ਖ਼ਬਰਾਂ
ਡਾ: ਮਨਮੋਹਨ ਸਿੰਘ ਨਹੀਂ, ਵਾਜਪੇਈ ਸਨ ਸੱਭ ਤੋਂ ਕਮਜ਼ੋਰ ਪ੍ਰਧਾਨਮੰਤਰੀ
ਨਵੀਂ ਦਿੱਲੀ – ਪ੍ਰਧਾਨਮੰਤਰੀ ਮਨਮੋਹਨ ਸਿੰਘ ਸਬੰਧੀ ਗੁੰਮਰਾਹਕੁੰਨ ਪਰਚਾਰ ਕਰਕੇ ਘਟੀਆ ਰਾਜਨੀਤੀ ਕਰ ਰਹੀ ਬੀਜੇਪੀ ਨੂੰ ਵੀ ਕਾਂਗਰਸ ਨੇ ਸਾਬਕਾ ਪ੍ਰਧਾਨਮੰਤਰੀ ਵਾਜਪੇਈ ਤੇ ਅਟੈਕ ਕਰਕੇ ਇਹ ਸਾਬਿਤ ਕਰਨ ਦੀ ਕੋਸਿ਼ਸ਼ ਕੀਤੀ ਹੈ ਵਾਜਪੇਈ ਸੱਚਮੁੱਚ ਹੀ ਕਮਜ਼ੋਰ ਪ੍ਰਧਾਨਮੰਤਰੀ ਸਨ। ਉਨ੍ਹਾਂ ਨੇ … More
ਜੇਟਲੀ ਦਾ ਅੰਮ੍ਰਿਤਸਰ ‘ਚ ਘਰ ਖ੍ਰੀਦਣਾ ਇੱਕ ਸਿਆਸੀ ਚਾਲ : ਕੈਪਟਨ
ਅੰਮ੍ਰਿਤਸਰ – ਪੰਜਾਬ ਦੇ ਸਾਬਕਾ ਮੁੱਖਮੰਤਰੀ ਅਤੇ ਅੰਮ੍ਰਿਤਸਰ ਤੋਂ ਲੋਕਸਭਾ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇਟਲੀ ਨੇ ਘਰ ਸਿਰਫ਼ ਚੋਣਾਂ ਦੇ ਉਦੇਸ਼ ਨਾਲ ਖ੍ਰੀਦਿਆ ਹੈ। ਇਸ ਲਈ ਚੋਣ ਕਮਿਸ਼ਨ ਕੋਲ ਇਸ ਦੀ ਸਿ਼ਕਾਇਤ ਕੀਤੀ ਜਾਵੇਗੀ ਅਤੇ ਇਹ … More
ਪ੍ਰਿਅੰਕਾ ਨੇ ਕੀਤੀ ਵਰੁਣ ਨੂੰ ਹਰਾਉਣ ਦੀ ਅਪੀਲ
ਅਮੇਠੀ- ਪ੍ਰਿਅੰਕਾ ਨੇ ਰਾਹੁਲ ਗਾਂਧੀ ਦੇ ਅਮੇਠੀ ਤੋਂ ਨਾਮਜ਼ਦਗੀ ਪੇਪਰ ਭਰਨ ਸਮੇਂ ਪਹਿਲੀ ਵਾਰ ਆਪਣੇ ਚਚੇਰੇ ਭਰਾ ਵਰੁਣ ਦੇ ਖਿਲਾਫ਼ ਸਖਤ ਭਾਸ਼ਾ ਦਾ ਇਸਤੇਮਾਲ ਕੀਤਾ। ਪ੍ਰਿਅੰਕਾ ਨੇ ਕਿਹਾ ਕਿ ਮੇਰੇ ਭਰਾ ਵਰੁਣ ਨੂੰ ਸਿੱਧੇ ਰਸਤੇ ਤੇ ਲਿਆਉਣ ਲਈ ਲੋਕ ਉਸ … More
“ਜਨੇਵਾ ਕੰਨਵੈਨਸ਼ਨਜ਼ ਆਫ਼ ਵਾਰ” ਦੇ ਅਨੁਸਾਰ ਘਰੇਲੂ ਜੰਗ ਵਿਚ ਬੇਗੁਨਾਹਾਂ ਨੂੰ ਮਾਰਨਾ ਜੁਰਮ ਹੈ : ਮਾਨ
ਫ਼ਤਹਿਗੜ੍ਹ ਸਾਹਿਬ – “ਕਿਸੇ ਮੁਲਕ, ਸੂਬੇ ਵਿਚ ਹੋਣ ਵਾਲੀ ਕਿਸੇ ਤਰ੍ਹਾਂ ਦੀ ਘਰੇਲੂ ਜੰਗ ਵਿਚ ਸਰਕਾਰੀ ਦਹਿਸਤਗਰਦੀ ਅਧੀਨ ਬੇਗੁਨਾਹਾਂ ਨੂੰ ਮਾਰਨਾਂ “ਜ਼ੁਰਮ” ਹੈ । ਸਿੱਖ ਮਜ੍ਹਬ ਵਿਚ ਵੀ ਮਨੁੱਖਤਾ ਦਾ ਘਾਣ ਕਰਨਾ ਭੈੜਾ ਮੰਨਿਆ ਜਾਂਦਾ ਹੈ । ਜੋ ਕੈਪਟਨ ਅਮਰਿੰਦਰ … More
ਕੰਬੋਜ ਭਾਈਚਾਰੇ ਦੇ ਨਾਲ ਸਬੰਧਿਤ ਸਮੂਹ ਕੌਂਸਲਰਾਂ ਅਤੇ ਸੀਨੀਅਰ ਆਗੂਆਂ ਵੱਲੋਂ ਜੇਤਲੀ ਦੀ ਹਮਾਇਤ ਦਾ ਐਲਾਨ
ਅੰਮਿਤ੍ਰਸਰ – ਅੰਮ੍ਰਿਤਸਰ ਲੋਕ ਸਭਾ ਹਲਕੇ ਨਾਲ ਸਬੰਧਿਤ ਵੱਖ-ਵੱਖ ਪਿੰਡਾਂ, ਕਸਬਿਆਂ ਅਤੇ ਅੰਮ੍ਰਿਤਸਰ ਸ਼ਹਿਰ ਦੇ ਕੰਬੋਜ ਭਾਈਚਾਰੇ ਨੇ ਲੋਕ ਸਭਾ ਚੋਣਾਂ ਦੌਰਾਨ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੀ ਡੱਟ ਕੇ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਅੱਜ ਕੰਵਰ … More
‘ਮੋਦੀ ਹਾਰੇ ਤਾਂ ਹੋ ਜਾਵੇਗੀ ਬੱਲੇ ਬੱਲੇ’ : ਬਾਦਲ
ਮੁਕੇਰੀਆਂ – ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹ ਕਿਸ ਸਮੇਂ ਕੀ ਬੋਲ ਜਾਂਦੇ ਹਨ। ਉਹ ਜਿਸ ਪਾਰਟੀ ਦਾ ਚੋਣ ਪਰਚਾਰ ਕਰਨ ਜਾਂਦੇ ਹਨ, ਉਸ ਨੂੰ ਹੀ ਹਰਾਉਣ ਦੀ ਗੱਲ ਕਰ ਜਾਂਦੇ ਹਨ। ਮੁਕੇਰੀਆ ਦੀ ਦੁਸਿਹਿਰਾ … More
ਫੰਡ ਦਿਓ ਪਰ ਚੋਣ ਕਮਿਸ਼ਨ ਦੀ ਨਜ਼ਰ ਤੋਂ ਛੁਪਾ ਕੇ : ਬਾਦਲ
ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਜਲੰਧਰ ਤੋਂ ਲੋਕਸਭਾ ਲਈ ਅਕਾਲੀ ਉਮੀਦਵਾਰ ਪਵਨ ਟੀਨੂੰ ਦੇ ਹੱਕ ਵਿੱਚ ਚੋਣ ਪਰਚਾਰ ਕਰਦੇ ਹੋਏ ਉਸ ਨੂੰ ਜਿਤਾ ਕੇ ਸੰਸਦ ਭੇਜਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਬਾਦਲ ਨੇ ਇਹ ਵੀ … More
ਬਲਿਊ ਸਟਾਰ ਦੇ ਫ਼ੌਜੀ ਹਮਲੇ ਦੇ ਅਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਸੰਬੰਧੀ ਪੰਥਕ ਜਥੇਬੰਦੀਆਂ ਆਪੋ-ਆਪਣਾ ਮੌਜੂਦਾ ਸਟੈਂਡ ਸਪੱਸ਼ਟ ਕਰਨ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ ਪ੍ਰਤੱਖ ਰੂਪ ਵਿਚ ਸਾਬਤ ਹੋ ਚੁੱਕਾ ਹੈ ਕਿ 1984 ਵਿਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਅਤੇ 37 ਹੋਰ ਗੁਰੂਘਰਾਂ ਉਤੇ ਹਮਲਾ ਕਰਵਾਉਣ ਵਾਲੀ ਕਾਂਗਰਸ, ਬੀਜੇਪੀ ਅਤੇ ਸ. ਪ੍ਰਕਾਸ਼ … More
ਦਿੱਲੀ ਇਕਾਈ ਦੇ ਆਗੂਆਂ ਨੇ ਅਕਾਲੀ ਉਮੀਦਵਾਰਾਂ ਦੀ ਹਿਮਾਇਤ ਵਾਸਤੇ ਪਾਏ ਚਾਲੇ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਆਗੂਆਂ ਨੇ ਵੀ ਅੱਜ ਲੋਕਸਭਾ ਚੋਣਾਂ ਦੌਰਾਨ ਪੰਜਾਬ ਦੇ ਅਕਾਲੀ ਭਾਜਪਾ ਉਮੀਦਵਾਰਾਂ ਦੀ ਹਿਮਾਇਤ ਵਿਚ ਪੰਜਾਬ ਵਲ ਨੂੰ ਚਾਲੇ ਪਾ ਦਿੱਤੇ ਹਨ। ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅੰਮ੍ਰਿਤਸਰ ਅਤੇ ਯੂਥ … More
ਨਵਦੀਪ ਗੋਲਡੀ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ
ਅੰਮ੍ਰਿਤਸਰ – ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਚਰਚਿਤ ਹੋ ਚੁੱਕੇ ਚੋਣ ਮੁਕਾਬਲੇ ਦੌਰਾਨ ਸ਼ਹਿਰੀ ਵੋਟ ‘ਤੇ ਨਜ਼ਰਾਂ ਟਿਕਾਈ ਬੈਠੇ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਅੰਮ੍ਰਿਤਸਰ ਦਖਣੀ ਵਿਧਾਨ ਸਭਾ ਹਲਕੇ … More






