ਖ਼ਬਰਾਂ
ਕੈਨੇਡਾ ਵਿੱਚ ਸੰਸਾਰ ਜੰਗਾਂ ਦੇ ਬੁਕਮ ਸਿੰਘ ਤੋਂ ਲੈ ਕੇ ਹੁਣ ਤੱਕ ਸਿੱਖ ਭਾਈਚਾਰੇ ਦਾ ਨਿੱਗਰ ਯੋਗਦਾਨ ਰਿਹਾ ਹੈ…ਪ੍ਰਧਾਨ ਮੰਤਰੀ
ਔਟਵਾ :- ਕਨੇਡੀਅਨ ਪਾਰਲੀਮੈਂਟ ਵਿੱਚ ਐਮ ਪੀ ਪਰਮ ਗਿੱਲ ਅਤੇ ਮੰਤਰੀ ਟਿੱਮ ਉੱਪਲ ਦੇ ਉੱਦਮ ਅਤੇ ਕੁੱਝ ਹੋਰ ਐਮ ਪੀਜ਼ ਦੇ ਸਹਿਯੋਗ ਨਾਲ ਅੱਜ ਸਲਾਨਾ ਵੈਸਾਖੀ ਮਨਾਈ ਗਈ। ਚੋਣਵੇਂ ਲੋਕਾਂ ਨੂੰ ਸੱਦਾ ਪੱਤਰ ਦੇ ਕੇ ਪਾਰਲੀਮੈਂਟ ਦੇ ਸੈਂਟਰ ਬਲਾਕ ਵਿੱਚ … More
ਪੈਰਿਸ ਵਿੱਚ ਚੋਰ ਨੇ ਨਕਲੀ ਪੁਲਿਸ ਵਾਲਾ ਬਣ ਕੇ ਬਜ਼ੁਰਗ ਦਾ ਘਰ ਲੁੱਟ ਲਿਆ।
ਫਰਾਂਸ, (ਸੁਖਵੀਰ ਸਿੰਘ ਸੰਧੂ) – ਅਗਰ ਚੋਰ ਚੋਰੀ ਕਰਨ ਵਿੱਚ ਮਾਹਰ ਹੁੰਦੇ ਹਨ, ਤਾਂ ਉਹ ਆਪਣਾ ਭੇਸ ਵਟਾਉਣ ਵਿੱਚ ਵੀ ਘੱਟ ਨਹੀ ਹੁੰਦੇ।ਇਸਦੀ ਉਦਾਹਰਣ ਉਸ ਵਕਤ ਸੱਚ ਹੋ ਗਈ ਜਦੋਂ ਇੱਕ ਨਕਲੀ ਪੁਲਸ ਵਾਲੇ ਨੇ 93 ਸਾਲ ਦੇ ਬਾਬੇ ਦੇ … More
ਕਾਮਾਗਾਟਾ ਮਾਰੂ ਦੀ 100ਵੀ ਵਰੇਗੰਢ੍ਹ ਤੇ ਕੈਨੇਡਾ ਸਰਕਾਰ ਵਲੋਂ ਡਾਕ ਟਿਕਟ ਜਾਰੀ
ਔਟਵਾ :- ਕੈਨੇਡਾ ਵਿੱਚ ਮਈ ਦਾ ਮਹੀਨਾ ਏਸ਼ੀਅਨ ਹੈਰੀਟੇਜ ਨੂੰ ਸਮਰਪਿਤ ਹੈ। ਮਈ ਮਹੀਨੇ ਦੌਰਾਨ ਹੀ ਸੰਨ 1914 ਵਿੱਚ ਕੈਨੇਡਾ ਵਿੱਚ ਕਾਮਾਗਾਟਾ ਮਾਰੂ ਜਹਾਜ਼ ਕੈਨੇਡਾ ਸਰਕਾਰ ਨੇ ਕਿਨਾਰੇ ਤੋਂ 45 ਦਿਨ ਬਾਅਦ ਵਾਪਿਸ ਮੋੜ ਦਿੱਤਾ ਸੀ। ਏਸ਼ੀਅਨ ਹੈਰੀਟੇਜ ਮੰਥ ਦੌਰਾਨ … More
ਸਰਨਾ ਨੂੰ ਸਕੂਲਾਂ ਦੇ ਮਸਲੇ ‘ਚ ਸਿਆਸਤ ਤੋਂ ਗੁਰੇਜ ਕਰਨ ਦੀ ਅਪੀਲ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਦੇ ਮੈਂਬਰ ਅਤੇ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਦੇ ਵਾਈਸ ਚੇਅਰਮੈਨ ਕੁਲਵੰਤ ਸਿੰਘ ਬਾਠ ਨੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਮਰਜੀਤ ਸਿੰਘ ਸਰਨਾ ਨੂੰ 6ਵੇਂ ਪੈ ਕਮੀਸ਼ਨ ਦੇ … More
ਅਮਿਤ ਸ਼ਾਹ ਅੱਤਵਾਦੀ ਹੈ : ਲਾਲੂ ਯਾਦਵ
ਪਟਨਾ – ਆਜਮਗੜ੍ਹ ਨੂੰ ਅੱਤਵਾਦੀਆਂ ਦਾ ਗੜ੍ਹ ਕਹਿਣ ਵਾਲੇ ਬੀਜੇਪੀ ਦੇ ਮੁੱਖ ਸਕੱਤਰ ਅਮਿਤ ਸ਼ਾਹ ਨੂੰ ਰਾਜਦ ਮੁੱਖੀ ਲਾਲੂ ਪਰਸਾਦ ਯਾਦਵ ਨੇ ਅੱਤਵਾਦੀ ਕਰਾਰ ਦਿੱਤਾ ਹੈ। ਲਾਲੂ ਨੇ ਮੰਗਲਵਾਰ ਨੂੰ ਕਿਹਾ ਕਿ ਅਮਿਤ ਸ਼ਾਹ ਅੱਤਵਾਦੀ ਹੈ। ਲਾਲੂ ਪਰਸਾਦ ਯਾਦਵ ਨੇ … More
ਚੋਣਾਂ ਦੇ ਦਿਨਾਂ ਵਿਚ ਬਹੁਤੇ ਬਾਬਿਆਂ ਵੱਲੋਂ ਬਾਹਰਲੇ ਮੁਲਕਾਂ ਵਿਚ ਜਾਣ ਦਾ ਵਰਤਾਰਾ, ਸਿੱਖ ਕੌਮ ਪ੍ਰਤੀ ਗੈਰ ਜਿੰਮੇਵਾਰੀ ਵਾਲਾ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ ਪੰਜਾਬ ਸੂਬੇ ਵਿਚ ਲੋਕ ਸਭਾ ਚੋਣਾਂ ਹੋ ਰਹੀਆਂ ਸਨ, ਤਾਂ ਸਿੱਖ ਕੌਮ ਅਤੇ ਪੰਜਾਬ ਸੂਬੇ ਦਾ ਬਹਿਤਰ ਭਵਿੱਖ ਬਣਾਉਣ ਲਈ ਇਹ ਜ਼ਰੂਰੀ ਸੀ ਕਿ ਹਰ ਸਿੱਖ ਅਤੇ ਪੰਜਾਬੀ ਇਹਨਾਂ ਚੋਣਾਂ ਵਿਚ ਅੱਛੇ-ਮਾੜੇ ਉਮੀਦਵਾਰ ਅਤੇ ਪਾਰਟੀਆਂ ਦੀ … More
ਬਾਬਾ ਰਾਮਦੇਵ ਵੱਲੋਂ ਸਿੱਖ ਗੁਰੂ ਸਾਹਿਬਾਨ ਦਾ ਅਪਮਾਨ ਮੰਦਭਾਗਾ- ਜਥੇ:ਅਵਤਾਰ ਸਿੰਘ
ਅੰਮ੍ਰਿਤਸਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਬਾਬਾ ਰਾਮਦੇਵ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਆਪਣੇ ਬੈਠਣ ਵਾਲੇ ਅਸਥਾਨ ਤੋਂ ਹੇਠਾਂ ਲਗਾ ਕੇ ਗੁਰੂ ਸਾਹਿਬ ਦਾ ਅਪਮਾਨ ਕੀਤਾ ਹੈ, … More
ਬੰਗਲਾ ਦੇਸ਼ੀਆਂ ਨੂੰ ਹੱਥ ਵੀ ਲਗਾਇਆ ਤਾਂ ਦਿੱਲੀ ਹਿਲਾ ਦੇਵਾਂਗੀ : ਮਮਤਾ
ਨਦਿਆ – ਬੀਜੇਪੀ ਦੇ ਪ੍ਰਧਾਨਮੰਤਰੀ ਅਹੁਦੇ ਦੇ ਉਮੀਦਵਾਰ ਨਰੇਂਦਰ ਮੋਦੀ ਦੁਆਰਾ ਬੰਗਲਾ ਦੇਸ਼ੀਆਂ ਨੂੰ ਵਾਪਿਸ ਭੇਜਣ ਦੇ ਦਿੱਤੇ ਗਏ ਬਿਆਨ ਤੇ ਪਲਟ ਕੇ ਵਾਰ ਕਰਦੇ ਹੋਏ ਮੁੱਖਮੰਤਰੀ ਮਮਤਾ ਨੇ ਕਿਹਾ ਕਿ ਬੰਗਾਲ ਦੇ ਲੋਕਾਂ ਨੂੰ ਹੱਥ ਵੀ ਲਗਾਇਆ ਤਾਂ ਉਹ … More
ਡਾ. ਸੁਖਦੇਵ ਸਿੰਘ ਸਿਰਸਾ ਪ੍ਰਧਾਨ, ਡਾ. ਅਨੂਪ ਸਿੰਘ ਜਨਰਲ ਸਕੱਤਰ ਅਤੇ ਡਾ. ਸੁਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ
ਲੁਧਿਆਣਾ – 1954 ਤੋਂ ਸਥਾਪਤ ਪੰਜਾਬੀ ਲੇਖਕਾਂ ਦੀ ਸਿਰਮੌਰ ਸੰਸਥਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਅੱਜ ਪੰਜਾਬੀ ਭਵਨ ਵਿਖੇ ਚੋਣਾਂ ਹੋਈਆਂ। ਇਨ੍ਹਾਂ ਚੋਣਾਂ ਵਿਚ ਦੂਰ ਦੁਰਾਡੇ ਤੋਂ ਆ ਕੇ 846 ਮੈਂਬਰਾਂ ਨੇ ਵੋਟਾਂ ਪਾਈਆਂ। ਇਹ ਚੋਣ ਮੁੱਖ ਚੋਣ ਅਧਿਕਾਰੀ ਡਾ. … More
ਫੇਸਬੁੱਕ ਤੇ 10 ਕਰੋੜ ਤੋਂ ਵੀ ਵੱਧ ਨਕਲੀ ਅਕਾਊਂਟਸ
ਨਵੀਂ ਦਿੱਲੀ- ਫੇਸਬੁੱਕ ਅਨੁਸਾਰ ਸੋਸ਼ਲ ਨੈਟਵਰਕਿੰਗ ਸਾਈਟ ਤੇ ਦੁਨੀਆਂਭਰ ਵਿੱਚ 10 ਕਰੋੜ (100 ਮਿਲੀਅਨ) ਤੋਂ ਵੀ ਵੱਧ ਨਕਲੀ ਅਕਾਊਂਟਸ ਹੋ ਸਕਦੇ ਹਨ। ਭਾਰਤ ਵਰਗੇ ਵਿਕਾਸਸ਼ੀਲ ਬਾਜ਼ਾਰ ਵਾਲੇ ਦੇਸ਼ ਵਿੱਚ ਇਸ ਦੇ ਹੋਰ ਵੀ ਵੱਧ ਹੋਣ ਦੀ ਉਮੀਦ ਹੈ। ਫੇਸਬੁੱਕ ਨੇ … More







