ਖ਼ਬਰਾਂ
ਬੀਬੀ ਸੁਰਜੀਤ ਨੇ ਕੌਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ‘ਤੇ ਗੁਰਬਾਣੀ ਦੀ ਸੋਨੇ ਜੜੀ ਪੰਕਤੀ ‘ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥’ ਦੀ ਸੇਵਾ ਕਰਵਾਈ
ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਰੱਖਣ ਵਾਲੀ ਸੇਵਾ ਦੀ ਮੂਰਤ ਬੀਬੀ ਸੁਰਜੀਤ ਕੌਰ ਮੁੰਬਈ ਨਿਵਾਸੀ ਵੱਲੋਂ ਦਰਸ਼ਨ ਕਰਨ ਆਉਣ ਵਾਲੀ ਸੰਗਤ ਦੇ ਮਨਾਂ ‘ਚ ਗੁਰਬਾਣੀ ਪ੍ਰਤੀ ਹੋਰ ਸ਼ਰਧਾ ਤੇ ਸਤਿਕਾਰ ਵਧਾਉਣ ਲਈ ਜਥੇਦਾਰ ਅਵਤਾਰ … More
ਮੁੱਲਾਂਪੁਰ ਦਾਖਾ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲਿਆ
ਮੁੱਲਾਂਪੁਰ ਦਾਖਾ – ਆਮ ਆਦਮੀ ਪਾਰਟੀ ਨੇ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਆਪਣੇ ਪੰਜਾਬ ਜੋੜੋ ਅਭਿਆਨ ਦੇ ਤਹਿਤ ਦਾਨਾ ਮੰਡੀ, ਮੁਲਾਂਪੁਰ ਦਾਖਾ ਵਿੱਚ ਅੱਜ ਇੱਕ ਬੇਹਦ ਸਫਲ ਰੈਲੀ ਦਾ ਆਯੋਜਨ ਕੀਤਾ। ਲੁਧਿਆਣਾ ਸੰਸਦੀ ਖੇਤਰ ਵਿੱਚ ਇਸ ਮਹੀਨੇ ਆਯੋਜਿਤ ਇਹ ਤੀਜੀ … More
ਨਾਂਦੇੜ ਸਾਹਿਬ ਦੇ ਇਤਿਹਾਸ ਬਾਰੇ ਦਿੱਲੀ ਕਮੇਟੀ ਨੇ ਕਰਵਾਇਆ ਸੈਮੀਨਾਰ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀਜ ਵੱਲੋਂ ਆਯੋਜਿਤ ਕੀਤੇ ਜਾ ਰਹੇ ਲੜੀਵਾਰ ਭਾਸ਼ਣਾਂ ਦੀ ਲੜੀ ਵਿੱਚ ਇੱਕ ਹੋਰ ਮਣਕਾ ਜੁੜਿਆ ਜਦੋਂ ਨਾਨਕ ਸਿੰਘ ਨਿਸ਼ਤਰ ਨੇ ਸੰਗਤਾਂ ਨੂੰ ਨਾਂਦੇੜ ਸਾਹਿਬ ਦੇ … More
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਿਲੇਗਾ ਦੱਖਣੀ ਅਫਰੀਕਾ ਵਿਚ ਪੜ੍ਹਾਈ ਅਤੇ ਨੌਕਰੀ ਦਾ ਮੌਕਾ
ਤਲਵੰਡੀ ਸਾਬੋ : ਦੱਖਣੀ ਅਫਰੀਕਾ ਦੇ ਸਿਰ ਕੱਢਵੇਂ ਵਿੱਦਿਅਕ ਅਦਾਰੇ ਰੀਜੈਨਸਿਸ ਦੇ ਚੇਅਰਮੈਨ ਡਾ.ਮਾਰਕੋ ਸਾਰਾਵੰਗ ਨੇ ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਭਾਰਤੀ ਮਾਮਲਿਆਂ ਨੂੰ ਦੇਖ ਰਹੇ ਡਾ. ਰਿਚਾ ਅਰੋੜਾ ਵੀ ਮੌਜੂਦ ਸਨ ਜੋ ਕਿ … More
ਅਕਾਲੀ ਦਲ ਦੇ ਪ੍ਰਭਾਰੀ ਬਣਨ ਤੋਂ ਬਾਅਦ ਮੁੰਬਈ ਪੁੱਜੇ ਜੀ. ਕੇ. ਦਾ ਹੋਇਆ ਭਰਵਾਂ ਸਵਾਗਤ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਮੁੰਬਈ ਪਹੁੰਚਣ ਤੇ ਭਰਵਾ ਸਵਾਗਤ ਕੀਤਾ ਗਿਆ। ਬੀਤੇ ਦਿਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮਹਾਰਾਸ਼ਟਰ ਸਣੇ 6 … More
ਮੀਟ ਬੈਨ ਕਿਸੇ ਤੇ ਵੀ ਥੋਪਿਆ ਨਹੀਂ ਜਾ ਸਕਦਾ : ਸੁਪਰੀਮ ਕੋਰਟ
ਨਵੀਂ ਦਿੱਲੀ- ਸੁਪਰੀਮਕੋਰਟ ਨੇ ਮੁੰਬਈ ਵਿੱਚ ਜੈਨ ਕਮਿਊਨਟੀ ਦੇ ਧਾਰਮਿਕ ਤਿਊਹਾਰ ਪਰਯੂਸ਼ਣ ਦੇ ਦੌਰਾਨ ਮੀਟ ਦੀ ਵਿਕਰੀ ਤੇ ਰੋਕ ਲਗਾਉਣ ਸਬੰਧੀ ਬੰਬੇ ਹਾਈਕੋਰਟ ਦੇ ਆਦੇਸ਼ ਦੇ ਖਿਲਾਫ਼ ਦਰਖਾਸਤ ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਮੀਟ … More
ਸੱਜਣ ਦੇ ਕੇਸ ਦੀ ਸੁਣਵਾਈ ਜੱਜ ਕਮਲੇਸ਼ ਕੁਮਾਰ ਤੋਂ ਕਿਸੇ ਹੋਰ ਜੱਜ ਕੋਲ ਤਬਦੀਲ ਕਰਨ ਦੀ ਮੰਗ ਕੀਤੀ ਗਈ
ਨਵੀਂ ਦਿੱਲੀ : 1984 ਸਿੱਖ ਕਤਲੇਆਮ ਕੇਸ ’ਚ ਸਜਣ ਕੁਮਾਰ ਦੇ ਖਿਲਾਫ ਕੜਕੜਡੂਮਾ ਕੋਰਟ ’ਚ ਸੁਣਵਾਈ ਕਰ ਰਹੇ ਜੱਜ ਕਮਲੇਸ਼ ਕੁਮਾਰ ਤੋਂ ਉਕਤ ਕੇਸ ਨੂੰ ਲੈ ਕੇ ਕਿਸੇ ਹੋਰ ਜੱਜ ਕੋਲ ਤਬਦੀਲ ਕਰਨ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ … More
ਰਾਜਪਥ ਤੇ ਪ੍ਰਦਰਸ਼ਨ ਕਰਨ ਦੇ ਮਾਮਲੇ ’ਚ ਦਿੱਲੀ ਕਮੇਟੀ ਮੈਂਬਰ ਨੂੰ ਅਦਾਲਤ ’ਚ ਖੜਾ ਰਹਿਣ ਦੀ ਹੋਈ ਸਜਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2013 ਵਿੱਖੇ ਸਜਣ ਕੁਮਾਰ ਨੂੰ ਬਰੀ ਕਰਨ ਦੇ ਖਿਲਾਫ ਲੜੀਵਾਰ ਕੀਤੇ ਗਏ ਪ੍ਰਦਰਸ਼ਨਾਂ ਤਹਿਤ ਰਾਜਪਥ ਤੇ ਪ੍ਰਦਰਸ਼ਨ ਕਰਨ ਦੇ ਮਾਮਲੇ ’ਚ ਕਮੇਟੀ ਮੈਂਬਰ ਚਮਨ ਸਿੰਘ ਨੂੰ ਪੂਰਾ ਦਿਨ ਅਦਾਲਤ ’ਚ ਖੜਾ … More
ਚੰਡੀਗੜ੍ਹ ਯੂਨੀਵਰਸਿਟੀ ਦੇ ਇੰਜੀ. ਵਿਦਿਆਰਥੀਆਂ ਨੇ ਪੂਰੀ ਤਰ੍ਹਾਂ ਅਪਾਹਜ ਵਿਅਕਤੀਆਂ ਲਈ ਤਿਆਰ ਕੀਤੀ ‘ਹੈੱਡ ਓਪਰੇਟਿਡ ਵੀਲ੍ਹ ਚੇਅਰ’
ਚੰਡੀਗੜ੍ਹ – ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਮਕੈਨੀਕਲ ਇੰਜੀਨੀਅਰਿੰਗ ਛੇਵੇਂ ਸਮੈਸਟਰ ਦੇ ਵਿਦਿਆਰਥੀ ਰਾਕੇਸ਼ ਤੇ ਉਨ੍ਹਾਂ ਦੀ ਟੀਮ ਵੱਲੋਂ ‘ਹੈੱਡ ਓਪਰੇਟਿਡ ਵੀਲ੍ਹ ਚੇਅਰ ਦੇ ਖੋਜ ਪ੍ਰੋਜੈਕਟ ਤਹਿਤ ਪੂਰੀ ਤਰ੍ਹਾਂ ਅਪਾਹਜ ਵਿਅਕਤੀਆਂ ਲਈ ਇੱਕ ਅਜਿਹੀ ਵਿਲੱਖਣ ਵੀਲ੍ਹ ਚੇਅਰ ਤਿਆਰ ਕੀਤੀ ਗਈ ਹੈ, … More
ਮਾਤਾ ਮਾਨ ਕੌਰ ਯਾਦਗਾਰੀ ਸਨਮਾਨ ਸੁਰਿੰਦਰ ਕੈਲੇ ਨੂੰ ਦਿੱਤਾ ਗਿਆ
ਲੁਧਿਆਣਾ : ਭਾਸ਼ਾ ਵਿਭਾਗ, ਸ਼ੇਰਾਂਵਾਲਾ ਗੇਟ ਪਟਿਆਲਾ ਵਿਖੇ ਪੰਜਾਬੀ ਸਾਹਿਤ ਸਭ (ਰਜਿ.) ਪਟਿਆਲਾ ਵਲੋਂ ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਦੇ ਸਹਿਯੋਗ ਨਾਲ ਮਾਤਾ ਮਾਨ ਕੌਰ ਯਾਦਗਾਰੀ ਸਨਮਾਨ ਉਘੇ ਮਿੰਨੀ ਕਹਾਣੀਕਾਰ, ਪੰਜਾਬੀ ਰਸਾਲੇ ‘ਅਣੂ’ ਦੇ ਸੰਪਾਦਕ ਸੁਰਿੰਦਰ ਕੈਲੇ ਨੂੰ ਪ੍ਰਦਾਨ … More








