ਖ਼ਬਰਾਂ
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ‘ਗਰੀਨ ਤਕਨਾਲੌਜੀ’ ਵਿਸ਼ੇ ’ਤੇ ਸੈਮੀਨਾਰ
ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਤਲਵੰਡੀ ਸਾਬੋ ਪਾਵਰ ਲਿਮਿਟਡ ਦੇ ਸਹਿਯੋਗ ਸਦਕਾ ‘ਗਰੀਨ ਤਕਨਾਲੌਜੀ’ ਵਿਸ਼ੇ ਤੇ ਇਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੌਰਾਨ ਪਾਵਰ ਪਲਾਂਟ ਦੇ ਮਾਹਿਰਾਂ ਨੇ ਇੰਜੀਨੀਅਰਿੰਗ ਵਿਸ਼ੇ ਦੇ 300 ਤੋਂ ਵਧੇਰੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। … More
ਮਹਾਰਾਣੀ ਅਲਿਜ਼ਾਬਿੱਥ ਨੇ ਤੋੜਿਆ ਮਹਾਰਾਣੀ ਵਿਕਟੋਰੀਆ ਦਾ ਰਿਕਾਰਡ
ਐਡਿਨਬਰਗ – ਸਿਰਫ 25 ਸਾਲ ਦੀ ਛੋਟੀ ਉਮਰ ਵਿੱਚ ਮਹਾਰਾਣੀ ਦਾ ਤਾਜ ਪਹਿਨਣ ਵਾਲੀ ਅਲੈਜ਼ਾਬਿੱਥ ਦੂਜੀ ਨੇ ਬੁੱਧਵਾਰ ਨੂੰ ਬ੍ਰਿਟੇਨ ਦੇ ਸ਼ਾਹੀ ਤਖਤ ਤੇ ਸੱਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਦਾ ਰਿਕਾਰਡ ਇਤਹਾਸ ਦੇ ਸੁਨਹਿਰੇ ਪੰਨਿਆਂ ਤੇ ਆਪਣੇ ਨਾਮ … More
ਸਾਉਦੀ ਅਰਬ ਦੇ ਪ੍ਰਿੰਸ ਦੀ ਪੈਰਿਸ ਵਿੱਚ ਚੋਰਾਂ ਨੇ ਗੁੱਟ ਤੋਂ ਮਹਿੰਗੇ ਮੁਲ ਦੀ ਘੜੀ ਚੁਰਾ ਲਈ!
ਪੈਰਿਸ, (ਸੁਖਵੀਰ ਸਿੰਘ ਸੰਧੂ) – ਸਾਉਦੀ ਅਰਬ ਦੇਸ਼ ਦੇ ਪ੍ਰਿੰਸ ਮਹੁੰਮਦ ਬਿਨ ਅਦ ਲਾਜੀਜ ਅਲਸਾਉਦ ਦੀ ਪੈਰਿਸ ਵਿੱਚ ਚੋਰਾਂ ਨੇ ਬਹੁਤ ਹੀ ਕੀਮਤੀ ਗੁੱਟ ਵਾਲੀ ਘੜੀ ਚੁਰਾ ਲਈ ਹੈ। ਇਹ ਘਟਨਾ ਸਨਿਚਰਵਾਰ ਨੂੰ ਅੱਧੀ ਰਾਤ ਦੇ ਕਰੀਬ ਪੈਰਿਸ ਨੰਬਰ ਇੱਕ … More
ਦਿੱਲੀ ਕਮੇਟੀ ਵੱਲੋ ਸਿੰਘ ਇੰਜ਼ ਬਲਿੰਗ ਨੂੰ ਕਲੀਨ ਚਿੱਟ ਦੇਣ ਦੇ ਮਾਮਲੇ ਦੀ ਜਾਂਚ ਕੀਤੀ ਜਾਵੇ- ਸਰਨਾ
ਨਵੀਂ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਅਕਸ਼ੈ ਕੁਮਾਰ ਦੀ ਫਿਲਮ ” ਸਿੰਘ ਇੰਜ਼ ਬਲਿੰਗ” ਫਿਲਮ ਵਿੱਚ ਸਿੱਖ ਪੰਥ ਦੀਆਂ ਮਰਿਆਦਾ ਤੇ ਪਰੰਪਰਾਵਾਂ ਦੇ ਉਲਟ ਕੁਝ ਇਤਰਾਜਯੋਗ ਅੰਸ਼ਾਂ … More
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਅਧਿਆਪਕ ਦਿਵਸ
ਤਲਵੰਡੀ ਸਾਬੋ – ਪਿੱਛਲੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਸੀਨੀਅਰ ਸੈਕੰਡਰੀ ਵਿੰਗ ਵਿਖੇ ਅਧਿਆਪਕ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ । ਅਧਿਆਪਕਾਂ ਅਤੇ ਬੱਚਿਆਂ ਨੇ ਰਲ ਕੇ ਇਹ ਦਿਹਾੜਾ ਵਿਲੱਖਣ ਤਰੀਕੇ ਨਾਲ ਮਾਨਇਆ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪਰੋ-ਵਾਈਸ … More
ਕੀ ਕਰੋੜਾਂ ਅਰਬਾਂ ਰੁਪਏ ਦੀ ਫੜੀ ਜਾਂਦੀ ਹੈਰੋਇਨ ਅਤੇ ਹੋਰ ਨਸ਼ੀ਼ਲੀਆਂ ਵਸਤਾਂ ਦਾ ਕੋਈ ਰਿਕਾਰਡ ਰੱਖਿਆ ਜਾਂਦਾ ਹੈ? ਮਾਨ
ਫਤਿਹਗੜ੍ਹ ਸਾਹਿਬ – “ ਹਫਤੇ ਦਸ ਦਿਨ ਮਗਰੋਂ ਜਦੋਂ ਅਸੀਂ ਅਖਬਾਰਾਂ ਵਿਚ ਪੜ੍ਹਦੇ ਹਾਂ ਕਿ 20-30 ਕਰੋੜ ਦੀ ਹੈਰੋਇਨ ਜਾਂ ਹੋਰ ਨਸ਼ੀਲੀਆਂ ਵਸਤਾਂ ਫੜੀਆਂ ਗਈਆਂ ਹਨ, ਤਾਂ ਜਿਸ ਦਿਨ ਇਹ ਅਖ਼ਬਾਰ ਵਿਚ ਆਉਦਾ ਹੈ ਉਸ ਤੋਂ ਬਾਅਦ ਅਜਿਹੇ ਫੜੇ ਗਏ … More
ਚੰਦਨ ਦੀ ਤਸਕਰੀ ਕਰਦੇ ਦੋ ਚੀਨੀ ਨਾਗਰਿਕ ਹਿਰਾਸਤ ‘ਚ
ਨਵੀਂ ਦਿੱਲੀ – ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਵਿਦੇਸ਼ੀਆਂ ਸਮੇਤ ਤਿੰਨ ਤਸਕਰਾਂ ਨੂੰ ਪਕੜਿਆ ਹੈ। ਪੁਲਿਸ ਨੇ ਅਰੋਪੀਆਂ ਕੋਲੋਂ 2725 ਕਿਲੋ ਚੰਦਨ ਦੀ ਲਕੜੀ ਬਰਾਮਦ ਕੀਤੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਦੀ ਕੀਮਤ ਕਰੋੜਾਂ ਰੁਪੈ ਵਿੱਚ ਦੱਸੀ ਜਾ ਰਹੀ … More
ਰੂਸ ਵੱਲੋਂ ਸੀਰੀਆ ਨੂੰ ਸੈਨਿਕ ਮੱਦਦ ਨਾਲ ਉੱਥੇ ਸੰਘਰਸ਼ ਹੋਰ ਵੀ ਵੱਧੇਗਾ : ਕੈਰੀ
ਵਾਸ਼ਿੰਗਟਨ – ਅਮਰੀਕਾ ਨੇ ਸੀਰੀਆ ਵਿੱਚ ਰੂਸ ਦੀ ਸੈਨਾ ਦੀ ਹਿੱਸੇਦਾਰੀ ਸਬੰਧੀ ਆ ਰਹੀਆਂ ਖਬਰਾਂ ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਨਾਲ ਉਥੇ ਚੱਲ ਰਹੇ ਸੰਘਰਸ਼ ਵਿੱਚ ਵਾਧਾ ਹੋਵੇਗਾ ਅਤੇ ਇਸ ਨਾਲ ਸਥਿਤੀ ਤਣਾਅਪੂਰਣ ਹੋਵੇਗੀ। ਅਮਰੀਕੀ ਵਿਦੇਸ਼ ਵਿਭਾਗ … More
ਜੀ.ਕੇ. ਨੇ ਸ਼੍ਰੋਮਣੀ ਕਮੇਟੀ ਨੂੰ ਦਿੱਲੀ ਕਮੇਟੀ ਤੇ ਧੌਂਸ ਨਾ ਜਮਾਉਣ ਦੀ ਨਸੀਹਤ ਦਿੱਤੀ
ਨਵੀਂ ਦਿੱਲੀ : ਹਿੰਦੀ ਫਿਲਮ ਸਿੰਘ ਇਜ ਬਲਿੰਗ ਅਤੇ ਹੋਰ ਪੰਥਕ ਮੁੱਦਿਆ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਮੀਡੀਆ ਨੂੰ ਦਿੱਤੇ ਗਏ ਬਿਆਨ ਤੇ ਸਖਤ ਨਰਾਜਗੀ ਜਾਹਿਰ ਕਰਦੇ … More
ਦਿੱਲੀ ਗੁਰੂਦੁਆਰਾ ਚੋਣਾਂ ਲਈ ਵੋਟਰ ਸੂਚੀਆਂ ਬਣਾਉਣ ਦਾ ਕੰਮ ਸ਼ੁਰੂ – ਇੰਦਰ ਮੋਹਨ ਸਿੰਘ
ਦਿੱਲੀ : ਦਸ਼ਮੇਸ਼ ਸੇਵਾ ਸੁਸਾਇਟੀ ਵਲੋਂ ਦਾਖਿਲ ਅਦਾਲਤ ਦੀ ਤੋਹੀਨ ਮਾਮਲੇ ‘ਚ ਝੂਠਾ ਹਲਫਨਾਮਾ ਦੇਣ ‘ਤੇ ਮਾਣਯੋਗ ਸੁਪਰੀਮ ਕੋਰਟ ‘ਤੇ ਦਿੱਲੀ ਹਾਈ ਕੋਰਟ ਦੇ ਆਦੇਸ਼ਾਂ ਦੀ ਲਗਾਤਾਰ ਉਲੰਘਣਾ ਕਰਣ ਤੋਂ ਉਪਰੰਤ ਕੇਜਰੀਵਾਲ ਸਰਕਾਰ ਨੇ ਆਖਿਰਕਾਰ ਦਿੱਲੀ ਗੁਰੂਦੁਆਰਾ ਚੋਣਾਂ ਲਈ ਫੋਟੋ … More






