ਖ਼ਬਰਾਂ

images.resized

ਮਹਿਲਾਵਾਂ ਦੇ ਜੀਨਸ ਪਹਿਨਣ ਨਾਲ ਆ ਰਹੇ ਹਨ ਭੂਚਾਲ : ਮੌਲਾਨਾ

ਇਸਲਾਮਾਬਾਦ – ਪਾਕਿਸਤਾਨ ਦੇ ਇੱਕ ਮੌਲਾਨਾ ਅਨੁਸਾਰ ਔਰਤਾਂ ਦੇ ਜੀਨਸ ਪਹਿਨਣ ਕਰਕੇ ਦੁਨੀਆਂਭਰ ਵਿੱਚ ਇੱਕ ਤੋਂ ਬਾਅਦ ਇੱਕ ਭੂਚਾਲ ਆ ਰਹੇ ਹਨ। ਮੌਲਾਨਾ ਫਜਲੁਰ ਰਹਿਮਾਨ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਅਤੇ ਸੈਨਾ ਪ੍ਰਮੁੱਖ ਨੂੰ ਮਹਿਲਾਵਾਂ ਦੀ ਇਸ ਬੇਸ਼ਰਮੀ ਦੇ ਖਿਲਾਫ਼ ਕਦਮ … More »

ਅੰਤਰਰਾਸ਼ਟਰੀ | Leave a comment
 

ਬਾਦਲ ਪਰਿਵਾਰ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਾਉਣ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿੱਚ ਨਹੀ-ਸਰਨਾ

ਨਵੀਂ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ  ਜੀ.ਕੇ. ਵੱਲੋ ਅਮਰੀਕਾ ਵਿੱਚ ਜਾ ਕੇ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਾਉਣ ਦੇ ਦਿੱਤੇ  ਗਏ ਬਿਆਨ ਨੂੰ … More »

ਭਾਰਤ | Leave a comment
Drought_msutoday.msu_.edu__0.resized

ਅਮਰੀਕੀ ਮੌਸਮ ਵਿਭਾਗ ਅਨੁਸਾਰ ਭਾਰਤ ‘ਚ ਪੈ ਸਕਦਾ ਹੈ ਭਾਰੀ ਅਕਾਲ

ਨਵੀਂ ਦਿੱਲੀ- ਦੇਸ਼ ਵਿੱਚ ਪੈ ਰਹੀ ਅੱਤ ਦੀ ਗਰਮੀ ਨੇ ਪਹਿਲਾਂ ਹੀ ਕੁਝ ਰਾਜਾਂ ਵਿੱਚ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ ਅਤੇ ਹੁਣ ਤੱਕ ਗਰਮੀ ਨਾਲ 2000 ਤੋਂ ਉਪਰ ਮੌਤਾਂ ਹੋ ਚੁੱਕੀਆਂ ਹਨ। ਉਧਰ ਦੂਜੇ ਪਾਸੇ ਅਮਰੀਕਾ ਦੀ ਮੌਸਮ … More »

ਭਾਰਤ | Leave a comment
226px-FAO_logo.svg.resized

FAO ਅਨੁਸਾਰ ਭਾਰਤ ‘ਚ 20 ਕਰੋੜ ਦੇ ਕਰੀਬ ਲੋਕ ਰਹਿੰਦੇ ਹਨ ਭੁੱਖੇ

ਨਵੀਂ ਦਿੱਲੀ – ਭਾਰਤ ਵਿੱਚ ਕੁਪੋਸ਼ਿਤਾਂ ਦੀ ਸੰਖਿਆ ਚੀਨ ਨਾਲੋਂ ਕਿਤੇ ਵੱਧ ਹੈ। ਦੁਨੀਆਂਭਰ ਵਿੱਚ ਇਸ ਸਮੇਂ ਭੂੱਖੇ ਲੋਕਾਂ ਦੀ ਸੰਖਿਆ 7,950 ਲੱਖ ਹੈ, ਜਿਨ੍ਹਾਂ ਵਿੱਚੋਂ ਚੌਥਾ ਹਿੱਸਾ ਭਾਰਤ ਵਿੱਚ ਰਹਿੰਦੇ ਹਨ। ਫੂਡ ਐਂਡ ਐਗਰੀਕਲਚਰਲ ਆਰਗਨਾਇਜੇਸ਼ਨ ਦੀ ਇਸ ਹਫ਼ਤੇ ਆਈ … More »

ਭਾਰਤ | Leave a comment
 

ਧਰਮੀ ਫੌਜੀ ਗਲਤ ਅਨਸਰਾਂ ਤੋਂ ਸੁਚੇਤ ਰਹਿਣ : ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਧਰਮੀ ਫੌਜੀ ਗਲਤ ਅਨਸਰਾਂ ਦੇ ਮਗਰ ਲੱਗ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਤੀ ਭੁਲੇਖਾ ਪਾਉਣ ਵਾਲਾ ਪ੍ਰਚਾਰ ਨਾ ਕਰਨ।ਉਨ੍ਹਾਂ ਪ੍ਰੈਸ ਨੋਟ ਵਿੱਚ ਕਿਹਾ ਕਿ ੧੫੦੬ ਧਰਮੀ … More »

ਪੰਜਾਬ | Leave a comment
conf 9.resized

ਤੀਜੀ ਕੁੱਲ ਭਾਰਤੀ ਭਾਸ਼ਾ ਸੰਬੰਧੀ ਕਾਨਫਰੰਸ ਪੀ ਏ ਯੂ ਵਿਖੇ ਆਰੰਭ ਪੰਜਾਬੀ ਅਤੇ ਪੰਜਾਬੀਅਤ ਨੂੰ ਸੰਭਾਲੋ-ਡਾ: ਪਾਤਰ

ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਤੀਜੀ ਕੁੱਲ ਭਾਰਤੀ ਭਾਸ਼ਾ ਸੰਬੰਧੀ ਕਾਨਫਰੰਸ ਅੱਜ ਆਰੰਭ ਹੋਈ। ਇਸ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿੱਚ ਉੱਘੇ ਵਿਦਵਾਨ ਪਦਮਸ਼੍ਰੀ ਡਾ: ਸੁਰਜੀਤ ਪਾਤਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਡਾ:ਹਰਚਰਨ … More »

ਪੰਜਾਬ | Leave a comment
PHOTO, NY 1.resized

ਦਿੱਲੀ ਕਮੇਟੀ ਨੇ “ਇੰਟਰਨੈਸ਼ਨਲ ਸੈਂਟਰ ਫੋਰ ਸਿੱਖ ਸਟਡੀਜ਼” ਪ੍ਰੋਜੈਕਟ ਨੂੰ ਕੌਮਾਂਤਰੀ ਪੱਧਰ ‘ਤੇ ਕੀਤਾ ਜਾਰੀ

ਨਵੀਂ ਦਿੱਲੀ / ਨਿਯੂਯਾਰਕ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕਾਰੀ ਪ੍ਰੋਜੈਕਟ ਇੰਟਰਨੈਸ਼ਨਲ ਸੈਂਟਰ ਫੋਰ ਸਿੱਖ ਸਟਡੀਜ਼ ਦੇ ਪ੍ਰੋਜੈਕਟ ਨੂੰ ਕੌਮਾਂਤਰੀ ਪੱਧਰ ‘ਤੇ ਮਲਟੀਮੀਡੀਆ ਰਾਹੀਂ ਕਮੇਟੀ ਵੱਲੋਂ ਅਮਰੀਕਾ ਦੇ ਨਿਯੂਯਾਰਕ ਵਿਖੇ  ਹੋਟਲ ਮੈਗਨੇਟ ਵਿਖੇ ਜਾਰੀ ਕੀਤਾ ਗਿਆ। ਅਮਰੀਕਾ ਦੇ … More »

ਭਾਰਤ | Leave a comment
 

ਗੁਰਦੁਆਰਾ ਸਾਹਿਬਾਨ ਦੀਆਂ ਜ਼ਮੀਨਾਂ ਨੂੰ ਬਚਾਉਣ ਲਈ ਪਾਕਿਸਤਾਨ ਸਰਕਾਰ ਵੱਲੋਂ ਚੁੱਕਿਆ ਕਦਮ ਸ਼ਲਾਘਾਯੋਗ : ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਗੁਰਦੁਆਰਾ ਸਾਹਿਬਾਨ ਦੀਆਂ ਜ਼ਮੀਨਾਂ ਤੋਂ ਨਜਾਇਜ਼ ਕਬਜੇ ਹਟਾਉਣ ਲਈ ਪਾਕਿਸਤਾਨ ਸਰਕਾਰ ਵੱਲੋਂ ਚੁੱਕੇ ਗਏ ਕਦਮ ਦੀ … More »

ਪੰਜਾਬ | Leave a comment
 

ਮੋਦੀ ਦੀ ਫੇਰੀ ਮੌਕੇ ਪੰਥਕ ਰਵਾਇਤਾਂ ਨੂੰ ਵੱਡੀ ਠੇਸ

ਦਿੱਲੀ : ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸਾਬਕਾ ਪ੍ਰਧਾਨ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਸ਼ਬਦਾਂ ਵਿੱਚ ਪੰਜਾਬ ਦੀ ਲੀਡਰਸ਼ਿਪ ਦੁਆਰਾ ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਵੇਂ ਸਾਲਾਂ ਦੇ ਗੁਰਮਤ ਸਮਾਗਮ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ … More »

ਭਾਰਤ | Leave a comment
IMG-20150525-WA0016.resized

ਸੱਭਿਆਚਾਰਕ ਮੇਲਿਆਂ ਦੇ ਆਯੋਜਿਨ ਅੱਜ ਦੇ ਸਮੇਂ ਦੀ ਮੁੱਖ ਲੋੜ-ਵਿਧਾਇਕ ਸ਼ਿਵਾਲਿਕ

ਲੁਧਿਆਣਾ, ਬਾਬਾ ਸੰਦੀਲਾ ਨੌਜਵਾਨ ਪ੍ਰਬੰਧਕ ਕਮੇਟੀ ਧਾਂਦਰਾ ਵੱਲੋਂ ਗ੍ਰਾਂਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਸੱਭਿਆਚਾਰਕ ਮੇਲਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਸਰਪੰਚ ਮਨਮੋਹਨ ਸਿੰਘ ਧਾਂਦਰਾ ਅਤੇ ਚੇਅਰਮੈਨ ਅਮਰੀਕ ਸਿੰਘ ਪੱਪੂ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ … More »

ਪੰਜਾਬ | Leave a comment