ਖ਼ਬਰਾਂ

 

ਆਮ ਆਦਮੀ ਪਾਰਟੀ ਦੀ ਲੁਧਿਆਣਾ ਰੈਲੀ ਵਿੱਚ ਹੋਇਆ ਭਾਰੀ ਇੱਕਠ

ਆਮ ਆਦਮੀ ਪਾਰਟੀ ਦੀ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਪੰਜਾਬ ਜੋੜੋ ਮੁਹਿੰਮ ਦੇ ਅਧੀਨ ਲੁਧਿਆਣਾ ਦੇ ਹਲਕਾ ਆਤਮ ਨਗਰ ਦਾਣਾ ਮੰਡੀ ਵਿਖੇ ਕਰਵਾਈ ਗਈ ਵਿਸ਼ਾਲ ਜਨ ਸਭਾ ਵਿੱਚ ਭਾਰੀ ਇੱਕਠ ਹੋਇਆ, ਜਿਸ ਵਿੱਚ ਰਾਸ਼ਟਰੀ ਨੇਤਾ ਸੰਜੇ ਸਿੰਘ, ਸੁਬਾ ਕਨਵੀਨਰ ਸੁੱਚਾ … More »

ਪੰਜਾਬ | Leave a comment
 

ਕੁਮਾਰ ਵਿਸ਼ਵਾਸ ਵੱਲੋਂ ਕੀਤੀ ਗਈ ਗੁਸਤਾਖੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਤੋਂ ਬਿਨ੍ਹਾਂ ਮਾਫ਼ ਨਹੀਂ ਕੀਤੀ ਜਾ ਸਕਦੀ: ਮਾਨ

ਚੰਡੀਗੜ੍ਹ – “ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੀ 20ਵੀਂ ਸਦੀ ਦੇ ਮਹਾਨ ਜਰਨੈਲ ਦਾ ਖਿਤਾਬ ਐਲਾਨਿਆ ਗਿਆ ਹੈ ਅਤੇ ਬਤੌਰ ਸਿੱਖ ਕੌਮ ਦੇ ਨਾਇਕ ਵੱਜੋਂ ਸਿੱਖ ਰੈਫ਼ਰੈਂਸ ਲਾਇਬਰੇਰੀ ਵਿਚ ਉਹਨਾਂ ਦੀ ਸਤਿਕਾਰ ਸਹਿਤ … More »

ਪੰਜਾਬ | Leave a comment
 

ਦਿੱਲੀ ਯੂਨੀਵਰਸਿਟੀ ਦੀਆਂ ਚੋਣਾਂ ਵਿੱਚ ਬਾਦਲ ਦਲੀਆਂ ਦੇ ਨਸ਼ੇ ਪੱਤੇ ਤੋਂ ਸੁਚੇਤ ਰਹਿਣ ਨੌਜਵਾਨ – ਸਰਨਾ

ਨਵੀਂ ਦਿੱਲੀ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਦਿੱਲੀ ਇਕਾਈ ਵੱਲੋਂ ਇਹਨਾਂ ਚੋਣਾਂ ਵਿੱਚ ਭਾਗ ਲੈਣ ਦੇ ਕੀਤੇ ਗਏ ਐਲਾਨ ਦਾ ਕੜਾ ਨੋਟਿਸ … More »

ਭਾਰਤ | Leave a comment
 

ਦਿੱਲੀ ਕਮੇਟੀ ਵੱਲੋਂ ਤੇਲੰਗਾਨਾਂ ਵਿੱਖੇ ਰਹਿੰਦੇ ਸਿੱਖਾਂ ਨੂੰ ਬੁਨੀਆਦੀ ਧਾਰਮਿਕ ਸੁਵਿਧਾਵਾਂ ਦੇਣ ਦਾ ਫੈਸਲਾ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇਲੰਗਾਨਾਂ ਵਿੱਖੇ ਰਹਿੰਦੇ ਘੁਮੰਤਰੂ, ਵਣਜਾਰਾ, ਲੁਬਾਣੇ ਅਤੇ ਸਿਕਲੀਘਰ ਸਮਾਜ ਦੇ ਵੱਸਦੇ ਸਿੱਖਾਂ ਨੂੰ ਬੁਨੀਆਦੀ ਧਾਰਮਿਕ ਸੁਵਿਧਾਵਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ। ਕਮੇਟੀ ਦੇ ਸੀਨੀਅਰ ਮੈਂਬਰ ਇੰਦਰਜੀਤ ਸਿੰਘ ਮੋਂਟੀ ਅਤੇ ਕਮੇਟੀ … More »

ਭਾਰਤ | Leave a comment
 

ਤਿਹਾੜ ਜੇਲ੍ਹ ਵਿੱਚ ਗੁਰਮਤਿ ਸਮਾਗਮ ਦਾ ਆਯੋਜਨ

ਨਵੀਂ ਦਿੱਲ਼ੀ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਹੋਏ ਪਹਿਲੇ ਪ੍ਰਕਾਸ਼ ਦੀ ਯਾਦ ਵਿੱਚ ਤਿਹਾੜ ਦੀ ਸੈਂਟਰਲ ਜੇਲ੍ਹ ਨੰਬਰ ਇੱਕ ਵਿਖੇ ਸ਼ਰਧਾਲੂ ਬੰਦੀਆਂ ਅਤੇ ਜੇਲ੍ਹ ਸਟਾਫ ਵਲੋਂ ਵਿਸੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ … More »

ਭਾਰਤ | Leave a comment
parade-10-ap-net.resized

ਚੀਨ ਆਪਣੀ ਸੈਨਾ ਦੇ 3 ਲੱਖ ਸੈਨਿਕਾਂ ਦੀ ਕਰੇਗਾ ਕਟੌਤੀ

ਬੀਜਿੰਗ – ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀਰਵਾਰ ਨੂੰ ਕਿਹਾ ਹੈ ਕਿ ਚੀਨ ਆਪਣੇ ਸੈਨਿਕਾਂ ਦੀ ਸੰਖਿਆ ਵਿੱਚ ਤਿੰਨ ਲੱਖ ਦੇ ਕਰੀਬ ਕਟੌਤੀ ਕਰੇਗਾ।ਜਿਨਪਿੰਗ ਦਾ ਕਹਿਣਾ ਹੈ ਕਿ ਸੈਨਿਕ ਸ਼ਕਤੀ ਵਿੱਚ ਕਟੌਤੀ ਇਸ ਖੇਤਰ ਵਿੱਚ ਸ਼ਾਂਤੀ ਅਤੇ ਵਿਕਾਸ ਸਥਾਪਿਤ … More »

ਅੰਤਰਰਾਸ਼ਟਰੀ | Leave a comment
photo bangla sahib 1(1).resized

ਆਸਟ੍ਰੇਲੀਆ ਦੇ ਰੱਖਿਆ ਮੰਤਰੀ ਕੇਵਿਨ ਐਂਡਰਿਊਜ਼ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ

ਨਵੀਂ ਦਿੱਲੀ : ਆਸਟ੍ਰੇਲੀਆ ਦੇ ਰੱਖਿਆ ਮੰਤਰੀ ਕੇਵਿਨ ਐਂਡਰਿਊਜ਼ ਨੇ ਆਪਣੇ ਭਾਰਤ ਦੌਰੇ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ। ਆਪਣੇ ਯਾਤਰਾ ਦੌਰਾਨ ਐਂਡਰਿਊਜ਼ ਨੇ ਗੁਰਦੁਆਰਾ ਸਾਹਿਬ ਦੇ ਦਰਬਾਰ ਹਾੱਲ ਵਿਖੇ ਆਪਣਾ ਅਕੀਦਾ ਭੇਂਟ ਕਰਨ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ … More »

ਭਾਰਤ | Leave a comment
photo singh is bling 1.resized.resized

ਅਕਸ਼ੈ ਕੁਮਾਰ ਨੇ ਗਲਤੀ ਵੱਲ ਧਿਆਨ ਦਿਵਾਉਣ ਵਾਸਤੇ ਦਿੱਲੀ ਕਮੇਟੀ ਦਾ ਕੀਤਾ ਧੰਨਵਾਦ

ਨਵੀਂ ਦਿੱਲੀ : ਹਿੰਦੀ ਫਿਲਮ ਸਿੰਘ ਇਜ ਬਲਿੰਗ ਦੇ ਪੋਸਟਰ ਅਤੇ ਟ੍ਰੇਲਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਤਰਾਜ ਚੁੱਕਣ ਉਪਰੰਤ ਫਿਲਮ ਦੇ ਮੁੱਖ ਕਲਾਕਾਰ ਅਕਸ਼ੈ ਕੁਮਾਰ ਨੇ ਸਾਰੇ ਐਤਰਾਜਾਂ ਨੂੰ ਹਟਾਉਣ ਦਾ ਭਰੋਸਾ ਦਿੱਤਾ ਹੈ। ਧਰਮ ਪ੍ਰਚਾਰ ਕਮੇਟੀ … More »

ਫ਼ਿਲਮਾਂ | Leave a comment
photo sangat sewa kender.resized

ਦਿੱਲੀ ਕਮੇਟੀ ਵਲੋਂ ਵਿਦਿਆਰਥੀਆਂ, ਸਨਅਤਕਾਰਾਂ ਤੇ ਬੇਰੁਜਗਾਰਾਂ ਤਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਸੰਗਤ ਸੇਵਾ ਕੇਂਦਰ ਦਾ ਕੇਂਦਰੀ ਦਫਤਰ ਖੋਲਿਆ ਗਿਆ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਕਾਰ ਦੀਆਂ ਸਮਾਜਿਕ ਭਲਾਈ ਦੀਆਂ ਸ਼ਕੀਮਾਂ ਦਾ ਫਾਇਦਾ ਸਿੱਧਾ ਸੰਗਤਾਂ ਤਕ ਪਹੁੰਚਾਉਣ ਵਾਸਤੇ ਸੰਗਤ ਸੇਵਾ ਕੇਂਦਰ ਦੇ ਕੇਂਦਰੀ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰੀ ਨਗਰ ਵਿੱਖੇ ਖੋਲੇ … More »

ਭਾਰਤ | Leave a comment
jawadhi ldh1 (1) S. Rana da sanmaan.resized

ਸ. ਰਾਣਾ ਦਾ ਜਵਦੀ ਟਕਸਾਲ ਲੁਧਿਆਣਾ ਵਿਖੇ ਸਨਮਾਨ

ਨਵੀਂ ਦਿੱਲੀ : ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਵਿਸ਼ੇਸ਼ ਸਦੇ ਤੇ ਬੀਤੇ ਦਿਨੀਂ ਲੁਧਿਆਣਾ ਸਥਿਤ ਜਵਦੀ ਟਕਸਾਲ ਵਿਖੇ ਪੁਜੇ, ਜਿਥੇ ਟਕਸਾਲ ਦੇ ਮੁੱਖੀਆਂ ਬਾਬਾ ਅਮੀਰ ਸਿੰਘ ਅਤੇ ਹੋਰਾਂ ਵਲੋਂ ਉਨ੍ਹਾਂ ਨੂੰ ਹਾਰਦਿਕ ਜੀ … More »

ਪੰਜਾਬ | Leave a comment