ਖ਼ਬਰਾਂ
ਅਸੀਂ ਬੋਤਾ ਸਿੰਘ, ਗਰਜਾ ਸਿੰਘ ਵਾਲੀ “ਕੌਮੀ ਸਵੈਮਾਨ” ਨੂੰ ਕਾਇਮ ਰੱਖਣ ਦੀ ਲੜਾਈ ਲੜ੍ਹ ਰਹੇ ਹਾਂ : ਮਾਨ
ਫ਼ਤਹਿਗੜ੍ਹ ਸਾਹਿਬ – “ਸਿੱਖ ਕੌਮ ਦਾ ਜਦੋਂ ਤੋਂ ਜਨਮ ਹੋਇਆ ਹੈ, ਕਦੀ ਵੀ ਕਿਸੇ ਦੀ ਗੁਲਾਮ ਬਣਕੇ ਜਾਂ ਜਲੀਲ ਹੋ ਕੇ ਨਹੀਂ ਵਿਚਰੀ ਤੇ ਨਾ ਹੀ ਕੋਈ ਵੱਡੀ ਤੋ ਵੱਡੀ ਤਾਕਤ ਸਿੱਖ ਕੌਮ ਨੂੰ ਗੁਲਾਮ ਬਣਾ ਸਕੀ ਹੈ, ਇਤਿਹਾਸ ਇਸ … More
ਜਥੇਦਾਰ ਅਵਤਾਰ ਸਿੰਘ ਵੱਲੋਂ ਨੌਜਵਾਨਾਂ ਦੇ ਸਰੋਵਰ ‘ਚ ਡੁੱਬਣ ‘ਤੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਲਵੰਡੀ ਸਾਬ੍ਹੋ (ਬਠਿੰਡਾ) ਵਿਖੇ ਬੁੱਢਾ ਦਲ ਹੈੱਡਕੁਆਟਰ ਕੋਲ ਸਥਿਤ ਇਕ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਸਮੇਂ ਦੋ ਨੌਜਵਾਨਾਂ ਦੇ ਡੁੱਬ ਜਾਣ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ … More
ਅਕਾਲੀ ਕਾਰਕੁੰਨਾਂ ਨੂੰ ਸੁਖਬੀਰ ਬਾਦਲ ਨੇ ਮੋਦੀ ਨੂੰ ਪ੍ਰਧਾਨ ਮੰਤਰੀ ਬਨਾਉਣ ਦਾ ਸੁਨੇਹਾ ਦਿੱਤਾ
ਨਵੀਂ ਦਿੱਲੀ : ਸ੍ਰੋਮਣੀ ਅਕਾਲੀ ਦਲ ਦੇ ਕੌਮੀ ਧ੍ਰਧਾਨ ਅਤੇ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੇ ਦਿੱਲੀ ਦਫਤਰ ‘ਚ ਕਾਰਕੁੰਨਾਂ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਦੀਆਂ ਲੋਕਸਭਾ ਸੀਟਾਂ ਤੇ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਵੋਟ … More
ਬੰਗਾਲ ‘ਚ ਰੱਦ ਹੋ ਸਕਦੀਆਂ ਹਨ ਲੋਕਸਭਾ ਚੋਣਾਂ
ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਰਾਜ ਵਿੱਚ ਅਧਿਕਾਰੀਆਂ ਦੇ ਤਬਾਦਲੇ ਦੇ ਮੁੱਦੇ ਤੇ ਚੋਣ ਕਮਿਸ਼ਨ ਦਾ ਹੁਕਮ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਰਾਜ ਵਿੱਚ 5 ਐਸ ਪੀ, ਇੱਕ … More
ਅਮਰੀਕਾ ਸਰਕਾਰ ਕੈਫ਼ੇ ਪ੍ਰੈਸ ਨਾਮ ਦੀ ਕੰਪਨੀ ਤੇ ਡਿਜ਼ਾਈਨਰ ਖਿਲਾਫ ਸਖ਼ਤ ਕਾਰਵਾਈ ਕਰੇ- ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ – ਕੈਫ਼ੇ ਪ੍ਰੈਸ ਨਾਮ ਦੀ ਕੰਪਨੀ ‘ਤੇ ਡਿਜ਼ਾਈਨਰ ਵੱਲੋਂ ਆਪਣੇ ਵੱਖ-ਵੱਖ ਪ੍ਰੋਡਕਟਾਂ ਉੱਪਰ ਸਿੱਖ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਵਜੋਂ ਚੱਪਲਾਂ, ਟੀ-ਸ਼ਰਟਾਂ ਅਤੇ ਅੰਡਰ ਗਾਰਮੈਂਟ ਉਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਧਾਰਮਿਕ ਚਿੰਨ੍ਹ ਖੰਡਾ, ਸਿੱਖ ਗੁਰੂ ਸਾਹਿਬਾਨ ਤੇ ਹੋਰ ਸਿੱਖਾਂ ਦੀਆਂ … More
ਦਿੱਲੀ ਦੇ ਸਿੱਖਾਂ ਵੱਲੋ ਸੁਖਬੀਰ ਬਾਦਲ ਦੀ ਮੀਟਿੰਗ ਦਾ ਬਾਈਕਾਟ-ਸਰਨਾ
ਨਵੀ ਦਿੱਲੀ – ਭਾਜਪਾ ਹਾਈ ਕਮਾਂਡ ਕੋਲੋ ਲੋਕ ਸਭਾ ਚੋਣਾਂ ਲਈ ਦਿੱਲੀ ਪੱਛਮੀ ਹਲਕੇ ਤੋ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ.ਕੇ. ਨੂੰ ਟਿਕਟ ਨਾ ਮਿਲ ਸਕਣ ਦੀ ਹੋਈ ਅਸਫਲਤਾ ਤੋ ਪਿੱਛੋ ਦਿੱਲੀ ਦੇ ਸਿੱਖਾਂ ਨੇ … More
ਦਿੱਲੀ ਕਮੇਟੀ ਦੇ ਪ੍ਰਬੰਧਕਾਂ ਦਾ ਵਤੀਰਾ ਕੌਮ ਪੱਖੀ ਅਤੇ ਦੁਰਦਰਸ਼ੀ
ਨਵੀਂ ਦਿੱਲੀ :ਵਿਸ਼ਨੂੰ ਗਾਰਡਨ ਦੀਆਂ 17 ਸਿੰਘ ਸਭਾਵਾਂ ਦੀ ਪ੍ਰਤੀਨਿਧੀ ਸੰਸਥਾਂ ਸ਼੍ਰੋਮਣੀ ਸਿੱਖ ਸੰਗਤ ਦੇ ਪ੍ਰਧਾਨ ਨਰਿੰਦਰ ਸਿੰਘ ਮਠਾਰੂ ਅਤੇ ਵਿਸ਼ਨੂੰ ਗਾਰਡਨ ਮੱਦੀ ਵਾਲੀ ਗਲੀ ਆਰ.ਡਬਲੂ.ਏ. ਦੇ ਪ੍ਰਧਾਨ ਹਰਮਿੰਦਰ ਸਿੰਘ ਨੇ ਇਕ ਸਾਂਝੇ ਬਿਆਨ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ … More
ਤਿਲਕ ਵਿਹਾਰ ਵਿਖੇ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ
ਨਵੀਂ ਦਿੱਲੀ :ਤਿਲਕ ਵਿਹਾਰ ਕਲੌਨੀ ‘ਚ ਇਕ ਪਲਾਟ ਵਿਚ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸੈਕੜਾਂ ਸੰਗਤਾਂ ਦੀ ਮੌਜੂਦਗੀ ਵਿਚ ਬੜੈ ਹੀ ਸ਼ਾਂਤਮਈ ਢੰਗ ਨਾਲ ਪਾਏ ਗਏ।ਬੀਤੇ ਦਿਨੀ ਇਸ ਸਥਾਨ ਤੇ ਲੜੀਵਾਰ ਚਲ ਰਹੇ ਸ੍ਰੀ ਅਖੰਡ ਪਾਠ ਸਾਹਿਬ … More
ਭਾਰਤ ਨੂੰ ਹਰਾ ਕੇ ਸ੍ਰੀ ਲੰਕਾ ਬਣਿਆ ਵਰਲੱਡ ਚੈਂਪੀਅਨ
ਮੀਰਪੁਰ- ਸ੍ਰੀ ਲੰਕਾ ਟੀ-20 ਵਰਲਡ ਕੱਪ ਦੇ ਫਾਈਨਲ ਵਿੱਚ ਭਾਰਤ ਨੂੰ 6 ਵਿਕਿਟ ਨਾਲ ਹਰਾ ਕੇ ਵਰਲੱਡ ਚੈਂਪੀਅਨ ਬਣਿਆ। 52 ਰਨ ਦੀ ਪਾਰੀ ਖੇਡਣ ਵਾਲੇ ਸ੍ਰੀ ਲੰਕਾ ਦੇ ਖਿਡਾਰੀ ਕੁਮਾਰ ਸੰਗਕਾਰਾ ਨੂੰ ਮੈਨ ਆਫ਼ ਦੀ ਮੈਚ ਚੁਣਿਆ ਗਿਆ। ਭਾਰਤ ਦੇ … More
ਐਗਰੀਕਲਚਰਲ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਰਾਸ਼ਟਰੀ ਪੱਧਰ ਤੇ ਡੰਕਾ ਵਜਾਇਆ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖਿਡਾਰੀਆਂ ਵੱਲੋਂ ਆਸਾਮ ਐਗਰੀਕਲਚਰਲ ਯੂਨੀਵਰਸਿਟੀ ਜੋਰਹਾਟ ਵਿਖੇ ਆਯੋਜਿਤ 15 ਵੀਂ ਕੁੱਲ ਭਾਰਤੀ ਐਗਰੀਕਚਲਰਲ ਯੂਨੀਵਰਸਿਟੀ ਖੇਡ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦਾ ਨਾਂ ਰੋਸ਼ਨ ਕੀਤਾ । ਇਸ ਪ੍ਰਤਿਯੋਗਤਾ ਵਿੱਚ ਯੂਨੀਵਰਸਿਟੀ ਦੇ 40 ਖਿਡਾਰੀ ਸ਼ਾਮਲ ਹੋਏ ਜਿਨ੍ਹਾਂ ਵੱਲੋਂ … More





