ਖ਼ਬਰਾਂ

book.sm

ਸੁਖਵੀਰ ਸਿੰਘ ਸੰਧੂ ਦੀ ਬੁੱਕ (ਮੈਂ ਇੰਡੀਆ ਜਾਣਾ,ਪਲੀਜ਼!) 3 ਮਾਰਚ ਨੂੰ ਵਿੱਚ ਪੈਰਿਸ ਲੋਕ ਅਰਪਣ ਕੀਤੀ ਜਾ ਰਹੀ ਹੈ।

ਫਰਾਂਸ,(ਸੰਧੂ) – ਇਥੇ ਲੰਬੇ ਸਮੇਂ ਤੋਂ ਰਹਿ ਰਹੇ ਲੇਖਕ ਸੁਖਵੀਰ ਸਿੰਘ ਸੰਧੂ ਦੀ ਲੇਖਾਂ ਕਹਾਣੀਆਂ ਦੀ ਬੁੱਕ ਜਿਸ ਦਾ ਨਾਮ (ਮੈਂ ਇੰਡੀਆ ਜਾਣਾ, ਪਲੀਜ਼!) 3 ਮਾਰਚ ਸ਼ਾਮ ਨੂੰ 7 ਵਜੇ ਸਟਾਰ ਲਾਈਵ ਟੀ ਵੀ ਫਰਾਂਸ ਉਪਰ ਲੋਕ ਅਰਪਣ ਕੀਤੀ ਜਾ … More »

ਖੇਡਾਂ | Leave a comment
ਸੱਭਿਆਚਾਰਕ ਮੇਲੇ ’ਚ ਪੇਸ਼ਕਾਰੀ ਦਿੰਦੇ ਗਾਇਕ ਤੇ ਖੇਡ ਮੁਕਾਬਲਿਆਂ ’ਚ ਭਿੜਦੇ ਹੋਏ ਖਿਡਾਰੀ।(ਫੋਟੋ: ਸੁਨੀਲ ਬਾਂਸਲ)

‘ਚੰਗੇਓ ਮਾੜਾ ਹੋ ਜਾਣਾ ਮਜ਼ਬੂਰੀ ਬਣ ਜਾਂਦੀ…’ ਗੀਤ ਨੇ ਰੰਗ ਬੰਨਿਆ

ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) : ਪਿੰਡ ਲਖਮੀਰੇਆਣਾ ਵਿਖੇ ਬਾਬਾ ਨੌਗਜਾ ਪੀਰ ਦੀ ਯਾਦ ’ਚ ਪਿੰਡ ਵਾਸੀਆਂ ਅਤੇ ਮੇਲਾ ਪ੍ਰਬੰਧਕ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਦੂਸਰਾ ਕਬੱਡੀ ਟੂਰਨਾਮੈਂਟ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਦੌਰਾਨ ਦੂਰ-ਦੂਰਾਡਿਓਂ 32 ਟੀਮਾਂ ਨੇ ਭਾਗ ਲਿਆ। … More »

ਪੰਜਾਬ | Leave a comment
ਰੇਲਵੇ ਓਵਰ ਬ੍ਰਿਜ ਦਾ ਉਦਘਾਟਨ ਕਰਦੇ ਹੋਏ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਨਾਲ ਮਨਜੀਤ ਬਰਕੰਦ, ਰੋਜ਼ੀ ਬਰਕੰਦੀ ਤੇ ਹੋਰ।(ਫੋਟੋ: ਸੁਨੀਲ ਬਾਂਸਲ)

ਕਾਂਗਰਸ-ਪੀਪੀਪੀ ਗਠਜੋੜ ਦਾ ਪੰਜਾਬ ਵਿਚ ਕੋਈ ਸਿਆਸੀ ਭ੍ਯਵਿੱਖ ਨਹੀਂ‑ਸੁਖਬੀਰ ਸਿੰਘ ਬਾਦਲ

ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) : ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਪੰਜਾਬ ਵਿਚ ਸਿਆਸੀ ਤੌਰ ਪੂਰੀ ਤਰਾਂ ਨਾਲ ਅਪਾਹਜ ਹੋ ਚੁੱਕੀ ਹੈ ਅਤੇ ਪਹਿਲਾਂ ਤੋਂ ਹੀ ਪੰਜਾਬ ਵਿਚੋਂ ਆਪਣਾ ਸਿਆਸੀ ਵਜੂਦ ਗੁਆ … More »

ਪੰਜਾਬ | Leave a comment
ਪੰਜਾਬ ਸਰਕਾਰ ਦੇ ਲੋਕ ਨਿਰਮਾਣ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਵੱਖ-ਵੱਖ ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਦੇ ਹੋਏ। ਨਾਲ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੀ ਨਜ਼ਰ ਆ ਰਹੀਆਂ ਹਨ।

ਤਿੰਨ ਸਕੂਲਾਂ ਦੇ ਬੁਨਿਆਦੀ ਢਾਂਚੇ ’ਚ ਸੁਧਾਰ ਸੰਬੰਧੀ ਵਿਕਾਸ ਕਾਰਜਾਂ ਦਾ ਨੀਂਹ ਪੱਥਰ

ਲੁਧਿਆਣਾ,(ਪ੍ਰੀਤੀ ਸ਼ਰਮਾ): ਬੀਤੇ 1 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਸ੍ਰ. ਪਰਕਾਸ਼ ਸਿੰਘ ਬਾਦਲ ਵੱਲੋਂ ਸ਼ਹਿਰ ਵਿੱਚਲੇ ਜਿਨ੍ਹਾਂ ਚਾਰ ਸਕੂਲਾਂ ਦਾ ਦੌਰਾ ਕਰਕੇ ਬੁਨਿਆਦੀ ਲੋੜਾਂ ਬਾਰੇ ਜਾਇਜ਼ਾ ਲਿਆ ਗਿਆ ਸੀ, ਉਨ੍ਹਾਂ ਸਕੂਲਾਂ ਵਿੱਚ ਉਸਾਰੀ ਅਤੇ ਵਿਕਾਸ ਕਾਰਜ ਸ਼ੁਰੂ ਹੋ ਗਏ ਹਨ। … More »

ਪੰਜਾਬ, ਮੁਖੱ ਖ਼ਬਰਾਂ | Leave a comment
ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਰਜਤ ਅਗਰਵਾਲ, ਜਿਲਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

ਵਿਭਾਗ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਡਰੇਨਾਂ ਦੀ ਸਫਾਈ ਅਤੇ ਸਤਲੁਜ਼ ਦਰਿਆ ਦੇ ਨਾਜੁਕ ਸਥਾਨਾਂ ਦੀ ਮੁਰੰਮਤ ਯਕੀਨੀ ਬਣਾਏ-ਡਿਪਟੀ ਕਮਿਸ਼ਨਰ

ਲੁਧਿਆਣਾ,(ਪ੍ਰੀਤੀ ਸ਼ਰਮਾ) – ‘‘ਆਉਣ ਵਾਲੇ ਬਰਸਾਤਾਂ ਦੇ ਮੌਸਮ ਵਿੱਚ ਕਿਸੇ ਵੀ ਤਰ੍ਹਾਂ ਦੀ  ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਜ਼ਿਲ੍ਹੇ ਦੇ ਸਮੂਹ ਅਧਿਕਾਰੀ ਆਪਣੇ-ਆਪਣੇ ਵਿਭਾਗ ਨਾਲ ਸਬੰਧਤ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਤਾਂ ਜੋ ਸਰਕਾਰ ਦੇ ਪੈਸੇ … More »

ਪੰਜਾਬ | Leave a comment
 

ਚੰਗਾ ਹੁੰਦਾ ਜੇ ‘ਅਖੌਤੀ’ ਪ੍ਰਾਪਤੀਆਂ ਦੇ ਚਿੱਠੇ ਦੇ ਨਾਲ ਸੱਤਾਧਾਰੀਆਂ ਵਲੋਂ ਗੁਰੂ ਗੋਲਕ ਅਤੇ ਗੁਰਦੁਆਰਾ ਕਮੇਟੀ ਦੇ ਸਾਧਨਾਂ ਦੀ ਦੁਰਵਰਤੋਂ ਕਰਨ ਦਾ ਜ਼ਿਕਰ ਵੀ ਕੀਤਾ ਗਿਆ ਹੁੰਦਾ

ਨਵੀਂ ਦਿੱਲੀ : ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਵਲੋਂ ਆਪਣੇ ਇੱਕ ਸਾਲ ਦੇ ਕਾਰਜ-ਕਾਲ ਦੀਆਂ ‘ਅਖੌਤੀ’ ਪ੍ਰਾਪਤੀਆਂ ਦੇ ਜਾਰੀ ਕੀਤੇ ਗਏ ਚਿੱਠੇ ਪੁਰ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤੱਰ ਜਨਰਲ ਭਜਨ ਸਿੰਘ ਵਾਲੀਆ ਨੇ ਕਿਹਾ ਕਿ ਚੰਗਾ … More »

ਭਾਰਤ | Leave a comment
27 FEB-NEHRU YUVA KENDRA-01(1).sm

ਭਾਰਤ ਸਰਕਾਰ ਦੀ ਰਾਸ਼ਟਰੀ ਯੁਵਾ ਨੀਤੀ-2014 ਦੀ ਸ਼ੁਰੂਆਤ

ਲੁਧਿਆਣਾ,(ਪ੍ਰੀਤੀ ਸ਼ਰਮਾ) – ਨੌਜਵਾਨਾਂ ਦੇ ਸਰਵਾਂਗਣ ਵਿਕਾਸ ਤੇ ਸਸ਼ਕਤੀਕਰਨ ਦੇ ਉਦੇਸ਼ ਨਾਲ ਭਾਰਤ ਸਰਕਾਰ ਦੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੀ ਰਾਸ਼ਟਰੀ ਯੁਵਾ ਨੀਤੀ-2014 ਦੀ ਅੱਜ ਨਹਿਰੂ ਯੁਵਾ ਕੇਂਦਰ, ਲੁਧਿਆਣਾ ਵੱਲੋਂ ਸ਼ੁਰੂਆਤ ਕਰ ਦਿੱਤੀ ਗਈ। ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ … More »

ਪੰਜਾਬ | Leave a comment
delegation 1.sm

ਅਫਰੀਕਾ ਦੇ ਮਲਾਵੀ ਦੇਸ਼ ਤੋਂ ਉੱਚ ਪੱਧਰੀ ਵਫਦ ਨੇ ਪੀ ਏ ਯੂ ਦਾ ਦੌਰਾ ਕੀਤਾ

ਲੁਧਿਆਣਾ:ਅਫਰੀਕਾ ਦੇ ਮਲਾਵੀ ਮੁਲਕ ਤੋਂ ਇਕ ਉੱਚ ਪੱਧਰੀ ਵਫਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਅੱਜ ਦੌਰਾ ਕੀਤਾ। ਇਸ ਵਫਦ ਨੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਪੀ ਕੇ ਖੰਨਾ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ। ਇਸ ਵਫਦ ਦੀ ਅਗਵਾਈ ਮਲਾਵੀ … More »

ਖੇਤੀਬਾੜੀ | Leave a comment
 

ਨਵੀਂ ਕਮੇਟੀ ਨੇ ਪਹਿਲੇ ਸਾਲ ਦੀਆਂ ਜਾਰੀ ਕੀਤੀਆਂ ਪ੍ਰਾਪਤੀਆਂ

ਨਵੀਂ ਦਿੱਲੀ :- ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਪ੍ਰਬੰਧ ਦੀ ਸੇਵਾ ਦਾ ਇਕ ਸਾਲ ਪੂਰਾ ਹੋਣ ‘ਤੇ ਦਿੱਲੀ ਦੀ ਸੰਗਤ ਨੂੰ ਪਾਰਟੀ … More »

ਭਾਰਤ | Leave a comment
DSC_0033.sm

ਪੰਜਾਬੀ ਮਾਤ-ਭਾਸ਼ਾ ਮੇਲੇ ਮੌਕੇ ਪੰਜਾਬੀ ਭਵਨ, ਲੁਧਿਆਣਾ ਵਿਖੇ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ ਗਿਆ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਕਾਮਰੇਡ ਜਗਜੀਤ ਸਿੰਘ ਆਨੰਦ ਵਾਰਤਕ ਪੁਰਸਕਾਰ ਗੁਰਬਚਨ ਸਿੰਘ ਭੁੱਲਰ ਨੂੰ ਅਤੇ ਮਾਤਾ ਜਸਵੰਤ ਕੌਰ ਮੌਲਿਕ ਬਾਲ ਪੁਸਤਕ ਪੁਰਸਕਾਰ-2012 ਸ੍ਰੀ ਬਲਜਿੰਦਰ ਮਾਨ ਦੀ ਬਾਲ ਪੁਸਤਕ ‘ਮੇਰਾ ਸੁਪਨਾ’ ਅਤੇ ਡਾ. ਬਲਵਿੰਦਰ ਸਿੰਘ ਕਾਲੀਆ ਦੀ ਬਾਲ … More »

ਪੰਜਾਬ | Leave a comment