ਖ਼ਬਰਾਂ

4.7.15.resized

ਸ਼੍ਰੋਮਣੀ ਕਮੇਟੀ ਵੱਲੋਂ ਕੋਲੰਬੀਆ ਯੂਨੀਵਰਸਿਟੀ ਦੇ ਵਫ਼ਦ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦਿੱਤਾ ਜਾਵੇਗਾ- ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਆਈ ਡਾ: ਵਾਈ ਜਾਨਸਨ, ਡਾ: ਰਾਣੀ ਚੌਧਰੀ ਅਤੇ ਉਨ੍ਹਾਂ ਨਾਲ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਨੂੰ ਜੀਅ ਆਇਆਂ … More »

ਪੰਜਾਬ | Leave a comment
Capitol_High_Court.resized

ਬਾਦਲ ਪ੍ਰੀਵਾਰ ਦੇ ਕਾਰੋਬਾਰ ਖਿਲਾਫ਼ ਹਾਈਕੋਰਟ ‘ਚ ਸ਼ਿਕਾਇਤ ਪੱਤਰ

ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰੀਵਾਰ ਦੇ ਕਾਰੋਬਾਰ ਸਬੰਧੀ ਹਾਈਕੋਰਟ ਨੂੰ ਇੱਕ ਇਤਰਾਜ਼ਯੋਗ ਪੱਤਰ ਪ੍ਰਾਪਤ ਹੋਇਆ ਹੈ। ਇਸ ਪੱਤਰ ਵਿੱਚ ਇਹ ਆਰੋਪ ਲਗਾਇਆ ਗਿਆ ਹੈ ਕਿ ਜੇ ਕੋਈ ਸਰਕਾਰੀ ਕਰਮਚਾਰੀ ਕਾਰੋਬਾਰ ਨਹੀਂ ਕਰ ਸਕਦਾ ਤਾਂ ਬਾਦਲ ਪਰੀਵਾਰ … More »

ਪੰਜਾਬ | Leave a comment
 

ਕੌਮੀ ਏਕਤਾ ਸੰਬੰਧੀ ਕੇਵਲ ਬਿਆਨਬਾਜ਼ੀ ਕਰਕੇ ਜਥੇਦਾਰ ਸਾਹਿਬਾਨ ਆਪਣੀ ਜਿੰਮੇਵਾਰੀ ਤੋਂ ਫ਼ਾਰਗ ਨਹੀਂ ਹੋ ਸਕਦੇ: ਮਾਨ

ਫਤਿਹਗੜ੍ਹ ਸਾਹਿਬ, : “ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਸ ਦੇ ਇਟਲੀ ਦੇ ਦੌਰੇ ਸਮੇਂ ਉਥੋਂ ਦੇ ਸੂਝਵਾਨ ਅਤੇ ਕੌਮੀ ਸੋਚ ਰੱਖਣ ਵਾਲੇ ਸਿੱਖਾਂ ਦੇ ਬਾਦਲੀਲ ਪ੍ਰਸ਼ਨਾਂ ਨੇ ਜਥੇਦਾਰ ਸਾਹਿਬ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਦਿੱਤਾ। ਕਿਉਂਕਿ ਜੋ ਪ੍ਰਸ਼ਨ … More »

ਪੰਜਾਬ | Leave a comment
dupe vich nhaunde.resized

ਸੂਰਜ ਦੇਵਤੇ ਨੇ ਫਰਾਂਸ ਚ ਗਰਮੀ ਨਾਲ ਲੋਕਾਂ ਦੀ ਭੁਤਨੀ ਭੁਲਾ ਦਿੱਤੀ

ਫਰਾਂਸ, (ਸੁਖਵੀਰ ਸਿੰਘ ਸੰਧੂ) – ਫਰੈਂਚ ਲੋਕੀ ਧੁੱਪ ਨੂੰ ਬਹੁਤ ਪਸੰਦ ਕਰਦੇ ਹਨ,ਜਦੋਂ ਵੀ ਛੁੱਟੀਆਂ ਹੁੰਦੀਆਂ ਹਨ।ਸਰਦੀ ਦੇ ਸਤਾਏ ਹੋਏ ਇਹ ਧੁੱਪ ਸੇਕਣ ਲਈ ਗਰਮ ਮੁਲਕਾਂ ਵਿੱਚ ਛੁਟੀਆਂ ਮਨਾਉਣ ਚਲੇ ਜਾਂਦੇ ਹਨ। ਪਰ ਹੁਣ ਸੂਰਜ ਦੇਵਤੇ ਨੇ ਘਰ ਵਿੱਚ ਹੀ … More »

ਅੰਤਰਰਾਸ਼ਟਰੀ | Leave a comment
p p.resized

ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਪੌਦਾ ਰੋਗ ਵਿਗਿਆਨੀਆਂ ਵੱਲੋਂ ਚੰਗੇਰੀ ਕਾਰਜਗੁਜ਼ਾਰੀ ਲਈ 5 ਲੱਖ ਰੁਪਇਆ ਗੋਲਡ ਮੈਡਲ ਲਈ ਦਿੱਤਾ ਗਿਆ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੌਦਾ ਰੋਗ ਵਿਗਿਆਨ ਵਿਭਾਗ ਵੱਲੋਂ ਪਲਾਂਟ ਪਥਾਲੋਜੀ ਅਲੂਮਨੀ ਮੈਡਲ ਸਥਾਪਿਤ ਕੀਤਾ ਗਿਆ ਹੈ । ਇਹ ਉਪਰਾਲਾ ਵਿਭਾਗ ਦੇ ਮੌਜੂਦਾ ਮੁਖੀ ਡਾ. ਪਰਵਿੰਦਰ ਸਿੰਘ ਸੇਖੋਂ ਅਤੇ ਹੋਰ ਸਾਬਕਾ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਹੈ । ਇਸ … More »

ਖੇਤੀਬਾੜੀ | Leave a comment
 

ਹਾਕੀ: ਭਾਰਤ ਸੈਮੀਫਾਈਨਲ ‘ਚ ਬੈਲਜੀਅਮ ਤੋਂ ਹਾਰਿਆ

ਐਂਟਵਰਪ: ਇਥੇ ਖੇਡੇ ਜਾ ਰਹੇ ਵਿਸ਼ਵ ਹਾਕੀ ਲੀਗ ਸੈਮੀਫਾਈਨਲ ਮੁਕਾਬਲੇ ਵਿਚ ਭਾਰਤੀ ਟੀਮ ਨੂੰ ਬੈਲਜੀਅਮ ਹੱਥੋਂ 4-0 ਗੋਲਾਂ ਨਾਲ ਕਰਾਰੀ ਹਾਰ ਸਹਿਣੀ ਪਈ। ਖੇਡ ਦੇ ਦੂਜੇ ਮਿੰਟ ਵਿਚ ਵਾਨ ਆਬੇਲ ਫਲੋਰੈਂਟ ਨੇ ਭਾਰਤੀ ਹਾਕੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਚਕਮਾ … More »

ਖੇਡਾਂ | Leave a comment
 

ਦਿੱਲੀ ਕਮੇਟੀ ਦੇ 3 ਕਾਲਜਾਂ ਦਾ ਘੱਟ ਗਿਣਤੀ ਕਾਲਜ ਦਾ ਦਰਜ਼ਾ ਦਿੱਲੀ ਹਾਈਕੋਰਟ ਨੇ ਕੀਤਾ ਬਹਾਲ

ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਯੂਨੀਵਰਸਿਟੀ ਅਧੀਨ ਚਲਦੇ 3 ਕਾਲਜਾਂ ਨੂੰ ਦਿੱਲੀ ਹਾਈਕੋਰਟ ਵੱਲੋਂ ਕੌਮੀ ਘਟ ਗਿਣਤੀ ਵਿਦਿਅਕ ਅਦਾਰਾ ਕਮਿਸ਼ਨ ਵੱਲੋਂ 2011 ’ਚ ਕਾਲਜਾਂ ਨੂੰ ਘੱਟ ਗਿਣਤੀ ਕਾਲਜਾਂ ਵਜੋਂ ਦਿੱਤੇ ਗਏ ਦਰਜ਼ੇ ਨੂੰ ਮੁੜ ਤੋਂ … More »

ਭਾਰਤ | Leave a comment
 

ਕੇਜਰੀਵਾਲ ਸਰਕਾਰ ਤੇ 84 ਦੇ ਸਿੱਖ ਕਤਲੇਆਮ ਦੀਆਂ ਵਿਧਵਾਵਾਂ ਲਈ ਬਜ਼ਟ ’ਚ 125 ਕਰੋੜ ਦੀ ਰਕਮ ਨਾ ਰੱਖਣ ਦੇ ਲਗੇ ਦੋਸ਼

ਨਵੀਂ ਦਿੱਲੀ :- ਆਮ ਆਦਮੀ ਪਾਰਟੀ ਵੱਲੋਂ 1984 ਸਿੱਖ ਕਤਲੇਆਮ ਦੇ ਮਸਲੇ ਤੇ ਦੋਹਰਾ ਸਟੈਂਡ ਰੱਖਣ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋਸ਼ ਲਗਾਇਆ ਗਿਆ ਹੈ। ਕਮੇਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਮਨਜਿੰਦਰ ਸਿੋੰਘ ਸਿਰਸਾ ਨੇ ਦਿੱਲੀ ਦੀ … More »

ਭਾਰਤ | Leave a comment
1377512_639991209379219_1664331554_n.resized

ਨਾਈਜੀਰੀਆ ‘ਚ ਬੋਕੋ ਹਰਮ ਨੇ 150 ਲੋਕਾਂ ਦੀ ਕੀਤੀ ਹੱਤਿਆ

ਮੈਦੁਗੁਰੀ – ਬੋਕੋ ਹਰਮ ਦੇ ਅੱਤਵਾਦੀਆਂ ਨੇ ਉਤਰਪੂਰਬੀ ਨਾਈਜੀਰੀਆ ਦੇ ਪਿੰਡਾਂ ਤੇ ਹਮਲਾ ਕਰਕੇ 150 ਦੇ ਕਰੀਬ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਰਾਸ਼ਟਰਪਤੀ ਮੁਹਮਦੂ ਬੁਹਾਰੀ ਦੇ ਸਤਾ ਵਿੱਚ ਆਉਣ ਤੋਂ ਬਾਅਦ ਅੱਤਵਾਦੀਆਂ ਵੱਲੋਂ ਕੀਤਾ ਗਿਆ ਇਹ ਭਿਆਨਕ ਹਮਲਾ ਸੀ। … More »

ਅੰਤਰਰਾਸ਼ਟਰੀ | Leave a comment
Chinese_Kilo_in_service.resized

ਹਿੰਦ ਮਹਾਂਸਾਗਰ ਨੂੰ ਆਪਣੇ ਘਰ ਦਾ ਵਿਹੜਾ ਨਾਂ ਸਮਝੇ ਭਾਰਤ : ਚੀਨ

ਬੀਜਿੰਗ : ਭਾਰਤ ਵੱਲੋਂ ਚੀਨ ਦੁਆਰਾ ਪਾਕਿਸਤਾਨ ਦੀ ਬੰਦਰਗਾਹ ਕਰਾਚੀ ਤੱਕ ਉਸ ਦੇ ਪਣਡੁੱਬੀਆਂ ਲੈਕੇ ਜਾਣ ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਸੀ।ਚੀਨ ਨੇ ਹੁਣ ਭਾਰਤ ਤੇ ਹੀ ਉਲਟਾ ਵਾਰ ਕਰਦੇ ਹੋਏ ਹਿੰਦ ਮਹਾਂਸਾਗਰ ਵਿੱਚ ਉਸ ਦੀਆਂ ਗਤੀਵਿਧੀਆਂ ਬਾਰੇ ਚਿਤਾਵਨੀ ਦੇ … More »

ਅੰਤਰਰਾਸ਼ਟਰੀ | Leave a comment