ਖ਼ਬਰਾਂ

 

ਗਡਵਾਸੂ ਇੰਪਲਾਈਜ਼ ਫੈਡਰੇਸ਼ਨ ਨੂੰ ਮੁਲਾਜ਼ਮਾਂ ਵੱਲੋਂ ਭਰਵਾਂ ਹੁੰਗਾਰਾ

ਲੁਧਿਆਣਾ: ਗੁਰੂ ਅੰਗਦ ਦੇਵ ਵੈਟਰਨਰੀ  ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਨਾਨ ਟੀਚਿੰਗ ਮੁਲਾਜ਼ਮਾਂ ਦੀ ਯੂਨੀਅਨ ਦੀਆਂ ਚੋਣਾਂ 27 ਨਵੰਬਰ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਦੋ ਗਰੁੱਪਾਂ ਵਿੱਚ ਸਿੱਧਾ ਮੁਕਾਬਲਾ ਹੋ ਰਿਹਾ ਹੈ।  ਇੰਪਲਾਈਜ਼ ਫੈਡਰੇਸ਼ਨ ਗਡਵਾਸੂ  ਵੱਲੋਂ  ਈਮਾਨਦਾਰ, … More »

ਪੰਜਾਬ | Leave a comment
1984.resized

ਦਿੱਲੀ ਸਿੱਖ ਕਤਲੇਆਮ ਦੀ ਰਿਪੋਰਟ ’ਤੇ 30 ਸਾਲਾਂ ਬਾਅਦ ਵੀ ਪਾਬੰਦੀ ਜਾਰੀ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):-ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਵਿਚ ਤਤਕਾਲੀਨ ਪ੍ਰਧਾਨਮੰਤਰੀ ਇੰਦਰਾ ਗਾਂਧੀ ਵਲੋਂ ਜੂਨ 1984 ਵਿਚ ਸਿੱਖਾਂ ਦੇ ਪਵਿਤ੍ਰ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਹੋਰ 42 ਗੁਰਧਾਮਾਂ ਉਤੇ ਸਿੱਖੀ ਦਾ ਨਾਮੋਨਿਸ਼ਾਨ ਮਿਟਾਉਣ ਲਈ ਜੋ ਕਹਿਰ ਗੁਜਾਰਿਆ ਸੀ ਉਸ ਦੇ … More »

ਭਾਰਤ | Leave a comment
DSC_4772.resized

ਵਿਧਾਨਸਭਾ ਚੋਣਾਂ ਸਬੰਧੀ ਰਣਨੀਤੀ ਉਲੀਕਣ ਲਈ ਅਕਾਲੀ ਆਗੂਆਂ ਦੀ ਹੋਈ ਮੀਟਿੰਗ

ਨਵੀਂ ਦਿੱਲੀ :- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਆਗੂਆਂ ਤੇ ਅਹੁਦੇਦਾਰਾਂ ਦੀ ਹੰਗਾਮੀ ਮੀਟਿੰਗ ਅੱਜ ਪਾਰਟੀ ਦਫ਼ਤਰ ਵਿਖੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਆਉਂਦੀਆਂ ਦਿੱਲੀ ਵਿਧਾਨਸਭਾ ਚੋਣਾਂ ਬਾਰੇ ਰਣਨੀਤੀ ਉਲੀਕਣ ਅਤੇ ਪਾਰਟੀ ਨੂੰ ਜਥੇਬੰਦਕ ਤੌਰ ਤੇ ਮਜਬੂਤ ਕਰਨ ਵਾਸਤੇ … More »

ਭਾਰਤ | Leave a comment
national symposium .resized

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਆਯੋਜਿਤ ਕੌਮਾਂਤਰੀ ਪੱਧਰ ਦੀ ਸਿੰਪੋਜ਼ੀਅਮ ਸਮਾਪਤ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸਥਾਈ ਖੇਤੀ ਅਤੇ ਵਾਤਾਵਰਨ ਸੁਰੱਖਿਆ ਦੇ ਵਿਚ ਖੇਤੀ ਵਿਭਿੰਨਤਾ ਦੇ ਯੋਗਦਾਨ ਸੰਬੰਧੀ ਤਿੰਨ ਰੋਜਾ ਸਿੰਪੋਜੀਅਮ ਅੱਜ ਸਮਾਪਤ ਹੋਈ । ਇਹ ਸਿੰਪੋਜ਼ੀਅਮ ਇੰਡੀਅਨ ਸੋਸਾਇਟੀ ਆਫ਼ ਐਗਰੋਨੋਮੀ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ । ਇਸ ਸਿੰਪੋਜ਼ੀਅਮ … More »

ਖੇਤੀਬਾੜੀ | Leave a comment
 

ਇੰਦਰਾ ਗਾਂਧੀ ਵਰਗੀ ਸਿੱਖ ਕੌਮ ਦੀ ਕਾਤਲ ਦੇ ਨਾਮ ‘ਤੇ ਐਵਾਰਡ ਦੇਣੇ ਹੁਣ ਤੱਕ ਦੇ ਸਾਰੇ ਜ਼ਾਲਮਾਂ ਨੂੰ ਪ੍ਰਵਾਨਗੀ ਦੇਣ ਦੇ ਤੁੱਲ ਅਮਲ : ਮਾਨ

ਫ਼ਤਹਿਗੜ੍ਹ ਸਾਹਿਬ – “ਪੰਡਤ ਨਹਿਰੂ ਨੇ ਹੈਦਰਾਬਾਦ, ਕਸ਼ਮੀਰ ਅਤੇ ਗੋਆ ਉਤੇ ਕਬਜੇ ਕਰਕੇ, ਸਿੱਖਾਂ ਨੂੰ ਪਾਕਿਸਤਾਨ ਪੰਜਾਬ ਵਿਚੋਂ ਉਜਾੜਿਆ ਅਤੇ ਵੰਡ ਸਮੇਂ ਅਨੇਕਾ ਹੀ ਬੇਕਸੂਰ ਜਾਨਾਂ ਨੂੰ ਆਪਣੀ ਜਿ਼ੰਦਗੀ ਤੋ ਹੱਥ ਧੋਣੇ ਪਏ । ਇਸੇ ਤਰ੍ਹਾਂ ਨਹਿਰੂ ਦੀ ਧੀ ਮਰਹੂਮ … More »

ਪੰਜਾਬ | Leave a comment
DSCN6745 a.resized

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ‘ਬਿਜ਼ਨਸ ਮੈਨੇਜਮੈਂਟ’ ਮੈਗਜ਼ੀਨ ਦੀ ਸ਼ੁਰੂਆਤ

ਤਲਵੰਡੀ ਸਾਬੋ : ਆਪਣੀਆਂ ਪ੍ਰਾਪਤੀਆਂ ਵਿਚ ਇਕ ਹੋਰ ਸ਼ਾਨਦਾਰ ਅਧਿਆਏ ਜੋੜਦਿਆਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵੱਲੋਂ ਛਿਮਾਹੀ ਮੈਗਜ਼ੀਨ ‘ਬਿਜਨੈੱਸ ਮੈਨੇਜਮੈਂਟ’ ਦੀ ਸ਼ੁਰੂਆਤ ਕੀਤੀ ਗਈ। ਜਿਸ ਦੇ ਪਹਿਲੇ ਅੰਕ ਵਿਚ ਪ੍ਰਬੰਧਕੀ ਵਿਸ਼ਿਆਂ ਨਾਲ ਸੰਬੰਧਤ ਰਿਸਰਚ ਆਰਟੀਕਲ ਅੰਕਿਤ ਹਨ। ਬਿਜਨੈੱਸ ਮੈਨੇਜਮੈਂਟ … More »

ਪੰਜਾਬ | Leave a comment
ਏਜੇ ਐਂਡ ਕੇ ਦੇ ਪੀਐਮ ਅਤੇ ਰਾਸ਼ਟਰਪਤੀ ਮੁਜ਼ਫਰਾਬਾਦ ‘ਚ ਪ੍ਰਧਾਨਮੰਤਰੀ ਸ਼ਰੀਫ਼ ਦਾ ਸਵਾਗਤ ਕਰਦੇ ਹੋਏ

ਅਸੀਂ ਭਾਰਤ ਤੋਂ ਪਹਿਲਾਂ ਕਸ਼ਮੀਰੀ ਵੱਖਵਾਦੀਆਂ ਨਾਲ ਗੱਲ ਕਰਾਂਗੇ : ਸ਼ਰੀਫ਼

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਭਾਰਤ ਵੱਲੋਂ ਕੀਤੇ ਗਏ ਸਖਤ ਵਿਰੋਧ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਉਹ ਭਾਰਤ ਨਾਲ ਸ਼ਾਂਤੀ ਵਾਰਤਾ ਸ਼ੁਰੂ ਕਰਨ ਤੋਂ ਪਹਿਲਾਂ ਕਸ਼ਮੀਰੀ ਵੱਖਵਾਦੀਆਂ ਨੂੰ ਵਿਸ਼ਵਾਸ਼ ਵਿੱਚ ਲੈਣ ਲਈ ਉਨ੍ਹਾਂ ਨਾਲ … More »

ਅੰਤਰਰਾਸ਼ਟਰੀ | Leave a comment
Supreme_Court_of_India_-_Retouched.resized

ਸੁਪਰੀਮ ਕੋਰਟ ਨੇ ਸੀਬੀਆਈ ਚੀਫ ਨੂੰ 2ਜੀ ਕੇਸ ਤੋਂ ਹਟਾਇਆ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੀਬੀਆਈ ਮੁੱਖੀ ਰਣਜੀਤ ਸਿਨਹਾ ਨੂੰ 2ਜੀ ਸਪੈਕਟਰਮ ਘੋਟਾਲੇ ਦੀ ਜਾਂਚ ਤੋਂ ਹਟਾ ਦਿੱਤਾ ਹੈ। ਸਿਨਹਾ ਤੇ ਜਾਂਚ ਨੂੰ ਪ੍ਰਭਾਵਿਤ ਕਰਨ ਦੇ ਆਰੋਪ ਲਗਾਏ ਗਏ ਸਨ। ਕੋਰਟ ਨੇ ਇਸ ਮਾਮਲੇ ਵਿੱਚ ਵੀਰਵਾਰ ਨੂੰ ਹੋਈ ਸੁਣਵਾਈ ਤੋਂ … More »

ਭਾਰਤ | Leave a comment
 

ਔਰੰਗਜੇਬ ਰੋਡ ਦਾ ਨਾਂ ਗੁਰੂ ਗੋਬਿੰਦ ਸਿੰਘ ਰੋਡ ਰੱਖਵਾਉਣ ਵਾਸਤੇ ਦਿੱਲੀ ਕਮੇਟੀ ਕਰੇਗੀ ਉਪਰਾਲਾ

ਨਵੀਂ ਦਿੱਲੀ :- ਦਿੱਲੀ ਵਿਖੇ ਔਰੰਗਜੇਬ ਰੋਡ ਦਾ ਨਾਂ ਬਦਲ ਕੇ ਗੁਰੂ ਗੋਬਿੰਦ ਸਿੰਘ ਰੋਡ ਕਰਵਾਉਣ ਵਾਸਤੇ ਜੱਦੋਜਹਿਦ ਕਰ ਰਹੇ ਸਮਾਜਕ ਕਾਰਕੁੰਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਸ ਮਸਲੇ ਵਿਚ ਸਹਿਯੋਗ ਮੰਗਿਆ ਹੈ।  ਦਿੱਲੀ ਕਮੇਟੀ ਅੰਤ੍ਰਿੰਗ ਬੋਰਡ ਦੇ … More »

ਭਾਰਤ | Leave a comment
blood donation 3.resized

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਖੁਨ ਦਾਨ ਕੈਂਪ ਲਗਾਇਆ ਗਿਆ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸਥਿਤ ਮਾਨਤਾ ਪ੍ਰਾਪਤ ਜਥੇਬੰਦੀ ਸ਼ੋਸ਼ਲ ਵਰਕਰ ਐਸੋਸੀਏਸ਼ਨ ਵੱਲੋਂ ਪੰਜਵੇਂ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਜਥੇਬੰਦੀ ਦੇ ਵਿੱਚ ਜਿਆਦਾਤਰ  ਯੂਨੀਵਰਸਿਟੀ ਦੇ ਵਿਦਿਆਰਥੀ ਸ਼ਾਮਲ ਹਨ ਜਿਨ੍ਹਾਂ ਨੇ ਭਾਰੀ ਉਤਸ਼ਾਹ ਨਾ ਇਸ ਕੈਂਪ … More »

ਖੇਤੀਬਾੜੀ | Leave a comment