ਖ਼ਬਰਾਂ
ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ 84 ਸਿੱਖ ਕੈਦੀਆਂ ਦੀ ਲਿਸਟ
ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਫਾਂਸੀ: 1 ਉਮਰ ਕੈਦੀ 20, ਸੀਨੀਅਰ ਸਿਟੀਜ਼ਨ 8, ਹੋਰ 55 ਫਾਂਸੀ: 1 ਕੇਂਦਰੀ ਜੇਲ੍ਹ, ਪਟਿਆਲਾ 1. ਬਲਵੰਤ ਸਿੰਘ ਰਾਜੋਅਣਾ ਪੁੱਤਰ ਸ੍ਰ.ਮਲਕੀਤ ਸਿੰਘ ਰਤਨ ਨਗਰ ਪਟਿਆਲਾ। ਪੱਕੀ ਰਿਹਾਇਸ਼ ਪਿੰਡ ਰਾਜੋਆਣਾ … More
ਕੈਪਟਨ ਦੀ ਲਲਕਾਰ ਤੋਂ ਡਰਕੇ ਬੀਜੇਪੀ ਨੇ ਰੱਦ ਕੀਤੀ ਸ਼ਾਹ ਦੀ ਰੈਲੀ
ਅੰਮ੍ਰਿਤਸਰ – ਲੋਕਸਭਾ ਚੋਣਾਂ ਦੌਰਾਨ ਅਰੁਣ ਜੇਟਲੀ ਦੀ ਅੰਮ੍ਰਿਤਸਰ ਤੋਂ ਹੋਈ ਕਰਾਰੀ ਹਾਰ ਤੋਂ ਬਾਅਦ ਬੀਜੇਪੀ ਦੀ ਪੰਜਾਬ ਦੇ ਸਾਬਕਾ ਮੁੱਖਮੰਤਰੀ ਅਮਰਿੰਦਰ ਸਿੰਘ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਰਹੀ। ਇਸੇ ਕਰਕੇ ਬੀਜੇਪੀ ਨੇ ਅੰਮ੍ਰਿਤਸਰ ਵਿੱਚ ਪਾਰਟੀ ਪ੍ਰਧਾਨ ਅਮਿਤ ਸ਼ਾਹ … More
ਗੁਰਬਖਸ਼ ਸਿੰਘ ਨੂੰ ਜਬਰੀ ਚੁੱਕ ਕੇ ਦਾਖਲ ਕਰਵਾਉਣ ਨਾਲ ਕੌਮੀ ਸੰਘਰਸ਼ ਵਿਚ ਕੋਈ ਕਮਜੋਰੀ ਨਹੀਂ ਆਉਣ ਦਿੱਤੀ ਜਾਵੇਗੀ: ਮਾਨ
ਫਤਿਹਗੜ੍ਹ ਸਾਹਿਬ – “ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਸ. ਗੁਰਬਖਸ਼ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਦ੍ਰਿੜ੍ਹਤਾ ਭਰੇ ਕੌਮੀ ਸੰਘਰਸ਼ ਨੂੰ ਜਦੋਂ ਭਾਰਤ, ਪੰਜਾਬ ਅਤੇ ਵਿਦੇਸ਼ਾਂ ਵਿਚ ਵੱਡਾ ਸਹਿਯੋਗ ਮਿਲ ਰਿਹਾ ਹੈ ਅਤੇ ਸ. ਗੁਰਬਖਸ਼ ਸਿੰਘ ਖਾਲਸਾ ਜੋ … More
ਅਫ਼ਸੋਸ ਕਿ ਉਸਾਰੂ ਗਾਇਕੀ ਬਦਲੇ ਮਿਲੇ ਸਨਮਾਨ ਮਾਹਲੇ ਦੇ ਢਿੱਡ ਦੀ ਭੁੱਖ ਨਹੀਂ ਮਿਟਾ ਸਕੇ
ਇਹ ਚਰਚਾ ਅਕਸਰ ਹੀ ਛਿੜੀ ਰਹਿੰਦੀ ਹੈ ਕਿ ਪੰਜਾਬੀ ਗਾਇਕੀ ਵਿੱਚ ਮਨ ਨੂੰ ਸਕੂਨ ਘੱਟ ਪਰ ਰੂਹ ਨੂੰ ਪੱਛਣ ਵਾਲੇ ਬੋਲਾਂ ਦਾ ਪਸਾਰਾ ਵਧੇਰੇ ਹੋ ਰਿਹਾ ਹੈ। ਗਾਇਕਾਂ ਦੇ ਹੱਥਾਂ ‘ਚ ਸਾਜ਼ਾਂ ਦੀ ਬਜਾਏ ਹਥਿਆਰ ਆ ਗਏ ਹਨ। ਬੋਲਾਂ ਵਿੱਚੋਂ … More
ਭਾਈ ਹਰਮਿੰਦਰ ਸਿੰਘ 2007 ਦੇ ਦਾਖਾ ਬਾਰੂਦ ਕੇਸ ਚੋ ਬਰੀ
ਲੁਧਿਆਣਾ,(ਮੰਝਪੁਰ)- ਮੈਕਸੀਮਮ ਸਕਿਓਰਟੀ ਜੇਲ੍ਹ, ਨਾਭਾ ਵਿਚ ਨਜ਼ਰਬੰਦ ਭਾਈ ਹਰਮਿੰਦਰ ਸਿੰਘ ਨੂੰ ਅੱਜ ਇੱਥੇ ਐਡੀਸ਼ਨਲ ਸੈਸ਼ਨ ਜੱਜ ਸ੍ਰੀ ਜਸਪਿੰਦਰ ਸਿੰਘ ਦੀ ਮਾਨਯੋਗ ਅਦਾਲਤ ਵਲੋਂ ਬਾ-ਇੱਜ਼ਤ ਬਰੀ ਕਰ ਦਿੱਤਾ ਗਿਆ। ਅੱਜ ਭਾਈ ਹਰਮਿੰਦਰ ਸਿੰਘ ਨੂੰ ਹਾਈ ਸਕਿਓਰਟੀ ਵਿਚ ਪੇਸ਼ ਕੀਤਾ ਗਿਆ। ਕੇਸ … More
ਕਸ਼ਮੀਰੀ ਵੱਖਵਾਦੀਆਂ ਵਾਂਗ ਸਿੱਖ ਕੈਦੀਆਂ ਬਾਰੇ ਨਜ਼ਰੀਆ ਬਦਲਣ ਦੀ ਸਰਕਾਰ ਨੂੰ ਕੀਤੀ ਮੰਗ
ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥਕ ਮਸਲਿਆਂ ਦੇ ਸਬੰਧ ‘ਚ ਅੱਜ ਪ੍ਰਧਾਨ ਮੰਤਰੀ ਦਫ਼ਤਰ ਵਿਖੇ ਮੰਗ ਪੱਤਰ ਦਿੱਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗੁਵਾਈ ਹੇਠ ਦਿੱਲੀ ਕਮੇਟੀ ਦੇ ਮੈਂਬਰਾਂ ਦੇ ਗਏ ਇਕ ਵਫਦ ਨੇ … More
ਦਿੱਲੀ ‘ਚ 7 ਫਰਵਰੀ ਨੂੰ ਹੋਣਗੀਆਂ ਵਿਧਾਨ ਸਭਾ ਚੋਣਾਂ
ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਪਿੱਛਲੇ ਇੱਕ ਸਾਲ ਤੋਂ ਚਲੇ ਆ ਰਹੇ ਗਵਰਨਰੀ ਰਾਜ ਵਾਲੀ ਦਿੱਲੀ ਵਿੱਚ 7 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣਗੀਆਂ ਅਤੇ 10 ਫਰਵਰੀ ਨੂੰ ਵੋਟਾਂ ਦੀ … More
ਕੈਪਟਨ ਅਮਰਿੰਦਰ ਸਿੰਘ ਵਲੋਂ ਇਕ ਤੀਰ ਨਾਲ ਦੋ ਨਿਸ਼ਾਨੇ
ਚੰਡੀਗੜ੍ਹ – ਕਾਂਗਰਸ ਪਾਰਟੀ ਦੇ ਲੋਕ ਸਭਾ ਵਿੱਚ ਡਿਪਟੀ ਲੀਡਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਘਰ ਪਟਿਆਲਾ ਵਿਖੇ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੂੰ ਨਾਲ ਲੈ ਕੇ 22 ਜਨਵਰੀ ਨੂੰ ਭਾਜਪਾ ਪ੍ਰਧਾਨ ਅਮਿਤ … More
ਸ਼੍ਰੋਮਣੀ ਅਕਾਲੀ ਦਲ ਦਿੱਲੀ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਪਰੀਮ ਕੋਰਟ ਵਿੱਚ ਜਾਵੇਗਾ-ਸਰਨਾ
ਨਵੀਂ ਦਿੱਲੀ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇੱਕ ਵਾਰੀ ਫਿਰ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਜ਼ੋਰਦਾਰ ਹਮਲਾ ਬੋਲਦਿਆਂ ਕਿਹਾ ਕਿ ਬਾਦਲ ਕਦੇ ਵੀ ਸਿੱਖ ਬੰਦੀਆ ਦੀ ਰਿਹਾਈ ਲਈ ਗੰਭੀਰ … More
1984 ਦੇ ਹਮਲਾਵਰ ਸਤਬੀਰ ਸਿੰਘ ਨੂੰ ਟਿਕਟ ਦੇ ਕੇ ਕਾਂਗਰਸ ਨੇ ਸਿੱਖਾਂ ਦੇ ਜਖ਼ਮਾਂ ਤੇ ਲੂਣ ਛਿੜਕਿਆ
ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ 1984 ਸਿੱਖ ਕਤਲੇਆਮ ਦੌਰਾਨ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਸੰਤ ਵਿਹਾਰ ਤੇ ਹਮਲਾ ਕਰਨ ਵਾਲੇ ਕਾਂਗਰਸੀ ਆਗੂ ਸਤਬੀਰ ਸਿੰਘ ਨੂੰ ਕਾਂਗਰਸ … More




