ਖ਼ਬਰਾਂ
ਕ੍ਰਿਸਟੀ ਕਲਾਰਕ ਹੋਈ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ
ਨਵੀਂ ਦਿੱਲੀ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਦੀ ਪ੍ਰੀਮੀਅਰ ਬੀਬੀ ਕ੍ਰਿਸਟੀ ਕਲਾਰਕ ਨੇ ਉਚਪਧੱਰੀ ਵਫ਼ਦ ਦੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਕਾਲ ਪੁਰਖ ਦੇ ਚਰਣਾ ‘ਚ ਆਪਣਾ ਆਕਿਦਾ ਭੇਂਟ ਕਰਨ ਦੌਰਾਨ ਸਿੱਖ ਧਰਮ ਤੋਂ ਪ੍ਰਭਾਵਿਤ ਹੋਣ ਦੀ ਵੀ ਗੱਲ ਕੀਤੀ। … More
ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਖੰਡੀ (ਟਰੌਪੀਕਲ) ਸੇਬਾਂ ਦੀ ਖੇਤੀ ਦਾ ਉਪਰਾਲਾ
ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੇ ਖੋਜ ਫਾਰਮ ਵਿਖੇ ਖੰਡੀ (ਟਰੌਪੀਕਲ) ਸੇਬਾਂ ਦੀ ਖੇਤੀ ਦਾ ਉਪਰਾਲਾ ਜਨਵਰੀ 2014 ਤੋਂ ਪੂਰੀ ਦੇਖ-ਰੇਖ ਹੇਠ ਕੀਤੀ ਜਾ ਰਿਹਾ ਹੈ । ਇਸ ਵਿਚ ਸੇਬਾਂ ਦੀਆਂ ਦੋ ਕਿਸਮਾਂ ‘ਅੰਨਾ’ ਅਤੇ ‘ਡੋਰਸੈੱਟ’ … More
ਹਰਿਆਣਾ ਵਿੱਚ ‘ਹੁੱਡਾ’ ਸਰਕਾਰ ਬਣਾ ਕੇ ਹੈਟਰਿਕ ਬਣਾਉਣਗੇ-ਸਰਨਾ
ਨਵੀਂ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਵਿਚਕਾਰ ਤਰੇੜਾਂ ਜਿਸ ਪੱਧਰ ਤੇ ਪੁੱਜ ਗਈਆਂ ਹਨ ਉਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਬਣਨੀ ਲੱਗਭੱਗ … More
ਇਮਰਾਨ ਖਾਨ ਦੀ ਮੁਲਤਾਨ ਰੈਲੀ ‘ਚ ਮੱਚੀ ਭਗਦੜ ਦੌਰਾਨ 6 ਲੋਕਾਂ ਦੀ ਮੌਤ
ਇਸਲਾਮਾਬਾਦ – ਪਾਕਿਸਤਾਨ ਦੇ ਮੁਲਤਾਨ ਸ਼ਹਿਰ ਵਿੱਚ ਇਮਰਾਨ ਖਾਨ ਵੱਲੋਂ ਸਰਕਾਰ ਦੇ ਖਿਲਾਫ਼ ਕੀਤੇ ਜਾ ਰਹੇ ਰਾਜਨੀਤਕ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਮੱਚੀ ਭਗਦੜ ਵਿੱਚ ਘੱਟ ਤੋਂ ਘੱਟ 6 ਲੋਕ ਮਾਰੇ ਗਏ ਅਤੇ 42 ਲੋਕ ਜਖਮੀ ਹੋ ਗਏ ਹਨ। ਤਹਿਰੀਕ-ਏ-ਇਨਸਾਫ ਪਾਰਟੀ … More
ਬਕਰੀਦ ਦੇ ਦਿਹਾੜੇ ‘ਤੇ ਮੁਸਲਿਮ ਕੌਮ ਵੱਲੋਂ ਬੱਕਰੇ ਦੀ ਬਲੀ ਦੇਣ ਦੀ ਪ੍ਰਚੱਲਿਤ ਰਵਾਇਤ ਉਤੇ ਕਾਨੂੰਨੀ ਪਾਬੰਦੀ ਲਗਾਉਣਾ ਧਾਰਮਿਕ ਦਖਲ ਅੰਦਾਜੀ : ਮਾਨ
ਚੰਡੀਗੜ੍ਹ – “ਇਸਲਾਮ ਵਿਚ “ਬਕਰੀਦ” ਦੇ ਤਿਉਹਾਰ ਦੇ ਮੌਕੇ ਉਤੇ ਮੁਸਲਿਮ ਕੌਮ ਵੱਲੋ ਬੱਕਰੇ ਦੀ ਬਲੀ ਦੇਣ ਦੀ ਲੰਮੇਂ ਸਮੇਂ ਤੋ ਧਾਰਮਿਕ ਰਵਾਇਤ ਚੱਲਦੀ ਆ ਰਹੀ ਹੈ । ਪਰ ਹਾਈ ਕੋਰਟ ਜਾਂ ਸੁਪਰੀਮ ਕੋਰਟ ਨੇ ਇਸ ਬਲੀ ਦੇਣ ਉਤੇ ਕਾਨੂੰਨੀ … More
ਭਾਈ ਕੁਲਵੀਰ ਸਿੰਘ ਬੜਾ ਪਿੰਡ ਵਲੋਂ ਅਕਾਲੀ ਦਲ ਪੰਚ ਪਰਧਾਨੀ ਦਾ ਜਥੇਬੰਦਕ ਢਾਂਚਾ ਭੰਗ
ਸ੍ਰੀ ਅੰਮ੍ਰਿਤਸਰ ਸਾਹਿਬ,(ਮੰਝਪੁਰ)- ਅਕਾਲੀ ਦਲ ਪੰਚ ਪਰਧਾਨੀ ਦੇ ਮੁਖੀ ਤੇ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਕੁਲਵੀਰ ਸਿੰਘ ਬੜਾ ਪਿੰਡ ਵਲੋਂ ਪਿਛਲੇ ਦਿਨੀਂ ਜੇਲ੍ਹ ਤੋਂ ਰਿਹਾਈ ਉਪਰੰਤ ਅੱਜ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ … More
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ
ਤਲਵੰਡੀ ਸਾਬੋ – ਹਰ ਵਰ੍ਹੇ ਪੂਰੇ ਸੰਸਾਰ ਭਰ ਵਿਚ ਅਕਤੂਬਰ ਦੇ ਦੂਜੇ ਵੀਰਵਾਰ ਨੂੰ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ ਜਾਂਦਾ ਹੈ। ਇਸ ਗੱਲ ਨੂੰ ਮੁੱਖ ਰੱਖਦੇ ਹੋਏ ਮਾਲਵਾ ਇਲਾਕੇ ਦੇ ਸਿਰਕੱਢਵੇਂ ਵਿੱਦਿਅਕ ਅਦਾਰੇ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਇਹ ਦਿਹਾੜਾ ਮਨਾਇਆ ਗਿਆ … More
ਸ਼੍ਰੋਮਣੀ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
ਅੰਮ੍ਰਿਤਸਰ – ਅੰਮ੍ਰਿਤਸਰ ਸ਼ਹਿਰ ਦੇ ਸੰਸਥਾਪਕ ਚੌਥੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਭਾ ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਗਿਆ।ਅੰਮ੍ਰਿਤ ਵੇਲੇ … More
ਪੰਥਕ ਮਸਲਿਆਂ ਨੂੰ ਹੱਲ ਕਰਨ ਪ੍ਰਤਿ ਅਕਾਲੀ ਦਲ ਕਰ ਰਿਹਾ ਹੈ ਜੱਦੋਜਹਿਦ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਸਨਮਾਨ ਦਮਦਮੀ ਟਕਸਾਲ (ਜਥਾ ਭਿੰਡਰਾ) ਦੇ ਅੰਮ੍ਰਿਤ ਪ੍ਰਕਾਸ਼ ਗੁਰਦੁਆਰਾ ਸਾਹਿਬ, ਸਰੀ, ਬੀ.ਸੀ., ਵਿਖੇ ਮੌਜੂਦਾ ਸਮੇਂ ‘ਚ ਪੰਥ ਪ੍ਰਤਿ ਨਿਭਾਈਆਂ ਜਾ ਰਹੀਆਂ ਪੰਥਕ ਸੇਵਾਵਾਂ ਲਈ ਕੀਤਾ ਗਿਆ।ਪੰਥਕ … More
ਆਈਐਸ ਦੇ ਅੱਤਵਾਦੀਆਂ ਨੇ ਕੁਰਦ ਕਸਬੇ ਕੋਬਾਨੀ ਤੇ ਕੀਤਾ ਕਬਜ਼ਾ
ਕੋਬਾਨੀ – ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਸੀਰੀਆ ਦੇ ਕੁਰਦ ਬਹੁਲਤਾ ਵਾਲੇ ਕਸਬੇ ਕੋਬਾਨੀ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। ਉਨ੍ਹਾਂ ਨੇ ਸ਼ਹਿਰ ਦੀਆਂ ਮਹੱਤਵਪੂਰਣ ਇਮਾਰਤਾਂ ਤੇ ਕਬਜ਼ਾ ਕਰਕੇ ਹਮਲੇ ਕਰਨ ਲਈ ਆਪਣੇ ਆਪ ਨੂੰ ਹੋਰ ਵੀ ਤਾਕਤਵਰ ਕਰ … More







