ਖ਼ਬਰਾਂ

badal-prakash-punjab-cm-350x350.resized

ਇਨੈਲੋ ਨੇ ਬਾਦਲ ਨੂੰ ਬਣਾਇਆ ਆਪਣਾ ਸਟਾਰ ਪਰਚਾਰਕ

ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਬੀਜੇਪੀ ਦਰਮਿਆਨ ਹਰਿਆਣਾ ਚੋਣਾਂ ਨੂੰ ਲੈ ਕੇ ਅਜੀਬ ਕਸ਼ਮਕਸ਼ ਚੱਲ ਰਹੀ ਹੈ। ਭਾਜਪਾ ਦੀ ਹਰਿਆਣਾ ਯੂਨਿਟ ਨੇ ਪਾਰਟੀ ਹਾਈ ਕਮਾਨ ਨੂੰ ਕਿਹਾ ਹੈ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖਮੰਤਰੀ ਬਾਦਲ … More »

ਪੰਜਾਬ | Leave a comment
Prime Minister Muhammad Nawaz Sharif speaking in the National Assembly on August 29, 2014

ਨਾਂ ਅਸਤੀਫ਼ਾ ਦੇਵਾਂਗਾ, ਨਾਂ ਹੀ ਛੁੱਟੀ ਲਵਾਂਗਾ : ਨਵਾਜ਼ ਸ਼ਰੀਫ਼

ਇਸਲਾਮਾਬਾਦ- ਪਾਕਿਸਤਾਨ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾਂ ਕਰ ਰਹੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਸਪੱਸ਼ਟ ਤੌਰ ਤੇ ਕਹਿ ਦਿੱਤਾ ਹੈ ਕਿ ਉਹ ਨਾਂ ਤਾਂ ਅਸਤੀਫ਼ਾ ਦੇਣਗੇ ਅਤੇ ਨਾਂ ਹੀ ਛੁੱਟੀ ਤੇ ਜਾਣਗੇ। ਪਾਕਿਸਤਾਨੀ ਸਰਕਾਰ ਦੀਆਂ 12 ਸਹਿਯੋਗੀ ਪਾਰਟੀਆਂ ਦੀ ਹੋਈ ਬੈਠਕ … More »

ਅੰਤਰਰਾਸ਼ਟਰੀ | Leave a comment
???????????????????????????????

‘ਖੇਡ ਦਿਵਸ’ ਦੇ ਮੌਕੇ ‘ਤੇ ਹਾਕੀ ਇੰਟਰਾਮਿਊਰਲ ਅਤੇ ਸੈਮੀਨਾਰ ਕਰਵਾਇਆ ਗਿਆ

ਤਲਵੰਡੀ ਸਾਬੋ – ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ‘ਖੇਡ ਦਿਵਸ’ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਸੈਮੀਨਾਰ ਆਯੋਜਿਤ ਕਰਨ ਦੇ ਨਾਲ-ਨਾਲ ਹਾਕੀ ਦਾ ਇੰਟਰਾਮਿਊਰਲ ਵੀ ਕਰਵਾਇਆ ਗਿਆ । ਇਸ ਸੈਮੀਨਾਰ ਵਿਚ ਹਾਕੀ ਦੇ ਪ੍ਰਸਿੱਧ ਅੰਤਰਰਾਸ਼ਟਰੀ ਖਿਡਾਰੀ ਹਰਪ੍ਰੀਤ ਸਿੰਘ ਗਰੇਵਾਲ … More »

ਪੰਜਾਬ | Leave a comment
photo-808

ਸ਼੍ਰੋਮਣੀ ਕਮੇਟੀ ਵੱਲੋਂ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਰਾਮਸਰ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ਼ ‘ਚ ਅਲੌਕਿਕ ਨਗਰ ਕੀਰਤਨ ਆਯੋਜਿਤ

ਅੰਮ੍ਰਿਤਸਰ :- ਬਾਣੀ ਦੇ ਬੋਹਿਥ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਭਾ-ਸੁਸਾਇਟੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ … More »

ਪੰਜਾਬ | Leave a comment
Schweizerische_Nationalbank_Bern.resized

ਵਿਦੇਸ਼ੀ ਕਲਾਇੰਟਸ ਨੇ ਸਵਿਸ ਬੈਂਕਾਂ ‘ਚੋਂ 25 ਲੱਖ ਕਰੋੜ ਰੁਪੈ ਕੱਢਵਾਏ

ਨਵੀਂ ਦਿੱਲੀ- ਭਾਰਤ ਵਿੱਚ ਪਿੱਛਲੇ ਕਾਫੀ ਅਰਸੇ ਤੋਂ ਬਲੈਕ ਮਨੀ ਚਰਚਾ ਦਾ ਮੁੱਖ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ਸਬੰਧੀ ਸਵਿਟਜਰਲੈਂਡ ਤੇ ਦਬਾਅ ਵੀ ਬਣਾਇਆ ਜਾ ਰਿਹਾ ਹੈ ਕਿ ਕਾਲੇ ਧੰਨ ਦੀ ਜਾਣਕਾਰੀ ਪ੍ਰਾਪਤ ਕੀਤੀ ਜਾਵੇ। ਇੱਕ  ਰਿਪੋਰਟ ਅਨੁਸਾਰ ਸਵਿਸ … More »

ਅੰਤਰਰਾਸ਼ਟਰੀ | Leave a comment
10639712_10152394389739527_3017036323692736519_n.resized

ਇਮਰਾਨ ਖਾਨ ਨੇ ਸ਼ਰੀਫ਼ ਵਿਰੁੱਧ ਛੇੜੀ ‘ਆਖਰੀ ਜੰਗ’

ਇਸਲਾਮਾਬਾਦ- ਪਾਕਿਸਤਾਨ ਵਿੱਚ ਤਹਿਰੀਕ-ਏ-ਇਨਸਾਫ਼ ਦੇ ਮੁੱਖੀ ਅਤੇ ਸਾਬਕਾ ਕ੍ਰਿਕਟਰ ਇਮਰਾਨ ਖਾਨ ਅਤੇ ਧਾਰਮਿਕ ਨੇਤਾ ਤਾਹਿਰ ਉਲ ਕਾਦਰੀ ਵੱਲੋਂ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪਿੱਛਲੇ ਕੁਝ ਦਿਨਾਂ ਤੋਂ ਜਾਰੀ ਵਿਰੋਧ ਪ੍ਰਦਰਸ਼ਨਾਂ ਨੇ ਐਤਵਾਰ ਤੋਂ ਹਿੰਸਕ ਰੂਪ … More »

ਅੰਤਰਰਾਸ਼ਟਰੀ | Leave a comment
bs lah(1).resized

ਇਨਸਾਫ ਨਾਂ ਮਿਲਣ ਤੋਂ ਨਿਰਾਸ਼ ਹੋ ਕੇ ਬਲਜੀਤ ਸਿੰਘ ਭਾਉ ਨੇ ਕੱਟੀ ਕੱਟਾਈ ਲੈਣ ਲਈ ਕੀਤੀ ਅਪੀਲ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਦੀ ਬਹੁਤ ਜਿਆਦਾ ਸਖਤ ਸੁਰੱਖਿਆ ਹੇਠ ਬੀਤੇ ਦਿਨ ਦਿੱਲੀ ਪੁਲਿਸ ਵਲੋਂ ਭਾਈ ਦਇਆ ਸਿੰਘ ਲਾਹੌਰੀਆ, ਭਾਈ ਬਲਜੀਤ ਸਿੰਘ ਭਾਉ ਨੂੰ ਸੌਦਾ ਸਾਧ ਕੇਸ ਐਫ ਆਈ ਆਰ ਨੰ. 77/2007 ਧਾਰਾ … More »

ਭਾਰਤ | Leave a comment
 

ਬਾਦਲਾਂ ਦੀਆ ਪੰਥ ਵਿਰੋਧੀ ਕਾਰਵਾਈਆਂ ਕਿਸੇ ਨਵੇਂ ਸੰਕਟ ਨੂੰ ਜਨਮ ਦੇ ਸਕਦੀਆਂ ਹਨ-ਸਰਨਾ

ਨਵੀ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਥਕ ਸੇਵਾ ਲਹਿਰ ਦੇ ਮੁੱਖੀ ਤੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਰਨੀ ਕਮੇਟੀ ਦੇ ਮੈਂਬਰ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਖਿਲਾਫ ਪੰਜਾਬ ਸਰਕਾਰ ਵੱਲੋ ਝੂਠੇ ਕੇਸ … More »

ਭਾਰਤ | Leave a comment
photo evening sch..resized

ਰਿਆਇਤੀ ਤੇ ਮਿਆਰੀ ਸਿੱਖਿਆ ਦੇਣ ਲਈ ਦਿੱਲੀ ਕਮੇਟੀ ਖੋਲੇਗੀ ਈਵਨਿੰਗ ਸਕੂਲ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਅਧੀਨ ਚਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ‘ਚ ਈਵਨਿੰਗ ਸ਼ਿਫਟ ਵਿਚ ਰਿਆੲਤੀ ਦਰਾਂ ਤੇ ਮਿਆਰੀ ਸਿੱਖਿਆ ਦੇਣ ਲਈ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗੁਵਾਈ ਹੇਠ ਨਵੇਂ ਸਕੂਲ ਖੋਲਣ ਲਈ ਮੀਟਿੰਗ … More »

ਭਾਰਤ | Leave a comment
 

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਪੰਜਾਬੀ ਭਾਸ਼ਾ ਨੂੰ ਦਰਪੇਸ਼ ਖ਼ਤਰਿਆਂ ਵਿਰੁੱਧ ਵੱਡੀ ਮੁਹਿੰਮ ਛੇੜਨ ਦਾ ਅਹਿਦ

ਲੁਧਿਆਣਾ : ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਨੇ ਪੰਜਾਬੀ ਭਾਸ਼ਾ ਨੂੰ ਦਰਪੇਸ਼ ਖ਼ਤਰਿਆਂ ਪ੍ਰਤੀ ਸਮੁਚੇ ਪੰਜਾਬੀ ਜਨ ਮਾਨਸ ਨੂੰ ਚੇਤੰਨ ਕਰਨ ਲਈ ਵੱਡੀ ਮੁਹਿੰਮ ਛੇੜਨ ਦਾ ਅਹਿਦ ਲਿਆ ਹੈ। ਸਭਾ ਦੇ ਪ੍ਰਧਾਨ ਡਾ. ਲਾਭ ਸਿੰਘ ਖੀਵਾ ਅਤੇ ਸੀਨੀਅਰ ਮੀਤ ਪ੍ਰਧਾਨ … More »

ਪੰਜਾਬ | Leave a comment