ਖ਼ਬਰਾਂ

ਗੁਲਜ਼ਾਰ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਇੰਜੀਨੀਅਰਿੰਗ ਦਿਹਾੜੇ ਮੌਕੇ ਸਨਮਾਨਿਤ ਕੀਤੇ ਅਧਿਆਪਕਾਂ ਨਾਲ ।

ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿਚ ਮਨਾਇਆ ਗਿਆ ਇੰਜੀਨੀਅਰਿੰਗ ਦਿਵਸ

ਖੰਨਾ – ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਨੇ ਸਰ.ਐਮ ਵਿਸ਼ਵੇਸਵਾਰਿਆ ਦੇ 155 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇੰਜੀਨੀਅਰਿੰਗ ਦਿਵਸ ਮਨਾਇਆ ਗਿਆ। ਸਰ.ਐਮ ਵਿਸ਼ਵੇਸਵਾਰਿਆ ਇਕ ਅਜਿਹੇ ਇੰਜੀਨੀਅਰ ਸਨ ਜਿਨਾਂ ਦੀ ਇੰਜਨੀਅਰਿੰਗ ਦੇ ਖੇਤਰ ਵਿਚ ਭਾਰਤ ਨੂੰ ਤਰੱਕੀ ਦਾ ਸਹੀ ਰਾਹ ਵਿਖਾਇਆ । … More »

ਪੰਜਾਬ | Leave a comment
photo antim ardas 1.resized

ਡਾ. ਨੇਕੀ ਦੀ ਅੰਤਿਮ ਅਰਦਾਸ ਮੌਕੇ ਬੁਲਾਰਿਆਂ ਨੇ ਕੌਮ ’ਚ ਵਿਦਿਵਾਨਾਂ ਦੀ ਘਾਟ ਹੋਣ ਦੀ ਗਲ ਸਵੀਕਾਰੀ

ਨਵੀਂ ਦਿੱਲੀ : ਉੱਘੇ ਵਿਦਿਵਾਨ ਡਾ. ਜਸਵੰਤ ਸਿੰਘ ਨੇਕੀ ਦੀ ਅੰਤਿਮ ਅਰਦਾਸ ਮੌਕੇ ਸਿੱਖ ਜਗਤ ਦੀਆਂ ਵੱਡੀਆਂ ਹਸਤੀਆਂ ਨੇ ਹਾਜ਼ਰੀ ਭਰ ਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ । ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾੱਲ ਵਿੱਖੇ ਹੋਏ … More »

ਭਾਰਤ | Leave a comment
 

ਰਾਜਨਾਥ ਇਕੱਲੇ ਮਕਬੂਜਾ ਕਸ਼ਮੀਰ ਦੀ ਗੱਲ ਕਰਕੇ ਸਿਕਿਉਰਿਟੀ ਕਾਉਂਸਿਲ ਵੱਲੋਂ 1948 ਵਿਚ ਪਾਸ ਕੀਤੇ ਗਏ ਮਤੇ ਨੂੰ ਭੰਬਲਭੂਸੇ ਵਿਚ ਪਾਉਣਾ ਚਾਹੁੰਦੇ ਹਨ: ਮਾਨ

ਫਤਿਹਗੜ੍ਹ ਸਾਹਿਬ – “ਯੂ ਐਨ ਓ ਦੀ ਸਿਕਿਓਰਿਟੀ ਕਾਉਂਸਿਲ ਨੇ 1948 ਵਿਚ ਜੋ ਸਰਬ ਸੰਮਤੀ ਨਾਲ ਮਤਾ ਪਾਸ ਕਰਦੇ ਹੋਏ ਪੂਰੇ ਕਸ਼ਮੀਰ ਦੀ ਰਾਇ-ਸ਼ੁਮਾਰੀ (Plebiscite) ਕਰਵਾਉਣ ਸੰਬੰਧੀ ਹਿਦਾਇਤ ਕੀਤੀ ਸੀ, ਉਸ ਵਿਚ ਇਕੱਲੇ ਮਕਬੂਜਾ ਕਸ਼ਮੀਰ ਦੀ ਗੱਲ ਨਹੀਂ ਸੀ ਕੀਤੀ … More »

ਪੰਜਾਬ | Leave a comment
photo samagam.resized

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਡੀਐਸਜੀਪੀਸੀ ਵੱਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

ਨਵੀਂ ਦਿੱਲੀ : ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਰਾਤ ਦੇ ਵਿਸ਼ੇਸ਼ ਦੀਵਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਤੇ ਸਵੇਰ ਦੇ ਵਿਸ਼ੇਸ਼ … More »

ਭਾਰਤ | Leave a comment
 

ਹਰਿਆਣਾ ਦੇ ਪਿੰਡ ਬਾਹੂਦਿਨ ਜਿ਼ਲਾ ਸਿਰਸਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ ਅਪਮਾਨ

ਬਰੈਂਪਟਨ-ਅੱਜ ਹਰਿਆਣਾ ਦੇ ਪਿੰਡ ਬਾਹੂਦਿਨ ਜਿ਼ਲਾ ਸਿਰਸਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਕੀਤੀ ਘੋਰ ਬੇਅਦਬੀ ਕੀਤੀ ਗਈ ਹੈ ਜੋ ਸਿੱਖ ਲਈ ਅਸਹਿ ਹੈ। ਇਸਦੀ ਸਖ਼ਤ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਈਸਟ ਦੇ ਪ੍ਰਧਾਨ … More »

ਅੰਤਰਰਾਸ਼ਟਰੀ | Leave a comment
unnamed-31.resized

ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੀਕ ਅਲੌਕਿਕ ਨਗਰ ਕੀਰਤਨ ਆਯੋਜਿਤ

ਅੰਮ੍ਰਿਤਸਰ :- ਬਾਣੀ ਦੇ ਬੋਹਿਥ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਭਾ-ਸੁਸਾਇਟੀਆਂ, ਧਾਰਮਿਕ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ- ਛਾਇਆ … More »

ਪੰਜਾਬ | Leave a comment
Sania-Mirza-and-Martina-Hingis.resized

ਯੂਐਸ ਓਪਨ ‘ਚ ਸਾਨੀਆ-ਹਿੰਗਿਸ ਦੀ ਜੋੜੀ ਨੇ ਜਿੱਤਿਆ ਗਰੈਂਡ ਸਲੈਮ ਖਿਤਾਬ

ਨਿਊਯਾਰਕ – ਸਾਨੀਆ-ਹਿੰਗਿਸ ਦੀ ਜੋੜੀ ਨੇ ਆਸਟਰੇਲੀਆ ਦੀ ਕੇਸੀ ਡੇਲਾਕਵਾ ਅਤੇ ਕਜ਼ਾਕਿਸਤਾਨ ਦੀ ਯਾਰੋਸਲਾਮ ਸ਼ਵੇਦੋਵਾ ਨੂੰ 6-3, 6-3 ਨਾਲ ਹਰਾ ਕੇ ਯੂਐਸ ਓਪਨ ਦਾ ਮਹਿਲਾ ਯੁਗਲ ਖਿਤਾਬ ਹਾਸਿਲ ਕੀਤਾ। ਸਾਨੀਆ ਮਿਰਜ਼ਾ ਅਤੇ ਮਾਰਟਿਨਾ ਹਿੰਗਿਜ ਨੇ ਇਹ ਦੂਸਰਾ ਮਹਿਲਾ ਯੁਗਲ ਖਿਤਾਬ … More »

ਖੇਡਾਂ | Leave a comment
 

ਦਿੱਲੀ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸਮੂਹ ਖਾਲਸਾ ਸਕੂਲਾਂ ਨੂੰ ਛੁੱਟੀ ਐਲਾਨਣ ਦੀ ਕੀਤੀ ਅਪੀਲ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ 14 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸਮੂਹ ਖਾਲਸਾ ਸਕੂਲਾਂ ਨੂੰ ਛੁੱਟੀ ਐਲਾਨਣ ਦੀ ਅਪੀਲ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ … More »

ਭਾਰਤ | Leave a comment
 

1984 ਸਿੱਖ ਕਤਲੇਆਮ ਕੇਸ ’ਚ ਸੱਜਨ ਕੁਮਾਰ ਦੇ ਖਿਲਾਫ਼ ਸ਼ੀਲਾ ਕੌਰ ਨੇ ਦਿੱਤੀ ਗਵਾਹੀ

ਨਵੀਂ ਦਿੱਲੀ : 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਨ ਕੁਮਾਰ ਦੇ ਖਿਲਾਫ਼ ਕਾਨੂੰਨੀ ਸ਼ਿਕੰਜਾ ਅੱਜ ਹੋਰ ਮਜ਼ਬੂਤ ਹੋ ਗਿਆ। ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1 ਨਵੰਬਰ 1984 ਨੂੰ ਦਿੱਲੀ ਵਿਖੇ ਸਿੱਖਾਂ ਦੇ ਹੋਏ … More »

ਭਾਰਤ | Leave a comment
 

ਈ.ਟੀ.ਟੀ.ਟੈਟ ਪਾਸ ਅਧਿਆਪਕ ਯੂਨੀਅਨ ਵਲੋਂ ਸੁਖਬੀਰ ਦੇ ਹਲਕਾ ਜਲਾਲਾਬਾਦ ਵਿਚ 13 ਨੂੰ ਕੀਤੀ ਜਾਵੇਗੀ ਸਟੇਟ ਪੱਧਰੀ ਰੈਲੀ

ਜਿਲਾ ਪਟਿਆਲਾ ਦੀ ਮੀਟਿੰਗ ਅੱਜ ਨਹਿਰੂ ਪਾਰਕ ਪਟਿਆਲਾ ਵਿਖੇ ਹੋਏ ਜਿਸ ਵਿਚ ਯੂਨੀਅਨ ਆਗੂ  ਹਰਦੀਪ  ਪਟਿਆਲਾ ਗੁਰਜੀਤ ਕਾਦਰਾਬਾਦ,  ਜਨਮਪਰੀਤ, ਜੋਰਾ ਸਿੰਘ, ਮਾਨੀ ਪਾਲੀਆ, ਹਰਜਿੰਦਰ,ਕੁਲਵਿੰਦਰ ਭਾਦਸੋ, ਮਨਦੀਪ ਪਟਿਆਲਾ,  ਜਸਵੀਰ ਜੱਜ, ਸਾਹਿਲ, ਜਗਮੀਤ,  ਸੁਖਜਿੰਦਰ, ਬਲਬੇੜਾ, ਰਮਨ ਨਾਭਾ, ਰੇਨੂ, ਸਨੋਰ, ਰੁਪਿੰਦਰ ਪਟਿਆਲਾ, ਆਦਿ … More »

ਪੰਜਾਬ | Leave a comment