ਖ਼ਬਰਾਂ

800px-Kihotown_Sehara_Miepref_No3.resized

ਅਫ਼ਗਾਨਿਸਤਾਨ ‘ਚ ਧਰਤੀ ਫੱਟਣ ਨਾਲ 350 ਲੋਕਾਂ ਦੀ ਮੌਤ

ਕਾਬੁਲ- ਅਫ਼ਗਾਨਿਸਤਾਨ ਦੇ ਬਾਦਸ਼ਾਹਖਾਨ ਸੂਬੇ ਵਿੱਚ ਲੈਂਡਸਲਾਈਡ ਨਾਲ ਪੂਰਾ ਪਿੰਡ ਤਬਾਹ ਹੋ ਗਿਆ ਹੈ। ਬਹੁਤ ਭਾਰੀ ਵੱਰਖਾ ਹੋਣ ਕਾਰਨ ਪੂਰੀ ਦੀ ਪੂਰੀ ਪਹਾੜੀ ਹੀ ਪਿੰਡ ਤੇ ਡਿੱਗ ਪਈ ਹੈ, ਜਿਸ ਨਾਲ 300 ਤੋਂ ਵੱਧ ਘਰ ਦੱਬ ਗਏ ਹਨ। ਸਥਾਨਕ ਅਧਿਕਾਰੀਆਂ … More »

ਅੰਤਰਰਾਸ਼ਟਰੀ | Leave a comment
 

ਆਤਮਹੱਤਿਆ ਕਰਨ ਵਾਲੇ ਕਿਸਾਨਾਂ ਦੇ ਪਰੀਵਾਰਾਂ ਨੂੰ ਰਾਹਤ

ਚੰਡੀਗੜ੍ਹ- ਪੰਜਾਬ ਸਰਕਾਰ ਰਾਜ ਵਿੱਚ ਕਰਜ਼ੇ ਵਿੱਚ ਡੁੱਬੇ ਕਿਸਾਨਾਂ ਦੁਆਰਾ ਆਤਮਹੱਤਿਆ ਕੀਤੇ ਜਾਣ ਦੇ ਮਾਮਲੇ ਵਿੱਚ ਪੁਨਰਵਾਸ ਦਾ ਇੰਤਜਾਮ ਕਰ ਰਹੀ ਹੈ। ਅਜਿਹੇ ਕਿਸਾਨਾਂ ਦੇ ਪਰੀਵਾਰਾਂ ਦਾ ਪੁਨਰਵਾਸ ਕੀਤਾ ਜਾਵੇਗਾ। ਪੰਜਾਬ ਹਾਈਕੋਰਟ ਵਿੱਚ ਜਨਹਿੱਤ ਦਰਖਾਸਤ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ … More »

ਪੰਜਾਬ | Leave a comment
photo-702.resized

ਡਾ: ਜੈਨੋਸ ਟੈਰੇਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ

ਅੰਮ੍ਰਿਤਸਰ : ਨਵੀਂ ਦਿੱਲੀ ਵਿਖੇ ਸਥਿਤ ਹੰਗਰੀ ਦੂਤਾਵਾਸ ਦੇ ਅੰਬੈਸਡਰ ਡਾ: ਜੈਨੋਸ ਟੈਰੇਨੀ ਆਪਣੀ ਪਤਨੀ ਐਮੀਲੀਆ ਟੈਰੇਨੀ ਅਤੇ ਬੇਟੇ ਟਾਮਸ ਟੈਰੇਨੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ। ਪ੍ਰੈਸ ਨੂੰ ਸੰਬੋਧਨ ਕਰਦਿਆਂ ਡਾ: ਜੈਨੋਸ ਟੈਰੇਨੀ ਨੇ ਕਿਹਾ ਕਿ ਉਹ ਪੰਜ … More »

ਪੰਜਾਬ | Leave a comment
photo nagar kirtan.resized

ਖਾਲਸਾ ਸਿਰਜਨਾ ਦਿਹਾੜਾ ਮਨਾਇਆ

ਨਵੀਂ ਦਿੱਲੀ :  “ਅਹਿਸਾਸ ਇਕ ਪ੍ਰਯਾਸ ਕਮੇਟੀ” ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੇਮ ਨਗਰ ਵੱਲੋਂ ਖਾਲਸਾ ਸਿਰਜਨਾ ਦਿਹਾੜੇ ਨੂੰ ਮਨਾਉਂਦੇ ਹੋਏ ਨਗਰ ਕੀਰਤਨ ਅਤੇ ਕੀਰਤਨ ਦਰਬਾਰ ਕਰਵਾਏ ਗਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਜ਼ਿਲੈਂਸ ਟੀਮ ਦੇ ਵਾਈਸ ਚੇਅਰਮੈਨ … More »

ਭਾਰਤ | Leave a comment
 

ਦਿੱਲੀ ਕਮੇਟੀ ਨੇ ਆਪਣੀ ਆਈ.ਟੀ.ਆਈ ‘ਚ ਤਕਨੀਕੀ ਕੋਰਸ ਮੁਫ਼ਤ ਕਰਵਾਉਣ ਦੀ ਸ਼ੁਰੂਆਤ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਨ ਚਲਾਈ ਜਾ ਰਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਆਈ.ਟੀ.ਆਈ. ਤਿਲਕ ਨਗਰ ‘ਚ 15 ਸਾਲ ਤੋਂ ਜ਼ਿਆਦਾ ਉਮਰ ਦੇ ਘਟੋ-ਘੱਟ ਅਠਵੀਂ ਜਮਾਤ ਪਾਸ ਨੌਜਵਾਨਾਂ ਲਈ ਫ੍ਰੀ ਤਕਨੀਕੀ ਕੋਰਸਾਂ ਦੀ ਸਿਖਲਾਈ ਸ਼ੁਰੂ ਕੀਤੀ ਜਾ … More »

ਭਾਰਤ | Leave a comment
Prime_Minister_Nawaz_Sharif.resized

ਸ਼ਰੀਫ਼ ਦੇ ਬੰਗਲੇ ਦੀ ਗੈਸ ਦਾ ਕਨੈਕਸ਼ਨ ਕਟਿਆ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੂੰ ਬਿੱਲਾਂ ਦਾ ਭੁਗਤਾਨ ਨਾਂ ਕਰਨ ਵਾਲਿਆਂ ਦੇ ਵਿਰੁੱਧ ਛੈੜੀ ਗਈ ਮੁਹਿੰਮ ਉਨ੍ਹਾਂ ਨੂੰ ਖੁਦ ਹੀ ਭਾਰੀ ਪੈ ਗਈ। ਪ੍ਰਧਾਨਮੰਤਰੀ ਨਿਵਾਸ ਵੱਲੋਂ ਗੈਸ ਕੰਪਨੀ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਾਂ ਕੀਤੇ ਜਾਣ ਕਰਕੇ ਸ਼ਰੀਫ਼ … More »

ਅੰਤਰਰਾਸ਼ਟਰੀ | Leave a comment
441px-Coat_of_arms_of_Egypt_(Official).svg.resized

ਮਿਸਰ ਦੀ ਅਦਾਲਤ ਨੇ 683 ਲੋਕਾਂ ਨੂੰ ਸੁਣਾਈ ਮੌਤ ਦੀ ਸਜ਼ਾ

ਮਿੰਨਿਆ – ਮਿਸਰ ਦੀ ਇੱਕ ਅਦਾਲਤ ਨੇ 683 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਹ ਸਾਰੇ ਸਾਬਕਾ ਰਾਸ਼ਟਰਪਤੀ ਮੁਹੰਮਦ ਮੋਰਸੀ ਦੇ ਸਮਰਥੱਕ ਹਨ। ਇਨ੍ਹਾਂ ਵਿੱਚ ਬਰਦਰਹੁੱਡ ਦੇ ਨੇਤਾ ਮੁਹੰਮਦ ਬਾਦੀ ਵੀ ਸ਼ਾਮਿਲ ਹੈ। ਮੁਸਲਿਮ ਬਰਦਰਹੁੱਡ ਆਪਣੇ ਕਟੜਪੰਥੀ ਇਸਲਾਮਿਕ ਰਵੱਈਏ … More »

ਅੰਤਰਰਾਸ਼ਟਰੀ | Leave a comment
South Korea.resized

ਉਤਰੀ ਕੋਰੀਆ ਨੇ ਦੱਖਣੀ ਕੋਰਆਈ ਰਾਸ਼ਟਰਪਤੀ ਨੂੰ ਵੇਸਵਾ ਅਤੇ ਓਬਾਮਾ ਨੂੰ ਦਲਾਲ ਦੱਸਿਆ

ਸਿਓਲ- ਉਤਰ ਕੋਰੀਆ ਨੇ ਦੱਖਣੀ ਕੋਰੀਆ ਦੀ ਰਾਸ਼ਟਰਪਤੀ ਪਾਰਕ ਗਿਅਨ ਹਾਈ ਦੇ ਸਬੰਧ ਵਿੱਚ ਇਤਰਾਜ਼ਯੋਗ ਟਿਪਣੀ ਕਰਦੇ ਹੋਏ, ਉਸ ਨੂੰ ਅਮਰੀਕੀ ਰਾਸ਼ਟਰਪਤੀ ਦੀ ਗੁਲਾਮ ਦੱਸਦੇ ਹੋਏ ਵੇਸਵਾ ਤੱਕ ਕਹਿ ਦਿੱਤਾ।ਉਤਰ ਕੋਰੀਆ ਦੇ ਰਾਸ਼ਟਰਪਤੀ ਨੇ ਪਰਮਾਣੂੰ ਯੁੱਧ ਦੀ ਧਮਕੀ ਵੀ ਦਿੱਤੀ। … More »

ਅੰਤਰਰਾਸ਼ਟਰੀ | Leave a comment
asr 2.resized

ਬਿਕਰਮ ਮਜੀਠੀਏ ਨੂੰ ਪੰਥ ‘ਚੋਂ ਛੇਕਿਆ

ਚੰਡੀਗੜ੍ਹ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਸ਼ਬਦ ਨੂੰ ਤੋੜ-ਮਰੋੜ ਕੇ ਆਪਣੇ ਆਕਾ ਜੇਤਲੀ ਦੀ ਖੁਸ਼ਾਮੱਦ ਕਰਦਿਆਂ ਉਸ ਦਾ ਨਾਂ ਸ਼ਬਦ ਵਿੱਚ ਜੋੜਨ ਦੀ ਬੱਜ਼ਰ ਕੁਤਾਹੀ ਕਰਨ ਵਾਲੇ ਬਾਦਲ ਸਰਕਾਰ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਤਖ਼ਤ ਸ੍ਰੀ … More »

ਪੰਜਾਬ | Leave a comment
DSCN3607_S.resized

ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਦੇ ਵਰਕਰਾਂ ਨੇ ਸਿੱਖ ਪੰਥ ਦੇ ਰਾਵਣ, ਕੁੰਭਕਰਨ ਤੇ ਮੇਘਨਾਥ ਮਜੀਠੀਆ, ਜੀ ਕੇ ਅਤੇ ਸਿਰਸਾ ਦੇ ਪੁਤਲੇ ਫੂਕੇ

ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਆਗੂ ਸ੍ਰੀ ਦਮਨਦੀਪ ਸਿੰਘ ਦੀ ਅਗਵਾਈ ਹੇਠ ਦਿੱਲੀ ਦੀਆਂ ਸੰਗਤਾਂ ਨੇ ਪੰਜਾਬ ਸਰਕਾਰ ਦੇ ਮਾਲ ਮੰਤਰੀ ਤੇ ਯੂਥ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰੀ ਬਿਕਰਮ ਸਿੰਘ ਮਜੀਠੀਆ ਵੱਲੋ ਗੁਰਬਾਣੀ ਨੂੰ ਤੋੜ … More »

ਭਾਰਤ | Leave a comment