ਖ਼ਬਰਾਂ

Ludhiana_Courts.resized

2009 ਲੁਧਿਆਣਾ ਰੇਲਵੇ ਸਟੇਸ਼ਨ ਗੋਲੀ ਕਾਂਡ ਚ ਭਾਈ ਬਲਬੀਰ ਸਿੰਘ ਬੀਰਾ ਨੂੰ ਉਮਰ ਕੈਦ, ਪਤਨੀ ਬੀਬੀ ਸੁਖਜਿੰਦਰ ਕੌਰ ਬਰੀ

ਲੁਧਿਆਣਾ, (ਮੰਝਪੁਰ) – 25 ਅਗਸਤ 2009 ਨੂੰ ਸਵੇਰੇ 3 ਵਜੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਹੋਏ ਗੋਲੀ ਕਾਂਡ ਦੇ ਕੇਸ ਵਿਚ ਭਾਈ ਬਲਬੀਰ ਸਿੰਘ ਬੀਰਾ ਉਰਫ ਭੂਤਨਾ ਤੇ ਉਸਦੀ ਪਤਨੀ ਸੁਖਜਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਥਾਣਾ ਜੀ.ਆਰ.ਪੀ ਵਿਚ … More »

ਪੰਜਾਬ | Leave a comment
mou 1.resized

ਐਗਰੀਕਲਚਰਲ ਯੂਨੀਵਰਸਿਟੀ ਅਤੇ ਕੇਂਦਰੀ ਆਲੂ ਖੋਜ ਕੇਂਦਰ ਵਿਚਾਲੇ ਇਕਰਾਰਨਾਮਾ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਕੇਂਦਰੀ ਆਲੂ ਖੋਜ ਅਦਾਰਾ, ਸ਼ਿਮਲਾ ਵਿਚਾਲੇ ਇਕ ਇਕਰਾਰਨਾਮੇ ਤੇ ਦਸਤਖਤ ਕੀਤੇ ਗਏ। ਇਹ ਇਕਰਾਰਨਾਮੇ ਤੇ ਦਸਤਖਤ ਯੂਨੀਵਰਸਿਟੀ ਦੇ ਮੋਹਾਲੀ ਵਿਖੇ ਸਥਿਤ ਦਫ਼ਤਰ ਵਿੱਚ ਕੀਤੇ ਗਏ। ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਜਦ … More »

ਖੇਤੀਬਾੜੀ | Leave a comment
 

ਜਦੋਂ ਜ਼ਹਾਜ ਡੁੱਬਣ ਲੱਗਦਾ ਹੈ ਤਾਂ ਸਭ ਤੋਂ ਪਹਿਲੇ ਚੂਹੇ ਛਾਲਾਂ ਮਾਰਦੇ ਹਨ : ਮਾਨ

ਚੰਡੀਗੜ੍ਹ – “ਸਾਬਕਾ ਡੀ.ਜੀ.ਪੀ. ਪੰਜਾਬ ਸ੍ਰੀ ਪੀ.ਐਸ. ਗਿੱਲ ਵੱਲੋ ਘੱਟ ਗਿਣਤੀ ਕੌਮਾਂ ਵਿਰੋਧੀ ਮੁਤੱਸਵੀ ਜਮਾਤ ਭਾਜਪਾ, ਜਿਸ ਨਾਲ ਸ. ਬਾਦਲ ਦਾ ਆਪਣਾ ਵੀ ਪਤੀ-ਪਤਨੀ ਵਾਲਾ ਰਿਸਤਾ ਹੈ, ਵਿਚ ਚਲੇ ਜਾਣ ਦੇ ਅਮਲ ਉਤੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਡੂੰਘਾਂ ਦੁੱਖ … More »

ਪੰਜਾਬ | Leave a comment
 

ਹਾਈਕੋਰਟ ਵੱਲੋਂ ਆਸ਼ੂਤੋਸ਼ ਨੂੰ ਦਿੱਤੀ ਗਈ ਜੈਡ ਸੁਰੱਖਿਆ ਤੇ ਨੋਟਿਸ

ਜਲੰਧਰ- ਦਿਵਯਾ ਜੋਤੀ ਜਾਗਰਤੀ ਸੰਸਥਾਨ ਨੂਰਮਹਿਲ ਦੈ ਮੁੱਖੀ ਆਸ਼ਤੋਸ਼ ਦੀ ਦੇਹ ਨੂੰ ਦਿੱਤੀ ਗਈ ਜੈਡ ਸ਼ਰੈਣੀ ਸੁਰੱਖਿਆ ਵਾਪਿਸ ਲੈਣ ਦੀ ਮੰਗ ਸਬੰਧੀ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਮੋਹੰਤਾ ਅਤੇ ਜਸਟਿਸ ਸਿੱਧੂ … More »

ਪੰਜਾਬ | Leave a comment
28-8-14.resized

ਸ੍ਰੀ ਗੁਰੂ ਰਾਮਦਾਸ ਪਬਲਿਕ ਹਾਈ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਬਦ ਗਾਇਨ ਮੁਕਾਬਲੇ ‘ਚ ਸੋਨ ਤਗਮੇ ਜਿੱਤੇ

ਅੰਮ੍ਰਿਤਸਰ – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ ਸਹਿ-ਅਕਾਦਮਿਕ ਵਿੱਦਿਅਕ ਮੁਕਾਬਲਿਆਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਾਲੇ ਸ੍ਰੀ ਗੁਰੂ ਰਾਮਦਾਸ ਪਬਲਿਕ ਹਾਈ ਸਕੂਲ ਅਕਾਲੀ ਕਲੋਨੀ, ਸੁਲਤਾਨਵਿੰਡ ਰੋਡ, ਸ੍ਰੀ ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨੇ ਸ਼ਬਦ ਗਾਇਨ ਮੁਕਾਬਲੇ ਵਿੱਚ ਪਹਿਲਾ … More »

ਪੰਜਾਬ | Leave a comment
isis_1.resized

ਆਈਐਸ ਨੇ 250 ਸੀਰੀਆਈ ਸੈਨਿਕਾਂ ਨੂੰ ਦਿੱਤੀ ਫਾਂਸੀ

ਬੇਰੂਤ – ਇਸਲਾਮਿਕ ਸਟੇਟ (ਆਈਐਸ) ਅੱਤਵਾਦੀਆਂ ਨੇ ਵਹਿਸ਼ੀਪਣ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ 250 ਦੇ ਕਰੀਬ ਸੀਰੀਆਈ ਸੈਨਿਕਾਂ ਦੀ ਹੱਤਿਆ ਕਰ ਦਿੱਤੀ ਹੈ। ਹਾਲ ਹੀ ਵਿੱਚ ਜਾਰੀ ਕੀਤੀ ਗਈ ਵੀਡੀਓ ਤੋਂ ਇਸ ਦੀ ਪੁਸ਼ਟੀ ਹੋ ਗਈ ਹੈ। ਸਾਰੇ ਸੈਨਿਕਾਂ … More »

ਅੰਤਰਰਾਸ਼ਟਰੀ | Leave a comment
Yogi_Adityanath.resized

“ਇੱਕ ਹਿੰਦੂ ਕੁੜੀ ਦੇ ਬਦਲੇ 100 ਮੁਸਲਿਮ ਕੁੜੀਆਂ ਦਾ ਧਰਮ ਬਦਲਵਾਂਵਾਂਗੇ” : ਯੋਗੀ

ਨਵੀਂ ਦਿੱਲੀ- ਉਤਰਪ੍ਰਦੇਸ਼ ਦੇ ਗੋਰਖਪੁਰ ਤੋਂ ਬੀਜੇਪੀ ਸੰਸਦ ਮੈਂਬਰ ਯੋਗੀ ਆਦਿਤਿਯਨਾਥ ਦਾ ਇੱਕ ਸਨਸਨੀਖੇਜ਼ ਵੀਡੀਓ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੀਡੀਓ ਵਿੱਚ ਯੋਗੀ ਆਪਣੇ ਸਮਰਥੱਕਾਂ ਨੂੰ ਕਹਿ ਰਹੇ ਹਨ ਕਿ ਜੇ ਮੁਸਲਮਾਨ ਇੱਕ ਹਿੰਦੂ ਲੜਕੀ ਦਾ … More »

ਭਾਰਤ | Leave a comment
10376852_637654482984225_4069767050523023472_n.resized

ਬੀਜੇਪੀ ਨੇ ਗਿੱਲ ਨੂੰ ਪਾਰਟੀ ‘ਚ ਲੈ ਕੇ ਚੰਗਾ ਨਹੀਂ ਕੀਤਾ-ਬਾਦਲ

ਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਮੋਗਾ ਤੋਂ ਅਕਾਲੀਦਲ ਦੀ ਟਿਕਟ ਤੇ ਚੋਣ ਲੜਨ ਵਾਲੇ ਸਾਬਕਾ ਡੀਜੀਪੀ ਪਰਮਦੀਪ ਸਿੰਘ ਗਿੱਲ ਦੇ ਬੀਜੇਪੀ ਵਿੱਚ ਸ਼ਾਮਿਲ ਹੋ ਜਾਣ ਤੇ ਸਖਤ ਰੋਸ ਜਾਹਿਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ … More »

ਪੰਜਾਬ | Leave a comment
231186_176461492409552_4905663_n.resized

ਮਾਰਗ ਦਰਸ਼ਕ ਨਹੀਂ ਇਹ ਮੂਕਦਰਸ਼ਕ ਮੰਡਲ ਹੈ

ਨਵੀਂ ਦਿੱਲੀ- ਭਾਜਪਾ ਵੱਲੋਂ ਆਪਣੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਨੂੰ ਪਾਰਟੀ ਦੇ ਸੰਸਦੀ ਬੋਰਡ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। ਬੀਜੇਪੀ ਦੇ ਇਸ ਫੈਂਸਲੇ ਤੇ ਕਾਂਗਰਸ ਨੇ ਚੁਟਕੀ ਲੈਂਦੇ ਹੋਏ ਕਿਹਾ ਹੈ ਕਿ ਬੀਜੇਪੀ ਆਪਣੀ ਪਾਰਟੀ … More »

ਭਾਰਤ | Leave a comment
DSC_0069.resized

ਗੁਰੂ ਪਿਆਰਾ ਪਰਿਵਾਰ ਪ੍ਰਤਿਯੋਗਿਤਾ ‘ਚ 7400 ਪ੍ਰਾਣੀਆਂ ਨੇ ਲਿਆ ਹਿੱਸਾ

ਨਵੀਂ ਦਿੱਲੀ : ਜਪੁਜੀ ਸਾਹਿਬ ਜੀ ਦੀ ਬਾਣੀ ਨੂੰ ਕੰਠ ਕਰਾਉਣ ਅਤੇ ਉਸਦੇ ਸਾਰ ਨੂੰ ਸਮਝਣ ਲਈ ਸੰਸਾਰ ਵਿਚ ਪਹਿਲੀ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਈ ਗਈ ਲਿਖੱਤੀ ਪ੍ਰੀਖਿਆ ‘ਚ ਲਗਭਗ 7400 ਪ੍ਰਾਣੀਆ ਨੇ ਹਿੱਸਾ ਲਿਆ। ਗੁਰੂ ਹਰਿਕ੍ਰਿਸ਼ਨ … More »

ਭਾਰਤ | Leave a comment