ਖ਼ਬਰਾਂ
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਦੇ ਖਿਲਾਫ ਭੜਕਾਊ ਟਿੱਪਣੀ ਪੋਸਟ ਕਰਣ ‘ਤੇ ਸ਼ਿਕਾਇਤ ਦਰਜ
ਸੋਸ਼ਲ ਮੀਡਿਆ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਦੇ ਖਿਲਾਫ ਭੜਕਾਊ ਟਿੱਪਣੀ ਪੋਸਟ ਕਰਣ ਉੱਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਤੁਰੰਤ ਨੋਟਿਸ ਲੈਂਦੇ ਹੋਏ ਸੀਨੀਅਰ ਆਗੂਆਂ ਰਾਹੀਂ ਰਮੇਸ਼ ਵਰਮਾ ਨਾਮ ਦੇ ਸ਼ਖਸ ਉੱਤੇ ਥਾਣਾ ਆਨੰਦ ਵਿਹਾਰ ਵਿੱਚ ਧਾਰਮਿਕ ਭਾਵਨਾਵਾਂ ਭੜਕਾਉਣ … More
ਮੋਦੀ ਸਰਕਾਰ ਨੇ ਇੱਕ ਸਾਲ ਵਿੱਚ ਸੁਧਾਰੇ ਗੁਆਂਢੀ ਦੇਸ਼ਾਂ ਨਾਲ 66 ਸਾਲ ਤੋਂ ਵਿਗੜੇ ਰਿਸ਼ਤੇ – ਗਰੇਵਾਲ
ਲੁਧਿਆਣਾ- ਮੋਦੀ ਸਰਕਾਰ ਦੇ ਇਕ ਸਾਲ ਪੂਰਾ ਹੋਣ ਦੇ ਮੌਕੇ ਵੱਖ-ਵੱਖ ਥਾਵਾਂ ਤੇ ਆਯੋਜਿਤ ਕੀਤੇ ਜਾ ਰਹੇ ਮਹਾਂਸੰਪਰਕ ਅਭਿਆਨ ਤਹਿਤ ਪੱਛਮੀ ਵਿਧਾਨਸਭਾ ਭਾਜਪਾ ਦੇ ਸਮੂਹ ਵਰਕਰਾਂ ਵਲੋਂ ਸਥਾਨਕ ਕਿਚਲੂ ਨਗਰ ਵਿਖੇ ਵਿਸ਼ੇਸ਼ ਇਕੱਠ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਭਾਜਪਾ … More
ਸਾਈਕਲਿੰਗ ਫੈਡਰੇਸ਼ਨ ਦੇ ਢੀਂਡਸਾ ਪ੍ਰਧਾਨ ਅਤੇ ਜੀ.ਕੇ. ਬਣੇ ਸੀਨੀਅਰ ਮੀਤ ਪ੍ਰਧਾਨ
ਨਵੀਂ ਦਿੱਲੀ : ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਅੱਜ ਹੋਈ ਸਲਾਨਾ ਜਰਨਲ ਬੋਡੀ ਮੀਟਿੰਗ ‘ਚ ਪੰਜਾਬ ਦੇ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸੀਨੀਅਰ ਮੀਤ ਪ੍ਰਧਾਨ ਸਰਬਸੰਮਤੀ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਜੈਵਿਕ ਖਾਦਾਂ ਤਿਆਰ ਕਰਨ ਵਾਲੀ ਕੰਪਨੀ ਦੇ ਨਾਂ ਸੰਧੀ ਕੀਤੀ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਸੰਗਰੂਰ ਤੋਂ ਨਾਮੀ ਜੈਵਿਕ ਖਾਦਾਂ ਤਿਆਰ ਕਰਨ ਵਾਲੀ ਕੰਪਨੀ ਦੇ ਨਾਲ ਇਕਰਾਰਨਾਮਾ ਸਹਿਬੱਧ ਕੀਤਾ ਹੈ । ਇਸ ਇਕਰਾਰਨਾਮੇ ਤਹਿਤ ਕੰਪਨੀ ਨੂੰ ਯੂਨੀਵਰਸਿਟੀ ਦੀਆਂ ਬਾਇਓ ਖਾਦਾਂ ਨੂੰ ਵੇਚਣ ਦੇ ਅਧਿਕਾਰ ਦਿੱਤੇ ਗਏ ਹਨ । … More
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ
ਅੰਮ੍ਰਿਤਸਰ:- ਜੂਨ ੧੯੮੪ ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਇਤਿਹਾਸਕ ਅਸਥਾਨਾਂ ਤੇ ਸਮੇਂ ਦੀ ਕੇਂਦਰ ਸਰਕਾਰ ਵਲੋਂ ਆਪਣੇ ਹੀ ਦੇਸ਼ ਦੀ ਫੌਜ ਕੋਲੋਂ ਹਮਲਾ ਕਰਵਾ ਕੇ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ … More
ਚੀਨ ਨੇ ਅਮਰੀਕਾ ਦੇ ਲੱਖਾਂ ਕੰਪਿਊਟਰ ਹੈਕ ਕੀਤੇ
ਵਾਸ਼ਿੰਗਟਨ – ਅਮਰੀਕਾ ਦੇ ਇਤਿਹਾਸ ਵਿੱਚ ਸੱਭ ਤੋਂ ਵੱਡੀ ਹੈਕਿੰਗ ਕਰਦੇ ਹੋਏ ਹੈਕਰਾਂ ਨੇ 40 ਲੱਖ ਤੋਂ ਵੀ ਵੱਧ ਸਾਬਕਾ ਅਤੇ ਵਰਤਮਾਨ ਸਰਕਾਰੀ ਅਧਿਕਾਰੀਆਂ ਦੇ ਕੰਪਿਊਟਰਾਂ ਦਾ ਡਾਟਾ ਚੋਰੀ ਕਰ ਲਿਆ ਹੈ। ਇਸ ਹੈਕਿੰਗ ਪਿੱਛੇ ਚੀਨ ਦਾ ਹੱਥ ਮੰਨਿਆ ਜਾ … More
ਜੰਮੂ ਵਿਖੇ ਇਕ ਸਿੱਖ ਨੂੰ ਕਤਲ ਕਰਨ ਅਤੇ 3 ਨੂੰ ਜਖ਼ਮੀ ਕਰਨ ਲਈ ਸੈਂਟਰ ਦੀ ਬੀਜੇਪੀ ਹਕੂਮਤ ਅਤੇ ਮੁਤੱਸਵੀ ਜਮਾਤਾਂ ਜਿੰਮੇਵਾਰ: ਮਾਨ
ਫਤਹਿਗੜ੍ਹ ਸਾਹਿਬ – “ ਸੈਂਟਰ ਦੀ ਮੋਦੀ ਹਕੂਮਤ ਦੀ ਸ਼ਹਿ ਉਤੇ ਸ਼ਿਵ ਸੈਨਾ, ਬੀਜੇਪੀ , ਆਰ ਐਸ ਐਸ , ਹਿੰਦੂ ਸਰੱਖਿਆ ਸੰਮਿਤੀ ਅਤੇ ਹੋਰ ਮੁਤੱਸਵੀ ਸੰਗਠਨ ਜਾਣ ਬੁੱਝ ਕੇ ਇਥੋਂ ਦੇ ਹਾਲਾਤਾਂ ਨੂੰ ਵਿਸਫ਼ੋਟਕ ਬਣਾ ਰਹੇ ਹਨ। ਕਿਊਂਕਿ ਸੰਤ ਜਰਨੈਲ … More
ਜੰਮੂ ਦੇ ਪੁਲੀਸ ਮੁੱਖੀ ਉੱਤਮ ਚੰਦ ਨੂੰ ਬਿਨਾਂ ਕਿਸੇ ਦੇਰੀ ਦੇ ਮੁਅੱਤਲ ਕਰਕੇ ਉਸ ਦੇ ਖਿਲਾਫ ਕਤਲ ਦਾ ਪਰਚਾ ਦਰਜ ਕੀਤਾ ਜਾਵੇ- ਸਰਨਾ
ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਜੰਮੂ ਵਿੱਚ ਪੁਲੀਸ ਵੱਲੋ ਸ਼ਾਂਤਮਈ ਰੋਸ ਮੁਜ਼ਾਹਰਾ ਕਰ ਰਹੇ ਸਿੱਖਾਂ ‘ਤੇ ਗੋਲੀ ਚਲਾ ਕੇ ਇੱਕ ਸਿੱਖ ਨੂੰ ਸ਼ਹੀਦ ਕਰਨ ਤੇ ਕਈਆਂ ਨੂੰ ਫੱਟੜ ਕਰਨ ਵਾਲੇ ਜੰਮੂ ਦੇ … More
ਗੁਲਜ਼ਾਰ ਗਰੁੱਪ ਨੂੰ ਏਸ਼ੀਆ ਦੇ ਬੈੱਸਟ ਗਰੋਇੰਗ ਕਾਲਜ ਦਾ ਐਵਾਰਡ ਮਿਲਿਆ
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਨੂੰ ਏਸ਼ੀਆ ਦੇ ਸੱਭ ਤੋਂ ਵਧੀਆ ਅਤੇ ਤੇਜ਼ੀ ਨਾਲ ਤਰੱਕੀ ਕਰਨ ਵਾਲੇ ਕਾਲਜ ਦਾ ਮਾਣ ਹਾਸਿਲ ਹੋਇਆ ਹੈ । ਵਿਸ਼ਵ ਪ੍ਰਸਿੱਧ ਕੰਪਨੀ ਡਬਲਿਊ ਸੀ ਆਰੀ ਸੀ ਕੰਪਨੀ ਵੱਲੋਂ ਆਈਡੀਆ ਫੈਸਟ 2015 ਬੈਨਰ ਹੇਠ ਵੱਲੋਂ ਸਿੰਘਾਪੁਰ ਵਿਚ … More
ਪ੍ਰਸ਼ਾਸਨ ਵੱਲੋਂ ਸਿੱਖ ਨੌਜਵਾਨਾਂ ਨੂੰ ਜਾਨੋ ਮਾਰ ਦੇਣਾ ਵੱਡਾ ਜ਼ੁਲਮ
ਅੰਮ੍ਰਿਤਸਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂ ਵਿਖੇ ਪ੍ਰਸ਼ਾਸਨ ਵੱਲੋਂ ਸਿੱਖ ਨੌਜਵਾਨਾਂ ਉੱਪਰ ਹਮਲਾ ਕਰਕੇ ਜਗਜੀਤ ਸਿੰਘ ਪੁਤਰ ਸ. ਜਗਦੇਵ ਸਿੰਘ ਪਿੰਡ ਚੌਹਾਲਾ ਆਰ ਐਸ ਪੁਰਾ ਜੰਮੂ ਨੂੰ ਜਾਨੋਂ ਮਾਰਨ ਅਤੇ ਚਾਰ ਨੌਜਵਾਨਾਂ ਨੂੰ ਗੰਭੀਰ … More






