ਖ਼ਬਰਾਂ
ਮੱਕੜ ਨੂੰ ਮੰਗ ਪੱਤਰ ਦੇਣ ਵਾਲੇ ਮੈਂਬਰਾਂ ਨੂੰ ਕੋਈ ਵੀ ਸੰਵਿਧਾਨਕ ਮਾਨਤਾ ਹਾਸਲ ਨਹੀ- ਸਰਨਾ
ਨਵੀ ਦਿੱਲੀ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਹਟਾਉਣ ਲਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਕੇਅਰ ਟੇਕਰ ਬਨਾਮ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ … More
ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਰਵਾਇਤੀਆਂ ਵੱਲੋਂ ਉੱਚ ਅਹੁਦੇ ਤੋਂ ਲਾਹੁਣ ਦੇ ਕੀਤੇ ਜਾ ਰਹੇ ਅਮਲਾਂ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ : ਮਾਨ
ਫ਼ਤਹਿਗੜ੍ਹ ਸਾਹਿਬ – “ਤਖ਼ਤੂਪੁਰੇ ਦੇ ਮਹਾਨ ਇਤਿਹਾਸਿਕ ਅਸਥਾਨ ਉੱਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕੀਤੀ ਗਈ ਇਤਿਹਾਸਿਕ ਕਾਨਫਰੰਸ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਆਪਣੀ ਅਤਿ ਪ੍ਰਭਾਵਸ਼ਾਲੀ ਤਕਰੀਰ ਰਾਹੀ ਸਿੱਖ ਕੌਮ ਦੇ ਨਾਮ ਸੰਦੇਸ਼ ਦਿੰਦੇ … More
ਸੌਦਾ ਸਾਧ ਦੀ ਫ਼ਿਲਮ ਖਿਲਾਫ ਦਿੱਲੀ ਕਮੇਟੀ ਨੇ ਕੀਤਾ ਪ੍ਰਦਰਸ਼ਨ
ਨਵੀਂ ਦਿੱਲੀ :- ਡੇਰਾ ਸੱਚਾ ਸੌਦਾ ਸਿਰਸਾ ਦੇ ਵਿਵਾਦਿਤ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਫ਼ਿਲਮ ਮੈਸੇਂਜਰ ਆਫ ਗੋਡ (MSG) ਨੂੰ ਸੈਂਸਰ ਬੋਰਡ ਦੇ ਟ੍ਰਿਬਿਯੂਨਲ ਵੱਲੋਂ ਕਲ ਰਾਤ ਨੂੰ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਦੇ ਖਿਲਾਫ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ … More
ਅਮਰੀਕਾ ਦੀ ਨਬਰਾਸਕਾ ਯੂਨੀਵਰਸਿਟੀ ਤੋਂ 30 ਮੈਂਬਰੀ ਵਫ਼ਦ ਨੇ ਪੀ.ਏ.ਯੂ. ਦਾ ਦੌਰਾ ਕੀਤਾ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਅੱਜ ਅਮਰੀਕਾ ਤੋਂ ਨਬਰਾਸਕਾ ਤੋਂ 30 ਮੈਂਬਰੀ ਵਫ਼ਦ ਨੇ ਦੌਰਾ ਕੀਤਾ । ਇਸ ਵਫ਼ਦ ਦੀ ਅਗਵਾਈ ਨਬਰਾਸਕਾ ਲੀਡ ਪ੍ਰੋਗਰਾਮ ਦੇ ਨਿਰਦੇਸ਼ਕ ਡਾ. ਟੈਰੀ ਹੈਜਨੀ ਕਰ ਰਹੇ ਸਨ । ਇਸ ਵਫ਼ਦ ਨੇ ਯੂਨੀਵਰਸਿਟੀ ਦੇ ਉਚ … More
ਤੱਤੇ ਨੌਜਵਾਨਾਂ ਤੇ ਕੱਚਘਰੜ ਸਿੱਖ ਮਿਸ਼ਨਰੀਆਂ ਨੇ ਬਲਵੰਤ ਸਿੰਘ ਨੰਦਗੜ ਦੀ ਬਲੀ ਲੈ ਲਈ ਹੈ: ਡਾ. ਦਿਲਗੀਰ
ਕੋਟਕਪੂਰਾ (ਗੁਰਿੰਦਰ ਸਿੰਘ)– ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਜਿਹਾ ਕਿ ਆਸ ਸੀ, ਕੁਝ ਤੱਤੇ ਨੌਜਵਾਨਾਂ ਤੇ ਕੁਝ ਕੱਚਘਰੜ ਸਿੱਖ ਮਿਸ਼ਨਰੀਆਂ ਨੇ ਅਖ਼ੀਰ ਬਲਵੰਤ ਸਿੰਘ ਨੰਦਗੜ ਦੀ ਬਲੀ ਲੈ ਹੀ ਲਈ ਹੈ। ਪਿਛਲੇ ਕੁਝ ਸਮੇਂ ਤੋਂ … More
ਬਾਸਕਟਬਾਲ ਦੀ ਇੰਟਰਨੈਸ਼ਨਲ ਬਾਡੀ ‘ਫੀਬਾ’ ਆਪਣੇ ਨਿਯਮਾਂ ‘ਤੇ ਦੁਬਾਰਾ ਗੌਰ ਕਰੇ : ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਸਕਟਬਾਲ ਦੀ ਕੌਮਾਂਤਰੀ ਸੰਸਥਾ ਫੀਬਾ ਨੂੰ ਜੋਰ ਦੇ ਕੇ ਕਿਹਾ ਕਿ ਉਸ ਵੱਲੋਂ ਬਣਾਏ ਗਏ ਨਿਯਮਾਂ ਤੇ ਗੌਰ ਕੀਤਾ ਜਾਵੇ ਤੇ ਉਸ ਵਿੱਚ ਸੋਧ ਕਰਦਿਆਂ ਸਿੱਖ ਖਿਡਾਰੀਆਂ ਨੂੰ ਪਟਕਾ … More
ਸਿੱਖੀ ਸਰੂਪ ਮੇਰਾ ਅਸਲੀ ਰੂਪ’ ਲਹਿਰ ਤਹਿਤ 5000 ਨੌਜਵਾਨ ਸਿੱਖ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਨੇ ਮੈਡਲਾਂ ਨਾਲ ਸਨਮਾਨਿਤ ਕੀਤਾ
ਅੰਮ੍ਰਿਤਸਰ – ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਲਹਿਰ ਪੂਰੀ ਚੜ੍ਹਦੀ ਕਲਾ ਵਿੱਚ ਜਾ ਰਹੀ ਹੈ। ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ‘ਚ ਸ. ਰਣਜੀਤ ਸਿੰਘ ਵਧੀਕ ਸਕੱਤਰ … More
ਕਮਲ ਸ਼ਰਮਾ ਅਤੇ ਬਿੱਟੂ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ “ਫੱਫੇਕੁਟਣੀ” ਵਾਲੀ ਸਮਾਜ ਵਿਰੋਧੀ ਭੂਮਿਕਾ ਨਾਂ ਕਰਨ ਤਾਂ ਬੇਹਤਰ ਹੋਵੇਗਾ : ਮਾਨ
ਫਤਿਹਗੜ੍ਹ ਸਾਹਿਬ – “ ਕੌਮਾਂਤਰੀ ਸਮੁੱਚੇ ਮੁਲਕਾਂ ਦੀ ਸਾਂਝੀ ਜਥੇਬੰਦੀ ਯੂ ਐਨ ਓ ਜਾਂ ਦੁਨੀਆਂ ਦੇ ਮੁਲਕਾਂ ਦਾ ਅਜਿਹਾ ਕੋਈ ਕਾਨੂੰਨ ਨਹੀਂ ਜੋ ਸਜਾ ਪੂਰੀ ਕਰ ਚੁੱਕੇ ਕਿਸੇ ਮੁਲਕ ਜਾਂ ਕੌਮ ਦੇ ਜੇਲ੍ਹਾਂ ਵਿਚ ਬੰਦੀਆਂ ਨੂੰ ਰਿਹਾਅ ਹੋਣ ਤੋਂ ਰੋਕ … More
ਬੈਟਰੀ ਕਾਰ ਦੀ ਸ਼ੁਰੂਆਤ
ਕਮੇਟੀ ਵੱਲੋਂ ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਦੀ ਕਾਰ ਪਾਰਕਿੰਗ ਦੇ ਦੋਨੋ ਮੁੱਖ ਦਰਵਾਜ਼ਿਆਂ ਤੋਂ ਬਜ਼ੁਰਗ ਅਤੇ ਅਪਾਹਿਜ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀ ਡਿਉਢੀ ਤੱਕ ਲਿਆਉਣ ਵਾਸਤੇ ਬੈਟਰੀਕਾਰ ਦੀ ਸੇਵਾ ਦੀ ਸ਼ੁਰੂਆਤ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ … More
ਦਿੱਲੀ ਕਮੇਟੀ ਪ੍ਰਬੰਧਕਾਂ ਨੇ ਬ੍ਰਿਧਘਰ ਵਿਖੇ ਲੋਹੜੀ ਦੇ ਤਿਉਹਾਰ ਤੇ ਹਾਜ਼ਰੀ ਭਰੀ
ਨਵੀਂ ਦਿੱਲੀ :- ਉਮੀਦਾਂ ਦੇ ਪ੍ਰਵਾਣ ਚੜਣ ਦੇ ਪ੍ਰਤੀਕ ਵਜੋਂ ਮਨਾਏ ਜਾਂਦੇ ਲੋਹੜੀ ਦੇ ਤਿਉਹਾਰ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਮੇਟੀ ਵੱਲੋਂ ਚਲਾਏ ਜਾ ਰਹੇ ਬ੍ਰਿਧ ਘਰ ਵਿਖੇ ਰਹਿ ਰਹੇ ਬਜ਼ੁਰਗਾਂ ਨਾਲ ਖੂਸ਼ੀਆਂ … More




