹੋਏ … More
ਜਸਟਿਸ ਮਾਰਕੁੰਡੇ ਕਾਟਜੂ ਹੋਣਗੇ ਵਰਲਡ ਸਿੱਖ ਕੰਨਵੈਂਸ਼ਨ ਦੇ ਮੁੱਖ ਬੁਲਾਰੇ
ਸਿੱਖ ਕੌਮ ਦੇ ਦਰਦਾਂ ਦੀ ਕਹਾਣੀ ਇੱਕ ਨਿਆਂਪਾਲਕਾ ਦੀ ਚੋਟੀ ਤੇ ਰਹਿ ਚੁੱਕੇ ਜਸਟਿਸ ਮਾਰਕੁੰਡੇ ਕਾਟਜੂ ਦੀ ਜ਼ੁਬਾਨੀ ਆਉਣ ਵਾਲੀ ਵਰਲਡ ਸਿੱਖ ਕੰਨਵੈਂਸ਼ਨ ਵਿੱਚ ਸੁਣਨ ਨੂੰ ਮਿਲੇਗਾ। ਇਹ ਕੰਨਵੈਂਸ਼ਨ ਸਮੂਹ ਪੰਥਕ ਦਰਦੀਆਂ ਅਤੇ ਪੰਥਕ ਸੰਸਥਾਵਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ … More
ਨਿਰੰਕਾਰੀ ਤੇ ਦਰਸ਼ਨ ਸਿੰਘ ਸਮਰਥਕ ਕੇਜਰੀਵਾਲ ਸਿੱਖਾਂ ਦਾ ਹਮਦਰਦ ਕਿਵੇਂ ਹੋ ਸਕਦਾ : ਜੀ.ਕੇ.
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਦਿੱਲੀ ਦੇ ਮੁਖਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਸਿੱਖ ਵਿਰੋਧੀ ਤਾਕਤਾਂ ਦਾ ਪਨਾਹਗਾਰ ਐਲਾਨਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ … More
ਪੰਜ ਪਿਆਰੇ ਬਾਦਲਾਂ ਦੇ ਬਾਈਕਾਟ ਦਾ ਵੀ ਸਿੱਖ ਸੰਗਤਾਂ ਨੂੰ ਸੱਦਾ ਦੇਣ-ਸਰਨਾ
ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜ ਪਿਆਰਿਆਂ ਦੀ ਹਮਾਇਤ ਕਰਦਿਆਂ ਕਿਹਾ ਕਿ ਅਕਾਲੀ ਦਲ ਦਿੱਲੀ ਉਹਨਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਵੇਗਾ ਅਤੇ ਜਥੇਦਾਰਾਂ ਦੇ ਦਿੱਤੇ ਗਏ ਬਾਈਕਾਟ ਦੇ ਸੱਦੇ ਦੀ ਹਮਾਇਤ … More
ਭਾਰਤ ਦੀ ਮੋਦੀ, ਦਿੱਲੀ ਦੀ ਕੇਜਰੀਵਾਲ ਹਕੂਮਤਾਂ ਅਤੇ ਬੀਤੇ ਸਮੇਂ ਦੀਆਂ ਹਿੰਦੂਤਵ ਹਕੂਮਤਾਂ ਦੇ ਸਿੱਖ ਵਿਰੋਧੀ ਅਮਲਾਂ ਵਿਚ ਕੋਈ ਅੰਤਰ ਨਹੀਂ : ਮਾਨ
ਫ਼ਤਹਿਗੜ੍ਹ ਸਾਹਿਬ – “ਜਿਵੇ ਬੀਤੇ ਸਮੇਂ ਦੀਆਂ ਸੈਟਰ ਦੀਆਂ ਹਿੰਦੂਤਵ ਹਕੂਮਤਾਂ ਵੱਲੋਂ ਸਿੱਖ ਕੌਮ ਉਤੇ ਜ਼ਬਰ-ਜੁਲਮ ਅਤੇ ਘੋਰ ਵਿਤਕਰੇ ਹੁੰਦੇ ਰਹੇ ਹਨ, ਅਜੋਕੇ ਸਮੇਂ ਦੀ ਸੈਟਰ ਦੀ ਮੋਦੀ ਹਕੂਮਤ, ਦਿੱਲੀ ਦੀ ਕੇਜਰੀਵਾਲ ਹਕੂਮਤ ਦੋਵੇ ਹੀ ਅੱਜ ਵੀ ਹਿੰਦੂਤਵ ਸੋਚ ਵਾਲੇ … More
ਤੇਲ ਦੀਆਂ ਕੀਮਤਾਂ ਦੇ ਘੱਟ ਕੇ 20 ਡਾਲਰ ਪ੍ਰਤੀ ਬੈਰਲ ਤੱਕ ਆਉਣ ਦੀ ਸੰਭਾਵਨਾ
ਨਿਊਯਾਰਕ – ਚੀਨੀ ਯੂਆਨ ਵਿੱਚ ਆ ਰਹੀ ਗਿਰਾਵਟ ਕਾਰਣ ਤੇਲ 20 ਡਾਲਰ ਪ੍ਰਤੀ ਬੈਰਲ ਤੱਕ ਆ ਸਕਦਾ ਹੈ। ਅਮਰੀਕਾ ਦੇ ਬੈਂਕ ਮਾਰਗਨ ਸਟੈਨਲੀ ਨੇ ਅਨੁਮਾਨ ਲਗਾਉਂਦੇ ਹੋਏ ਕਿਹਾ ਹੈ ਕਿ ਈਰਾਨ ਤੋਂ ਹੋ ਰਹੀ ਤੇਲ ਦੀ ਓਵਰਸਪਲਾਈ ਨਾਲ ਮਾਰਕਿਟ ਵਿੱਚ … More
ਅਮਰੀਕਾ ਨੇ ਵੀ ਕਿਮ ਜੋਂਗ ਨੂੰ ਦਿੱਤਾ ਸਖਤ ਜਵਾਬ
ਵਾਸ਼ਿੰਗਟਨ – ਉਤਰ ਕੋਰੀਆ ਵੱਲੋਂ ਹਾਈਡਰੋਜਨ ਬੰਬ ਦੇ ਟੈਸਟ ਕਰਨ ਦੇ ਦਾਅਵੇ ਤੋਂ ਬਾਅਦ ਅਮਰੀਕਾ ਨੇ ਵੀ ਆਪਣੀ ਤਾਕਤ ਵਿਖਾਉਂਦੇ ਹੋਏ ਆਪਣਾ ਬੀ-52 ਬੌਂਬਰ ਨੂੰ ਦੱਖਣੀ ਕੋਰੀਆ ਭੇਜ ਦਿੱਤਾ ਹੈ। ਲੰਬੀ ਦੂਰੀ ਤੱਕ ਮਾਰ ਕਰਨ ਵਾਲਾ ਇਹ ਬੰਬਾਰੂ ਪਰਮਾਣੂੰ ਹੱਥਿਆਰ … More
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਦਿੱਲੀ ਵਿਖੇ ਨਗਰ ਕੀਰਤਨ ਆਯੋਜਿਤ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਉਪਲਕਸ਼ ਮਿਤੀ 10 ਜਨਵਰੀ 2016 ਨੂੰ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ … More







