ਖ਼ਬਰਾਂ
ਜਰਮਨੀ ਤੋਂ ਇੱਕ ਵਫ਼ਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ
ਲੁਧਿਆਣਾ – ਜਰਮਨੀ ਤੋਂ ਆਏ ਵਫ਼ਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ । ਇਸ ਵਫ਼ਦ ਨੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿ¤ਲੋਂ ਅਤੇ ਹੋਰ ਅਧਿਕਾਰੀਆਂ ਦੇ ਨਾਲ ਵਿਚਾਰ ਚਰਚਾ ਕੀਤੀ । ਇਸ ਵਫ਼ਦ ਦੀ … More
ਸਿੱਖ ਸੋਚ ਨੇ ਹੀ ਕੌਮਾਂਤਰੀ ਕਬੱਡੀ ਖੇਡ ਅਤੇ ਐਨ ਆਰ ਆਈ ਸੰਮੇਲਨ ਮਨਸੂਖ ਕਰਨ ਲਈ ਹੁਕਮਰਾਨਾ ਨੂੰ ਮਜਬੂਰ ਕੀਤਾ : ਮਾਨ
ਚੰਡੀਗੜ੍ਹ – “ਜੋ ਕੌਮਾਂਤਰੀ ਕਬੱਡੀ ਖੇਡ ਅਤੇ ਐਨ ਆਰ ਆਈਜ਼ ਸੰਮੇਲਨ ਬਾਦਲ ਪਰਿਵਾਰ ਵੱਲੋਂ ਕਰਵਾਏ ਜਾਂਦੇ ਸੀ, ਉਸ ਖੇਡ ਜਾਂ ਸੰਮੇਲਨ ਦੇ ਰੱਦ ਹੋਣ ਦੇ ਅਮਲ ਇਸ ਕਰਕੇ ਇਹਨਾਂ ਨੂੰ ਕਰਨੇ ਪਏ ਕਿਊਂਕਿ ਇਸ ਕਬੱਡੀ ਖੇਡ ਅਤੇ ਐਨ ਆਰ ਆਈ … More
ਆਪ ਨੇ ਸਿਹਤ ਮੰਤਰੀ ਜਿਆਨੀ ਅਤੇ ਮੁੱਖ ਪਾਰਲੀਮਾਨੀ ਸਕੱਤਰ ਨਵਜੋਤ ਕੌਰ ਸਿੱਧੂ ਦੇ ਅਸਤੀਫੇ ਦੀ ਮੰਗ ਕੀਤੀ
ਆਮ ਆਦਮੀ ਪਾਰਟੀ ਨੇ ਅੱਜ ਸਿਵਿਲ ਹਸਪਤਾਲ ਦੇ ਬਾਹਰ 5 ਨਵਜੰਮੇ ਬੱਚਿਆਂ ਦੀ ਡਾਕਟਰਾਂ ਅਤੇ ਹੋਰ ਮੁਲਾਜਮਾਂ ਦੀ ਅਣਗਹਿਲੀ ਕਰਕੇ ਹੋਈ ਮੌਤ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਜਿਸ ਵਿੱਚ ਜ਼ਿਲ੍ਹਾ ਕਨਵੀਨਰ ਅਹਿਬਾਬ ਸਿੰਘ ਗਰੇਵਾਲ ਨੇ ਕਿਹਾ ਕਿ ਡਾਕਟਰਾਂ ਅਤੇ ਹੋਰ … More
‘ਸੰਘ ਅਤੇ ਬੀਜੇਪੀ ਨੇ ਰਚੀ ਸੀ ਬਰਦਵਾਨ ਧਮਾਕੇ ਦੀ ਸਾਜਿਸ਼’
ਕੋਲਕਾਤਾ- ਤ੍ਰਿਣਮੂਲ ਕਾਂਗਰਸ ਨੇ ਕੇਂਦਰ ਵੱਲੋਂ ਮਮਤਾ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਸੰਘ ਅਤੇ ਭਾਜਪਾ ਤੇ ਜਵਾਬੀ ਹਮਲੇ ਤੇਜ਼ ਕਰ ਦਿੱਤੇ ਹਨ। ਤ੍ਰਿਣਮੂ਼ਲ ਕਾਂਗਰਸ ਨੇਤਾ ਨੇ ਬੀਜੇਪੀ ਤੇ ਇਹ ਆਰੋਪ ਲਗਾਇਆ ਹੈ ਕਿ ਬਰਦਵਾਨ ਧਮਾਕੇ ਦੀ ਸਾਜਿਸ਼ ਆਰਐਸਐਸ ਦੇ … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੂਸਰਾ ਖਾਲਸਾਈ ਖੇਡ ਉਤਸਵ ਆਰੰਭ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਸਪੋਰਟਸ ਵੱਲੋਂ ਦੂਸਰਾ ਖ਼ਾਲਸਾਈ ਖੇਡ ਉਤਸਵ (ਹਾਈ ਸਕੂਲਜ਼) ੨੦੧੪-੧੫ ਮਾਤਾ ਗੁਜਰੀ ਪਬਲਿਕ ਸਕੂਲ ਥੇਹੜੀ ਸਾਹਿਬ ਵਿਖੇ ਆਰੰਭ ਹੋ ਗਿਆ ਹੈ।ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ੨੨ … More
ਸਿਰਸੇ ਵਾਲੇ ਕਾਤਲ ਅਤੇ ਬਲਾਤਕਾਰੀ ਸਾਧ ਵੱਲੋਂ ਬਣਾਈ ਗਈ “ਰੱਬ ਦਾ ਦੂਤ” ਵਾਲੀ ਗੁੰਮਰਾਹਕੁੰਨ ਫਿਲਮ ਨੂੰ ਪੰਜਾਬ ਅਤੇ ਹੋਰ ਸਥਾਨਾਂ ਤੇ ਬਿਲਕੁਲ ਰੀਲੀਜ਼ ਨਹੀਂ ਹੋਣ ਦਿੱਤਾ ਜਾਵੇਗਾ : ਮਾਨ
ਚੰਡੀਗੜ੍ਹ- “ਉਸ ਅਕਾਲ ਪੁਰਖ ਦੀ ਅਸੀਮਤ ਸ਼ਕਤੀ ਨੂੰ ਚੁਣੋਤੀ ਦੇਣ ਵਾਲੀ ਸਿਰਸੇ ਵਾਲੇ ਸਾਧ ਦੀ ਮੁੱਖ ਭੂਮਿਕਾ ਵਾਲੀ ਫਿਲਮ “ਰੱਬ ਦਾ ਦੂਤ” ਇਥੋ ਦੇ ਨਿਵਾਸੀਆ ਨੂੰ ਗੁੰਮਰਾਹ ਕਰਨ ਵਾਲੀ ਅਤੇ ਸਿੱਖ ਕੌਮ ਦੇ ਹਿਰਦਿਆ ਨੂੰ ਠੇਸ ਪਹੁੰਚਾਉਣ ਵਾਲੀ ਹੈ । … More
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਕਮੇਟੀ ਨੇ ਕੀਤੀ ਪੱਕੀ ਰਾਜਪੱਧਰੀ ਛੁੱਟੀ ਦੀ ਮੰਗ
ਨਵੀਂ ਦਿੱਲੀ :- ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਪੱਕੀ ਸਰਕਾਰੀ ਛੁੱਟੀ ਕਰਨ ਅਤੇ ਦਿੱਲੀ ਵਿਖੇ ਔਰੰਗਜੇਬ ਰੋਡ ਦਾ ਨਾਂ ਗੁਰੂ ਸਾਹਿਬ ਜੀ ਦੇ ਨਾਂ ਕਰਨ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ … More
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਆਯੋਜਿਤ
ਅੰਮ੍ਰਿਤਸਰ – ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ-ਪੁਰਬ ਨੂੰ ਸਮਰਪਿਤ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਸ੍ਰੀ ਅਕਾਲ ਤਖ਼ਤ … More
ਪੰਥਕ ਮਸਲਿਆਂ ਨੂੰ ਲੈ ਕੇ ਅਕਾਲੀ ਵਫ਼ਦ ਨੇ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ
ਨਵੀਂ ਦਿੱਲੀ :-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗੁਵਾਈ ਹੇਠ ਇਕ ਵਫਦ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਭਖਦੇ ਪੰਥਕ ਮਸਲਿਆਂ ਤੇ ਅੱਜ ਵਿਚਾਰ ਚਰਚਾ ਕੀਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ … More
ਸਾਂਝ ਕੇਂਦਰ ਥਾਣਾ ਕੈਨਾਲ ਕਲੋਨੀ ਵਲੋ ਟ੍ਰੇਫਿਕ ਨਿਯਮਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ
ਬਠਿੰਡਾ – ਮਾਨਯੋਗ ਸ੍ਰੀ ਐਸ ਕੇ ਸ਼ਰਮਾ ਆਈ ਪੀ ਐਸ ਐਚ ਆਰ ਡੀ ਅਤੇ ਸੀ ਪੀ ਪੰਜਾਬ ਚੰਡੀਗੜ ਅਤੇ ਸ੍ਰੀ ਅਨੀਤਾ ਪੁੰਜ ਆਈ ਪੀ ਐਸ ਪੀ ਐਚ ਆਰ ਡੀ ਅਤੇ ਸੀ ਪੀ ਪੰਜਾਬ ਚੰਡੀਗੜ ਜੀ ਦੀ ਦਿਸ਼ਾ ਨਿਰਦੇਸ਼ ਮੁਤਾਬਕ ਅਤੇ … More






