ਖ਼ਬਰਾਂ
ਚੱਠਾ ਤੇ ਮਹਿਲਾ ਪਾਰਸ਼ਦ ਨੇ ਲਾਏ ਸੰਗੀਨ ਆਰੋਪ
ਨਵੀਂ ਦਿੱਲੀ : – ਹਰਿਆਣਾ ਦੇ ਖਜਾਨਾ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਤੇ ਕਾਂਗਰਸ ਦੀ ਵਾਰਡ ਨੰ. 17 ਪੇਹਵਾ ਤੋਂ ਪਾਰਸ਼ਦ ਗੀਤਾ ਡਾਵਰ ਨੇ ਪ੍ਰੈਸ ਕਲਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਤੇ ਸ਼ਰੀਰਕ ਸ਼ੋਸ਼ਣ ਤੇ ਬਦਸਲੂਕੀ ਸਣੇ ਨਗਰ ਪਾਲਿਕਾ … More
ਸਕੂਲ ਪ੍ਰਬੰਧ ‘ਚ ਸੁਧਾਰ ਲਈ ਵਚਨਬੱਧ:- ਮੌਂਟੂਸ਼ਾਹ
ਨਵੀਂ ਦਿੱਲੀ : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਤਿਹ ਨਗਰ ਦੇ ਚੇਅਰਮੈਨ ਗੁਰਬਖਸ਼ ਸਿੰਘ ਮੌਂਟੂ ਸ਼ਾਹ ਨੇ ਸਕੁੂਲ ‘ਚ ਜਰੂਰੀ ਸੁਧਾਰ ਲਿਆਉਣ ਵਾਸਤੇ ਸ਼ੁਰੂ ਕੀਤੀ ਗਈ ਪ੍ਰਕ੍ਰਿਆ ਕਰਕੇ ਨਾਕਾਬਿਲ ਸਟਾਫ ਵਿਚ ਪੈਦਾ ਹੋਏ ਅਸੰਤੋਸ਼ ਸਦਕਾ ਆਪਣੀ ਨੀਤੀਆਂ ‘ਚ ਕਿਸੇ ਪ੍ਰਕਾਰ ਦੀ … More
ਮਹਾਂਰਾਸ਼ਟਰ ‘ਚ ਪੂਰਾ ਪਿੰਡ ਪਹਾੜ ਹੇਠਾਂ ਦੱਬਿਆ ਗਿਆ
ਪੁਣੇ – ਮਹਾਂਰਾਸ਼ਟਰ ਵਿੱਚ ਪੁਣੇ ਸ਼ਹਿਰ ਤੋਂ 73 ਕਿਲੋਮੀਟਰ ਦੂਰ ਤੀਰਥ ਸਥਾਨ ਭੀਮਾ ਸ਼ੰਕਰ ਦੇ ਨਜ਼ਦੀਕ ਮਾਲਿਸ਼ ਪਿੰਡ ਵਿੱਚ ਬੁੱਧਵਾਰ ਸਵੇਰੇ ਹੋਈ ਤੇਜ਼ ਵੱਰਖਾ ਕਾਰਨ ਧਰਤੀ ਦੇ ਖਿਸਕ ਜਾਣ ਕਰਕੇ ਇੱਕ ਪੂਰਾ ਪਿੰਡ ਮਲਬੇ ਥੱਲੇ ਦੱਬਿਆ ਗਿਆ ਹੈ। ਜਿਸ ਨਾਲ … More
ਭਗਵੰਤ ਮਾਨ ਵੱਲੋਂ ਅਰਦਾਸ ਉਪਰੰਤ ਪੜੇ ਜਾਂਦੇ ਦੋਹਰੇ ਨੂੰ ਤਰੋੜ-ਮਰੋੜ ਕੇ ਪੇਸ਼ ਕਰਨਾ ਗੈਰ ਜਿੰਮੇਦਾਰਾਨਾ- ਜਥੇ:ਅਵਤਾਰ ਸਿੰਘ
ਅੰਮ੍ਰਿਤਸਰ:- ਆਮ ਆਦਮੀ ਪਾਰਟੀ ਦੇ ਕਾਮੇਡੀਅਨ ਕਲਾਕਾਰ ਤੋਂ ਸਾਂਸਦ ਮੈਂਬਰ ਬਣੇ ਭਗਵੰਤ ਮਾਨ ਵੱਲੋਂ ਅਰਦਾਸ ਉਪਰੰਤ ਪੜੇ ਜਾਣ ਵਾਲੇ ਦੋਹਰੇ ਨੂੰ ਤਰੋੜ-ਮਰੋੜ ਕੇ ਇਕ ਫਿਰਕੇ ਦੇ ਭਾਈਚਾਰੇ ਨਾਲ ਜੋੜਨ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ … More
ਜਥੇਦਾਰ ਗੈਰ ਸਿਧਾਤਿਕ ਹੁਕਮਨਾਮੇ ਕਰਕੇ ਸਿੱਖ ਕੌਮ ਨੂੰ ਨਾ ਵੰਡਣ : ਮਾਨ
ਫ਼ਤਹਿਗੜ੍ਹ ਸਾਹਿਬ – “ਈਸਾਈਆ ਦੇ ਕੈਥੋਲਿਕ ਵਰਗ ਨਾਲ ਸੰਬੰਧਤ ਪੋਪ ਆਪਣੀਆਂ ਧਾਰਮਿਕ ਜਿੰਮੇਵਾਰੀਆਂ ਨੂੰ ਪੂਰਨ ਕਰਨ ਦੀ ਬਜ਼ਾਇ ਸਿਆਸਤ ਵਿਚ ਜਿਆਦਾ ਦਖਲ ਅੰਦਾਜ਼ੀ ਕਰਨ ਲੱਗ ਪਏ ਸੀ । ਜਿਸ ਕਾਰਨ ਸਮੁੱਚੀ ਦੁਨੀਆਂ ਦੇ ਈਸਾਈ ਕੈਥੋਲਿਕ ਅਤੇ ਪ੍ਰੋਟੇਸਨਟ ਵਿਚ ਵੰਡੇ ਗਏ … More
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਮਨੋਵਿਗਿਆਨਕ ਡਾਕਟਰਾਂ ਦੀ ਇੰਟਰਵਿਊ ਲੈਣ ਲਈ ਆਖਿਆ
ਚੰਡੀਗੜ੍ਹ,(ਪ੍ਰੀਤੀ ਸ਼ਰਮਾ) - ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਇਕ ਹੋਰ ਫੈਸਲਾ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 2 ਅਗਸਤ ਨੂੰ ਨਵੀਂ ਦਿੱਲੀ ਵਿਖੇ ਮਨੋਵਿਗਿਆਨਕ ਡਾਕਟਰਾਂ ਦੀਆਂ … More
ਸੁਖਬੀਰ ਬਾਦਲ ਵੱਲੋਂ ਰਾਸ਼ਟਰਮੰਡਲ ਖੇਡਾਂ ਦੇ ਜੇਤੂਆਂ ਨੂੰ ਵਧਾਈ
ਚੰਡੀਗੜ੍ਹ,(ਪ੍ਰੀਤੀ ਸ਼ਰਮਾ) – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਗਲਾਸਗੋ ਵਿਖੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿਖੇ ਭਾਰਤ ਦੇ ਹੋਣਹਾਰ ਖਿਡਾਰੀਆਂ ਨੂੰ ਜਿੱਤਾਂ ਦਰਜ ਕਰਨ ਤੇ ਵਧਾਈ ਦਿੰਦਿਆਂ ਭਾਰਤੀ ਖਿਡਾਰੀਆਂ ਦੀ ਭਵਿੱਖ ਵਿੱਚ ਹੋਰ ਪ੍ਰਾਪਤੀਆਂ ਦੀ … More
ਸਹਾਰਨਪੁਰ ਦੇ ਸਿੱਖਾਂ ਨੂੰ ਇੰਨਸਾਫ ਦਿਵਾਉਣ ਲਈ ਦਿੱਲੀ ਕਮੇਟੀ ਕਰੇਗੀ ਕਾਰਵਾਈ :- ਜੀ.ਕੇ.
ਨਵੀਂ ਦਿੱਲੀ : ਯੂ.ਪੀ. ਦੇ ਸਹਾਰਨਪੁਰ ਵਿੱਖੇ ਸਿੱਖਾਂ ਦੇ ਖਿਲਾਫ਼ ਹੋਏ ਦੰਗਿਆਂ ਦੀ ਸਖਤ ਨਿਖੇਦੀ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਾ ਹੋਣ ਦੀ ਸੁੂਰਤ ‘ਚ ਯੂ.ਪੀ. ਸਰਕਾਰ ਦਾ ਵਿਰੋਧ ਕਰਨ ਦੀ ਚੇਤਾਵਨੀ ਦਿੱਤੀ … More
27 ਜੁਲਾਈ ਦਾ ਅੰਮ੍ਰਿਤਸਰ ਵਿਖੇ ਸੱਦਿਆ “ਸਰਬੱਤ ਖ਼ਾਲਸਾ”, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਹੁਕਮਾਂ ਨੂੰ ਪ੍ਰਵਾਨ ਕਰਦੇ ਹੋਏ ਰੱਦ ਕੀਤਾ ਜਾਂਦਾ : ਮਾਨ
ਫ਼ਤਿਹਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਮੇਸ਼ਾਂ ਹੀ ਮੀਰੀ-ਪੀਰੀ ਦੇ ਮਹਾਨ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਅਤੇ ਉਸ ਮਹਾਨ ਸੰਸਥਾਂ ਦੀ ਆਨ-ਸ਼ਾਨ ਅਤੇ ਮਰਿਯਾਦਾਵਾਂ ਨੂੰ ਕਾਇਮ ਰੱਖਣ ਹਿੱਤ ਕਦੀ ਵੀ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ … More
ਜਥੇਦਾਰ ਦਾ ਵੱਖ ਵੱਖ ਅਕਾਲੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਭਰਾ ਮਾਰੂ ਰੈਲੀਆਂ ਤੇ ਰੋਕ ਲਗਾਉਣ ਦਾ ਕਾਰਜ ਸ਼ਲਾਘਾਯੋਗ- ਸਰਨਾ
ਅੰਮ੍ਰਿਤਸਰ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋ ਵੱਖ ਵੱਖ ਅਕਾਲੀ ਧੜਿਆ ਵੱਲੋ ਭਰਾ ਮਾਰੂ ਜੰਗ ਸ਼ੁਰੂ ਕਰਨ ਲਈ ਕੀਤੀਆ ਜਾਣ ਵਾਲੀਆ ਰੈਲੀਆ ’ਤੇ ਰੌਕ … More


