ਖ਼ਬਰਾਂ
ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਲਈ ਬਾਦਲ ਵੱਲੋਂ ਅੱਜ ਵੀ ਟਾਲ-ਮਟੋਲ ਦੀ ਨੀਤੀ ਉਤੇ ਅਮਲ ਕਰਨਾ ਅਤਿ ਦੁੱਖਦਾਇਕ : ਮਾਨ
ਫ਼ਤਹਿਗੜ੍ਹ ਸਾਹਿਬ – “ਦੁਨੀਆਂ ਦੇ ਕਿਸੇ ਵੀ ਮੁਲਕ ਦੇ ਵਿਧਾਨ ਵਿਚ ਅਜਿਹਾ ਕਾਨੂੰਨ ਨਹੀਂ ਕਿ ਕਿਸੇ ਸਜ਼ਾ ਪੂਰੀ ਕਰ ਚੁੱਕੇ ਜਾਣ ਵਾਲੇ ਵਿਅਕਤੀ ਨੂੰ ਜੇਲ੍ਹ ਵਿਚ ਜ਼ਬਰੀ ਬੰਦ ਕਰਕੇ ਰੱਖਿਆ ਜਾ ਸਕੇ । ਪਰ ਇਸ ਦੇ ਬਾਵਜੂਦ ਵੀ ਕਾਨੂੰਨੀ, ਸਮਾਜੀ … More
28 ਫਰਵਰੀ ਨੂੰ ਦਿੱਲੀ ਕਮੇਟੀ ਦੇ ਅੰਤਰਿੰਗ ਬੋਰਡ ਵਿੱਚ ਨਵੇਂ ਚਿਹਰੇ ਸਾਹਮਣੇ ਆਉਣਗੇ- ਸਰਨਾ
ਨਵੀ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਆਹੁਦੇਦਾਰਾਂ ਦੀ ਚੋਣ ਲਈ 28 ਫਰਵਰੀ ਨੂੰ ਹੋ ਰਹੀ ਅੰਤਿਰੰਗ ਬੋਰਡ ਦੀ ਮੀਟਿੰਗ ਨੂੰ ਲੈ … More
ਸਾਡੀ ਲੜਾਈ ਅੱਤਵਾਦ ਨਾਲ ਹੈ, ਇਸਲਾਮ ਨਾਲ ਨਹੀਂ : ਓਬਾਮਾ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਹਿੰਸਕ ਅੱਤਵਾਦ ਦੇ ਖਿਲਾਫ਼ ਆਯੋਜਿਤ ਇੱਕ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਲੜਾਈ ਅੱਤਵਾਦ ਨਾਲ ਹੈ ਨਾਂ ਕਿ ਇਸਲਾਮ ਨਾਲ। ਉਨ੍ਹਾਂ ਦਾ ਕਹਿਣਾ ਹੈ ਕਿ ਪੂਰੀ ਦੁਨੀਆਂ ਦੀ ਲੜਾਈ ਇਸਲਾਮ … More
ਹਲਕਾ ਆਤਮ ਨਗਰ ‘ਚ ਆਮ ਆਦਮੀ ਪਾਰਟੀ ਲੁਧਿਆਣਾ ਵੱਲੋਂ ਭਰਵੀਂ ਰੈਲੀ
ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਜਸ਼ਨ ਜਾਰੀ ਰੱਖਦੇ ਹੋਏ ਲੁਧਿਆਣਾ ਇਕਾਈ ਨੇ ਆਤਮ ਨਗਰ ਹਲਕੇ ਵਿੱਚ ਭਰਵੀਂ ਰੈਲੀ ਕੱਢੀ। ਪਾਰਟੀ ਦੇ ਮੁੱਖ ਦਫਤਰ ਗੁਰਦੇਵ ਨਗਰ ਤੋਂ ਸ਼ੁਰੂ ਹੋਈ ਇਹ ਰੈਲੀ ਅੰਬੇਦਕਰ ਨਗਰ, ਮਾਡਲ ਟਾਊਨ, ਗਿੱਲ ਚੌਂਕ, … More
ਜਥੇਦਾਰ ਅਵਤਾਰ ਸਿੰਘ ਨੇ ਅੰਮ੍ਰਿਤਧਾਰੀ ਸਿੱਖਾਂ ਨੂੰ ਕ੍ਰਿਪਾਨ ਪਾ ਕੇ ਕ੍ਰਿਕਟ ਮੈਚ ਵੇਖਣ ਤੋਂ ਰੋਕਣ ਦੀ ਨਿਖੇਧੀ ਕੀਤੀ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਸਟਰੇਲੀਆ ‘ਚ ਚੱਲ ਰਹੇ ਵਿਸ਼ਵ ਕ੍ਰਿਕਟ ਕੱਪ ਦੌਰਾਨ ਅੰਮ੍ਰਿਤਧਾਰੀ ਸਿੱਖਾਂ ਨੂੰ ਕ੍ਰਿਪਾਨ ਪਾ ਕੇ ਕ੍ਰਿਕਟ ਮੈਚ ਵੇਖਣ ਤੋਂ ਰੋਕਣ ਦੀ ਸਖ਼ਤ ਸਬਦਾਂ ‘ਚ ਨਿਖੇਧੀ ਕੀਤੀ ਹੈ। ਇਥੋਂ ਜਾਰੀ ਪ੍ਰੈੱਸ … More
ਵਿਸ਼ਵ ਪੁਸਤਕ ਮੇਲੇ ‘ਚ ਦਿੱਲੀ ਕਮੇਟੀ ਨੇ ਲਗਾਇਆ ਸਟਾਲ
ਨਵੀਂ ਦਿੱਲੀ :-ਇਥੇ ਦੇ ਪ੍ਰਗਤੀ ਮੈਦਾਨ ਵਿਖੇ ਚਲ ਰਹੇ ਵਿਸ਼ਵ ਪੁਸਤਕ ਮੇਲੇ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਗੁਰਮਤਿ ਸਾਹਿਤ ਦਾ ਸਟਾਲ ਲਗਾਇਆ ਗਿਆ ਹੈ। ਸਟਾਲ ਨੰ. 61 ਤੇ ਲਗੇ ਦਿੱਲੀ ਕਮੇਟੀ ਦੇ ਇਸ ਸਟਾਲ ਦਾ ਉਧਘਾਟਨ ਕਮੇਟੀ … More
ਬੀਬੀਆਂ ਨੂੰ ਵਾਲੰਟੀਅਰਸ ਦੇ ਤੌਰ ਤੇ ਸ਼ਾਮਿਲ ਕਰਨ ਲਈ “ਯੂਥ ਸਿੱਖ ਕੌਰ” ਜਥੇਬੰਦੀ ਬਣੀ
ਨਵੀਂ ਦਿੱਲੀ :- ਨਗਰ ਕੀਰਤਨਾਂ ਅਤੇ ਹੋਰ ਸਮਾਗਮਾਂ ਦੌਰਾਨ ਵਾਲੰਟੀਅਰਸ ਦੇ ਤੌਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਕਰਨ ਵਾਲੀ ਯੂਥ ਸਿੱਖ ਜਥੇਬੰਦੀ ਵੱਲੋਂ ਸਾਬਤ ਸੂਰਤ ਸਿੱਖ ਨੌਜਵਾਨਾਂ ਤੋਂ ਬਾਅਦ ਹੁਣ ਸਾਬਤ ਸੂਰਤ ਬੀਬੀਆਂ ਅਤੇ ਭੈਣਾ ਦੇ ਸੇਵਾ … More
ਡਿੰਪਲ ਚੱਡਾ ਵੱਲੋਂ 1.50 ਕਰੋੜ ਦੀ ਲਾਗਤ ਦੀਆਂ ਸੜਕਾਂ ਦਾ ਉਦਘਾਟਨ
ਨਵੀਂ ਦਿੱਲੀ :- ਮੇਜਰ ਭੁਪਿੰਦਰ ਸਿੰਘ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਿਗਮ ਪਾਰਸ਼ਦ ਡਿੰਪਲ ਚੱਡਾ ਵੱਲੋਂ ਆਪਣੇ ਹਲਕੇ ਦੇ ਵਿਸ਼ਨੂੰ ਗਾਰਡਨ ਦੇ ਆਰ.ਜੈਡ. ਤੇ ਆਰ.ਜੈਡ.ਸੀ. ਬਲਾਕਾਂ ਦੀ ਸੜਕਾਂ ਨੂੰ ਨਵਾਂ ਰੂਪ ਦੇਣ ਵਾਸਤੇ ਲਗਭਗ 1.50 ਕਰੋੜ ਦੀ ਲਾਗਤ ਦੀ … More
ਕਿਰਨ ਬੇਦੀ ਨੂੰ ਗੱਲਤੀ ਦੱਸਦੇ ਹੋਏ ਸੰਘ ਨੇ ਬੀਜੇਪੀ ਨੂੰ ਕੀਤੇ ਕਈ ਸਵਾਲ
ਨਵੀਂ ਦਿੱਲੀ – ਦਿੱਲੀ ਵਿੱਚ ਹੋਈ ਕਰਾਰੀ ਹਾਰ ਤੋਂ ਬੁਖਲਾਏ ਸੰਘ ਨੇ ਬੀਜੇਪੀ ਤੇ ਤਿੱਖੇ ਸਵਾਲ ਕਰਦੇ ਹੋਏ ਇਸ ਹਾਰ ਦਾ ਠੀਕਰਾ ਕਿਰਨ ਬੇਦੀ ਦੇ ਸਿਰ ਭੰਨਿਆ ਹੈ। ਭਾਜਪਾ ਵੱਲੋਂ ਕਿਰਨ ਬੇਦੀ ਨੂੰ ਦਿੱਲੀ ਦੀ ਮੁੱਖਮੰਤਰੀ ਉਮੀਦਵਾਰ ਬਣਾਏ ਜਾਣ ਦੇ … More
ਆਈਪੀਐਲ 2015 ਦੀ ਨੀਲਾਮੀ ‘ਚ ਯੁਵਰਾਜ 16 ਕਰੋੜ ਵਿੱਚ ਵਿਕਿਆ
ਬੰਗਲੂਰੂ – ਆਈਪੀਐਲ ਦੇ 8ਵੇਂ ਸੀਜਨ ਦੇ ਲਈ ਖਿਡਾਰੀਆਂ ਦੀ ਨਿਲਾਮੀ ਵਿੱਚ ਕ੍ਰਿਕਟਰ ਯੁਵਰਾਜ ਸਿੰਘ ਸੱਭ ਤੋਂ ਉਪਰ ਰਹੇ ਹਨ। ਦਿੱਲੀ ਡੇਅਰਡੇਵਿਲਸ ਨੇ ਯੁਵਰਾਜ ਸਿੰਘ ਨੂੰ 16 ਕਰੋੜ ਰੁਪੈ ਵਿੱਚ ਖਰੀਦ ਲਿਆ ਹੈ। ਪਿੱਛਲੇ ਸੀਜਨ ਵਿੱਚ ਰਾਇਲ ਚੈਲੰਜਰਸ ਬੈਂਗਲੂਰੂ ਨੇ … More







