ਖ਼ਬਰਾਂ
ਸ਼ਰਾਰਤੀ ਅਨਸਰਾਂ ਦੀਆਂ ਭੜਕਾਉ ਕਾਰਵਾਈਆਂ ਤੋਂ ਸਿੱਖ ਸੰਗਤਾਂ ਸੁਚੇਤ ਰਹਿਣ- ਮਨਜੀਤ ਸਿੰਘ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਨੇ ਕਿਹਾ ਹੈ ਕਿ ਦੇਸ਼ ਵਿਚ ਖਾਸ ਕਰ ਪੰਜਾਬ ਵਿਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਭੜਕਾਉ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਦੇਸ਼ ਦੇ ਸ਼ਾਂਤ ਮਾਹੋਲ ਨੂੰ ਖਰਾਬ ਕੀਤਾ … More
ਸਾਕਾ ਨੀਲਾ ਤਾਰਾ ਦੀ ਯਾਦ ‘ਚ ਦਿੱਲੀ ਕਮੇਟੀ ਵੱਲੋਂ ਕਰਵਾਇਆ ਗਿਆ ਅਰਦਾਸ ਸਮਾਗਮ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ‘ਚ ਵਾਪਰੇ ਸਾਕਾ ਨੀਲਾ ਤਾਰਾ ‘ਚ ਸ਼ਹੀਦ ਹੋਏ ਸਿੰਘਾ ਦੀ ਯਾਦ ‘ਚ ਅਰਦਾਸ ਸਮਾਗਮ ਦਾ ਉਪਰਾਲਾ ਕੀਤਾ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ ਹੋਏ ਸਮਾਗਮ ‘ਚ ਕਮੇਟੀ ਦੇ … More
ਜੰਮੂ ਵਿੱਚ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਸਿੱਖਾਂ ਤੇ ਪੁਲਿਸ ਵਲੋਂ ਗੋਲੀ ਚਲਾਏ ਜਾਣ ਦੀ ਪੁਰਜ਼ੋਰ ਨਿਖੇਧੀ
ਨਵੀਂ ਦਿੱਲੀ :ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਇੱਕ ਬਿਆਨ ਵਿੱਚ ਜੰਮੂ ਵਿੱਚ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਸਿੱਖਾਂ ਪੁਰ ਪੁਲਿਸ ਵਲੋਂ ਗੋਲੀ ਚਲਾਏ ਜਾਣ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ ਅਤੇ … More
ਫਿਨਲੈਡ ਦੀ ਨੇਹਾ ਗੁਪਤਾ ਮਿਸਿ਼ਜ ਇੰਡੀਆ ਯੂਰਪ 2015 ਦੀ ਵਿਜੇਤਾ
ਓਸਲੋ,(ਰੁਪਿੰਦਰ ਢਿੱਲੋ ਮੋਗਾ) – ਮਿਸਿਜ਼ ਇੰਡੀਆ ਯੂਰਪ ਵੱਲੋ ਪ੍ਰੈਸ ਨੂੰ ਭੇਜੀ ਜਾਣਕਾਰੀ ਚ ਦੱਸਿਆ ਕਿ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿਖੇ ਮਿਸਿਜ਼ ਇੰਡੀਆ ਯੂਰਪ 2015 ਦਾ ਫਾਈਨਲ ਮੁਕਾਬਲਾ ਕਰਵਾਇਆ ਗਿਆ।ਯੂਰਪ ਭਰ ਦੇ ਮੁੱਲਕਾਂ ਚ ਹੋਏ ਰਾਊਂਡ ਮੁਕਾਬਲੇ ਤੋਂ ਬਾਅਦ ਮਿਸਿਜ਼ ਇੰਡੀਆ … More
6 ਜੂਨ ਦਾ ਮਹਾਨ ਦਿਹਾੜਾ ਨਮੋਸ਼ੀ ਅਤੇ ਦੋਚਿੱਤੀ ਵਿਚ ਘਿਰੇ ਸਿੱਖਾਂ ਲਈ ਫਿਰ ਤੋਂ ਚੜ੍ਹਦੀ ਕਲਾ ਵਿਚ ਜਾਣ ਦਾ ਸੰਸੇਸ਼ ਦਿੰਦਾ ਹੈ : ਮਾਨ
ਫਤਿਹਗੜ੍ਹ ਸਾਹਿਬ – “ ਜਿਵੇਂ ਸਿੱਖ ਇਤਿਹਾਸ ਵਿਚ ਰਾਜਾ ਦੂਣੀ ਚੰਦ ਦੀ ਧੀ ਬੀਬੀ ਰਜਨੀ ਵੱਲੋਂ ਉਸ ਅਕਾਲ ਪੁਰਖ ਵਿਚ ਅਤੁੱਟ ਵਿਸ਼ਵਾਸ ਰੱਖਦੇ ਹੋਏ ਆਪਣੇ ਪਿਤਾ ਦੇ ਆਪਣੀਆਂ ਸੱਤੇ ਧੀਆਂ ਨੂੰ ਪੁੱਛਣ ‘ਤੇ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ … More
ਵਿਦੇਸ਼ਾਂ ‘ਚ ਰਹਿੰਦੇ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਦਿੱਲੀ ਕਮੇਟੀ ਹੋਈ ਸਰਗਰਮ
ਨਵੀਂ ਦਿੱਲੀ / ਵਾਸ਼ਿੰਗਟਨ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਬਾਹਰ ਵਸਦੇ ਸਿੱਖ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਬੀਤੇ ਦਿਨੀ ਦਿੱਤੇ ਗਏ ਭਰੋਸੇ ਨੂੰ ਅਮਲੀ … More
ਜੀ. ਕੇ. ਤੇ ਸਿਰਸਾ ਵੱਲੋਂ ਪਾਕਿਸਤਾਨ ਓਕਾਫ ਬੋਰਡ ਦੇ ਖਿਲਾਫ ਦਿੱਤਾ ਬਿਆਨ ਮੰਦਭਾਗਾ- ਸਰਨਾ ਭਰਾ
ਨਵੀ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਜੀ. ਕੇ.ਤੇ ਜਨਰਲ ਸਕੱਤਰ ਸ੍ਰ. ਮਨਜਿੰਦਰ ਸਿੰਘ ਸਿਰਸਾ ਵੱਲੋਂ … More
ਅਮਰੀਕੀ ਨਾਗਰਿਕਾਂ ਦੀ ਜਾਸੂਸੀ ਕਰਨ ਵਾਲਾ ਕਾਨੂੰਨ ਸਮਾਪਤ
ਵਾਸ਼ਿੰਗਟਨ – ਅਮਰੀਕਾ ਦਾ ਉਹ ਅੱਤਵਾਦ ਨਿਰੋਧਕ ਕਾਨੂੰਨ ਸਮਾਪਤ ਹੋ ਗਿਆ ਹੈ, ਜਿਸ ਦੇ ਤਹਿਤ ਸਰਕਾਰੀ ਏਜੰਸੀਆਂ ਅਮਰੀਕੀ ਨਾਗਰਿਕਾਂ ਦਾ ਫੋਨ ਟੈਪ ਕਰਕੇ ਡਾਟਾ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੀਆਂ ਸਨ ਅਤੇ ਉਨ੍ਹਾਂ ਤੇ ਨਿਗਰਾਨੀ ਵੀ ਰੱਖ ਸਕਦੀਆਂ ਸਨ। ਪੇਟਿਰਅਟ ਐਕਟ … More
ਕਾਲਜ਼ ਦੀ ਕਲਾਸ ਵਿੱਚ ਕਿਸੇ ਸਿਰ ਫਿਰੇ ਨੇ ਤੇਜ਼ਾਬ ਦੀ ਬੋਤਲ ਸੁੱਟ ਦਿੱਤੀ
ਪੈਰਿਸ, (ਸੁਖਵੀਰ ਸਿੰਘ ਸੰਧੂ) – ਇਥੇ ਦੇ ਵਿਤਰੀ ਸੁਰ ਸੇਨ ਇਲਾਕੇ ਦੇ ਕਾਲਜ਼ ਵਿੱਚ ਕਿਸੇ ਨੇ ਚਲਦੀ ਕਲਾਸ ਵਿੱਚ ਹਿਸਾਬ ਦੇ ਪ੍ਰੋਫੈਸਰ ਵੱਲ ਤੇਜ਼ਾਬ ਦੀ ਭਰੀ ਹੋਈ ਬੋਤਲ ਵਗਾਹ ਮਾਰੀ। ਜਿਸ ਨਾਲ ਪ੍ਰੋਫੈਸਰ ਸਮੇਤ ਦੋ ਵਿਦਿਆਰਥੀ ਵੀ ਜਖਮੀ ਹੋ ਗਏ।ਇਹ … More
ਦੱਖਣੀ ਚੀਨ ਸਾਗਰ ‘ਚ ਭਾਰਤ ਤੇਲ ਦੀ ਖੋਜ ਨਾਂ ਕਰੇ : ਚੀਨ
ਨਵੀਂ ਦਿੱਲੀ – ਚੀਨ ਵੱਲੋਂ ਭਾਰਤ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਜਾਰੀ ਹੈ। ਚੀਨ ਨੇ ਭਾਰਤ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਚੀਨ ਦੀ ਮਨਜ਼ੂਰੀ ਤੋਂ ਬਿਨਾਂ ਦੱਖਣੀ ਚੀਨ ਸਾਗਰ ਵਿੱਚ ਤੇਲ ਅਤੇ ਗੈਸ ਭੰਡਾਰ ਖੋਜਣ ਦਦ ਯਤਨ … More




