ਖ਼ਬਰਾਂ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਗੰਨੇ ਦਾ ਰਸ ਤਿਆਰ ਕਰਨ ਸੰਬੰਧੀ ਨਵੀਂ ਤਕਨਾਲੌਜੀ ਜਾਰੀ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਤੁਰੰਤ ਗੰਨੇ ਦਾ ਰਸ ਪੀਣ ਸੰਬੰਧੀ ਇੱਕ ਵਿਧੀ ਵਪਾਰਕ ਪੱਧਰ ਤੇ ਜਾਰੀ ਕੀਤੀ ਗਈ ਹੈ । ਅੱਜ ਵਿਸ਼ੇਸ਼ ਤੌਰ ਤੇ ਗੰਨੇ ਦਾ ਰਸ ਤਿਆਰ ਕਰਨ ਦੀ ਵਿਧੀ ਵਪਾਰਕ ਪੱਧਰ ਤੇ ਵਰਤਣ ਲਈ ਤਰਨਤਾਰਨ ਜ਼ਿਲ੍ਹੇ … More
ਪੰਥਕ ਜ਼ਿਮੇਵਾਰੀਆਂ ਨਿਭਾਉਣ ਵਾਸਤੇ ਜਾਨ ਦੀ ਬਾਜ਼ੀ ਲਾਉਣ ਤੋਂ ਗੁਰੇਜ਼ ਨਹੀਂ ਕਰਾਂਗੇ:- ਜੀ.ਕੇ.
ਨਵੀਂ ਦਿੱਲੀ : ਬੀਤੇ ਦਿਨੀ ਤਿਲਕ ਵਿਹਾਰ ਕਲੌਨੀ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਲੌਨੀ ਨਿਵਾਸੀਆਂ ਦੇ ਸਮਾਜਿਕ ਕਲਿਯਾਣ ਦੇ ਸਰੋਕਾਰ ਨੂੰ ਮੁੱਖ ਰੱਖਦੇ ਹੋਏ ਇਕ ਪਲਾਟ ਵਿਚ ਸਰਕਾਰੀ ਪ੍ਰਕ੍ਰਿਆ ਦੀ ਮੰਜੁਰੀ ਦੀ ਆਸ ਤੇ ਚਲ ਰਹੀ ਸ੍ਰੀ ਅਖੰਡ … More
ਅੰਮ੍ਰਿਤਧਾਰੀ ਲੜਕੀ ਨੂੰ ਜੱਜ ਸਾਹਮਣੇ ਥੱਪੜ ਮਾਰਨ ਵਾਲੇ ਵਕੀਲ ਤੇ ਸਖਤ ਕਾਰਵਾਈ ਹੋਵੇ- ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ: ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਭਾ ਦੇ ਕੋਰਟ ਕੰਪਲੈਕਸ ਵਿੱਚ ਕਿਸੇ ਕੇਸ ਤੇ ਜੱਜ ਸਾਹਮਣੇ ਦੋ ਵਕੀਲਾਂ ਦੀ ਹੁੰਦੀ ਬਹਿਸ ਦੌਰਾਨ ਅੰਮ੍ਰਿਤਧਾਰੀ ਗੁਰਸਿੱਖ ਲੜਕੀ ਭੁਪਿੰਦਰ ਕੌਰ ਨੂੰ ਦੂਸਰੀ ਧਿਰ ਦੇ ਵਕੀਲ ਵੱਲੋਂ ਥੱਪੜ ਮਾਰੇ ਜਾਣ … More
ਵੋਟਰ ਫੈਂਸਲਾ ਕਰਨਗੇ ਆਜਾਦ ਭਾਰਤੀ ਅਖਵਾਉਣਾ ਹੈ ਜਾਂ ‘‘ਬੰਧੂਆ ਵੋਟਰ’’: ਐਚ ਐਸ ਫੂਲਕਾ
ਮਾਨਸਾ,(ਐਚ ਐਸ ਨਰੂਲਾ ) – ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਐਡਵੋਕੇਟ ਸਰਦਾਰ ਹਰਵਿੰਦਰ ਸਿੰਘ ਫੂਲਕਾ ਨੇ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦਸਿਆ ਕਿ ਅੱਜ ਸਮੁੱਚੇ ਭਾਰਤ ਵਿਚ ਹਾਲਾਤ ਬਦ ਤੋਂ ਬਦਤੱਰ ਹਨ। ਇਸ ਦਾ ਕਾਰਨ ਦੇਸ਼ ਦੀ ਆਜਾਦੀ … More
ਬਾਬਰੀ ਮਸਜਿਦ ਢਾਹੁਣ ਸਬੰਧੀ ਸਨਸਨੀਖੇਜ਼ ਖੁਲਾਸੇ
ਨਵੀਂ ਦਿੱਲੀ- ਬਾਬਰੀ ਮਸਜਿਦ ਢਾਹੇ ਜਾਣ ਦੀ ਘਟਨਾ ਉਗਰ ਹੋਈ ਭੀੜ ਦਾ ਕੰਮ ਨਹੀਂ ਸੀ,ਸਗੋਂ ਇਹ ਸੱਭ ਕੁਝ ਯੋਜਨਾ ਅਨੁਸਾਰ ਕੀਤਾ ਗਿਆ ਸੀ। ‘ਕੋਬਰਾ ਪੋਸਟ’ ਨੇ ਇੱਕ ਸਿਟਿੰਗ ਅਪਰੇਸ਼ਨ ਵਿੱਚ ਇਹ ਦਾਅਵਾ ਕੀਤਾ ਹੈ ਕਿ ਬੀਜੇਪੀ ਦੇ ਸੀਨੀਅਰ ਨੇਤਾ ਲਾਲ … More
ਬਟਨ ਕੋਈ ਵੀ ਦਬਾਓ, ਵੋਟ ਭਾਜਪਾ ਦੇ ਖਾਤੇ ‘ਚ
ਗੁਵਾਹਾਟੀ- ਆਸਾਮ ਦੇ ਜੋਰਹਾਟ ਵਿੱਚ ਇਲੈਕਟਰਾਨਿਕ ਵੋਟਿੰਗ ਮਸ਼ੀਨਾਂ ਦੀ ਚੈਕਿੰਗ ਦੌਰਾਨ ਟੈਸਟ ਕਰਦੇ ਸਮੇਂ ਇੱਕ ‘ਈਵੀਐਮ’ ਨੇ ਚੋਣ ਕਰਮਚਾਰੀਆਂ ਦੇ ਹੋਸ਼ ਉਡਾ ਦਿੱਤੇ। ਬਟਨ ਭਾਂਵੇ ਕੋਈ ਵੀ ਦੱਬਿਆ ਜਾ ਰਿਹਾ ਸੀ ਪਰ ਵੋਟ ਭਾਜਪਾ ਦੇ ਖਾਤੇ ਵਿੱਚ ਹੀ ਜਾ ਰਿਹਾ … More
ਆਰਮੀ ਬੇਸ ਫੋਰਟ ਹੁੱਡ ‘ਚ ਗੋਲੀਬਾਰੀ ਦੋਰਾਨ 4 ਲੋਕਾਂ ਦੀ ਮੌਤ
ਵਾਸ਼ਿੰਗਟਨ- ਅਮਰੀਕਾ ਦੀ ਟੈਕਸਜ਼ ਸਟੇਟ ਵਿੱਚ ਸਥਿਤ ਸੈਨਾ ਦੇ ਬੇਸ ਫੋਰਟ ਹੁਡ ਵਿੱਚ ਇੱਕ ਬੰਦੂਕਧਾਰੀ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ ਹੋ ਗਈ ਅਤੇ 16 ਜਖਮੀ ਹੋ ਗਏ। ਮਰਨ ਵਾਲਿਆਂ ਵਿੱਚ ਹਮਲਾਵਰ ਵੀ ਸ਼ਾਮਿਲ ਹੈ। ਅਧਿਕਾਰੀਆਂ ਅਨੁਸਾਰ … More
ਟੀ.ਵੀ. ਚੈਨਲਾਂ ਅਤੇ ਮੀਡੀਏ ਨੂੰ ਕਾਬੂ ਕਰਕੇ ਮੋਦੀ ਦੇ ਹੱਕ ਵਿਚ ਬਣਾਉਟੀ ਤੌਰ ਤੇ ਬਣਾਈ ਗਈ ਹਨੇਰੀ ਦੀ ਫੂਕ ਨਿਕਲ ਚੁੱਕੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ – “ਗੈਰ ਇਖ਼ਲਾਕੀ ਤੇ ਗੈਰ ਸਮਾਜਿਕ ਢੰਗਾਂ ਦੀ ਵਰਤੋਂ ਕਰਕੇ ਕਿਸੇ ਨਿਰਾਰਥਕ ਅਤੇ ਮਨੁੱਖਤਾ ਵਿਰੋਧੀ ਸੋਚ ਰੱਖਣ ਵਾਲੇ ਆਗੂ ਨੂੰ ਸਾਰਥਿਕ ਆਗੂ ਦੇ ਤੌਰ ਤੇ ਪੇਸ਼ ਕਰਕੇ ਟੀ.ਵੀ. ਚੈਨਲਾਂ ਅਤੇ ਬਿਜਲਈ ਮੀਡੀਏ ਤੇ ਬਣਾਈ ਗਈ ਹਵਾ ਕਦੀ ਵੀ … More
ਜਦੋਂ ਸਹਾਇਕ ਕਾਨੂੰਗੋ ਨੂੰ ਪੈਰੀਂ ਪੈ ਕੇ ਜਾਨ ਛੁਡਾਉਣੀ ਪਈ
ਅਨੰਦਪੁਰ ਸਾਹਿਬ – ਉੰਝ ਤਾਂ ਪੰਜਾਬ ਸਰਕਾਰ ਦੇ ਲੱਗਭਗ ਸਾਰੇ ਹੀ ਮਹਿਕਮਿਆਂ ਵਿੱਚ ਗੰਦ ਪਿਆ ਹੈ, ਪਰ ਜਿਹੜੇ ਮਹਿਕਮੇ ‘ਪ’ ਨਾਲ ਸ਼ੁਰੂ ਹੁੰਦੇ ਹਨ, ਉਹਨਾਂ ਮਹਿਕਮਿਆਂ ਦੇ ਸਤਾਏ ਲੋਕਾਂ ਦੀ ਗਿਣਤੀ ਜਿਆਦਾ ਹੈ। ਪੁਲਿਸ ਮਹਿਕਮੇ ਤੋਂ ਬਾਅਦ ਦੂਸਰਾ ਲੋਕਾਂ ਦੇ … More
ਭੁੱਲਰ ਦੀ ਫ਼ਾਂਸੀ ਦੀ ਸਜ਼ਾ ਮੁਆਫ਼ੀ ਦਾ ਸਿਹਰਾ ਅਰਵਿੰਦ ਕੇਜਰੀਵਾਲ ਅਤੇ ਫੂਲਕਾ ਨੂੰ ਜਾਂਦਾ ਹੈ: ਡਾ ਦਿਲਗੀਰ
ਕੋਟਕਪੂਰਾ, (ਗੁਰਿੰਦਰ ਸਿੰਘ) – ਨਾਮਵਰ ਇਤਿਹਾਸਾਕਾਰ ਡਾ: ਹਰਜਿੰਦਰ ਸਿੰਘ ਦਿਲਗੀਰ ਨੇ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲੇ ਜਾਣ ਬਾਰੇ ਕਿਹਾ ਹੈ ਕਿ ਇਸ ਦਾ ਸਿਹਰਾ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਹਰਵਿੰਦਰ … More





